Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਚੇਲੇਪਨ ਦਾ ਵੀਡੀਉ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

ਮੱਤੀ 10:36-42

36 ਕਿਉਂਕਿ ਮੈਂ ਇਹ ਪੂਰਨ ਕਰਨ ਵਾਸਤੇ ਆਇਆ ਹਾਂ:ਮਨੁੱਖ ਦੇ ਵੈਰੀ ਉਸ ਦੇ ਆਪਣੇ ਘਰ ਦੇ ਜੀਅ ਹੋਣਗੇ।ਪੁੱਤਰ ਆਪਣੇ ਪਿਓ ਦੇ ਵਿਰੁੱਧ ਹੋਵੇਗਾਅਤੇ ਧੀ ਆਪਣੀ ਮਾਂ ਦੇ ਵਿਰੁੱਧ ਹੋਵੇਗੀ।ਅਤੇ ਇੱਕ ਨੂੰਹ ਆਪਣੀ ਸੱਸ ਦੇ ਵਿਰੁੱਧ ਹੋਵੇਗੀ।’37 “ਜੋ ਵਿਅਕਤੀ ਪਿਉ ਜਾਂ ਮਾਂ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ, ਉਹ ਮੇਰੇ ਮਗਰ ਚੱਲਣ ਦੇ ਲਾਇੱਕ ਨਹੀਂ ਹੈ। 38 ਜੇਕਰ ਕੋਈ ਵਿਅਕਤੀ ਆਪਣੀ ਸਲੀਬ ਨੂੰ ਕਬੂਲ ਨਹੀਂ ਕਰੇਗਾ ਉਹ ਉਸ ਨੂੰ ਤਦ ਦਿੱਤੀ ਜਾਵੇਗੀ ਜਦ ਉਹ ਮੇਰੇ ਮਗਰ ਤੁਰੇਗਾ। 39 ਜੇਕਰ ਕੋਈ ਵਿਅਕਤੀ ਆਪਣੀ ਪਤਨੀ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ, ਉਹ ਸੱਚਾ ਜੀਵਨ ਗੁਆ ਲਵੇਗਾ। ਜੋ ਕੋਈ ਵੀ ਮੇਰੇ ਲਈ ਆਪਣੀ ਜਾਨ ਦੇਵੇਗਾ ਸੱਚਾ ਜੀਵਨ ਲੱਭ ਲਵੇਗਾ।ਤੁਹਾਨੂੰ ਕਬੂਲਣ ਵਾਸਤੇ ਪਰਮੇਸ਼ੁਰ ਲੋਕਾਂ ਨੂੰ ਅਸੀਸਾਂ ਦੇਵੇਗਾ40 “ਜੋ ਕੋਈ ਤੁਹਾਨੂੰ ਕਬੂਲਦਾ ਹੈ ਉਹ ਮੈਨੂੰ ਕਬੂਲਦਾ ਹੈ, ਅਤੇ ਜੋ ਕੋਈ ਮੈਨੂੰ ਕਬੂਲਦਾ ਹੈ ਉਹ ਉਸ ਨੂੰ ਕਬੂਲ ਕਰਦਾ ਹੈ ਜਿਸਨੇ ਮੈਨੂੰ ਭੇਜਿਆ ਹੈ। 41 ਜੇਕਰ ਕੋਈ ਕਿਸੇ ਨਬੀ ਨੂੰ ਇਸ ਕਰਕੇ ਕਬੂਲਦਾ ਹੈ ਕਿ ਉਹ ਨਬੀ ਹੈ ਤਾਂ, ਉਹ ਉਸਦਾ ਫ਼ਲ ਪ੍ਰਾਪਤ ਕਰੇਗਾ ਜੋ ਇੱਕ ਨਬੀ ਦਾ ਹੁੰਦਾ ਹੈ। ਅਤੇ ਜੋ ਕੋਈ ਚੰਗੇ ਆਦਮੀ ਨੂੰ ਇਸ ਲਈ ਕਬੂਲਦਾ ਹੈ ਕਿਉਂਕਿ ਉਹ ਇੱਕ ਚੰਗਾ ਆਦਮੀ ਹੈ, ਤਾਂ ਉਹ ਉਸਦਾ ਫ਼ਲ ਪ੍ਰਾਪਤ ਕਰੇਗਾ ਜੋ ਇੱਕ ਚੰਗੇ ਆਦਮੀ ਦਾ ਹੁੰਦਾ ਹੈ। 42 ਇਹ ਛੋਟੇ ਬੱਚੇ ਮੇਰੇ ਚੇਲੇ ਹਨ। ਜੇਕਰ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਕਿਸੇ ਇੱਕ ਨੂੰ ਵੀ ਇਹ ਸੋਚਕੇ ਇੱਕ ਠੰਡੇ ਪਾਣੀ ਦਾ ਪਿਆਲਾ ਦਿੰਦਾ ਹੈ ਕਿਉਂ ਜੋ ਉਹ ਮੇਰੇ ਚੇਲੇ ਹਨ, ਤਾਂ ਸੱਚਮੁੱਚ ਮੈਂ ਤੁਹਾਨੂੰ ਦੱਸਦਾ ਹਾਂ ਕਿ, ਉਹ ਆਪਣਾ ਫ਼ਲ ਪ੍ਰਾਪਤ ਕਰੇਗਾ।”

