ਰੋਜਾਨਾਂ ਦਾ ਭਗਤੀ ਦਾ ਵੀਡੀਓ

ਜ਼ਬੂਰ 42:1-11
ਇੱਕ ਹਿਰਨ ਨੂੰ ਵੱਗਦੀ ਧਾਰਾ ਦੇ ਪਾਣੀ ਦੀ ਪਿਆਸ ਲਗਦੀ ਹੈ। ਹੇ ਪਰਮੇਸ਼ੁਰ, ਇਸੇ ਤਰ੍ਹਾਂ ਹੀ ਮੇਰੀ ਰੂਹ ਤੁਹਾਡੇ ਲਈ ਪਿਆਸੀ ਹੈ।
2 ਮੇਰੀ ਰੂਹ ਜਿਉਂਦੇ ਪਰਮੇਸ਼ੁਰ ਲਈ ਪਿਆਸੀ ਹੈ।ਮੈਂ ਉਸ ਨੂੰ ਮਿਲਣ ਲਈ ਕਦੋਂ ਜਾ ਸੱਕਦਾ ਹਾਂ?3 ਮੇਰਾ ਵੈਰੀ ਲਗਾਤਾਰ ਮੇਰਾ ਮਜ਼ਾਕ ਉਡਾਉਂਦਾ ਹੈ। ਉਹ ਆਖਦਾ ਹੈ ਤੇਰਾ ਪਰਮੇਸ਼ੁਰ ਕਿੱਥੇ ਹੈ।ਕੀ ਹਾਲੇ ਤੱਕ ਉਹ ਤੈਨੂੰ ਬਚਾਉਣ ਲਈ ਆਇਆ ਹੈ।ਮੈਂ ਇੰਨਾ ਉਦਾਸ ਹਾਂ। ਇਸ ਲਈ ਦਿਨ ਅਤੇ ਰਾਤ ਮੇਰਾ ਭੋਜਨ ਕੇਵਲ ਮੇਰੇ ਹੰਝੂ ਹੀ ਸਨ।4 ਇਸ ਲਈ ਮੈਂ ਉਦੋਂ ਇਹ ਗੱਲਾਂ ਯਾਦ ਕਰਦਾ ਹਾਂ ਜਦੋਂ ਮੈਂ ਆਪਣੀ ਰੂਹ ਬਾਹਰ ਡੋਲ੍ਹ ਰਿਹਾ ਹੁੰਦਾ।ਮੈਂ ਭੀੜਾਂ ਵਿੱਚੋਂ ਲੰਘਦਾ ਹੋਇਆ ਯਾਦ ਕਰਦਾ ਹਾਂ ਜਦੋਂ ਮੈਂ ਉਨ੍ਹਾਂ ਦੀ ਅਗਵਾਈ ਪਰਮੇਸ਼ੁਰ ਦੇ ਮੰਦਰ ਵੱਲ ਕਰਦਾ ਹਾਂਮੈਂ ਉਸਤਤਿ ਦੇ ਖੁਸ਼ੀ ਭਰੇ ਗੀਤ ਯਾਦ ਕਰਦਾ ਹਾਂਭੀੜਾਂ ਨੇ ਉਤਸਵਾਂ ਦੇ ਜਸ਼ਨ ਮਨਾਏ।
5-6 ਮੈਨੂੰ ਇੰਨਾ ਉਦਾਸ ਕਿਉਂ ਹੋਣਾ ਚਾਹੀਦਾ ਹੈ?ਮੈਨੂੰ ਇੰਨਾ ਪਰੇਸ਼ਾਨ ਕਿਉਂ ਹੋਣਾ ਚਾਹੀਦਾ ਹੈ?ਮੈਨੂੰ ਪਰਮੇਸ਼ੁਰ ਦੀ ਸਹਾਇਤਾ ਲਈ ਇੰਤਜ਼ਾਰ ਕਰਨਾ ਚਾਹੀਦਾ ਹੈ। ਮੈਨੂੰ ਹਾਲੇ ਉਸਦੀ ਉਸਤਤਿ ਕਰਨ ਦਾ ਮੌਕਾ ਮਿਲੇਗਾ।