Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਚੇਲੇਪਨ ਦਾ ਵੀਡੀਉ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

ਰਸੂਲਾਂ ਦੇ ਕਰਤੱਬ6:1-7

6 ਉਨ੍ਹੀਂ ਦਿਨੀ, ਯਿਸੂ ਦੇ ਚੇਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਸੀ। ਇਸ ਅੰਤਰਾਲ ਵਿੱਚ, ਯੂਨਾਨੀ ਬੋਲਣ ਵਾਲੇ ਚੇਲਿਆਂ ਨੇ ਦੂਜੇ ਚੇਲਿਆਂ ਬਾਰੇ, ਜੋ ਕਿ ਇਸਰਾਏਲੀ ਸਨ, ਸ਼ਿਕਾਇਤ ਕੀਤੀ। ਉਨ੍ਹਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੀਆਂ ਵਿਧਵਾਵਾਂ ਨੂੰ ਹਰ ਰੋਜ਼ ਭੋਜਨ ਦੀ ਵੰਡ ਦਾ ਸਹੀ ਹਿੱਸਾ ਨਹੀਂ ਮਿਲ ਰਿਹਾ ਸੀ। 2 ਤਾਂ ਬਾਰ੍ਹਾਂ ਰਸੂਲਾਂ ਨੇ ਸਾਰੇ ਚੇਲਿਆਂ ਨੂੰ ਇਕੱਠਿਆਂ ਕੀਤਾ ਅਤੇ ਕਿਹਾ, “ਇਹ ਚੰਗਾ ਨਹੀਂ ਹੈ ਕਿ ਅਸੀਂ ਪਰਮੇਸ਼ੁਰ ਦੇ ਸ਼ਬਦ ਦੀ ਸੇਵਾ ਦੀ ਥਾਂ ਤੇ ਭੋਜਨ ਵਰਤਾਉਣ ਵਿੱਚ ਆਪਣਾ ਸਮਾਂ ਬਰਬਾਦ ਕਰੀਏ। 3 ਇਸੇ ਲਈ, ਹੇ ਭਰਾਵੋ, ਤੁਸੀਂ ਆਪਣੇ ਵਿੱਚੋਂ ਉਨ੍ਹਾਂ ਸੱਤ ਆਦਮੀਆਂ ਨੂੰ ਚੁਣੋ, ਜਿਨ੍ਹਾਂ ਦੀ ਪ੍ਰਤਿਸ਼ਠਾ ਚੰਗੀ ਹੋਵੇ। ਉਹ ਸਿਆਣਪ ਅਤੇ ਆਤਮਾ ਨਾਲ ਭਰਪੂਰ ਹੋਣੇ ਚਾਹੀਦੇ ਹਨ। ਅਸੀਂ ਉਨ੍ਹਾਂ ਨੂੰ ਇਹ ਕਾਰਜ ਸੌਂਪ ਦੇਵਾਂਗੇ। 4 ਫ਼ੇਰ ਅਸੀਂ ਆਪਣਾ ਸਾਰਾ ਸਮਾਂ ਪ੍ਰਾਰਥਨਾ ਅਤੇ ਪਰਮੇਸ਼ੁਰ ਦੇ ਬਚਨਾਂ ਦਾ ਉਪਦੇਸ਼ ਕਰਨ ਵਿੱਚ ਬਿਤਾ ਸੱਕਾਂਗੇ।” 5 ਸਭ ਲੋਕਾਂ ਨੂੰ ਇਹ ਮਸ਼ਵਰਾ ਪਸੰਦ ਆਇਆ। ਫ਼ੇਰ ਉਨ੍ਹਾਂ ਨੇ ਇਸਤੀਫ਼ਾਨ ਨੂੰ ਜਿਹੜਾ ਵੱਡੀ ਨਿਹਚਾ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਸੀ, ਫ਼ਿਲਿਪੁੱਸ, ਪ੍ਰੋਖੋਰੁਸ, ਨਿਕਾਨੋਰ, ਤੀਮੋਨ, ਪਰਮਨਾਸ ਅਤੇ ਨਿਕਲਾਊਸ, ਜੋ ਕਿ ਅੰਤਾਕਿਯਾ ਤੋਂ ਸੀ ਅਤੇ ਜੋ ਕਿ ਯਹੂਦੀ ਬਣਿਆ ਸੀ ਨੂੰ ਚੁਣਿਆ। 6 ਫ਼ੇਰ ਉਹ ਇਨ੍ਹਾਂ ਸੱਤਾਂ ਆਦਮੀਆਂ ਨੂੰ ਰਸੂਲਾਂ ਸਾਹਮਣੇ ਲਿਆਏ। ਰਸੂਲਾਂ ਨੇ ਪ੍ਰਾਰਥਨਾ ਕੀਤੀ ਅਤੇ ਉਨ੍ਹਾਂ ਉੱਤੇ ਆਪਣੇ ਹੱਥ ਰੱਖੇ। 7 ਪਰਮੇਸ਼ੁਰ ਦਾ ਬਚਨ ਵੱਧ ਤੋਂ ਵੱਧ ਫ਼ੈਲ ਰਿਹਾ ਸੀ, ਅਤੇ ਯਰੂਸ਼ਲਮ ਵਿੱਚ ਚੇਲਿਆਂ ਦੀ ਗਿਣਤੀ ਤੇਜ਼ ਰਫ਼ਤਾਰ ਨਾਲ ਵੱਧਦੀ ਗਈ। ਨਾਲ ਹੀ ਬਹੁਤ ਸਾਰੇ ਯਹੂਦੀ ਜਾਜਕ ਵੀ ਇਸ ਮੱਤ ਦੇ ਮੰਨਣ ਵਾਲੇ ਹੋ ਗਏ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਚੇਲੇ ਬਣਾਉਣਾ:-13

