Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਚੇਲੇਪਨ ਦਾ ਵੀਡੀਉ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

ਫ਼ਿਲਿੱਪੀਆਂ ਨੂੰ3:12-17

12 ਮੇਰਾ ਇਹ ਭਾਵ ਨਹੀਂ ਕਿ ਮੈਂ ਪਹਿਲਾਂ ਹੀ ਬਿਲਕੁਲ ਉਹੋ ਜਿਹਾ ਬਣ ਗਿਆ ਜਿਵੇਂ ਪਰਮੇਸ਼ੁਰ ਮੈਨੂੰ ਬਨਾਉਣਾ ਚਾਹੁੰਦਾ ਸੀ। ਮੈਂ ਹਾਲੇ ਟੀਚੇ ਤੱਕ ਨਹੀਂ ਪਹੁੰਚਿਆ। ਪਰ ਮੈਂ ਉਸ ਟੀਚੇ ਤੱਕ ਪਹੁੰਚਣ ਲਈ ਲਗਾਤਾਰ ਸੰਘਰਸ਼ ਕਰ ਰਿਹਾ ਹਾਂ। ਇਹ ਸਿਰਫ਼ ਇਹੀ ਕਾਰਣ ਹੈ ਕਿ ਮਸੀਹ ਯਿਸੂ ਨੇ ਮੈਨੂੰ ਆਪਣਾ ਬਣਾਇਆ। 13 ਭਰਾਵੋ ਅਤੇ ਭੈਣੋ ਮੈਂ ਜਾਣਦਾ ਹਾਂ ਕਿ ਮੈਂ ਹਾਲੇ ਤੱਕ ਮੰਜਿਲ ਤੇ ਨਹੀਂ ਪਹੁੰਚਿਆ। ਪਰ ਇੱਕ ਗੱਲ ਹੈ ਜੋ ਮੈਂ ਹਮੇਸ਼ਾ ਕਰਦਾ ਹਾਂ; ਮੈਂ ਬੀਤੀਆਂ ਗੱਲਾਂ ਨੂੰ ਭੁੱਲ ਚੁੱਕਿਆ ਹਾਂ ਅਤੇ ਮੈਂ ਉਸ ਮੰਜਿਲ ਤੇ ਪਹੁੰਚਣ ਦੀ ਸਖਤ ਕੋਸ਼ਿਸ਼ ਕਰ ਰਿਹਾ ਹਾਂ ਜੋ ਮੇਰੇ ਸਾਹਮਣੇ ਹੈ। 14 ਮੈਂ ਮੰਜਿਲ ਤੇ ਪਹੁੰਚਣ ਲਈ ਅਤੇ ਉਹ ਇਨਾਮ ਜਿੱਤਣ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹਾਂ, ਜਿਸ ਵਾਸਤੇ ਪਰਮੇਸ਼ੁਰ ਸਾਨੂੰ ਮਸੀਹ ਯਿਸੂ ਰਾਹੀਂ ਸਵਰਗ ਨੂੰ ਬੁਲਾ ਰਿਹਾ ਹੈ। 15 ਸਾਨੂੰ ਸਾਰਿਆਂ ਨੂੰ, ਜਿਹੜੇ ਆਤਮਕ ਤੌਰ ਤੇ ਪੂਰੀ ਤਰ੍ਹਾਂ ਵੱਡੇ ਹੋ ਚੁੱਕੇ ਹਾਂ, ਇਸੇ ਤਰ੍ਹਾਂ ਹੀ ਸੋਚਣਾ ਚਾਹੀਦਾ ਹੈ। ਪਰ ਜੇਕਰ ਤੁਸੀਂ ਇਨ੍ਹਾਂ ਵਿੱਚੋਂ ਕਿਸੇ ਗੱਲ ਨਾਲ ਵੀ ਸਹਿਮਤ ਨਾ ਹੋਵੋ, ਤਾਂ ਪਰਮੇਸ਼ੁਰ ਤੁਹਾਨੂੰ ਇਹ ਸਪੱਸ਼ਟ ਕਰ ਦੇਵੇਗਾ। 16 ਹਰ ਹਾਲਤ ਵਿੱਚ ਸਾਨੂੰ ਸੱਚ ਦੇ ਰਾਹ ਤੇ ਤੁਰਨਾ ਜਾਰੀ ਰੱਖਣਾ ਚਾਹੀਦਾ ਹੈ ਜੋ ਅਸੀਂ ਹੁਣ ਤਕ ਅਨੁਸਰਣ ਕਰਦੇ ਆਏ ਹਾਂ। 17 ਭਰਾਵੋ ਅਤੇ ਭੈਣੋ, ਮੇਰੇ ਉਦਾਹਰਣਾਂ ਦਾ ਅਨੁਸਰਣ ਕਰੋ। ਉਨ੍ਹਾਂ ਲੋਕਾਂ ਦਾ ਨਰੀਖਣ ਕਰੋ ਜਿਹੜੇ ਨੇੜਤਾ ਨਾਲ ਸਾਡੀ ਉਦਾਹਰਣਾ ਦਾ ਅਨੁਸਰਣ ਕਰਦੇ ਹਨ। ਜਿਵੇਂ ਅਸੀਂ ਇਹ ਰਾਹ ਤੁਹਾਨੂੰ ਵਿਖਾਏ। ਤੁਸੀਂ ਵੀ ਉਨ੍ਹਾਂ ਵਾਂਗ ਅਨੁਸਰਣ ਕਰੋ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਚੇਲਾ ਬਣਾਉਣਾ:12