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਲਾ ਬਣਾਉਣਾ 09

ਯੂਹੰਨਾ 15:13

ਸਾਮੀ:- ਅਸੀਂ ਗੱਲ ਕਰ ਰਹੇ ਸੀ ਯਿਸੂ ਦੇ ਚੇਲੇ ਬਣਾਉਣ ਬਾਰੇ, ਅਸੀ ਗੱਲਬਾਤ ਸਮਾਪਤ ਕੀਤੀ ਲਗਭਗ ਇੱਕ ਦੂਜੇ ਨਾਲ ਸੰਬੰਧ ਅਤੇ ਇੱਕ ਦੂਜੇ ਨਾਲ ਪਿਆਰ ਕਰਨਾ , ਯਿਸੂ ਨੇ ਕੀ ਕਿਹਾ ਹੈ, ਲੋਕ ਕਿਵੇਂ ਜਾਣਨ ਕੀ ਤੁਸੀਂ ਚੇਲੇ ਹੋ।ਮੈਂ ਚਾਹੁੰਦਾ ਹਾਂ ਕਿ ਉਸਦੇ ਬਾਰੇ ਸੋਚੀਏ ।ਪਰਮੇਸ਼ੁਰ ਸਾਨੁੰ ਇਸਤੇਮਾਲ ਕਰ ਰਿਹਾ ਹੈ ਕੇ ਅਸੀ ਫਲਦਾਇਕ ਹੋਈਏ।

ਇੱਕ ਆਈਤ ਸੀ ਜਿਸਨੇ ਮੇਰੇ ਜੀਵਨ ਨੂੰ ਜਲਾਇਆ ਹੈ ਕਈ ਸਾਲਾਂ ਤੋਂ। ਯਿਸੂ ਨੇ ਯੂਹੰਨਾ ਨੁੰ ਕਿਹਾ, ਅਧਿਆਏ 13 ਵਿੱਚ । ਤੁਸੀਂ ਮੈਨੂੰ ਨਹੀਂ ਚੁਣਿਆ ਪਰ ਮੈਂ ਤੁਹਾਨੂੰ ਚੁਣਿਆ ਹੈ।ਤੁਸੀਂ ਜਾਓ ਅਤੇ ਫਲ ਲਿਆਓ ਅਤੇ ਤੁਹਾਡਾ ਫਲ ਬਣਿਆ ਰਹੇ।“ ਹੁਣ ਕੋਰੀ ਅਸੀ ਗੱਲ ਕਰ ਰਹੇ ਸੀ ਇਸ ਦਾ ਕੀ ਮਤਲਭ ਹੈ ਯਿਸੂ ਦੇ ਚੇਲੇ ਹੋਣ ਦਾ ।ਕੀ ਇਹ ਫਲਦਾਇਕ ਜੀਵਨ ਹੈ।ਇਹ ਦੋ ਤਰੀਕਿਆਂ ਨਾਲ ਫਲਦਾਇਕ ਹੈ।ਮੈਂ ਸੋਚਦਾ ਹਾਂ।

ਪਹਿਲਾ ਫਲਦਾਇਕ ਉਦੋਂ ਹੈ ਜਦੋਂ ਪਵਿੱਤਰ ਆਤਮਾ ਦਾ ਫਲ ਸਾਡੇ ਅੰਦਰ ਵਿਕਸਤ ਹੁੰਦਾ ਹੈ । ਉਸ ਵਕਤ ਅਸੀਂ ਉਹ ਲੋਕ ਬਣਦੇ ਹਾਂ ਜਿਨਾਂ੍ਹ ਵਿੱਚ ਪਿਆਰ, ਆਨੰਦ, ਧੀਰਜ, ਦਿਆਲਤਾ, ਚੰਗਾਈ ਵਿਕਸਤ ਹੁੰਦੇ ਹਨ।ਅਸੀਂ ਇਹਨਾਂ ਵਿੱਚ ਵਧਦੇ ਹਾਂ॥ ਇਹੀ ਹੈ ਫਲ ਲਿਆਉਣਾ।ਇਹੀ ਸੁਭਾੳੇ ਹੈ ਜੋ ਸਾਡੇ ਅੰਦਰ ਵਿਕਸਤ ਹੁੰਦਾ ਹੈ।ਇਹੀ ਉਹ ਫਲਦਾਇਕ ਹੈ ਜਿਸ ਵਾਸਤੇ ਪਰਮੇਸ਼ੁਰ ਸਾਨੂੰ ਇਸਤੇਮਾਲ ਕਰਦਾ ਹੈ।

ਕੋਰੀ ਵੈਬ:- ਤੁਸੀਂ ਸ਼ਰਤ ਲਾਵੋਗੇ।

ਸਾਮੀ:- ਪਰਮੇਸ਼ੁਰ ਚਾਹੁੰਦਾ ਹੈ ਕਿ ਹਰੇਕ ਨੂੰ ਇਸਤੇਮਾਲ ਕਰਨਾ ਚਾਹੁੰਦਾ ਹੈ।ਮੈਂ ਕਹਿੰਦਾ ਹੈ ਮੈਨੂੰ ਪਰਵਾਹ ਨਹੀਂ ਤੁਸੀਂ ਕੋਣ ਹੋ।ਤੁਸੀ ਸੋਚ ਸਕਦੇ ਹੋ “ ਠੀਕ ਕੀ ਹੈ ਜੋ ਮੈਂ ਤੁਹਾਡੇ ਵਾਸਤੇ ਕਰਾਂ।ਪਰਮੇਸ਼ੁਰ ਨੇ ਤੁਹਾਨੂੰ ਚੁਣਿਆ ਹੈ ਕੇ ਤੁਸੀਂ ਫਲ ਲਿਆਉ, ਪਰਮੇਸ਼ੁਰ ਤੁਹਾਨੂੰ ਇਸਤੇਮਾਲ ਕਰਨਾ ਚਾਹੁੰਦਾ ਹੈ ਕੇ ਤੁਸੀਂ ਫਲ ਲਿਆਉ।ਆਓ ਅਸੀਂ ਫਲਦਾਇਕ ਬਾਰੇ ਗੱਲ ਕਰੀਏ ਤੇ ਅਸੀਂ ਕਿਵੇਂ ਫਲਦਾਇਕ ਹੋ ਸਕਦੇ ਹਾਂ। ਅਸੀਂ ਇਸ ਤੋਂ ਪਹਿਲਾ ਅਲੀਸ਼ਾ ਬਾਰੇ ਗੱਲ ਕੀਤੀ ਸੀ।ਤੁਸੀ ਕਹਿਣਾ ਚਾਹੁੰਦੇ ਹੋ ਇਸ ਵਿੱਚ ਚੱਲੀਏ ਕੀ ਤੁਸੀਂ ਮੇਰੇ ਨਾਲ ਦੋਬਾਰਾ ਸਾਝਾਂ ਕਰੋ:

