Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਉਸਦੇ ਲੋਕਾਂ ਦੇ ਨਾਲ ਸਬੰਧ ਬਣਾਉਂਣ ਦੇ ਨਾਲ ਪਰਮੇਸ਼ਰ ਦੇ ਨਾਲ ਸਬੰਧਿਤ ਹੋਣਾ

ਜਦੋਂ ਮੈਂ ਅਤੇ ਮੇਰੀ ਪਤਨੀ 1970 ਦੇ ਵਿਚਕਾਰ ਸਿਵਜ਼ਰਲੈਂਡ ਦੇ ਵਿੱਚ ਰਰਿ ਰਹੇ ਸਾਂ, ਸਾਨੂੰ ਇਸ ਗੱਲ ਦਾ ਪਤਾ ਚਲਿਆ ਕਿ ਉਹ ਦੂਜੇ ਬੱਚੇ ਦੇ ਆਉਂਣ ਦੀ ਉਮੀਦ ਕਰ ਰਹੀ ਸੀ। ਮੇਰੀ ਕੁਡ਼ੀ, ਰੈਨੀ, ਸਿਵਜ਼ਰਲੈਂਡ ਦੇਸ਼ ਦੇ ਵਿੱਚ ਇੱਕ ਛੋਟੇ ਜਿਹੇ ਪਿੰਡ ਚਾਟੀਔ ਡਿਔਕਸ ਵਿੱਚ ਪੈਦਾ ਹੋਈ ਸੀ। ਇਹ ਇਸ ਗ੍ਰਹਿ ਦੇ ਵਿੱਚ ਇੱਕ ਸਭਨਾਂ ਤੋਂ ਵੱਧ ਸੁੰਦਰ ਥਾਂ ਸੀ। ਉਸਦੇ ਪੈਦਾ ਹੋਣ ਤੋਂ ਬਆਦ, ਅਸੀ ਕਦੀ ਇਸ ਗੱਲ ਨੂੰ ਮਜਾਕ ਵਿੱਚ ਵੀ ਨਿਸ਼ਚਿਤ ਤੌਰ ਤੇ ਉਸਨੂੰ ਨਹੀ ਕਿਹਾ ਸੀ, ਰੈਨੀ, ਅਸੀ ਤੁਹਾਨੂੰ ਇਸ ਸੰਸਾਰ ਦੇ ਵਿੱਚ ਲੈ ਕੇ ਆਏ ਹਾਂ। ਹੁਣ, ਅਸੀ ਤੈਨੂੰ ਇਨ੍ਹਾਂ ਪਹਾਡ਼ੀਆਂ ਦੇ ਉੱਤੇ ਛੱਡ ਦਿਆਂਗੇ, ਅਤੇ ਤੁਸਾ ਬਸ ਆਪਣੇ ਆਪ ਆਪਣੇ ਤਰੀਕੇ ਦੇ ਨਾਲ ਵੱਡੀ ਹੋਣ ਲਈ ਜਾ ਰਹੀ ਹੋ। ਅਸੀ ਆਪਣੇ ਕੰਮ ਨੂੰ ਪੂਰਾ ਕਰ ਦਿੱਤਾ ਹੈ। ਅਸੀ ਤੈਨੂੰ ਇਸ ਸੰਸਾਰ ਦੇ ਵਿਚ ਲੈ ਕੇ ਆਏ ਹਾਂ। ਹੁਣ ਤੁਹਾਨੂੰ ਆਪਣੇ ਕੰਮ ਨੂੰ ਪੂਰਿਆਂ ਕਰਨਾ ਹੈ ਅਤੇ ਆਪੇ ਵੱਡੇ ਹੋ ਜਾਣਾ ਹੈ।”