ਮਤੀ 28:19

ਸਾਮੀ :- ਅਸੀਂ ਗੱਲ ਕਰ ਰਹੇ ਸੀ ਯਿਸੂ ਦੇ ਚੇਲੇ ਹੋਣ ਦਾ ਕੀ ਮਤਲਭ ਹੈ ਅਤੇ ਕਿਵੇਂ ਅਸੀਂ ਦੂਜਿਆਂ ਨੂੰ ਚੇਲਾ ਬਣਾ ਸਕਦੇ ਹਾਂ । ਯਿਸੂ ਨੇ ਕਿਹਾ ਸਭ ਕੋਮਾਂ ਵਿੱਚ ਅਤੇ ਚੇਲਾ ਬਣਾਉ। ਮੈਂ ਜਿਹੜੀ ਗੱਲ ਸਿੱਖੀ ਮੈਂ ਜਾਣਦਾ ਹਾਂ ਪਰਮੇਸੁਰ ਤੁਹਾਡੇ ਵਿੱਚ ਕੰਮ ਕਰ ਰਿਹਾ ਹੈ। ਅਤੇ ਤੁਹਾਡੇ ਦੁਵਾਰਾ ਕੰਮ ਕਰ ਰਿਹਾ ਹੈ । ਉਹ ਤੁਹਾਡੀ ਜਿੰਦਗੀ ਨੂੰ ਇਸਤੇਮਾਲ ਕਰਨਾ ਚਾਹੁੰਦਾ ਹੈੈ।

ਕੋਰੀ:- ਅਸੀਂ ਇਥੇ ਕਈ ਸ਼ੈਸਨਾ ਵਿੱਚ ਗੱਲ ਕੀਤੀ ਹੈ ਹੁਣ ਮੈਂ ਸੋਚਦਾ ਹਾਂ ਇਹ ਬਹੁਤ ਜ਼ਰੂਰੀ ਹੈ।ਇਥੇ ਸਾਫ ਹੈ ਇਹ ਚੇਲਾ ਬਣਾਉਣਾ ਕੀ ਹੈ।ਅਸੀਂ ਗੱਲ ਕਰ ਰਹੇ ਹਾਂ  ਲੋਕਾਂ ਨੂੰੰ ਖਬਰ ਦੇਣ ਬਾਰੇ।ਅਸੀਂ ਗੱਲ ਕਰ ਰਹੇ ਸੀ ਸਹਾਇਕ ਬਾਰੇ ਲੀਡਰ ਜੋ ਹਨ ਉਹ ਤੁਹਾਡੇ ਪਿਛੇ ਹਨ।ਪਰ ਇਹ ਹੈ ਜੋ ਸ਼ੁਰੁਆਤੀ  ਦੋ ਸੋਚਾਂ । ਮੈਂ ਲੱਭਿਆ ਪੌਲੂਸ ਕਹਿੰਦਾ ਹੈ ਲੋੜ੍ਹ ਹੈ ਖਬਰ ਦੇਣ ਦੀ।

ਵਚਨ ਵਿੱਚ:- ਪਰਮੇਸ਼ੁਰ ਦਾ ਵਚਨ ਉਹ ਸਾਨੂੰ ਕੀ ਸਿਖਾਉਂਦਾ ਹੈ ਫਿਰ ਦੂਜਾ ਕੀਂ ਕਿਵੇਂ ਇਸ ਨੂੰ ਇਸਤੇਮਾਲ ਕਰਨਾ ਹੈ।ਕਿਵੇਂ ਰਹਿਣਾ ਇਸ ਦੇ ਵਿੱਚ। ਇਸ ਦੀ ਸਾਡੇ ਜੀਵਨ ਵਿੱਚ ਕੀ ਮਹੱਤਤਾ ਹੈ । ਆਉ ਇਹਨਾਂ ਦੋਹਾਂ ਚੀਜ਼ਾਂ ਨੂੰ ਲਈਏ ਅਤੇ ਉਸ ਬਾਰੇ ਵਿਚ ਗੱਲ ਕਰੀਏ।ਅਸੀਂ ਗੱਲ ਕਰ ਰਹੇ ਸੀ ਪਰਮੇਸ਼ੂਰ ਦੇ ਵਚਨ ਬਾਰੇ॥ ਪਰ ਜਦੋਂ ਅਸੀਂ  ਲੀਡਰਸਿਪ ਵਿੱਚ ਹੁੰਦੇ ਹਾਂ ਕਿਵੇਂ ਖਬਰ ਦੇਣੀ ਹੈ ਵਚਨ ਬਾਰੇ ਤਾਂ ਜੋ ਦੂਜਿਆ ਦੀ ਸਹਾਇਤਾ ਕੀਤੀ ਜਾਵੇ ਪਰਮੇਸ਼ੁਰ ਦੇ ਵਚਨ ਦੇ ਦੁਵਾਰਾ।

ਕੋਰੀ ਵੈਬ:- ਠੀਕ ….ਅਸੀਂ ਉਦੋਂ ਤਕ ਖਬਰ ਨਹੀਂ ਦੇ ਸਕਦੇ ਸਾਨੂੰ ਸਮਝਣ ਦੀ ਲੋੜ ਹੈ।.ਮੈਂ ਕਹਿ ਰਿਹਾ ਹਾਂ ਮੈਂ ਸੰਖੇਖ ਵਿਚ ਦੱਸਣਾ ਚਾਹੁੰਦਾ ਹਾਂ ਸਾਨੂੰ ਪੜਨ੍ਹ ਦੇ ਦੁਵਾਰਾ।ਜਦੋਂ ਅਸੀਂ ਅਰਦਾਸ ਕਰਦੇ ਹਾਂ। ਅਤੇ ਫਿਰ ਹੀ ਅਸੀ ਇਸ ਵਿੱਚ ਸਫਲ ਹੋ ਸਕਾਂਗੇ।

ਸਾਮੀ:- ਇਹ ਅਦਭੁਤ ਹੈ ਇਸ ਨੂੰ ਦੁਬਾਰਾ ਕਰੋੋ ਆਉ ਫਿਰ ਇਸ ਵਿੱਚ ਵਾਪਸ ਜਾਈਏ।

ਕੋਰੀ:-ਠੀਕ,  ਵਚਨ ਦੇ ਦੁਵਾਰਾ ਇਸ ਦੇ ਅੰਦਰ ਜਾਣਾ ਹੈ।ਅਰਦਾਸ ਕਰਨੀ ਹੈ। ਫਿਰ ਹੀ ਯੋਗਤਾ ਤੇ ਪਾਸ ਹੋ ਸਕਾਂਗੇ।ਪਰ ਅਸੀਂ ਪਾਸ ਨਹੀ ਹੋ ਸਕਾਂਗੇ ਕੁਝ ਹੈ ਸਾਨੂ ਆਪਣੇ ਆਪ ਵਿੱਚੋ ਬਾਹਰ ਆਉਣਾ ਪਵੇਗਾ।

ਸਾਮੀ:- ਮੈਂ ਸੋਚਦਾ ਹਾਂ ਤੁਸੀਂ ਕੀ ਗੱਲ ਕਰ ਰਹੇ ਹੋ । ਮੈਂ ਸੋਚਦਾ ਹਾਂ ਜੋ ਤੁਸੀਂ ਗੱਲ ਕਰ ਰਹੇ ਹੋ ਹੁਣ। ਦਜੇ ਸ਼ਬਦਾਂ ਵਿੱਚ ਤੁਸੀ ਗੱਲ ਕਰ ਰਹੇ ਹੋ । ਦੂਜੇ ਸ਼ਬਦਾਂ ਵਿੱਚ ਅਸੀਂ ਸੱਚ ਦੀ ਗੱਲ ਨਹੀਂ ਕਰ ਰਹੇ। ਅਸੀ ਉਨਾਂ੍ਹ ਲੋਕਾਂ ਦੀ ਗੱਲ ਨਹੀਂ ਕਰ ਜੋ ਧਾਰਮਿਕ ਹਨ।ਅਸੀਂ ਉਨ੍ਹਾਂ ਦੀ ਗੱਲ ਕਰ ਰਹੇ ਹਾਂ ਰਹੇ ਹਾਂ ਜੋ ਯਿਸੂ ਦੇ ਪਿੱਛੇ ਚੱਲਣ ਵਾਲੇ ਹਨ।

ਕੋਰੀ:ਠੀਕ

ਸਾਮੀ:- ਅਸੀਂ ਪਿਛੇ ਜਾਂਵਗੇ ਪਿੱਛੇ ਚੱਲਣ ਵਾਲੇ ਕੋਣ ਹਨ।  ਕੀ ਉਹ ਸਿੱਖਣ ਵਾਾਲਾ ਹੈ, ਕੋਈ ਯਿਸੂ ਬਾਰੇ ਸਿੱਖਦਾ ਹੈੈ।ਸਾਨੂੰ ਯਿਸੂ ਦੇ  ਸੱਚ ਦੇ ਬਾਰੇ ਵਿੱਚ ਸਿੱਖਣ ਵਾਲੇ ਹੋਣਾ ਚਾਹੀਦਾ ਹੈ।ਸਾਨੂੰ ਇਸ ਨੁੰ ਗ੍ਰਹਿਣ ਕਰਨ ਵਾਲੇ ਹੋਣਾ ਚਾਹੀਦਾ ਹੈ॥ ਦੂਜੀ ਸੋਚ ਕਿਹੜੀ ਹੈ।

ਕੋਰੀ:- ਅਸੀਂ ਪੜ੍ਹਨ ਦੇ ਦੁਵਾਰਾ , ਅਰਦਾਸ ਦੇ ਦੁਵਾਰਾ. ਅਤੇ ਜੀਵਨ ਤੋਂ ਬਾਹਰ ਨਿਕਲਣਾ ਹੈ, ਤਾਂ ਹੀ ਅਸੀ ਸਫਲ ਹੋਵਾਂਗੇ।