ਕੋਰੀ:- ਜਦੋਂ ਪਰਮੇਸ਼ੁਰ ਨੇ ਏਲੀਆਂ ਨੂੰ ਬੁਲਾਇਆ ਉਹ ਜਾਵੇ ਅਤੇ ਰਾਜਾ ਨੂੰ ਕਹੇ, ਕਿ ਮੀਂਹ ਨਹੀਂ ਪਵੇਗਾ ਕੁਝ ਸਮੇਂ ਤੱਕ। ( ਜਦੋਂ ਉਸਨੇ ਕਿਹਾ ਉਦੋਂ ਤੱਕ ) ਉਸਨੇ ਕਿਹਾ, ਕੇ ਮੀਹ ਨਹੀਂ ਪਵੇਗਾ।ਉਹ ਉਸਨੂੰ ਨਦੀ  ਕੋਲ ਲੈ ਗਿਆ ਅਤੇ ਉਸ ਨੂੰ ਕਿਹਾ, ਤੂੰ ਇਥੇ ਰਹਿਣਾ ਹੈ।

ਜਦੋ ਮੈਂ ਇਸ ਅਧਿਆਏ ਦਾ ਅਧਿਐਨ ਕੀਤਾ, ਅਤੇ ਹੋਰ ਮੈਂ ਮਹਿਸੂਸ ਕੀਤਾ ਇਹ ਉਹ ਘੜ੍ਹੀ ਸੀ ਕੇ ਉਹ ਪੂਰੇ ਦਿਲ ਨਾਲ ਪਰਮੇਸ਼ੁਰ ਦਾ ਅਨੁਸਰਨ ਕਰੇ। ਜੋ ਉਸਨੂੰ ਜ਼ਰੂਰਤ ਵੀ ਸੀ। ਪਰਮੇਸ਼ੁਰ ਉਸ ਨੂੰ ਨਦੀ ਕੋਲ ਲੈ ਕੇ ਗਿਆ ਅਤੇ ਕਿਹਾ, ਏਲੀਆਂ ਮੈਂ ਤੈਨੂੰ ਭੋਜਨ ਦੇਵਾਂਗਾ।ਉਸਨੇ ਇੱਕ ਗੰਦੇ ਪੰਛੀ ਨੂੰ ਇਸਤੇਮਾਲ ਕੀਤਾ।ਇੱਕ ਅਜੀਬ ਪੰਛੀ, ਉਹ ਆਵੇ ਅਤੇ ਉਸ ਦੇ ਲਈ ਭੋਜਨ ਲਿਆਵੇ, ਉਸ ਕਾਲੇ ਕਾਂ ਦੁਵਾਰਾ।

ਫਿਰ ਉਸ ਨੇ ਉਸ ਨੂੰ ਕਿਹਾ, ਏਲੀਆਂ ਤੈਨੂੰ ਇਸ ਨਦੀ ਵਿੱਚੋਂ ਪੀਣਾ ਹੈ।ਅਤੇ ਹਰੇਕ ਦਿਨ ਏਲੀਆਂ ਉਸ ਨਦੀ ਵਿੱਚੌਂ ਪੀਦਾਂ ਸੀ।ਅਤੇ ਨਦੀ ਹੋਲੀ ਹੋਲੀ ਸੁੱਕਣਾ ਸ਼ੁਰੂ ਕਰ ਦਿੱਤਾ।ਪਰਮੇਸ਼ੁਰ ਨੇ ਏਲੀਆਂ ਨੂੰ ਨਹੀਂ ਦੱਸਿਆ ਕੇ ਉਹ ਕਿੰਨੀ ਦੇਰ ਤੱਕ ਇਥੇ ਰਹੇਗਾਂ। ਸਾਮੀ, ਮੈਂ ਸੋਚਦਾ ਹਾਂ ਕੇ ਬਹੁਤ ਸਮਾਂ ਮੈਂ ਜਦੋਂ ਇਸ ਅਧਿਆਏ ਬਾਰੇ ਸੋਚਦਾ ਹਾਂ , ਇਹ ਉਹ ਅਧਿਆਏ ਹੈ ਕੇ ਕਿਸ ਤਰਾਂ ਪਰਮੇਸ਼ੁਰ ਤੇ ਭਰੋਸਾ ਰੱਖਣਾ ਹੈ ਉਸ ਸਮੇਂ । ਉਹ ਉਸ ਸਮੇਂ ਵਧਿਆ ।