ਮੱਤੀ:-28:18-20

ਸਾਮੀ:- ਠੀਕ, ਇਹ ਕਿੰਨੀ ਦੀ ਖੁਸ਼ੀ ਦੀ ਗੱਲ ਹੈ ਯਿਸੂ ਦੇ ਚੇਲੇ ਹੋਣ ਦੇ ਬਾਰੇ ਵਿੱਚ ਗੱਲ ਕਰਨਾ ਅਤੇ ਚੇਲੇ ਬਣਾਉਣਾ।ਲੋਕ ਤੁਹਾਡਾ ਅਨੁਸਰਨ ਕਰਦੇ ਹਨ ਹੋਰਨਾ ਲੋਕਾਂ ਤੋਂ ਇਲਾਵਾ।ਪੂਰਾ ਸੰਸਾਰ ਉਸ ਦੀ ਮਹਿਮਾ ਨਾਲ ਭਰਿਆ ਹੋਇਆ ਹੈ ਇਸ ਕਰਕੇ ਇਹ ਲੋਕ ਉਸ ਨਾਲ ਪਿਆਰ ਕਰਦੇ ਹਨ ਅਤੇ ਉਸ ਨੂੰ ਜਾਣਦੇ ਹਨ।ਕੋਰੀ ਇਹ ਬਹੁਤ ਅਦਭੁਤ ਹੈ ਇਸ ਸ਼ੈਸਨ ਵਿੱਚ ਜੋ ਮੈਂ ਤੁਹਾਡੇ ਨਾਲ ਸ਼ੈਸਨ ਵਿੱਚ ਹਾਂ ਜੋ ਤੁਹਾਡੇ ਨਾਲ ਵੰਡ ਰਿਹਾ ਹਾਂ।ਅਸੀਂ ਆਪਣੇ ਦਿਲ ਨਾਲ ਕੰਮ ਕਰ ਰਹੇ ਹਾਂ ਚੇਲੇ ਹੋਣ ਕਰਕੇ ਯਿਸੂ ਦੇ ਅਨੁਆਈ ਅਤੇ ਚੇਲਾ ਬਣਾਉਣ ਬਾਰੇ।ਆਉਂ ਗੱਲ ਕਰੀਏ ਯਿਸੂ ਗੱਲ ਕਰ ਰਿਹਾ ਸੀ ਅੰਗੂਰਾਂ ਦੀ ਚਮੜ੍ਰੀ ਅਤੇ ਅਤੇ ਨਵੀਂ ਮੈ ਬਾਰੇ।ਮੈ੍ਹ ਸੋਚਦਾ ਹਾਂ ਚੇਲਾ ਬਣਾਉਣਾ ਅੰਗੂਰਾਂ ਦੀ ਚਮੜੀ੍ਹ ਦੀ ਤਰਾਂ ਹੈ।

ਕੋਰੀ ਵੈਭ:- ਪੱਕਾ

ਸਾਮੀ:- ਚੇਲਾ ਬਣਾਉਣਾ ਅੰਗੂਰਾਂ ਦੀ ਚਮੜੀ ਦੀ ਤਰਾਂ੍ਹ ਹੈ।ਯਿਸੂ ਨੇ ਕਿਹਾ, ਪੂਰੇ ਸੰਸਾਰ ਵਿੱਚ ਜਾਓ ਅਤੇ ਚੇਲਾ ਬਣਾਓ ਅਤੇ ਉਹ ਜੋ ਤੁਸੀਂ ਸਿੱਖਿਆ ਹੈ ਜੋ ਉਸਨੇ ਹਦਾਇਤਾਂ ਦਿੱਤੀਆਂ ਹਨ।ਠੀਕ ਉਹ  ਹਦਾਇਤ ਕਿਹੜੀ ਹੈ? ਓੁਸ ਨੇ ਸਾਨੂੰ ਇੱਕ ਆਗਿਆ ਦਿੱਤੀ ਹੈ ਚੇਲਾ ਬਣਾਉਣ ਦੀ।ਸੋ ਸਾਨੂੰ ਚੇਲਾ ਬਣਾਉਣਾ ਹੈ ਕੋਣ ਚੇਲਾ ਬਣਾ ਸਕਦਾ ਹੈ । ਮੈਨੂੰ ਕਰਨ ਦਿਓ ਜੋ ਜ਼ਰੂਰੀ ਹੈ ਜੋ ਮੈਂ ਵਚਨ ਵਿੱਚ ਦੇਖਿਆਂ ਹੈ । ਤੁਸੀਂ ਇਸ ਦੇ ਬਾਰੇ ਵਿੱਚ ਕੀ ਸੋਚਦੇ ਹੋ ।