ਸਾਮੀ:- ਠੀਕ ਇਸ ਨੂੰ ਲੈ ਲਵੋ ਮੈਨੂੰ ਲੋੜ ਹੈ ਉਸ ਸਿਸਟਮ ਦੀ ਜੋ ਲਿਆ ਜਾਵੇ। ਪੜ੍ਹਨ ਦੇ ਦੁਵਾਰਾ ਅਸੀਂ ਜਾਣ ਸਕਦੇ ਹਾਂ ਤੇ ਗੱਲ ਕਰਦੇ ਹਾਂ ਧਿਆਨ ਬਾਰੇ।ਅਸੀਂ ਗੱਲ ਕਰ ਰਹੇ ਹਾਂ ਜਵਾਬਦੇਹ ਬਾਰੇ ਪਿਛਲੇ ਸਮੇਂ । ਇਹ ਉਹ ਰਸਤਾ ਹੈ ਜਿਸਦੇ ਦੁਵਾਰਾ ਉਨਾਂ੍ਹ ਲੋਕਾਂ ਨੂੰ ਮਦਦ ਕਰ ਸਕਦੇ ਹਾਂ ਪਰਮੇਸ਼ੂਰ ਦੇ ਵਚਨ ਦੁਵਾਰਾ ? ਕੀ ਇਹ ਮੂਸ਼ਕਲ ਹੈ ਕਰਨ ਵਿੱਚ? ਇਹ ਅਸੀਂ ਕਿਵੇਂ ਕਰਨਾ ਹੈ।

ਕੋਰੀ:- ਠੀਕ ਤੁਸੀਂ ਜਾਣਦੇ ਹੋ ਉਹ ਦੋਸਤੀ ਦੇ ਨਾਲ ਆਵੇਗੀ ਜਦੋ ਤੁਸੀਂ ਆਪਣੇ ਦੋਸਤਾਂ ਨਾਲ ਸੰਬੰਧ ਬਣਾਉਗੇ।,ਤੁੁਹਾਡੇ ਉਹ ਮਿੱਤਰ ਹੋਣਗੇ ਜੋ ਤੁਹਾਡੇ ਲਈ ਖਾਈ ਪੁੱਟਣਗੇ। ਜਦੋਂ ਤੁਸੀਂ ਅਧਿਆਏ ਜੋ ਜੀਵਨ ਦੀ ਕਹਾਣੀ ਬਾਰੇ ਦੱਸਦਾ ਹੈ।ਤੁਸੀਂ ਕਿਸੇ ਦੇ ਬਿਨਾ ਵੀ ਕਰ ਸਕਦੇ ਹੋ ਇਹ ਹੀ ਹੈ ਜਿਹੜੀ ਤੁਹਾਡੀ ਮਦਦ ਕਰੇਗੀ

ਸਾਮੀ:- ਠੀਕ ਇਹ ਉਹ ਗੈਰ ਰਸਮੀ  ਸੰਬੰਧ ਹੈ ਜੋ ਲੋਕਾਂ ਨੂੰ ਦਿਖਾਉਣਾ ਹੈ ਅਤੇ ਲੋਕਾਂ ਦੀ ਸਹਾਇਤਾ ਕਰਨੀ ਹੈ ਜਦੋਂ ਇਸ ਵਿੱਚ ਜਾਵਾਂਗੇ। ਮੈਂ ਸੋਚਦਾ ਹਾਂ ਇਹ ਸਮਾਂ ਹੈ ਚਰਚ ਦੇ ਜੀਵਨ ਵਿੱਚ । ਜਦੋਂ ਸਾਨੂੰ ਉਨ੍ਹਾਂ ਸਬੰਧਾਂ ਦੀ ਲੋੜ ਹੈ ਰਸਮੀ ਸੰਬੰਧਾ ਦੀ । ।ਸਾਨੂੰ ਧਿਆਨ ਦੇਣ ਦੀ ਲੋੜ ਹੈ । ਮੈਂ ਦੱਸਣਾ ਚਾਹੁੰਦਾ ਹਾਂ ਕੀ ਹੋਇਆ। ਸਾਨੂੰ ਹੋਰ ਸੰਖੇਪ ਵਿੱਚ ਜਾਣ ਸੀ ਲੋੜ ਹੈ ਜੋ ਅਗਲੇ ਸ਼ੈਸਨ ਵਿੱਚ ਹੋਵੇਗਾ।

ਜਦੋਂ ਮੈਂ ਜਰਮਨੀ ਵਿੱਚ ਪਾਸਟਰ ਸੀ । ਮੈੇਂ ਇੱਕ ਆਦਮੀ ਨਾ ਸੁਣਿਆ ਜਿਸ ਦਾ ਨਾਮ ਮੈਕਸ ਬਰਨਟ ਸੀ ਉਹ ਚੇਲਾ ਬਣਾਉਣ ਬਾਰੇ ਗੱਲ ਕਰ ਰਿਹਾ ਸੀ।ਉਹ ਵਿਆਰਥੀਆਂ ਨਾਲ ਕੰਮ ਕਰ ਰਿਹਾ ਸੀ। ਉਸ ਨੇ ਪਾਸਟਰ ਨੂੰ ਚੈਲੇਜ ਕੀਤਾ ਕੀ ਕੋਈ ਆਦਮੀ ਜੋ ਪਰਮੇਸ਼ੂਰ ਦੇ ਨਾਲ ਚੱਲਣਾ ਚਾਹੁੰਦਾ ਹੈ ਅਤੇ ਉਸ ਦੇ ਬਾਰੇ ਜਾਣਨਾ ਚਾਹੁੰਦਾ ਹੈ॥ ਮੈਂ ਉਸ ਦੇ ਨਾਲ ਕੁਝ ਸਮੇਂ ਮਿਲਾਂਗਾ।ਤੁਹਾਨੂੰ ਸਿਖਾਵਾਂਗਾ ਮੈਂ ਕੀ ਜਾਣਦਾ ਹਾਂ।ਮੈਂ ਉਹ ਕੀਤਾ।ਇਹ ਉਦੋਂ ਸਾਡਾ ਚਰਚ …..।

ਆਦਮੀ ਨੇ ਕਿਹਾ, ਇੱਕ ਇਸ ਮੁੰਡਾ ਜੇ ਮੇਰੀ ਸਹਾਇਤਾ ਕਰਨ ਜਾ ਰਿਹਾ ਹੈ।ਸਾਡੇ ਉਸ ਨਾਲ ਰਸਮੀ ਸਬੰਧ ਸਨ  ਅਸੀਂ ਹਰ ਹਫਤੇ ਮਿਲਦੇ ਸੀ ਬੁੱਧਵਾਰ ਨੂੰ ਅਤੇ ਵਚਨ ਤੇ ਧਿਆਨ ਕਰਦੇ ਸੀ।ਅਸੀਂ ਵਚਨ ਤੇ ਆਪਸ ਵਿੱਚ ਧਿਆਨ ਕਰਦੇ ਸੀ। ਅਸੀਂ ਆਪਸ ਵਿੱਚ ਵਚਨ ਦਾ ਆਨ ਪ੍ਰਦਾਨ ਕਰਦੇ ਸੀ। ਅਸੀਂ ਗੱਲ ਕਰਦੇ ਸੀ ਕਿਵੇ ਵਚਨ ਦਾ ਕਿਵੇਂ ਧਿਆਨ ਕਰਨਾ ਹੈ ਇਸ ਸਮੇ ਵਿੱਚ । ਮੈਂ ਲੱਭਿਆ ਇਹ ਮਦਦ ਕਰਨ ਵਾਲੀ ਸੋਚ ਹੈ ।

ਕੋਰੀ:- ਸਾਡੀ ਜਿੰਮੇਵਾਰੀ ਇਹ ਹੈ ਕੇ ਅਸੀਂ ਭੁੱਖਿਆਂ ਨੂੰ ਤ੍ਰਿਪਤ ਕਰੀਏ।ਅਸੀਂ ਨਹੀਂ ਜਾਣਦੇ ਕੇ ਕੋਣ ਭੂੱਖਾ ਹੈ ਜੋ ਅਸੀਂ ਕਹਿ ਸਕਦੇ ਹਾਂ।ਫਿਰ ਅਸੀਂ ਕਹਿ ਸਕਦੇ ਹਾਂ ਜਦੋਂ ਅਸੀਂ ਸਿਿਖਆ ਦਿੱਤੀ ਸੀ ਅਤੇ ਉਨਾਂ੍ਹ ਹਦਾਇਤਾਂ ਨਾਲ । ਉਹਨਾਂ ਨੂੰ ਮੋਕਾਂ ਮਿਿਲਆ ਅੱਗੇ ਵਧਣ ਵਿੱਚ।

ਸਾਮੀ:- ਹੁਣ ਇੱਕ ਪੁਆਇੰਟ ਹੈ ਮੈਂ ਸੋਚਦਾ ਹਾਂ ਸਾਨੂੰ ਜ਼ਰੂਰਤ ਹੈ ਉਸ ਨੂੰ ਅਪਨਾਈਏ ਅਤੇ ਉਸ ਦੇ ਅੰਦਰ ਜਾਈਏ ਕੁਝ ਸਮੇ ਦੇ ਲਈ॥ ਕਿਉਂਕ ਕੁਝ ਲੋਕ ਹਨ ਜੋ ਅੱਗੇ ਵਧਣਾ ਚਾਹੁੰਦੇ ਹਨ।ਪਰ ਅਸੀਂ ਜਾਣਦੇ ਉਹ ਕੋਣ ਹਨ।ਸਾਨੂੰ ਲੱਭਣ ਦੀ ਲੋੜ ਹੈ।ਜੇ ਕੋਈ ਸਾਨੂੰ ਲੱਭ ਪਵੇ ਜੋ ਭੁੱਖਾ ਹੋਵੇ ਸਾਡੇ ਕੋਲ ਆਵੇ ਅਤੇ ਕਹੇ ਮੇਰੀ ਸਹਾਇਤਾ ਕਰੋ।ਸਾਨੂੰ ਉਸ ਨੂੰ ਕਹਿਣ ਦੀ ਲੋੜ ਹੈ ਕਿਉਂ ਨਾ ਅਸੀਂ ਇੱਕ ਮੀਟਿੰਗ ਕਰੀਏ? ਕਿਉਂ ਨਾ ਅਸੀਂ ਇੱਕ ਹਫਤਾ ਇਕੱਠੇ ਰਹੀਏ।ਅਤੇ ਦੁਵਾ ਕਰੀਏ ਅਤੇ ਮਿਲੀਏ।