ਸਾਮੀ:- ਮੈਂ ਸੋਚਦਾ ਹਾਂ, ਅਸੀਂ ਗੱਲ ਕਰ ਰਹੇ ਹਾਂ ਪਰਮੇਸ਼ੁਰ ਸਾਨੂੰ ਕਿਤੇ ਵੀ ਸਮੇਂ ਬਣਾ ਸਕਦਾ ਹੈ।ਜਦੋਂ ਅਸੀਂ ਚੇਲਾਂ ਬਣਾਉਣ ਬਾਰੇ ਗੱਲ ਕਰਦੇ ਹਾਂ।ਅਸੀਂ ਉਸ ਅਧਿਆਏ ਬਾਰੇ ਕਦੀ ਕਦੀ ਗੱਲ ਕਰਦੇ ਹਾਂ । ਇਹ ਬਹੁਤ ਜ਼ਰੂਰੀ ਹੈ।ਯਿਸੂ ਨੇ ਕਿਹਾ, ਜੇ ਤੁਸੀਂ ਆਪਣੇ ਜੀਵਨ ਨੂੰ ਲੱਭੋਗੇ ਤਾਂ ਉਸ ਨੂੰ ਗੁਵਾ ਲਵੋਗੇ।ਏਲੀਆਂ ਨਾਲ ਕੀ ਹੋਇਆ ਉਸ ਨਦੀ ਕੋਲ ਗਿਆ ਹੋਵੇਗਾ ਅਤੇ ਨਦੀ ਨੂੰ ਕਿਹਾ ਹੋਵੇਗਾ, ਮੇਰੇ ਲਈ ਕੋਈ ਆਸ਼ਾ ਨਹੀਂ ਹੈ। ਇਹ ਮੇਰੇ ਲਈ ਨਹੀਂ ਹੈ। ਮੇਰੇ ਕਰਨ ਲਈ ਕੁਝ ਨਹੀਂ ਹੈ ਪਰ ਪਰਮੇਸ਼ੁਰ ਹੈ। ਇਹ ਉਹ ਸਥਾਨ ਹੈ ਜਿਥੇ ਉਹ ਪਰਮੇਸ਼ੁਰ ਦੇ ਰਾਜ ਲਈ ਇਸਤੇਮਾਲ ਹੋਇਆ।

ਕੋਰੀ:- ਬਿਲਕੁਲ, ਹਾਂ, ਉਹ ਉਸ ਥਾਂ ਤੇ ਆਇਆ ਉਸ ਨੇ ਆਪਣੇ ਆਪ ਨੂੰ ਖਾਲ੍ਹੀ ਕੀਤਾ, ਜੋ ਅਤੇ ਆਪਣੀ ਯੋਗਤਾ ਨੂੰ ਵੀ।ਜਦ ਤਕ ਨਦੀ ਸੁੱਕੀ ਨਹੀਂ ਅਤੇ ਪਰਮੇਸ਼ੁਰ ਨੇ ਉਸਨੂੰ  ਕਿਹਾ, ਦੂਜੇ ਥਾਂ ਤੇ ਜਾਣ ਲਈ।

ਸਾਮੀ:- ਠੀਕ, ਮੈਂ ਸੋਚਦਾ ਹਾਂ ਹੁਣ ਅਸੀਂ ਇਹ ਕੜੂੀ ਵਿੱਚ ਹਾਂ । ਅਸੀ  ਗੱਲ ਕਰ ਰਹੇ ਹਾਂ ਅਸੀਂ ਕਿਵੇਂ ਆਪਣੇ ਜੀਵਨ ਗੁਵਾ ਦੇਣਾ ਹੈ ਅਤੇ ਕਿਵੇ ਆਪਣੇ ਜੀਵਨ ਨੂੰ ਲੱਭਣਾ ਹੈ।ਕੀ ਇਸ ਤਰਾਂ ਕਰਨ ਦੁਵਾਰਾ। ਤਾਂ ਹੀ ਚੇਲਾ ਬਣਾ ਸਕਾਂਗੇ।

ਕੋਰੀ:- ਬਿਲਕੁਲ

ਸਾਮੀ:- ਸਾਡੀ ਫਲਦਾਇਕ ਸੇਵਾ ਹੈ। ਜਦੋਂ ਅਸੀ ਚੇਲਾਂ ਬਣਾਉਣ ਦੀ ਗੱਲ ਕਰਦੇ ਹਾਂ।ਦੋਬਾਰਾ ( ਅਸੀਂ ਇਸ ਤੇ ਦੋਬਾਰਾ ਆਵਾਂਗੇ) ਅਸੀ ਧਰਮ ਦੀ ਗੱਲ ਨਹੀਂ ਕਰ ਰਹੇ।ਅਤੇ ਨਾ ਹੀ ਧਾਰਮਿਕ ਲੋਕਾਂ ਦੀ ਗੱਲ ਕਰ ਰਹੇ ਹਾਂ॥ ਅਸੀਂ ਜੀਵਨ ਦੀ ਗੱਲ ਕਰ ਰਹੇ ਹਾਂ।ਮਸੀਹ ਦਾ ਜੀਵਨ ਸਾਡੇ ਅੰਦਰ ਹੈ।ਅਸੀਂ ਉਨਾਂ੍ਹ ਦੇ ਜੀਵਨ ਵਿੱਚ ਕਿਵੇਂ ਪਹੁੰਚਣਾ ਹੈ ਅਤੇ ਲੋਕਾਂ ਨਾਲ ਵੰਡਣਾ ਹੈ ਅਤੇ ਸਿਖਾਉਣਾ ਹੈ ਉਸ ਨੇ ਮੇਰੇ ਲਈ ਕੀ ਕੀਤਾ। ਹੁਣ ਇੱਕ ਮਿੰਟ ਵਿੱਚ ਸੰਖੇਪ ਵਿੱਚ ਦੱਸੋ ਅਤੇ ਇਸ ਤੇ ਗੱਲ ਕਰੋ । ਚੇਲੇ ਬਣਾਉਣ ਦਾ ਕੀ ਮਤਲਭ ਹੈ।ਯਿਸੂ ਨੇ ਕਿਹਾ, ਜਾਓ ਅਤੇ ਚੇਲੇ ਬਣਾਓ ਕੋਮਾਂ ਲਈ…. ਚੇਲੇ ਬਣਾਉਣ ਦਾ ਕੀ ਮਤਲਭ ਹੈ?