ਇਹ ਤਾਂ ਸੋਚਣ ਵਾਲੇ ਨਹੀ ਅਤੇ ਜਾਲਮ ਵਿਚਾਰ ਹੋਣਗੇ। ਰੈਨੀ ਨੂੰ ਇੱਕ ਪਰਿਵਾਰ ਦੀ ਲੋਡ਼ ਸੀ। ਉਸਨੂੰ ਇੱਕ ਮਾਂ ਅਤੇ ਪਿਤਾ ਦੀ ਲੋਡ਼ ਸੀ ਜਿਹਡ਼ੀ ਉਸਦੀ ਦੇਖਭਾਲ ਕਰਦਾ ਅਤੇ ਸੁਰੱਖਿਆ ਦਿੰਦਾ ਜਿਹਡ਼ੀ ਕੇਵਲ ਇੱਕ ਪਰਿਵਾਰ ਹੀ ਪ੍ਰਬੰਧ ਕਰ ਸਕਦਾ ਹੈ। ਅਸੀ ਉਸਨੂੰ ਭੋਜਨ ਦਿੰਦੇ ਸਾਂ ਅਤੇ ਉਸਨੂੰ ਕਪਡ਼ੇ ਪਹਿਨਾਉਂਦੇ ਸਾਂ। ਅਸੀ ਉਸਨੂੰ ਭਾਵਨਾਤਮਕ ਮਦਦ ਅਤੇ ਸੁਰੱਖਿਆ ਦਿਤੀ। ਨਤੀਜੇ ਵਜੋ, ਉਹ ਇੱਕ ਅਚਰਜ ਭਰੇ ਰੂਪ ਵਿੱਚ ਸੰਤੂਲਿਤ ਅਤੇ ਭਾਵਨਾਤਮ ਭਰੇ ਰੂਪ ਵਿੱਚ ਸਿੱਥਰ ਇਸਤਰੀ ਦੇ ਵਾਂਙੂ ਵੱਡੀ ਹੋ ਗਈ।

ਜਦੋਂ ਅਸੀ ਪਰਮੇਸ਼ੁ ਦੇ ਪਰਿਵਾਰ ਦੇ ਵਿੱਚ ਪੈਦਾ ਹੁੰਦੇ ਹਾਂ, ਤਾਂ ਸਾਨੂੰ ਇਸ ਤਰ੍ਹਾਂ ਦੇ ਆਤਮਿਕ ਪ੍ਰੇਮ, ਸੁਰੱਖਿਆ, ਅਤੇ ਹਲਾਸ਼ੇਰੀ ਦੀ ਲੋਡ਼ ਹੁੰਦੀ ਹੈ ਜਿਹਡ਼ੀ ਇੱਕ ਨਵੇਂ ਪੈਦਾ ਹੋਏ ਬੱਚੇ ਨੂੰ ਹੁੰਦੀ ਹੈ। ਅਕਸਰ, ਨਵੇਂ ਵਿਸ਼ਵਾਸੀ ਪਰਮੇਸ਼ੁਰ ਦੇ ਲੋਕਾਂ ਦੀ ਸੰਗਤੀ ਤੋਂ ਬਾਹਰ ਆਤਮਕਿ ਤੌਰ ਦੇ ਸਿਆਣੇ ਹੁੰਦੇ ਹਨ। ਪਰ ਪਰਮੇਸ਼ੁਰ ਨੇ ਸਾਨੂੰ “ਇੱਕਲੇ ਸ਼ਿਕਾਰ ਕਰਨ ਵਾਲੇ” ਦੇ ਰੂਪ ਵਿੱਚ ਨਹੀ ਬਣਾਇਆ ਹੈ। ਉਸਨੇ ਸਾਨੂੰ ਇੱਕ ਸਮੂਹ – ਜਿਵੇਂ ਸਰੀਰ ਦੇ ਵੱਖ ਵੱਖ ਹਿੱਸੇ ਹੁੰਦੇ ਹਨ ਦੇ ਵਿੱਚ ਕੰਮ ਕਰਨ ਦੇ ਲਈ ਬਣਾਇਆ ਹੈ। ਸਾਨੂੰ ਇਹ ਗੱਲ ਸਿੱਖਣਾ ਜਰੂਰੀ ਹੈ ਕਿ ਆਤਮਿਕ ਤਰੀਕੇ ਦੇ ਨਾਲ ਕਿਵੇਂ ਚਲਿਆ ਜਾਂਦਾ ਹੈ। ਸਾਨੂੰ ਪਰਮੇਸ਼ੁਰ ਦੇ ਵਚਨ ਤੋਂ ਭੋਜਨ ਪ੍ਰਾਪਤ ਕਰਨ ਦੀ ਲੋਡ਼ ਹੈ। ਮੈਂ ਇਹ ਵਿਸਵਾਸ ਕਰਦਾ ਹਾਂ ਕਿ ਹੋਰ ਵਿਸ਼ਵਾਸੀਆਂ ਦੇ ਨਾਲ ਸੰਗਤੀ ਕਰਨਾ ਇੱਕ ਸਭਨਾਂ ਤੋਂ ਮਹੱਤਪੂਰਨ ਅਭਿਆਸ ਹੈ ਜਿਸਦੇ ਲਈ ਵਿਸ਼ਵਾਸੀ ਨੂੰ ਆਪਣੇ ਆਪ ਨੂੰ ਦੇ ਦੇਣਾ ਚਾਹੀਦਾ ਹੈ।

ਜਦੋਂ ਪਰਮੇਸ਼ੁਰ ਨੇ ਸਾਡੀ ਰਚਨਾ ਕੀਤੀ, ਉਸਨੇ ਸਾਡੇ ਵਿੱਚ ਦੂਜਿਆਂ ਦੇ ਨਾਲ ਸੰਗਤੀ ਕਰਨ ਦੀ ਇੱਕ ਲੋਡ਼ ਨੂੰ ਆਪਣੇ ਜੀਵਨਾਂ ਦੇ ਵਿੱਚ ਪਾ ਦਿੱਤਾ। ਜਦੋਂ ਉਸਨੇ ਸਾਨੂੰ ਬਚਾ ਲਿਆ, ਉਸਨੇ ਸਾਡੇ ਪ੍ਰਾਣਾਂ ਦੇ ਗਹਿਰੇ ਹਿੱਸੇ ਦੇ ਵਿੱਚ ਦੂਜਿਆਂ ਦੇ ਨਾਲ ਸੰਗਤੀ ਕਰਨ ਦੀ ਲੋਡ਼ ਨਾਲ ਭਰ ਦਿੱਤਾ ਜਿਨ੍ਹਾਂ ਨੇ ਪਰਮੇਸ਼ੁਰ ਦੀ ਕਿਰਪਾ ਦਾ ਅਨੁਭ ਕੀਤਾ ਹੈ। ਇਸ ਲਈ, ਸਾਡੇ ਵਿੱਚ ਹਰੇਕ ਨੂੰ ਅਜਿਹੀ ਕਲੀਸੀਆ ਦੀ ਖੋਜ ਕਰਨੀ ਚਾਹੀਦੀ ਹੈ ਜਿਹਡ਼ੀ ਬਾਈਬਲ ਨੂੰ ਪਰਮੇਸ਼ੁਰ ਦੇ ਵਚਨ ਦੇ ਰੂਪ ਦੇ ਵਿੱਚ ਸਿੱਖਾਉਂਦੀ ਅਤੇ ਪ੍ਰਚਾਰ ਕਰਦੀ ਹੈ। ਸਾਨੂੰ ਇੱਕ ਅਜਿਹੇ ਲੌਕਾਂ ਦੇ ਸਮੂਹ ਨੂੰ ਖੋਜਣਾ ਹੈ ਜਿਹਡ਼ਾ ਸਮੀਹ ਦੇ ਬਾਰੇ ਵਿੱਚ ਜਾਣਦਾ ਹੈ ਅਤੇ ਉਸਨੂੰ ਚੰਗੀ ਤਰ੍ਹਾਂ ਜਾਣਨ ਦੇ ਵਿੱਚ ਸਾਡੀ ਮਦਦ ਕਰ ਸਕਦਾ ਹੈ।