ਕੋਰੀ:-ਠੀਕ

ਸਾਮੀ:- ਮੱਤੀ ਵਿੱਚ ਯਿਸੂ ਨੇ ਕਿਹਾ 28:18-20 , ਉਸਨੇ ਅਖੀਰ ਵਿੱਚ ਕਿਹਾ, ਜਦੋਂ ਉਹ ਧਰਤੀ ਨੂੰ ਛੱਡ ਕੇ ਸਵਰਗ ਵੱਲ ਜਾ ਰਿਹਾ ਸੀ।ਇਹ ਹੈ ਜੋ ਇਹ ਹਦਾਇਤ ਜੋ ਪਰਮੇਸੁਰ ਨੇ ਆਦਮ ਅਤੇ ਹਵਾਂ ਨੂੰ ਕਹੀ ਸੀ । ਜੋ ਪਹਿਲ਼ੀ ਹਦਾਇਤ ਸੀ ਉਹ ਇਹ ਸੀ ਕਿ “ ਫਲੋ ਅਤੇ ਇਸ ਧਰਤੀ ਨੂੰ ਭਰ ਦਿਓ” ਇਹ ਉਹ ਦੀ ਉਹਨਾਂ ਦੇ ਡਿੱਗਣ ਤੋਂ ਪਹਿਲਾ ਜਦੋਂ ਉਹ ਪਰਮੇਸ਼ੁਰ ਦੇ ਨਾਲ ਸੰਗਤੀ ਵਿੱਚ ਸਨ ।ਪਰਮੇਸ਼ੁਰ ਦੇ ਨਾਲ ਚੱਲਦੇ ਸਨ , ਪਰਮੇਸ਼ੁਰ ਨਾਲ ਪਿਆਰ ਕਰਦੇ ਸਨ ਅਤੇ ਆਪਸ ਵਿੱਚ ਪਿਆਰ ਕਰਦੇ ਸਨ।ਪਰਮੇਸ਼ੁਰ ਨੇ ਕਿਹਾ, ਮੈਂ ਚਾਹੁੰਦਾ ਹਾਂ ਸਾਰਾ ਸੰਸਾਰ ਭਰ ਜਾਵੇ ਅਤੇ ਇਹਨਾਂ ਲੋਕਾਂ ਨਾਲ”

ਫਿਰ ਯਿਸੂ ਨੇ ਕਿਹਾ, ਮੈ ਚਾਹੁੰਦਾ ਹਾਂ ਚੇਲਾ ਬਣਾਓ ਕੋਣ ਚੇਲਾ ਬਣਾ ਸਕਦਾ ਹੈ “ ਇਹ ਗੁਣਾ ਕਰਨਾ ਹੈੈ ਉਸ ਨੇ ਕਿਹਾ, ਸਾਰੇ ਸੰਸਾਰ ਵਿੱਚ ਜਾਓ । ਉਹ ਪੂਰਾ ਸੰਸਾਰ ਚਾਹੁੰਦਾ ਹੈ। ਇਹ ਪਰਮੇਸ਼ੁਰ ਦਾ ਦਿਲ ਹੈ ਇਹ ਸੰਸਾਰ ਜਿਥੇ ਅਸੀਂ ਜੋ ਇਸ ਸੰਸਾਰ ਵਿੱਚ ਲੋਕ ਹਨ ਜੋ ਉਸ ਨੂੰ ਪਿਆਰ ਕਰਨ ।ਰੁਹਾਨੀਅਤ ਗਣਨਾ ਪਿਆਰ ਇਹ ਕਿਵੇਂ ਕਰਨਾ ਹੈ। ਤੁਸੀਂ ਮੇਰੇ ਨਾਲ ਗੱਲ ਕਰੋ ਥੋੜੇ ਚਿਰ ਲਈ ਵਧਣ(ਗੁਣਾ) ਬਾਰੇ  ਕੀ ਇਹ ਜ਼ਰੂਰੂ ਹੈ ਚੇਲਾ ਬਣਾਉਣਾ । ਅਸੀਂ ਉਨਾਂ੍ਹ ਦੀ ਸਹਾਇਤਾ ਕਰਨੀ ਹੈ ਜਿਥੇ ਉਹ ਹਨ ਜਿਥੇ ਉਹ ਚੇਲਾ ਬਣਾ ਸਕਣ।