ਕੋਰੀ:- ਠੀਕ, ਸਾਮੀ ਇਹ ਅਦਭੂਤ ਪ੍ਰਸ਼ਨ ਹੈ।ਮੈਂ ਵਿਸ਼ਵਾਸ ਕਰਦਾ ਹੈ ਇਹ ਸਿੱਖਣਾ ਦਾ ਸਮਾਂ ਹੈ।ਜੀਵਨ ਦੇ ਹਲਾਤਾਂ ਵਿੱਚ ਅਤੇ ਜੀਵਨ ਦੀਆਂ ਮੁਸ਼ਕਲਾਂ ਵਿੱਚ।ਅਸੀਂ ਆਪਣੇ ਆਪ ਨੂੰ ਬਦਲਣਾ ਹੈ ਇਹ ਕੀ ਸਾਡੇ ਜੀਵਨ ਵਿੱਚ। ਇਹ ਜੋ ਸਿੱਧਾ ਸੰਬੰਧ ਹੈ ਸਾਡੇ ਬਣਾਉਣ ਵਾਲੇ ਵਿੱਚ ਉਹ ਟੇਡਾ ਹੋ ਜਾਂਦਾ ਹੈ ਸਾਡੇ ਦੁਵਾਰਾ ,ਇੱਕ ਦੂਜੇ ਤੇ ਪ੍ਰਭਾਵ ਪਾਉਦਾ ਹੈ ਅਤੇ ਹੋਰਨਾਂ ਲੋਕਾਂ ਤੇ ਵੀ।

ਸਾਮੀ:- ਠੀਕ, ਪਰਮੇਸ਼ੁਰ ਨੂੰ ਇਜਾਜਤ ਦੇਣੀ ਚਾਹੀਦੀ ਹੈ ਕੇ ਉਹ ਸਾਡੇ ਵਿੱਚ ਕੰੰਮ ਕਰੇ ਅਤੇ ਉਹ ਕੰੰਮ ਅਸੀਂ ਦੂਜਿਆਂ ਨਾਲ ਸਾਝਾ ਕਰਨਾ ਹੈ। ਮੈਂ ਉਨਾਂ੍ਹ ਲੋਕਾਂ ਬਾਰੇ ਜਾਣਦਾ ਹਾਂ ਠੀਕ ਮੈਂ ਨਹੀਂ ਜਾਣਦਾ ਜੋ ਮੈਂ ਕਿਸੇ ਦੀ ਅਗੁਵਾਈ ਕਰਾਂ, ਉਹ ਕਰੇ ਮੈ ਕੋਈ ਅਗੁਵਾ ਨਹੀਂ ਹਾਂ, ਮੈਂ ਕੋਈ ਸੁਭਾਵਿਕ ਅਗੁਵਾ ਨਹੀਂ ਹਾਂ।ਮੈ ਤੁਹਾਨੂੰ ਅਗੁਵੇ ਦੀ ਉਦਾਹਰਣ ਦੇਣੀ ਚਾਹਾਂਗਾ।ਅਗੁਵਾ ਉਹ ਹੋ ਜੋ ਦੂਜੇ ਆਦਮੀ ਨੂੰ ਇੱਕ ਕਦਮ ਅੱਗੇ ਹੈ।

 

ਕੋਰੀ:- ਇਹ ਠੀਕ ਹੈ।

ਸਾਮੀ:- ਜੋ ਤੁਸੀਂ ਇੱਕ ਕਦਮ ਅੱਗੇ ਹੋ ਦੂਜੇ ਆਦਮੀ ਤੋਂ ਤਾਂ ਤੁਸੀਂ ਅਗੁਵਾ ਹੋ।ਜਦੋਂ ਤੁਸੀ ਆਪਣੇ ਜੀਵਨ ਵਿੱਚ ਜਿਥੇ ਤੁਸੀਂ ਇਸ ਸਮੇਂ ਹੋ।ਜੇ ਤੁਹਾਡੇ ਵਿੱਚ ਅਸਧਾਰਣ ਯੋਗਤਾ ਵੀ ਨਾ ਹੋਵੇ।ਜੇ ਤੁਸੀਂ ਇੱਕ ਕਦਮ ਅੱਗੇ ਹੋ।ਹੋ ਸਕਦਾ ਹੈ, ਕੁਝ ਸਮੇਂ ਕੁਝ ਲੋਕਾਂ ਨਾਲ ਹੁੰਦਾ ਹੈ ਜੋ ਲੋਕ ਤੁਹਾਡੇ ਪਿਛੇ ਹੁੰਦੇ ਹਨ ਉਹ ਤੁਹਾਡੇ ਜਾਣੂ ਨਹੀਂ ਹੁੰਦੇ।ਉਹ ਉਹਨਾਂ੍ਹ ਲੋਕਾਂ ਦੀ ਅਗੁਵਾਈ ਨਹੀਂ ਕਰ ਸਕਦੇ।