ਮੈਂ 1965 ਤੋਂ ਇੱਕ ਵਿਸ਼ਵਾਸੀ ਹਾਂ ਅਤੇ ਮੈਂ ਇਹ ਜਾਣਦਾ ਹਾਂ ਕਿ ਸਾਰੀਆਂ ਕਲੀਸੀਆਵਾਂ ਦੇ ਵਿੱਚ ਸੱਸਮਿਆਵਾਂ ਹਨ। ਇੱਥੇ ਕੋਈ ਵੀ ਸਿੱਧ ਕਲੀਸੀਆ ਨਹੀ ਹੈ ਕਿਉਂਕਿ ਕਲੀਸੀਆ ਅਸਿੱਧ ਲੇਕਾਂ ਦੇ ਨਾਲ ਮਿਲ ਕੇ ਬਣਦੀ ਹੈ। ਪਰ ਤਾਂ ਵੀ, ਕਲੀਸੀਆਂ ਨੂੰ ਅਜਿਹੇ ਲੇਕਾਂ ਦਾ ਇੱਕਠ ਹੋਣਾ ਚਾਹੀਦਾ ਹੈ ਜਿਹਡ਼ੇ ਸਲੀਬ ਦੇ ਬਾਰੇ ਵਿੱਚ ਜਾਣ ਗਏ ਹਨ। ਇਹ ਸੰਤਾਂ ਦਾ ਖਾਲੀ ਦਿਖਾਵਾ ਨਹੀ ਹੈ, ਪਰ ਇਸਦੀ ਬਜਾਏ ਇਹ ਪਾਪੀਆਂ ਦਾ ਹਸਪਤਾਲ ਹੈ। ਇਹ ਇਹੋ ਜਿਹੀ ਥਾਂ ਹੈ ਜਿੱਥੇ ਅਸੀ ਆਪਣੇ ਜੀਵਨਾਂ ਦੀ ਮੁਰੰਮਤ ਕਰਦੇ ਹਾਂ। ਇਹ ਤਾਂ ਅਜਿਹਾ ਬਾਗ ਹੈ ਜਿਹਡ਼ਾ ਆਤਮਿਕ ਵਿਕਾਸ ਦੇ ਲਈ ਇੱਕ ਵਾਤਾਵਰਨ ਦਾ ਪ੍ਰਬੰਧ ਕਰਦਾ ਹੈ। ਅਸੀ ਪਹਿਲਾਂ ਪਰਮੇਸ਼ੁਰ ਦੇ ਵਚਨ ਦੇ ਦੁੱਧ ਦੇ ਉੱਤੇ ਜਸ਼ਨ ਮਨਾਉਂਦੇ ਹਾਂ। ਜਦੋਂ ਅਸੀ ਵਿਕਾਸ ਕਰਦੇ ਹਾਂ ਅਸੀ ਚੰਗੀ ਤਰ੍ਹਾਂ ਪਵਿਤ੍ਰ ਸ਼ਾਸ਼ਤ੍ਰ ਤੋਂ ਮੀਟ ਨੂੰ ਪ੍ਰਾਪਤ ਕਰਕੇ ਹਜਮ ਕਰਨਾ ਸਿੱਖਦੇ ਹਾਂ।

ਅਸੀ ਆਪਣੇ ਆਪ ਨੂੰ ਪਰਮੇਸ਼ੁਰ ਦੇ ਪੂਰੇ ਅਸਤ੍ਰ-ਬਸਤ੍ਰ ਨੂੰ ਆਪਣੇ ਉੱਤੇ ਪਾ ਲੈਣਾ ਸਿੱਖਦੇ ਹਾਂ ਤਾਂ ਜੋ ਜੀਵਨ ਦੇ ਵਿੱਚ ਲਡ਼ਾਈਆਂ ਦਾ ਮੁਕਾਬਲਾ ਕਰ ਸਕਿਏ। ਅਸੀ ਪਰਮੇਸ਼ੁਰ ਦੇ ਵਚਨ ਦੀ ਆਵਾਜ ਨੂੰ ਸੁਣਨ ਦੇ ਯੋਗ ਹੋ ਜਾਂਦੇ ਹਾਂ ਅਤੇ ਉਨ੍ਹਾਂ ਨਾਲ ਜਿੰਨ੍ਹਾਂ ਨੇ ਪਰਮੇਸ਼ੁਰ ਦੀ ਅਵਾਜ ਨੂੰ ਸੁਣਿਆ ਹੈ ਗੱਲਬਾਤ ਕਰਦੇ ਹਾਂ ਅਤੇ ਉਨ੍ਹਾਂ ਦੇ ਵਾਂਙੂ ਹੀ ਸਚਿਆਈ ਦਾ ਅਨੁਭਵ ਕਰਦੇ ਹਾਂ। ਮਹੱਤਪੂਰਨ ਗੱਲ ਇਹ ਹੈ ਕਿ ਇੱਕ ਚੰਗੀ ਸ਼ਕਤੀਸ਼ਾਲੀ ਬਾਈਬਲ ਦੇ ਵਿੱਚ ਵਿਸ਼ਵਾਸ ਕਰਨ ਵਾਲੀ ਕਲੀਸੀਆ ਅਜਿਹੇ ਵਾਤਾਵਰਣ ਦਾ ਪ੍ਰਬੰਧ ਕਰਦੀ ਹੈ ਜਿੱਥੇ ਅਜਿਹੇ ਸਭ ਕੁਝ ਮਿਲ ਜਾਵੇ ਜਿਸਦੀ ਚਾਹਤ ਪਰਮੇਸ਼ੁਰ ਸਾਡੇ ਤੋਂ ਰੱਖਦਾ ਹੈ। ਅਸੀ ਵਿਕਾਸ ਕਰਦੇ ਹਾਂ। ਅਸੀ ਦਿੰਦੇ ਹਾਂ। ਅਸੀ ਬਣ ਜਾਂਦੇ ਹਾਂ – ਉਹ ਸਭ ਕੁਝ ਜਿਸਦੀ ਇੱਛਿਆ ਪਰਮੇਸ਼ੁਰ ਸਾਡੇ ਤੋਂ ਕਰਦਾ ਹੈ ਕਿ ਅਸੀ ਬਣ ਜਾਈਏ ।

ਦੂਜੇ ਵਿਸ਼ਵਾਸੀਆਂ ਦੇ ਨਾਲ ਸੰਗਤੀ ਆਤਮਿਕ ਤੰਦਰੂਸਤੀ ਦੇ ਲਈ ਬਡ਼ੀ ਹੀ ਲੋਡ਼ੀਦੀ ਹੈ ਜਿਵੇਂ ਇੱਕ ਮੱਛੀ ਨੂੰ ਪਾਣੀ ਦੀ ਲੋਡ਼ ਹੁੰਦੀ ਹੈ, ਪੰਛੀ ਨੂੰ ਹਵਾ ਦੀ, ਅਤੇ ਹਰੇਕ ਮਨੁੱਖੀ ਪ੍ਰਾਣੀ ਨੂੰ ਭੋਜਨ ਦੀ। ਇਸਤੋਂ ਬਗੈਰ, ਅਸੀ ਛੇਚੀ ਹੀ ਮਰ ਜਾਵਾਂਗੇ। ਮੈਂ ਕਈ ਵਿਸ਼ਵਾਸੀਆਂ ਨੂੰ ਦਾਖਰਸ ਦੀ ਘਟੀ ਦੇ ਕਾਰਨ ਅਤੇ ਆਤਮਿਕ ਰੂਪ ਵਿੱਚ ਮਰਦੇ ਹੋਏ ਵੇਖਿਆ ਹੈ ਕਿਉਂਕਿ ਉਨ੍ਹਾਂ ਨੇ ਫੈਸਲਾ ਲਿਆ ਹੈ ਕਿ ਉਨਾਂ ਨੂੰ ਦੂਜੇ ਵਿਸ਼ਵਾਸੀਆਂ ਦੀ ਸੰਗਤੀ ਦੀ ਹੋਰ ਵੱਧ ਲੋਡ਼ ਨਹੀ ਹੈ। ਹੋ ਸਕਦਾ ਹੈ ਉਨ੍ਹਾਂ ਕਿਸੇ ਦੂਜੇ ਵਿਸ਼ਵਾਸੀ ਤੋਂ ਠੋਕਰ ਖਾਦੀ ਹੋਵੇ। ਜਾਂ ਹੋ ਸਕਦਾ ਹੈ ਉਹ ਕਿਸੇ ਦੇ ਨਾਲ ਆਪਣੀ ਕਲੀਸੀਆ ਦੇ ਵਿੱਚ ਅਸਹਿਮਤ ਹੋ ਗਏ ਹੋਣ। ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਨੇ ਵਿਸ਼ਵਾਸੀਆਂ ਦੇ ਜੀਵਨਾਂ ਦੇ ਵਿੱਚ ਹੋਰ ਵੱਧ ਢੋਗਪੁਣੇ ਨੂੰ ਵੇਖਿਆ ਹੋਵੇ। ਪਰ ਤਾਂ ਵੀ, ਉਪਰ ਲਿਖੇ ਹਾਲਾਤਾਂ ਦੇ ਕਾਰਨ ਵਿਸ਼ਵਾਸੀਆਂ ਦੇ ਨਾਲ ਸੰਗਤੀ ਛੱਡ ਦੇਣੀ ਕੋਈ ਕਾਰਨ ਨਹੀ ਬਣਦਾ ਹੈ। ਇਹ ਕਿਸੇ ਦੇ ਲਈ ਵੀ ਚੰਗੇ ਦੀ ਗੱਲ ਨਹੀ ਹੈ। ਜੇ ਅਸੀ ਜਿਸ ਸਮੂਹ ਦੇ ਨਾਲ ਸੰਗਤੀ ਕਰ ਰਹੇ ਹਾਂ ਉਸਦੇ ਨਾਲ ਆਰਾਮ ਦੇ ਵਿੱਚ ਨਹੀ ਹਾਂ ਤਾਂ ਸਾਨੂੰ ਕਿਸੇ ਹੋਰ ਸਮੂਹ ਨੂੰ ਜਿਹਡ਼ੀ ਬਾਈਬਲ ਦੇ ਵਿੱਚ ਵਿਸ਼ਵਾਸ ਕਰਦਾ ਹੋਵੇ ਨੂੰ ਲੱਭ ਲੈਂਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਨਾਲ ਵਿਕਾਸ ਕਰਨਾ ਚਾਹੀਦਾ ਹੈ। ਦੂਜੇ ਵਿਸਵਾਸੀਆਂ ਦੇ ਨਾਲ ਆਤਮਿਕ ਵਿਕਾਸ ਦੇ ਲਈ ਸੰਗਤੀ ਕਰਨਾ ਦਾ ਹੋਰ ਕੋਈ ਵਿਕਲਪ ਨਹੀ ਹੈ। ਇਹ ਜਰੂਰੀ ਹੈ।

ਇਬਰਾਨੀਆਂ ਨੂੰ10:19-25

19 ਅਤੇ ਇਸ ਲਈ ਭਰਾਵੋ ਅਤੇ ਭੈਣੋ ਅਸੀਂ ਅੱਤ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਹਾਂ। ਅਸੀਂ ਮਸੀਹ ਦੇ ਲਹੂ ਦੇ ਕਾਰਣ ਇਹ ਬਿਨਾ ਡਰ ਕਰ ਸੱਕਦੇ ਹਾਂ। 20 ਅਸੀਂ ਉਸ ਨਵੇਂ ਰਾਹ ਰਾਹੀਂ ਪ੍ਰਵੇਸ਼ ਕਰ ਸੱਕਦੇ ਹਾਂ ਜਿਹੜਾ ਸਾਡੇ ਲਈ ਮਸੀਹ ਨੇ ਖੋਲ੍ਹਿਆ ਹੈ। ਇਹ ਇੱਕ ਸਜੀਵ ਰਾਹ ਹੈ। ਇਹ ਨਵਾਂ ਰਾਹ ਪਰਦੇ ਰਾਹੀਂ ਅਗਵਾਈ ਕਰਦਾ ਹੈ ਜਿਹੜਾ ਮਸੀਹ ਦਾ ਸਰੀਰ ਹੈ। 21 ਅਤੇ ਸਾਡੇ ਕੋਲ ਇੱਕ ਮਹਾਨ ਜਾਜਕ ਹੈ ਜਿਹੜਾ ਪਰਮੇਸ਼ੁਰ ਦੇ ਘਰ ਉੱਪਰ ਹਕੂਮਤ ਕਰਦਾ ਹੈ। 