ਕੋਰੀ ਵੈਬ:- ਠੀਕ, ਇਹ ਹੀ ਕੁੰਜੀ ਹੈ ਸਾਡੀ ਇਸ ਧਰਤੀ ਤੇ ਜੁੰਮੇਵਾਰੀ ਹੈ। ਅਸੀਂ ਪੜ੍ਹਦੇ ਹਾਂ ਅਫਸੀਆਂ ਦੀ ਪੱਤਰੀ ਵਿੱਚ 2:10 “ ਜੇ ਅਸੀਂ ਲੋਕਾਂ ਦੇ ਕੰਮ ਕਰਨ ਲਈ ਬਣਾਉਣ ਯਿਸੂ ਮਸੀਹ ਕਰੇਗਾ ਉਹ ਚੰਗਾ ਕੰਮ” ਅਸੀਂ ਉਸ ਵੱਲ ਦੇਖਦੇ ਹਾਂ। ਮੈੇ ਇਸ ਨੂੰ ਚਾਰ ਭਾਗਾਂ ਵਿੱਚ ਵੰਡਾਗਾਂ ਤ ਜੋ ਤੁਸੀਂ ਂ ਆਪਣੇ ਆਪ ਨੂੰ ਗੁਣਾ ਕਰ ਸਕੋ।ਕੀ ਹੈ ਅਸੀਂ ਕਰਾਂਗੇ ਉਹ ਵੇਖਣਗੇ।ਉਹ ਕਰਨਗੇ ਅਤੇ ਇਸ ਦੇ ਨਾਲ।ਉਹ ਕਰਨਗੇ ਅਤੇ ਅਸੀਂ ਵੇਖਾਂਗੇ।ਸਾਨੂੰ ਦੇਖਣ ਦੀ ਲੋੜ੍ਹ ਹੈ। ਅਸੀਂ ਉਸਸ਼ਾਹਿਤ ਹੁੰਦੇ ਹਾਂ।ਫਿਰ ਅਸੀਂ ਇਹ ਦੇਖਦੇ ਹਾਂ ਇਥੇ ਅਸੀਂ ਥੱਲ੍ਹੇ ਹਾਂ ਅਤੇ ਉਹ ਕਰਨਗੇ ਅਤੇ ਕੋਈ ਵੇਖੇਗਾ।

ਸਾਮੀ:- ਇਹ ਅਦਭੁਤ ਹੈ। ਮੈਂ ਸੋਚਦਾ ਹਾਂ ਸਾਨੂੰ ਪਿਛੇ ਜਾਣ ਦੀ ਜ਼ਰੂਰਤ ਹੈ ਇਸ ਦੁਵਾਰਾ । ਇਹ ਹੈ ਕਿਊਕਿ ਮੈਂ ਚਾਹੁੰਦਾ ਹਾਂ ਲੋਕ ਇਹ ਪ੍ਰਾਪਤ ਕਰਨ ।ਅਸੀ  ਕਰਾਂਗੇ ਉਹ ਵੇਖਣਗੇ।

ਕੋਰੀ:- ਠੀਕ

ਸਾਮੀ:- ਦੂਜਾ?

ਕੋਰੀ:- ਫਿਰ ਉਹ ਕਰਨਗੇ ਇਹ ਸਾਡੇ ਨਾਲ।

ਸਾਮੀ:- ਉਹ ਸਾਡੇ ਨਾਲ ਕਰਨਗੇ। ਫਿਰ ਉਹ ਕਰਨਗੇ ਅਤੇ ਅਸੀਂ ਵੇਖਾਗੇ ਅਤੇ ਸਾਡੇ ਕੋਲੋ ਚੰਗੀ ਸੂਚਨਾ ਆਵੇਗੀ।ਅਤੇ ਇਸ ਸੋਚ ਦੁਵਾਰਾ ਸਾਡੀ ਸਹਾਇਤਾ ਮਿਲੇਗੀ ਇਹ ਜ਼ਰੂਰੀ ਹੈ ਕੀ ਉਹ ਕਰ ਸਕਣਗੇ। ਚੋਥੀ ਸੋਚ ਉਹ ਕਰ ਲੈਣਗੇ ਅਤੇ ਇਹ ਗੁਣਾ ਦਾ ਇਹ ਤਰੀਕਾ ਸ਼ੁਰੂ ਹੋ ਜਾਵੇਗਾ।

ਕੋਰੀ:- ਕੋਈ ਵੇਖੇਗਾ।

ਸਾਮੀ:-ਕੋਈ ਵੇਖੇਗਾ ਅਤੇ ਗੁਣਾ ਦਾ ਤਰੀਕਾ ਸ਼ੁਰੂ ਹੋਵੇਗਾ ।

ਕੋਰੀ:- ਠੀਕ

ਸਾਮੀ:- ਮੈਂ ਨਹੀਂ ਜਾਣਦਾ ਕਿ ਪੂਰਾ ਗਿਣਤੀ ਇਹ ਤਰੀਕਾ ਤੁਸੀਂ ਇੱਸ ਲਈ ਸਾਲ ਲਵੋਗੇ।ਜੇ ਕੋਈ ਅਗੁਵਾਈ ਕਰੇ ਯਿਸੂ ਦੇ ਦੁਵਾਰਾ ਆਦਮੀ ਅਤੇ ਚੇਲਾ ਬਣਾਵੇ ਅਤੇ ਉਹ ਬਣਾ ਸਕਦਾ ਹੈ। ਦੂਜੇ ਸਾਲ ਵਿੱਚ ਇਹ ਚਾਰ ਹਨ।ਦੂਜੇ ਸਾਲ ਵਿੱਚ ਇਹ ਅੱਠ। ਅਗਲੇ ਸਾਲ ਵਿੱਚ । ਇਹ ਮੁੱਦਾ 20 ਅਤੇ 30 ਦਾ ਹੈ। ਤੁਸੀਂ ਕਰੋੜਾਂ ਲੋਕਾਂ ਨੂੰ ਯਿਸੂ ਕੋਲ ਲੈ ਕੇ ਆ ਸਕਦੇ ਹੋ ਅਤੇ ਉਨਾਂ੍ਹ ਨੂੰ ਉਸ ਵਿੱਚ ਵਧਾ ਸਕਦੇ ਹੋ।