ਕੋਈ ਗੱਲ ਕਰੇ ਅਤੇ ਕਹੇ, ਮੇਰੇ ਨਾਲ ਆਓ ਅਤੇ ਮੈਂ ਤੁਹਾਨੂੰ ਸਿਖਾਵਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕੀ ਹੋਇਆ ਜਦੋਂ ਮੈਂ ਜਰਮਨੀ ਵਿੱਚ ਪਾਸਟਰ ਸੀ।ਮੇੈਂ ਅਮਰੀਕਾ ਮਿਲਟਰੀ ਸੰਸਥਾਂ ਵਿੱਚ ਸੀ।ਮੈਂਂ 20 ਆਦਮੀ ਲਏ ਅਤੇ ਉਨਾਂ੍ਹ ਨੂੰ ਸਿਖਾਉਣਾਂ ਸ਼ੁਰੂ ਕੀਤਾ ਕੇ ਕਿਵੇਂ ਪਰਮੇਸ਼ੁਰ ਦੇ ਨਾਲ ਸਮਾਂ ਬਿਤਾਉਣਾ ਹੈ ਅਤੇ ਕਿਵੇਂ ਪਰਮੇਸ਼ੁਰ ਦੇ ਨਾਲ ਵੱਧਣਾ ਹੈ।ਉਨਾਂ੍ਹ ਨੇ ਪਰਮੇਸ਼ੁਰ ਦੇ ਨਾਲ ਸਮਾਂ ਬਿਤਾਉਣਾ ਸ਼ੁਰੂ ਕੀਤਾ ਅਤੇ ਪਰਮੇਸ਼ੁਰ ਨੇ ਉਨਾਂ੍ਹ ਨੂੰ ਇਸਤੇਮਾਲ ਕੀਤਾ।ਉਨ੍ਹਾਂ ਨੇ ਪਰਮੇਸ਼ੁਰ ਦਾ ਵਚਨ ਦੂਜਿਆਂ ਨਾਲ ਵੰਢਣਾ ਸ਼ੁਰੂ ਕੀਤਾ।ਆਓ ਉਸ ਥਾਂ ਤੇ ਚੱਲੀਏ ਜਿਥੇ ਮੈਂ ਕਹਿੰਦਾ ਹਾਂ, ਮੁਡਿਅੋ ਮੈਂ ਹਰੇਕ ਹਫਤੇ ਮੈਂ ਤੁਹਾਡੇ ਨਾਲ ਮੀਟਿੰਗ ਕਰਾਂਗਾ , ਮੈ ਤੁਹਾਡੀ ਸਹਾਇਤਾ ਕਰਾਂਗਾ ਪਰ ਹੁਣ ਸਮਾਂ ਹੈ ਜਦੋਂ ਤੁਹਾਨੂੰ ਖੜ੍ਹੇ ਹੋਣਾ ਹੈ।, ਮੈ ਕਿਹਾ, ਮੈਂ ਕੀ ਚਾਹੂੰਦਾ ਹਾਂ ਕੇ ਤੁਸੀਂ ਕਰੋ, ਅਤੇ ਉਨਾਂ੍ਹ ਸਾਰਿਆ ਨੇ ਕਿਹਾ, ਨਹੀਂ,

ਮੈਂ ਕਿਹਾ, ਤੁਹਾਡੇ ਵਿੱਚੋਂ ਹਰੇਕ ਕੋਈ ਤਿੰਨ ਮਨੁੱਖ ਲੱਭੇ ਅਤੇ ਮੈਂ ਚਾਹੰੁਦਾਂ ਹਾਂ ਕੇ ਤੁਸੀਂ ਉਹ ਤਿੰਨ ਮਨੁੱਖਾਂ ਨੂੰ  ਸਿਖਾਓ।ਮੈਂ ਤੁਹਾਨੂੰ ਕੀ ਸਿੱਖਿਆ ਦੇਵਾਂਗਾ।ਪਰ ਤੁਹਾਡੇ ਕੋਲ ਥੋੜਾ੍ਹ ਸਮਾਂ ਹੈ।ਤੁਹਾਨੂੰ ਪਰਮੇਸ਼ੂਰ ਦੇ ਨਾਲ ਇਕਾਂਤ ਵਿੱਚ ਸਮੇਂ ਬਿਤਾਉਣਾ ਹੈ।ਤੁਸੀਂ ਵਿਸ਼ਵਾਸ ਵਿੱਚ ਅੱਗੇ ਵਧੋਗੇ।ਮੈਂ ਚਾਹੁੰਦਾ ਹਾਂ ਕੇ ਤੁਸੀਂ ਇਹ ਹੀ ਉਨਾਂ੍ਹ ਤਿੰਨਾਂ ਨਾਲ ਕਰੋ।ਉਹ ਇਹ ਕਰਨ ਨਾਲ ਭੈਭੀਤ ਹੋ ਗਏ।

ਉਨਾਂ੍ਹ ਨੇ ਕਰਨਾ ਸ਼ੁਰੂ ਕੀਤਾ, ਮੈਂ ਲਗਾਤਾਰ ਉਨਾਂ੍ਹ ਦੇ ਨਾਲ ਸਾਂ ਅਤੇ ਉਹਨਾਂ ਦੀ ਸਹਾਇਤਾ ਕੀਤੀ।ਉਹਾਂ੍ਹ ਦੀ ਵਧਣ ਦੀ ਸ਼ੁਰੂਆਤ ਵਿੱਚ ਤੁਸੀਂ ਦੂਜਿਆਂ ਦੀ ਸਹਾਇਤਾ ਕਰਨੀ ਹੈ।ਅਸੀਂ ਸਥਾਨ ਤੇ ਚੱਲੀਏ ਜਿਥੇ ਤੁਸੀਂ ਦੂਜਿਆ ਦੀ ਸਹਾਇਤਾ ਨਹੀਂ ਕੀਤੀ।