ਉਹ ਮੈਨੂੰ ਬਚਾ ਲਵੇਗਾ।ਮੇਰੇ ਪਰਮੇਸ਼ੁਰ, ਮੈਂ ਕਿੰਨਾ ਉਦਾਸ ਹਾਂ।ਇਸੇ ਲਈ ਮੈਂ ਯਰਦਨ ਘਾਟੀ ਤੋਂ,ਹਰਮੋਨ ਦੇ ਪਰਬਤਾਂ ਤੋਂ ਅਤੇ ਮਿਸਰ ਪਰਬਤ ਤੋਂ ਤੁਹਾਡੇ ਲਈ ਪੁਕਾਰਿਆ।
7 ਮੈ ਸਮੁੰਦਰ ਤੋਂ ਲਹਿਰਾਂ ਦੇ ਟਕਰਾਉਣ ਦੀ ਅਵਾਜ਼ ਸੁਣਦਾ ਹਾਂ।ਬਾਰ-ਬਾਰ ਮੇਰੇ ਉੱਤੇ ਸਮੁੰਦਰ ਵਿੱਚੋਂ ਲਹਿਰਾਂ ਆਉਣ ਵਾਂਗ ਮੁਸੀਬਤਾਂ ਆਈਆਂ ਹਨ8 ਯਹੋਵਾਹ ਮੈਨੂੰ ਆਪਣਾ ਪਿਆਰ ਦਿਨ ਦੇ ਸਮੇਂ ਦਰਸ਼ਾਵੇ, ਤਾਂ ਜੋ ਮੈਂ ਰਾਤ ਵੇਲੇ ਆਪਣੇ ਜਿਉਂਦੇ ਪਰਮੇਸ਼ੁਰ ਨੂੰ ਪ੍ਰਾਰਥਨਾ ਦੇ ਤੌਰ ਤੇ ਗੀਤ ਗਾਵਾਂਗਾ।9 ਮੈਂ ਪਰਮੇਸ਼ੁਰ ਨੂੰ ਆਪਣੀ ਚੱਟਾਨ ਆਖਦਾ ਹਾਂ “ਤੁਸਾਂ ਮੈਨੂੰ ਕਿਉਂ ਭੁਲਾ ਦਿੱਤਾ ਹੈ।ਮੈਂ ਆਪਣੇ ਦੁਸ਼ਮਣਾਂ ਦੇ ਇੰਨੇ ਜ਼ੁਲਮ ਕਿਉਂ ਝੱਲਾ?”10 ਮੇਰਾ ਦੁਸ਼ਮਣ ਲਗਾਤਾਰ ਮੈਨੂੰ ਜ਼ਲੀਲ ਕਰਦਾ ਹੈ ਅਤੇ ਮਾਰੂ ਵਾਰ ਕਰਦਾ ਹੈ।
ਜਦੋਂ ਉਹ ਆਖਦਾ ਤੇਰਾ ਪਰਮੇਸ਼ੁਰ ਕਿੱਥੇ ਹੈ?“ਉਹ ਅਜੇ ਤੱਕ ਤੈਨੂੰ ਬਚਾਉਣ ਆਇਆ ਹੈ?”11 ਮੈਂ ਇੰਨਾ ਉਦਾਸ ਕਿਉਂ ਹੋਵਾਂ? ਮੈਨੂੰ ਇੰਨਾ ਪਰੇਸ਼ਾਨ ਕਿਉਂ ਹੋਣਾ ਚਾਹੀਦਾ ਹੈ?ਮੈਨੂੰ ਪਰਮੇਸ਼ੁਰ ਦੀ ਸਹਾਇਤਾ ਲਈ ਉਡੀਕਣਾ ਚਾਹੀਦਾ ਹੈ।ਅਜੇ ਮੈਨੂੰ ਉਸਦੀ ਉਸਤਤਿ ਕਰਨ ਦਾ ਮੌਕਾ ਮਿਲੇਗਾ। ਉਹ ਮੈਨੂੰ ਬਚਾ ਲਵੇਗਾ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਚੇਲਾ ਬਣਾਉਣਾ :7