ਕੋਰੀ:- ਇਹ ਚੰਗਾ ਪਲੈਨ ਹੈ।

ਸਾਮੀ:- ਜੇ ਅਸੀ ਇਸ ਗੁਣਾ ਬਾਰੇ ਦੇਖੀਏ….. ਇਥੇ ਦੋ ਆਇਤਾਂ ਹਨ ਜੋ ਜ਼ਕਰਯਾਹ ਵਿੱਚ ਅਧਿਆਏ 4 ਅਤੇ ਉਹ ਕੀ ਕਹਿੰਦਾ ਹੈ ਮੇਰੇ ਦੁਵਾਰਾ ਨਹੀਂ ਮੇਰੀ ਸ਼ਕਤੀ ਦੁਵਾਰਾ ਨਹੀਂ ਪਰ ਮੇਰੇ  ਆਤਮਾ ਦੇ ਦੁਵਾਰਾ ਪਰਮੇਸ਼ੁਰ ਨੇ ਇਹ ਕਿਹਾ ਹੈ” ਉਹ ਇਹ ਗੱਲ ਕਹਿੰਦਾ ਹੈ  ਅਲੱਗ ਅਧਿਆਏ ਵਿੱਚ। ਕਿਸ ਨੇ ਕਿਹਾ, ਇਹ ਛੋਟੀ ਸੋਚ” ਪਵਿੱਤਰ ਆਤਮਾ ਚੰਗਾ ਕੰਮ ਕਰਦਾ ਹੈ। ਜਦੋਂ ਅਸੀਂ ਇੱਕ ਆਦਮੀ ਨੂੰ ਕਹਿੰਦੇ ਹਾਂ ਕੀ ਤੁਸੀਂ ਜਾਣਦੇ ਹੋ ਅਤੇ ਮੇਰੇ ਯਿਸੂ ਨੂੰ ਪਿਆਰ ਕਰਦੇ ਹੋ? ਉਸ ਆਦਮੀ ਦੀ ਮਦਦ ਕਰੋ ਉਹ ਵਧੇਗਾ ਉਹ ਕਰੇਗਾ ਅਤੇ ਉਹ ਸੋਚ ਉਹ ਵਧਣ ਵਿੱਚ ਸਹਾਇਤਾ ਕਰੇਗੀ।

ਚੇਲਿਆਂ ਦੀ ਕਿਤਾਬ ਵਿੱਚ ਇੱਕ ਪੁਆਇੰਟ ਹੈ ਜੋ ਅਸੀ ਬਹੁਤ ਵਾਰ ਚਰਚ ਵਿੱਚ ਇਸਤੇਮਾਲ ਕਰਦੇ ਹਾਂ । ਪੰਤੇਕੁਸ਼ ਦੇ ਦਿਨਾਂ ਵਿੱਚ 3000 ਲੋਕ ਜਮਾਂ ਹੋਏ।ਜਦੋਂ ਤੁਸੀਂ ਹੋਰਨਾਂ ਲੋਕਾਂ ਨੁੰ ਲੋੱਭੋਗੇ ਅਤੇ ਜਮਾਂ ਕਰੋਗੇ ਇੱਕ ਗੱਲ ਹੈ ਜੋ ਚੇਲਿਆਂ ਦੇ ਕਰਤੱਵ ਵਿੱਚ ਹੈ ਉਹ ਕੀ ਕਹਿੰਦਾ ਹੈ “ ਪਰਮੇਸ਼ੁਰ ਦਾ ਵਚਨ ਵੱਧਦਾ ਅਤੇ ਗੁਣਾਵੰਤ ਹੁੰਦਾ ਹੈ।ਜਦੋਂ ਉਹ  ਵਧਿਆ । ਜਦੋਂ ਉਹ ਸ਼ਕਤੀਸਾਲੀੀ ਹੁੰਦਾ ਹੈ।ਜਦੋਂ ਅਸੀਂ ਇਸ ਦਾ ਅਭਿਆਸ ਕਰਦੇ ਹਾਂ ਇਹ ਗੁਣਾ ਕਰਨਾ ਹੈ ।

ਕੋਰੀ:- ਹਾਂ

ਸਾਮੀ:- ਇਹਨਾਂ ਚਾਰ ਸੋਚਾਂ ਨਾਲ ਅਸੀਂ ਇਹ ਨਹੀਂ ਕਰ ਸਕਦੇ।ਕਿਉਂਕਿ ਯਿਸੂ ਦੇ ਲਈ ਸੰਸਾਰ ਨੂੰ ਜਿੱਤਣਾ ਹੈ। ਇਥੇ ਕੀ ਰੁਕਾਵਟ ਹੈ?