ਕੋਰੀ:- ਬਿਲਕੁਲ, ਸਾਲਾਂ ਪਹਿਲਾਂ ਮੈਂ ਲੀਡਰਸਿਪ ਕੋਰਸ ਤਿਆਰ ਕੀਤਾ। ਕੋਰਸ ਦਾ ਉਦੇਸ਼ ਸੀ ਲੋਕਾਂ ਨੂੰ ਵਧਾਇਆ ਜਾਵੇ ਅਤੇ ਪੁਰਨਿਰਮਤ ਕੀਤਾ ਜਾਵੇ।ਤਾਂ ਜੋ ਅਗੁਵਾ ਪ੍ਰਭਾਵ ਪਾ ਸਕਣ। ਉਹ ਕੀ ਜੋ ਯਿਸੂ ਨੇ ਆਪਣੇ ਚੇਲਿਆਂ ਨਾਲ ਕੀਤਾ।ਉਸ ਨੇ ਉਹ ਤਿੰਨਾ ਨਾਲ ਕੀਤਾ ਜੋ ਉਸਦੇੇ ਬਹੁਤ ਨੇੜ੍ਹੇ ਸਨ।( ਪਤਰਸ, ਯਾਕੂਬ, ਅਤੇ ਯੂਹੰਨਾ) ਜਿਸ ਤਰਾਂ ਕਿਹਾ ਹੈ,

ਉਸਨੇ ਉਨਾਂ੍ਹ ਨੂੰ ਸਿਖਾਇਆ ਕਿ ਕਿਵੇਂ ਵਧਣਾ ਹੈ ਅਤੇ ਆਪਣੇ ਆਪ ਨੂੰ ਪੁਰਨਿਰਮਤ ਕਰਨਾ ਹੈ।ਅਤੇ ਕਿਸ ਤਰਾਂ ਆਪਣਾ ਸਮਾਂ ਬਿਤਾਉਣਾ ਹੈ ਉਨਾਂ੍ਹ ਨਾਲ ਅਤੇ ਉਨਾਂ੍ਹ ਤੋ ਸਿੱਖਣਾ ਹੈ ਅਤੇ ਉਸਨੇ ਚਰਨਾਂ ਵਿੱਚ ਆ ਕੇ।ਤਾਂ ਹੀ ਉਹ ਸਫਲ ਹੋ ਸਕਣਗੇ ਇਸ ਸੋਚ ਵਿੱਚ( ਉਨਾਂ੍ਹ ਕੋਲ ਬਹੁਤੀ ਵੱਡੀ ਸੋਚ ਨਹੀਂ) ਉਹ ਆਪਣੀਂ ਜੀਵਨ ਯਾਤਰਾ ਵਿੱਚ ਸਿੱਖਣਗੇ। ਅਗਲਾ ਕਦਮ ਕੀ ਹੈ।

ਸਾਮੀ:- ਸਭ ਤੋਂ ਵੱਡੀ ਸੋਚ ਜੋ ਤੁਸੀਂ ਸਾਨੂੰ ਕਹੀ, ਤੁਸੀਂ ਯਿਸੂ ਦੇ ਚੇਲਾ ਬਣਾਉਣ ਬਾਰੇ ਸੋਚਦੇ ਹੋ।ਉਹ ਜੋ ਯਿਸੂ ਦੇ ਚੇਲੇ ਸਨ ਬਾਈਬਲ ਵਿੱਚ ।ਉਹ ਮਹਾਨ ਬੁੱਧੀ ਦੇ ਮਾਲਕ ਨਹੀਂ ਸਨ । ਉਹ ਕੋਈ ਪੜੇ੍ਹ ਲਿਖੇ ਨਹੀਂ ਸਨ।ਉਹ ਗਲੀ ਦੇ ਲੜਕੇ ਨਹੀਂ ਸਨ ਜਿਨ੍ਹਾਂ ਕੋਲ ਪੈਸੇ ਹੋਣ।

ਕੋਰੀ:- ਉਹ ਸਾਧਾਰਨ ਲੋਕ ਸਨ।

ਸਾਮੀ: ਉਹ ਆਮ ਲੋਕ, ।ਉਹ ਮੱਛੀ ਫੜ੍ਹਨ ਵਾਲੇ ਸਨ।ਉਹ ਟੈਕਸ ਲੈਣ ਵਾਲੇ ਸਨ।ਅਤੇ ਉਧਾਰ ਦੇਣ ਵਾਲੇ ਸਨ।ਅਤੇ ਅਯੋਗ ਸਨ॥ਉਹ ਅਜਿਹੇ ਲੋਕ ਸਨ ਜਿਹੜੇ ਆਪਣੀਆਂ ਅਸਫਲਤਾਂਵਾਂ ਦੇ ਨਾਲ ਸਨ । ਪਰ ਉਹ ਅਗੁਵਾ ਬਣੇ । ਕਿਵੇਂ ? ਉਹਨਾਂ ਨੇ ਯਿਸੂ ਦਾ ਅਨੁਸਰਨ ਕੀਤਾ। ਉਹਨਾਂ ਨੂੰ ਅੱਖਰ ਦਾ ਗਿਆਨ ਨਹੀਂ ਸੀ।ਬਾਈਬਲ ਰਸੂਲਾਂ ਵਿੱਚ ਕੀ ਕਹਿੰਦੀ ਹੈ ਅਧਿਆਏ 17 ਵਿੱਚ । ਉਨਾਂ੍ਹ ਨੇ ਜਗਤ ਨੂੰ ਹਿੱਲਾਂ ਕੇ ਰੱਖ ਦਿੱਤਾ।