ਇਹ ਉਹ ਲੋਕ ਹਨ ਜੋ ਸਾਨੂੰ ਸਾਡੇ ਜੀਵਨ ਵਿੱਚ ਦਿੰਦਾ ਹੈ ਜੋ ਉਹ ਅਸੀਂ ਦੇਖਦੇ ਹਾਂ ਹਾਏ ਇਹ ਲੋਕ ਵਾਕਿਆਂ ਹੀ ਭੂੱਖੇ ਹਨ।ਉਹ ਲੋਕ ਕਿਸੇ ੱਿੲੱਕ  ਨੂੰ ਲੱਭਦੇ ਹਨ।ਜਦੋਂ ਉਹ ਲੋਕ ਆਉਂਦੇ ਹਨ। ਸਾਨੰੁ ਉਨਾਂ੍ਹ ਦੀ ਸਹਾਇਤਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।ਬੇਸ਼ਕ ਸਾਡੇ ਉਨਾਂ੍ਹ ਨਾਲ ਰਸਮੀ ਸਬੰਧ ਹੋਣ॥ ਇਹ ਚਰਚ ਵਿੱਚ ਹੋ ਸਕਦਾ ਹੈ।ਹੋ ਸਕਦਾ ਹੈ ਬਹੁਤ ਲੋਕ ਇਸ ਤਰਾਂ ਦੇ ਹੋਣ ।ਹੋ ਸਕਦਾ ਹੈ ਜਦੋਂ ਮੈਂ ਪਾਸਟਰ ਸੀ ਜਰਮਨੀ ਵਿੱਚ । ਮੈਂ ਐਤਾਵਾਰ ਵਾਲੇ ਦਿਨ ਘੋਸ਼ਣਾ ਕੀਤੀ । ਮੈਂ ਹੈਹਾਨ ਹੋਇਆ ਕੋਣ ਆਏ।

ਉਹ ਕੋਈ ਵੱਡਾ ਨਹੀਂ ਸੀ।ਉਹ ਕੋਈ ਚਰਚ ਦਾ ਲੀਡਰ ਨਹੀਂ ਸੀ । ਕੋਣ ਲੋਕ ਆਏ ਜਿਥੇ ਕੋਈ ਦਾਇਰਾ  ਹੁੰਦਾ ਹੈ । ਉਹ ਲੋਕ ਆਏ ਐਤਵਾਰ ਨੂੰ ਅਤੇ ਪਿੱਛੇ ਆ ਕੇ ਬੈਠ ਗਏ।ਉਹ ਵਿੱਚ ਇੱਕ ਜੋ ਚਰਚ ਵਿੱਚ ਸੀ ਕਿਉਂ ਉਨਾਂ੍ਹ ਲੱਭਣ ਦੀ ਕੋਸ਼ਿਸ਼ ਕੀਤੀ “ ਮੈਂ ਕਿਵੇਂ ਕਰਨਾ ਮੈਂ ਕਿਵੇਂ ਕਰ ਸਕਦਾ ਹਾਂ? ਕੀ ਮੇੈਂ ਕਿਵੇਂ ਵਧ ਸਕਦਾ ਹੈ? ਬਹੁਤ ਸਾਰੇ ਐਸੇ ਲੋਕ ਹਨ।ਅਸੀਂ ਹੈਰਾਨ ਸੀ ਕਿੰਨੇ ਹੋਣਗੇ ਉਥੇ।ਸਾਨੁੰ ਉਨਾਂ੍ਹ ਨੂੰ ਵੇਖਣ ਦੀ ਜ਼ਰੂਰਤ ਸੀ।ਸਾਨੂੰ ਲੋਕਾਂ ਦੀ ਜ਼ਰੂਰਤ ਹੈ ਜੋ ਵਚਨ ਨੂੰ ਸਿੱਖਾ ਸਕਣ । ਹੋ ਸਕਦਾ ਹੈ ਕੁਝ ਆਮ ਮੀਟਿੰਗ ਹੋਵੇ ਹਫਤੇ ਵਿੱਚ । ਸਾਨੂੰ ਕਿਵੇਂ ਕਰਨਾ ਹੈ ।ਸਾਨੂੰ ਕਿਵੇਂ ਲੈਣਾ ਹੈ ਵਚਨ ਅਤੇ ਕਿਵੇਂ ਖਬਰ ਦੇਣੀ ਹੈ ।ਮੈ ਦੱਸਣਾ ਚਾਹੁੰਦਾ ਹਾਂ ਇੱਕ, ਤੁਹਾਡੀ ਕੀ ਪ੍ਰਤੀਕਿਿਰਆ ਹੋਵੇਗੀ।

ਕੋਰੀ:- ਠੀਕ

ਸਾਮੀ:- ਜਦੋਂ ਮੇੈਂ ਪਾਸਟਰ ਸੀ ਜਰਮਨੀ ਵਿੱਚ । ਅਸੀਂ ਸਾਫਟ ਬਾਲ ਦੀ ਟੀਮ ਤਿਆਰ ਕੀਤੀ।ਉਹ  ਰੂਹਾਨੀਅਤ  ਵਿੱਚ ਮਜਬੂਤ ਨਹੀਂ ਸਨ,  ਕੀ ਹੈ।ਪਰ ਤੁਸੀਂ ਜਾਣਦੇ ਹੋ ਕੀ? ਉਹ ਮੁੰਡੇ ਐਤਵਾਰ ਵਾਲੇ ਦਿਨ ਉਹ ਜਾਣਨਾ ਚਾਹੁੰਦੇ ਸਨ “ ਪਾਸਟਰ ਸਾਮੀ  ਨੇ ਪ੍ਰਤੀ ਕਿਿਰਆ ਕੀਤੀ  ਤਾਂ ਕੁਝ ਹੋਇਆ ਉਹ ਇਸ ਦੇ ਵਿਰੁਧ ਹੋ ਗਏ।?”