ਕੋਰੀ:- ਮੈਂ ਸੋਚਦਾ ਹਾਂ ਸਾਮੀ ਬਹੁਤ ਵਾਰ ਇਹ ਰੁਕਾਵਟ ਆਉਦੀ ਸਬੰਧਾਂ ਵਿੱਚ ।ਸਾਡੇ ਸਬੰਧ ਪਰਮੇਸ਼ੁਰ ਵਰਗੇ ਨਹੀਂ ਹਨ। ਪਰਮੇਸ਼ੁਰ ਚਾਹੁੰਦਾ ਹੈ ਕੇ ਅਸੀਂ ਲੋਕਾਂ ਨਾਲ ਸਬੰਧ ਬਣਾਈਏ।ਇਹ ਦੀਵਾਰ ਹਰ ਥਾਂ ਹੈ।ਲੋਕ ਆਪਣੇ ਬਾਰੇ ਵਿੱਚ ਧਿਆਨ ਕਰਦੇ ਹਨ  ਪਰ ਅੱਜ ਅਸੀਂ ਇਸ ਬਾਰੇ ਵਿੱਚ ਗੱਲ ਨਹੀਂ ਕਰਾਂਗੇ।

ਸਾਮੀ:- ਆਓ ਉਸ ਸ਼ਬਦ ਨੂੰ ਲਈਏ ਜੋ ਤੁਸੀਂ ਉਥੇ ਕਿਹਾ ਸੀ, ਉਸ ਨੂੰ ਵਧਾਓ ਅਤੇ ਸੋਚੋ ਤੁਸੀਂ ਉਸ ਬਾਰੇ ਕੀ ਸੋਚਦੇ ਹੋ।ਇਹ ਸ਼ਬਦ ਦੀਵਾਰ ਹੈ।ਜਦੋਂ ਰੋਮਾਨੀਆ ਵਿੱਚ ਚਲਾ ਗਿਆ 1980 ਵਿੱਚ ।ਉਥੇ ਇੱਕ ਵੱਡੀ ਕ੍ਰਾਤੀ ਆਈ।ਮੇਰਾ ਮਤਲਭ । ਪਰਮੇਸ਼ੁਰ ਦੀ ਆਤਮਾ ਨੇ ਕੰਮ ਕੀਤਾ। ਚਰਚ ਵਧੇ ਉੱਤਰ ਦੱਖਣ ਰੋਮਾਨੀਆਂ ਵਿੱਚ।ਅੋਰੇਡੀਆਂ ਦੇ ਅੰਦਰਲੇ ਭਾਗ ਵਿੱਚ ਇਹ ਉਹ ਥਾਂ ਹੈ ਜਿਥੇ ਕ੍ਰਾਤੀ ਆਈ।ਕਿਉਂ ਆਵਾਜਈ ਦੇ ਸ਼ਾਧਨ ਕਰਕੇ। ਇਹ ਉਹ ਦਿਨਾਂ ਦੀ ਗੱਲ ਹੈ ਜਦੋਂ ਕਮਨਿਉਇਸਟ ਰਾਜ ਸੀ

ਉਨ੍ਹਾਂ ਕੋਲ ਆਵਾਂਜਈ ਦੇ ਸਾਧਨ ਨਹੀਂ ਸਨ।ਸਿਰਫ ਪਹਾੜਾ ਦੀ ਦੂਰੀ ਸੀ ਜੋ ਇੱਕ ਥਾਂ ਤੋਂ ਦੂਜੇ ਥਾਂ ਜਾ ਸਕਣ।ਫਿਰ ਉਸ ਦੇ ਕੋਲ ਇੱਕ ਪਲੋਟੀਕਲ ਬਾਡਰ ਸੀ ਜੋ ਦੂਜੇ ਪਾਸੇ ਸੀ ਇਹ ਉਹ ਦੀਵਾਰ ਸੀ ਜੋ ਪਵਿੱਤਰ ਆਤਮਾ ਦੇ ਵਿੱਚਕਾਰ ਸੀ।ਇੱਕ ਮਸੀਹੀ ਆਦਮੀ ਆਇਆ ਅਤੇ ਮੈਨੂੰ ਕਿਹਾ, ਕੀ ਤੁਹਾਡੇ ਕੋਲ ਕਾਰ ਹੈ । ਮੈਂ ਤੁਹਾਡੇ ਨਾਲ ਜਾਵਾਂਗਾ ਜੇ ਤੁਸੀਂ ਮੇਰੀ ਸਹਾਇਤਾ ਕਰੋਗੇ ਜੋ ਇਹ ਪਹਾੜ ਹਨ । ਆਓ ਇਹਨਾਂ ਵੱਲ ਚੱਲੀਏ।

ਅਸੀਂ ਉਹਨਾਂ ਪਹਾੜਾਂ ਪਾਰ ਤੋਂ  ਚੱਲੇ ਗਏ । ਫਿਰ ਪਰਮੇਸ਼ੁਰ ਉਨਾਂ੍ਹ ਦੇਸਾਂ ਵਿੱਚ ਚੱਲਿਆ। ਫਿਰ ਉਨਾਂ੍ਹ ਦੇਸ਼ਾ ਵਿੱਚ ਬਹੁਤ ਕ੍ਰਾਤੀ ਆਈ( ਸਾਡੇ ਕਾਰਨ ਨਹੀਂ) ਅਸੀਂ ਉਸ ਦੀਵਾਰ ਨੂੰ ਪਾਰ ਕੀਤਾ ਅਤੇ ਉਨਾਂ੍ਹ ਹੱਦਾਂ ਨੂੰ । ਜੋ ਪੁਲੀਟੀਕਲ ਹੱਦਾਂ ਸਨ । ਜੋ ਜਾਤਪਾਤ ਦੀਆਂ ਹੱਦਾਂ ਹਨ।ਉਥੇ ਭਾਸਾਂਵਾ ਦੀਆਂ ਹੱਦਾਂ ਸਨ ।ਜੋ ਕੋਈ ਦੀਵਾਰ ਵੀ ਹੋਵੇ। ਅਸੀਂ ਉਥੇ ਰਹੇ ਜਿਥੇ ਦੁੱਖ ਸੀ ।