22 ਅਸੀਂ ਦੋਸ਼ੀ ਭਾਵਨਾਵਾਂ ਤੋਂ ਸ਼ੁੱਧ ਅਤੇ ਸੁਤੰਤਰ ਬਣਾਏ ਗਏ ਹਾਂ। ਅਤੇ ਸਾਡੇ ਸਰੀਰਾਂ ਨੂੰ ਸ਼ੁੱਧ ਪਾਣੀ ਨਾਲ ਧੋ ਦਿੱਤਾ ਗਿਆ ਹੈ। ਇਸ ਲਈ ਸ਼ੁੱਧ ਦਿਲੀ ਨਾਲ ਅਤੇ ਤੁਹਾਡੇ ਵਿਸ਼ਵਾਸ ਦੇ ਭਰੋਸੇ ਪਰਮੇਸ਼ੁਰ ਦੇ ਨਜ਼ਦੀਕ ਆਓ। 23 ਸਾਨੂੰ ਉਸ ਉਮੀਦ ਨੂੰ ਕਸ ਕੇ ਫ਼ੜ ਲੈਣਾ ਚਾਹੀਦਾ ਹੈ ਜਿਹੜੀ ਸਾਨੂੰ ਮਿਲੀ ਹੋਈ ਹੈ। ਅਤੇ ਸਾਨੂੰ ਕਦੇ ਵੀ ਆਪਣੀ ਉਮੀਦ ਬਾਰੇ ਲੋਕਾਂ ਨੂੰ ਦੱਸਣ ਤੋਂ ਖੁੰਝਣਾ ਨਹੀਂ ਚਾਹੀਦਾ। ਸਾਨੂੰ ਯਕੀਨ ਹੋਣਾ ਚਾਹੀਦਾ ਹੈ ਕਿ ਪਰਮੇਸ਼ੁਰ ਉਹ ਕਰੇਗਾ ਜਿਸਦਾ ਉਸ ਨੇ ਵਾਇਦਾ ਕੀਤਾ ਹੈ।ਮਜ਼ਬੂਤ ਬਣਨ ਵਿੱਚ ਇੱਕ ਦੂਸਰੇ ਦੀ ਸਹਾਇਤਾ ਕਰੋ

24 ਸਾਨੂੰ ਇੱਕ ਦੂਸਰੇ ਬਾਰੇ ਸੋਚਣਾ ਚਾਹੀਦਾ ਹੈ ਅਤੇ ਇੱਕ ਦੂਸਰੇ ਨੂੰ ਪ੍ਰੇਮ ਦਰਸ਼ਾਉਣ ਅਤੇ ਚੰਗੇ ਕੰਮ ਕਰਨ ਲਈ ਉਤਸਾਹਤ ਕਰਨਾ ਚਾਹੀਦਾ ਹੈ। 25 ਸਾਨੂੰ ਇੱਕ ਦੂਸਰੇ ਨਾਲ ਮਿਲਣਾ ਨਹੀਂ ਛੱਡਣਾ ਚਾਹੀਦਾ। ਇਹੀ ਗੱਲ ਹੈ ਜਿਹੜੀ ਕੁਝ ਲੋਕ ਕਰ ਰਹੇ ਹਨ। ਪਰ ਸਾਨੂੰ ਇੱਕ ਦੂਸਰੇ ਨੂੰ ਉਤਸਾਹਿਤ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਹੋਰ ਵੱਧੇਰੇ ਕਰੋ ਕਿਉਂਕਿ ਦਿਹਾੜਾ [a] ਨੇੜੇ ਆ ਰਿਹਾ ਹੈ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