ਉਹ ਦੇਖਣਾ ਚਾਹੁੰਦੇ ਸਨ ਮੈਂ ਕਿਵੇਂ ਕੰਮ ਕਰਦਾ ਸੀ ਸੋਫਟ ਬਾਲ ਦੀ ਟੀਮ ਵਿੱਚ ਹੁਣ ਮੈੇਂ ਉਸ ਵਕਤ ਪੜਾ੍ਹ ਨਹੀਂ ਸੀ ਰਿਹਾ । ਜਦੋਂ ਬੁੱੱੱੱੱੱੱੱਧਵਾਰ ਦੀ ਸਵੇਰ “ਠੀਕ ਉਹ ਉਥੇ ਕਿਵੇਂ ਅਭਿਆਸ ਕਰਦੇ ਹਨ।ਉਹ ਕਿਵੇਂ ਮੇਰੀ ਪਤਨੀ ਨਾਲ ਕੰਮ ਕਰਦੇ ਹਨ।ਉਹ  ਕਿਵੇਂ ਮੇਰੇ ਬੱਚਿਆਂ ਨਾਲ ਕੰਮ ਕਰਦੇ ਹਨ।ਇਹ ਉਹ ਜੀਵਨ ਹੈ ਜੋ ਉਹਨਾਂ ਨੂੰ ਦਿਖਾਉਣਾ ਹੈ ਕਿ ਕਿਵੇਂ ਕੰਮ ਕਰਨਾ ਹੈ।

ਕੋਰੀ:- ਠੀਕ ਸਿਖਾਉਣ ਵਕਤ ਜਦੋਂ ਅਸੀਂ ਉਨ੍ਹਾਂ ਲੋਕਾਂ ਨੂੰ ਜੀਵਨ ਦਿੰਦੇ ਹਾਂ ਜਦੋਂ ਅਸੀਂ ਆਪਣਾ ਜੀਵਨ ਉਨਾਂ੍ਹ ਨਾਲ ਬਤੀਤ ਕਰਦੇ ਹਾਂ । ਕੁਝ ਸਮੇਂ ਲੋਕ ਕਹਿਣਗੇ ਠੀਕ ਇਹ ਬਾਈਬਲ ਦੇ ਲੋਕ ਹਨ ਸਾਡੇ ਘਰ ਵਿੱਚ ਅਭਿਆਸ ਕਰਦੇ ਹਨ। ਪਰ ਇਹ ਨਹੀਂ ਵਾਪਰਿਆ ਜਦੋਂ ਅਸੀਂ ਰਸੋਈ ਦੇ ਪਿਛਲੇ ਪਾਸੇ ਗਏ ਅਤੇ ਖਾਣਾ ਸ਼ੁਰੂ ਕੀਤਾ।ਕਿਉਂਕਿ ਜਦੋਂ ਅਸੀਂ ਉਨਾਂ੍ਹ ਨੂੰ ਜੀਵਨ ਬਾਰੇ ਕੁਝ ਕਰਨ ਨੂੰ ਕਹਿੰਦੇੇ ਹਾਂ।ਲੋਕਾਂ ਨੂੰ ਆਜ਼ਾਦੀ ਦਿੱਤੀ ਜਾਵੇ ਤਾਂ ਜੋ ਉਹ ਰੁਕ ਸਕਣ ਅਤੇ ਅਤੇ ਤੁਹਾਨੂੰ ਪ੍ਰਸੰਨ ਕਰ ਸਕਣ।

ਸਾਮੀ:- ਇਹ ਉਹ ਹੈ  ਜੀਵਨ ਵਿੱਚ ਜਦੋਂ ਅਸੀਂ ਅਸਫਲ ਹੁੰਦੇ ਹਾਂ । ਹੋਰਨਾਂ ਸ਼ਬਦਾਂ ਵਿੱਚ ਅਸੀਂ ਪਾਰਦਰਸ਼ਤਾ ਬਾਰੇ ਪਿਛਲੇ ਸ਼ੈਸਨ ਵਿੱਚ ਗੱਲ ਕੀਤੀ ਸੀ।ਜਦੋਂ ਅਸੀਂ ਅਸ਼ਫਲ ਹੁੰਦੇ ਹਾਂ । ਸਾਨੁੰ ਪਾਰਦਰਸ਼ਤਾ ਦਿਖਾਉਣੀ ਚਾਹੀਦੀ ਹੈ ਅਤੇ ਕਹਿਣਾ ਚਾਹੀਦਾ ਹੈ।“ ਤੁਸੀਂ ਜਾਣਦੇ ਹੋ ਮੈਂ ਥੱਲੇ ਹਾਂ ਆਦਮੀ ਮੈਂ ਖਾਮੋਸ਼  ਹਾਂ। ਕੀ ਤੁਸੀਂ ਮੈਨੂੰ ਮਾਫ ਕਰੋਗੇ। ਮੈਂ ਜਾਣਦਾ ਹਾਂ ਕੇ ਮੈਂ ਤੁਹਾਨੂੰ ਸਿੱਖਾਂ ਰਿਹਾ ਹਾਂ। ਮੈ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ । ਸਾਨੂੰ ਸੱਚ ਦੀ ਲੋੜ ਹੈ।ਇਹ ਕੋਈ ਇਹ ਨਹੀਂ ਹੈ ਜੋ ਤੁਹਾਡੀ  ਕੋਈ ਕਿਸੇ ਤਰਾਂ ਦੀ ਡੀਲ ਹੋਵੇ।ਫਿਰ ਦੁਬਾਰਾ ਨਿਰਮਤਾ ਵੱਲ ਜਾਈਏ।ਇਹ ਉਹ ਭਾਗ ਹੈ ਜੋ ਅਸੀਂ ਸਿਖਾਉਣਾ ਹੈ।ਇਹ ਉਹ ਕਿਹੜਾ ਭਾਗ ਸਹਾਇਕ ਦਾ।ਇਹ ਉਹ ਭਾਗ ਸਾਨੁੂੰ ਕੀ ਦਿਖਾਉਣਾ ਹੈ ਇਹੀ ਜੀਵਨ ਹੈ।