ਕੋਰੀ:- ਠੀਕ ਜਦੋਂ ਜਦੋਂ ਅਸੀਂ ਯਿਸੂ ਵੱਲ ਦੇਖਦੇ ਹਾਂ ਉਹ ਦਾਵਅਤ ਦੇਣ ਵਾਲਾ ਸੀ॥ ਉਹ ਸੰਪੂਰਨ ਹੈ । ਉਹ ਚਾਹੁੰਦਾ ਹੈ ਕੇ ਉਸ ਨਾਲ ਸਹਿਭਾਗੀ ਹੋਈਏ।ਜਦੋਂ ਉਸ ਨੂੰ ਸਮਾਂ ਦਿੰਦੇ ਹਾਂ ਆਪਣੇ ਕੋਲ ਆਉਣ ਦਾ । ਉਸ ਤੇ ਵਿਸ਼ਵਾਸ ਨਹੀਂ ਕਰਦੇ ।ਮੈਂਨੂੰ ਯਾਦ ਹੈ ਇੱਕ ਪਾਸਟਰ ਸੀ ਜੋ ਜਵਾਨ ਸੀ …. ਸਾਡੇ ਕੋਲ ਬੱਚਾ ਸੀ  ਜਿਸ ਦਾ ਨਾਮ ਬੁਬਆ। ਉਸ ਨੇ ਉਸ ਨੂੰ ਜਵਾਨਾਂ ਦੀ ਸਭਾ ਵਿੱਚ ਬੁਲਾਇਆ।ਉਸ ਦਾ ਮਿੱਤਰ ਪਰਮੇਸ਼ੁਰ ਤੋਂ ਦੂਰ ਸੀ। ਉਹ ਗੈੰਗ ਵਿੱਚ ਸੀ।ਉਹ ਸੋਚ ਨਹੀ ਸਕਦਾ ਸੀ ਕੇ ਉਹ ਕਦੀ ਬਦਲ ਸਕਦਾ ਹੈ।ਪਰ ਉਸ ਦਾ ਦੋਸਤ ਉਸ ਜਾਵਾਨਾਂ ਦੀ ਸਭਾ ਵਿੱਚ ਆਇਆ ਅਤੇ ਉਸ ਨੇ ਆਪਣਾ ਜੀਵਨ ਪਰਮੇਸ਼ੁਰ ਨੂੰ ਦੇ ਦਿੱਤਾ।ਉਸ ਦਾ ਜੀਵਨ ਬਦਲ ਗਿਆ।ਉਹ ਜਵਾਨਾਂ ਦੀ ਸਭਾ ਵਿੱਚ ਮੇੇਰੇ ਨਾਲ ਗਿਆ । ਉਹ ਪਹਿਲਾ ਵਿਆਕਤੀ ਸੀ ਜੋ ਜਵਾਨਾਂ ਦੀ ਸਭਾ ਵਿੱਚ ਗਿਆ॥ ਇੱਕ ਉਥੇ ਸੀ ਜੋ ਜਪਾਨ ਤੋਂ ਆਇਆ ਸੀ ਜੋ ਅੰਗਰੇਜੀ ਸਿੱਖ ਰਿਹਾ ਸੀ ।

ਉਹ ਵਿਅਕਤੀ ਗਿਆ ਯਿਸੂ ਵੱਲ ਮੁੜਿਆ ਉਸ ਕੈਂਪ ਦੌਰਾਨ।ਉਹ ਘਰ ਚਲਾ ਗਿਆ ਅਤੇ ਫਿਰ ਜਦੋਂ ਉਸ ਨੇ ਅਗਲੇ ਦਿਨ ਮੇਰੇ ਨਾਲ ਗੱਲ ਕੀਤੀ । ਉਸ ਨੇ ਕਿਹਾ, ਕੋਰੀ, ਇਸ ਤੋਂ ਪਹਿਲਾ ਮੇਰੇ ਨਾਲ  ਐਸਾ ਚੰਗਾ ਨਹੀਂ ਵਾਪਰਿਆਂ । ਜੋ ਮੇਰੇ ਨਾਲ ਪਿਛਲੀ ਰਾਤ ਵਾਪਰਿਆ। ਥੋੜ੍ਹਾ ਇੰਤਜ਼ਾਰ ਕਰੋ।ਇਹ ਦੂਜੀ ਵੱਡੀ ਸੋਚ ਸੀ । ਇਹ ਪਹਿਲੀ ਸੋਚ ਉਹ ਸੀ ਜਦੋਂ ਮੈਂ ਆਪਣਾ ਜੀਵਨ ਪ੍ਰਭੂ ਯਿਸੂ ਨੂੰ ਦਿੱਤਾ,।