ਸਾਮੀ:- ਉਨਾਂ੍ਹ ਨੇ ਯਿਸੂ ਲਈ ਜਗਤ ਨੂੰ ਟੱਕਰ ਦਿੱਤੀ।ਇਹ ਹੀ ਉਹ ਸਿਧਾਂਤ ਹੈ  ਇਥੇ।ਜਦੋਂ ਅਸੀਂ ਇਹ ਜਾਣ ਲੈਂਦੇ ਹਾਂ ਪਰਮੇਸ਼ੁਰ ਸਾਰਿਆ ਨੂੰ ਇਸਤੇਮਾਲ ਕਰਨਾ ਚਾਹੁੰਦਾ ਹੈ।ਉਸ ਦੀ ਯੋਜਨਾ ਹੈ ਤੁਸੀਂ ਫਲਦਾਇਕ ਬਣੋ।ਉਹ ਤੁਹਾਨੂੰ ਫਲਦਾਇਕ ਬਣਾਉਣਾ ਚਾਹੁੰਦਾ ਹੈ। ਮੈਂ ਜਾਣਦਾ ਹਾਂ ਤੁਹਾਡਾ ਸੱਚਾ ਆਨੰਦ ਇਹ ਹੈ ਕੇ ਤੁਸੀਂ ਪਰਮੇਸ਼ੁਰ ਵਿੱਚ ਅੱਗੇ ਵਧੋ।

ਕੋਰੀ:- ਬਿਲਕੁਲ, ਇਹ ਇੱਕ ਸੋਚ ਪਰਮੇਸ਼ੁਰ ਨੇ ਮੇਰੇ ਜੀਵਨ ਨੂੰ ਇਸਤੇਮਾਲ ਕੀਤਾ ਮੇਰੇ ਸਹਾਇਕ ਦੁਵਾਰਾ( ਤੁਹਾਡੇ ਵਾਂਗ) ਤੁਸੀ ਮੇਰੇ ਜੀਵਨ ਵਿੱਚ ਅਦਭੂਤ ਸਹਾਇਕ ਹੋ । ਮੈ ਵਿਸ਼ਵਾਸ਼ ਕਰਦਾ ਹਾਂ ਹਰੇਕ ਆਦਮੀ ਅਤੇ ਔਰਤ ਨੂੰ ਤਿੰਨ ਸੰਬੰਧਾ ਦੀ ਲੋੜ ਹੈ। ਆਦਮੀਆਂ ਨੂੰ ਤਿੰਨ ਤਰਾਂ ਦੇ ਆਦਮੀ ਨਾਲ ਅਤੇ ਔਰਤਾਂ ਨੂੰ ਤਿੰਨ ਤਰਾਂ ਦੀਆਂ ਔਰਤਾਂ ਨਾਲ । ਸਾਨੂੰ ਕਿਹੜੀਆਂ ਗੱਲਾਂ ਦੀ ਲੋੜ ਹੈ ਸਾਡੇ ਜੀਵਨ ਦੀ ਯਾਤਰਾਂ ਵਿੱਚ ਜੋ ਸਾਨੂੰ ਸਿਖਾ ਸਕਣ ਅਤੇ ਸਾਨੂੰ ਉਤਸ਼ਾਹਿਤ ਕਰ ਸਕਣ।

ਸਾਨੂੰ ਆਦਮੀਆਂ ਨੂੰ ਆਦਮੀਆਂ ਦੀ ਲੋੜ ਹੈ ਜੋ ਜਵਾਬਦੇਹ ਹੋ ਸਕਣ।ਸਾਨੂੰ ਚਨੌਤੀ ਦੇ ਸਕਣ, ਅਤੇ ਸਾਨੂੰ ਤੇਜ ਕਰ ਸਕਣ, ਜਿਵੇਂ ਬਾਈਬਲ ਬਿਆਨ ਕਰਦੀ ਹੈ…ਲੋਹਾ ਹੀ ਲੋਹੇ ਨੂੰ ਤਿੱਖਾ ਕਰਦਾ ਹੈ।ਸਾਨੂਂ ਉਨਾਂ੍ਹ ਨੂੰ ਬਦਲਣ ਦੀ ਲੋੜ ਹੈ ਜੋ ਸਾਡੇ ਤੋਂ ਕੁਝ ਕਦਮ ਪਿਛੇ ਹਨ। ਮੈ ਵਿਸ਼ਵਾਸ ਕਰਦਾ ਹਾਂ ਜਦੋਂ ਸਾਡੇ ਕੋਲ ਉਹ ਤਿੰਨ ਤਰਾਂ ਦੇ ਸਬੰਧ ਹੋਣਗੇ ਉਸ ਦੇ ਨਾਲ ਅਸੀਂ ਅੱਗੇ ਹੀ ਨਹੀਂ ਵਧਾਂਗੇ, ਸਗੋ ਅਸੀਂ ਹੋਰਨਾਂ ਦੀ ਸਹਾਇਤਾਂ ਕਰਾਂਗੇ ਤਾਂ ਜੋ ਉਹ ਵਧ ਸਕਣ ਅਤੇ ਪੁਰਨਿਰਮਤ ਹੋ ਸਕਣ।

ਸਾਮੀ:- ਠੀਕ, ਮੈਂ ਚਾਹੁੰਦਾ ਹਾਂ ਅਸੀਂ ਆਪਣੀ ਦੂਜੀ ਕੜੀਂ ਵਿੱਚ ਜਾਈਏ।ਮੈਂ ਚਾਹੁੰਦਾ ਹਾਂ ਕੇ ਅਸੀਂ ਡੁੰਘਾਈ ਵਿੱਚ ਜਾਈਏ ਉਨਾਂ੍ਹ ਤਿੰਨ ਪ੍ਰਕਾਰ ਦੇ ਸੰਬੰਧਾਂ ਵਿੱਚ।

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