ਕੋਰੀ:- ਠੀਕ, ਇਹ ਸਭ ਤੋਂ ਵੱਡਾ ਤੋਹਫਾ ਸਾਨੁੰ ਹੋਹਨਾਂ ਲੋਕਾ ਨੂੰ ਖਬਰ ਦੇਣ ਦਾ ਜਦੋਂ ਅਸੀਂ ਦੂਜਿਆਂ ਦੇ ਸਹਾਇਕ ਬਣਦੇ ਹਾਂ , ਹੋਰਨਾਂ ਦੇ ਅੱਗੇ ਵਧਣ ਵਿੱਚ ਮਦਦ ਕਰਦੇ ਹਾਂ।ਮੇਰੇ ਕੋਲੋ ਗਲਤੀ ਹੋਈ । ਕੀ ਤੁਸੀਂ ਮੇੈਨੂੰ ਮਾਫ ਕਰੋਗੇ।ਜਦੋਂ ਉਹ ਸਾਡੀ ਨਿਰਮਤਾ ਨੂੰ ਦੇਖਣਗੇ ਅਤੇ ਤਾਂ ਹੀ ਉਹ ਸਾਨੂੰ ਮਾਫ ਦੇ ਬਾਰੇ ਕਹਿ ਸਕਣਗੇ।ਉਹ ਦੇਖਦੇ ਹਨ ਉਹ ਗਲਤ ਰਸਤੇ ਤੇ ਗਏ। ਸਾਡੇ ਕੋਲ ਗਲਤੀ ਹੋਈ।ਪਰ ਪਰਮੇਸ਼ੁਰ ਦੀ ਮਹਿਮਾ ਹੋਵੇ ਉਹਨਾਂ੍ਹ ਫਿਰ ਲਿਆ ਅਤੇ ਉਨਾਂ੍ਹ ਫਿਰ ਤੋਂ ਸ਼ੁਰੂ ਕੀਤਾ।

ਸਾਮੀ:- ਠੀਕ, ਇਹ ਹੀ  ਸਾਰੀ ਖਬਰ ਦੇਣ , ਪਰਮੇਸ਼ੁਰ ਦੇ ਵਚਨ ਦੀ, ਜੋ  ਅਸੀਂ ਗੱਲ ਕਰ ਰਹੇ ਹਾਂ, ਅਤੇ ਟਹਿਣੀਆਂ , ਅਸੀਂ ਮੰਨ ਦੀ ਸਦਾਈ ਨਾਲ।ਜਦ ਅਸੀਂ ਖਬਰ ਦੇਣ ਬਾਰੇ ਆਪਣੇ ਜੀਵਨ ਵਿੱਚ ।ਜਦੋਂ ਤੁਸੀਂ ਇਹ ਕਰਦੇ ਹੋ ।ਫਿਰ ਤੁਸੀਂ ਚੇਲਾ ਬਣਾ ਸਕਦੇ ਹੋ। ਪਰਮੇਸ਼ੁਰ ਨੇ ਤੁਹਾਨੂੰ  ਸੱਦਿਆ ਹੈ ਕੇ ਤੁਸੀਂ ਚੇਲਾ ਬਣਾਓ,ਕਿਵੇਂ ਫਿਰ ਵੀ ਚੇਲਾ ਬਣਾਉਣਾ ਹੈ।ਇਹ ਹੀ ਹੈ ਜੋ ਮੈਂ ਤੁਹਾਨੂੰ ਸਿਖਾਉਣਾ ਚਾਹੂੰਦਾ ਹਾਂ ਸਾਨੂੰ ਇਸ ਲਈ ਅੱਗੇ ਆਉਣਾ ਪਵੇਗਾ।ਚੇਲਾ ਬਣਾਉਣਾ ਕੋਣ ਚੇਲਾ ਬਣਾਵੇਗਾ। ਚੇਲਾ ਬਣਾਉਣਾ ਸਾਰਿਆ ਕੋਮਾਂ ਲਈ।

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