ਸਾਮੀ:-ਵਾਵੋ

ਕੋਰੀ:- ਉਹ ਟੈਲੀਫੋਨ ਤੇ ਰੋ ਰਿਹਾ ਸੀ। ਉਸ ਦੇ ਪਿਤਾ ਨੇ ਉਸਨੂੰ ਅਗੱਲ ਪਾਇਆ ਉਸ ਦੇ ਪਿਤਾ ਨੇ ਕਿਹਾ ਇਹ ਕੀ ਹੈ ਅਤੇ ਉਸ ਨੇ ਪਿਤਾ ਨੇ ਆਪਣਾ ਜੀਵਨ ਯਿਸੂ ਨੂੰ ਦੇ ਦਿਤਾ। ਇਹ ਹੈ ਵਧਣਾ । ਉਸ ਦਾ ਪਿਤਾ ਬੱਸਾਂ ਦਾ ਚਲਾਉਣ ਵਾਲਾ ਸੀ  ਜੋ ਜਵਾਨਾਂ ਦੀ ਸਭਾ ਵਿੱਚ ਇਸਤੇਮਾਲ ਹੁੰਦੀਆ ਹਨ।ਮੈਨੂੰ ਯਾਦ ਹੈ ਉਸ ਦਾ ਪਿਤਾ ਜਵਾਨਾਂ ਦੀ ਮੀਟਿੰਗ ਵਿੱਚ ਇੱਕ ਸਮਾਂ ਖੜਾ ਸੀ ਜਦੋਂ ਉਸ ਨੇ ਵਿਆਰਥੀਆਂ ਨੂੰ ਪ੍ਰਭੂ ਲਈ ਜਲਨ ਆਪਣੇ ਆਪ ਲਈ ਪਰਮੇਸ਼ੁਰ ਦੇ ਹਿਰਦੇ ਨਾਲ।

ਸਾਮੀ:- ਮੈਂ ਉਸ ਅਧਿਆਏ ਨਾਲ ਪਿਆਰ ਕਰਦਾ ਹਾਂ ਜੋ ਤੁਸੀਂ ਕਿਹਾ, । ਯਿਸੂ ਮਹਾਨ ਬੁਲਾਉਣ ਵਾਲਾ ਹੈ।ਮੈਂ ਕੀ ਕਹਿਣਾ ਚਾਹੁੰਦਾ ਤੁਹਾਨੂੰ ਹੁਣ ਉਹ ਤੁਹਾਨੂੰ ਬੁਲਾਂ ਰਿਹਾ ਹੈ ਇੱਕ ਚੇਲੇ ਦੇ ਤੌਰ ਤੇ ਨਹੀਂ ਚੇਲਾ ਬਣਾਉਣ ਕਰਕੇ ਜੋ ਦੂਜਿਆਂ ਨੂੰ ਸਿਖਾ ਸਕਣ ਅਤੇ ਯਿਸੂ ਦੇ ਵਿਸ਼ਵਾਸ ਵਿੱਚ ਵਧਣ ਵਿੱਚ ਅਤੇ ਜੋ ਤੁਹਾਡੀ ਸਹਾਇਤਾ ਕਰੇਗੀ ਇਹ ਹੀ ਉਹ ਸੋਚ ਹੈ।ਮੈਂ ਤੁਹਾਨੂੰ ਸੱਦਾ ਦਿੰਦਾ ਹੈ ਤੁਸੀਂ ਵਧਣ ਵਾਲੇ ਬਣੋੰ।ਮੈਂ ਚਾਹੁੰਦਾ ਹਾਂ ਤੁਸੀਂ ਉਹ ਕਰੋ ਜੋ ਤੁਹਾਨੂੰ ਯਿਸੂ ਨੇ ਕਿਹਾ ਹੈ, ਸਾਰੇ ਸੰਸਾਰ ਵਿੱਚ ਜਾਓ ਅਤੇ ਚੇਲਾਂ ਬਣਾਉ ਕੋਈ ਮੁਸ਼ਕਲਾਂ  ਵੀ ਕਿਉਂ ਨਾ ਹੋਵੇ ਆਦਮੀਆਂ ਦੀ ਹੱਦਾਂ, ਜਾਤਪਾਤ ਦੀਆਂ ਹੱਦਾਂ  ਹੋਰ ਕਈ ਤਰਾਂ ਦੀਆਂ ਹੱਦਾਂ । ਕੁਝ ਵੀ ਹੋਵੇ ਤੁਸੀਂ ਚੇਲਾ ਬਣਾਉ ਸਾਰੇ ਲੋਕਾਂ ਨੂੰ ਅਤੇ ਸਾਰੀਆਂ ਕੋਮਾਂ ਨੂੰ “ਜਾਓ ਅਤੇ  ਅਤੇ ਚੇਲਾ ਬਣਾਉ ਸਾਰੀਆਂ ਕੋਮਾ ਵਿੱਚ ..” ਪਰਮੇਸ਼ੁਰ ਤੁਹਾਨੂੰ ਬਰਕਤ ਦੇਵੇ ਜਦੋਂ ਤੁਸੀਂ ਚੇਲੇ ਬਣਾਉਦੇ ਹੋ ਯਿਸੂ ਦੇ।

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