1 ਯੂਹੰਨਾ 5 :14-15
ਸੈਮੀ:- ਅਸੀਂ ਗੱਲ ਕਰ ਰਹੇ ਹਾਂ ਪਰਮੇਸ਼ੁਰ ਦਾ ਵਚਨ ਆਪਣੇ ਜੀਵਨ ਵਿੱਚ ਧਾਰਨ ਕਰਨਾ।ਮੇੈਂ ਗੱਲ ਕਰਨੀ ਚਾਹੁੰਦਾ ਹਾਂ ਅਰਦਾਸ ਨਾਲ ਰਿਸ਼ਤਾ ਅਤੇ ਵਚਨ ਨੂੰ ਆਪਣੇ ਜੀਵਨ ਵਿੱਚ ਲੈਣਾ।1 ਯੂਹੰਨਾ 5:14-15 ਬਾਈਬਲ ਕਹਿੰਦੀ ਹੈ “ਸਾਡੇ ਉਸ ਉੱਤੇ ਪੂਰਾ ਭਰੋਸਾ ਹੈ ਜੇਕਰ ਅਸੀਂ ਉਸ ਦੀ ਇੱਛਾ ਅਨੁਸਾਰ ਮੰਗਾਗੇ ਤਾਂ ਉਹ ਸਾਡੀ ਸੁਣੇਗਾ”
ਕੋਰੀ:- ਸਭ ਤੋਂ ਵੱਡੀ ਸ਼ਕਤੀਸ਼ਾਲੀ ਸੋਚ ਅਰਦਾਸ ਬਾਰੇ ਸਿੱਖਣਾ ਜੇਕਰ ਅਸੀਂ ਉਸ ਦੀ ਇਛਾ ਅਨੁਸਾਰ ਮੰਗਦੇ ਹਾਂ ਨਾ ਕੀ ਆਪਣੀ ਇੱਛਾ। ਤਾਂ ਹੀ ਤੁਹਾਡੀਆਂ ਅਰਦਾਸਾਂ ਦਾ ਉੱਤਰ ਮਿਲ ਸਕਦਾ ਹੈ ।ਅਸੀਂ ਉਸ ਥਾਂ ਤੇ ਚਲਦੇ ਹਾਂ ਜਿਥੇ ਅਸੀਂ ਸ਼ੁਰੂ ਕੀਤਾ ਸੀ ਨਿਰਮਤਾ ਬਾਰੇ।ਇਹ ਮੇਰੇ ਘਮੰਡ ਬਾਰੇ ਨਹੀਂ ਪਰ ਬਹੁਤ ਵੱਡੀ ਤਸਵੀਰ।ਅਸੀਂਕਿਵੇਂ ਜਾਣ ਸਕਦੇ ਹਾਂ ਉਸ ਦੀ ਮਰਜ਼ੀ ਨੂੰ । ਜੇਕਰ ਅਸੀਂ ਉਸ ਦੀ ਇੱਛਾ ਅਨੁਸਾਰ ਮੰਗਦੇ ਹਾਂ ਤਾਂ ਉਹ ਸੁਣਦਾ ਹੈ । ਪਰਮੇਸ਼ੁਰ ਦੀ ਇੱਛਾ ਕੀ ਹੈ।ਅਸੀਂ ਕਿਵੇਂ ਪਰਮੇਸ਼ੁਰ ਦੀ ਇੱਛਾ ਨੂੰ ਜਾਣ ਸਕਦੇ ਹਾਂ ?
ਕੋਰੀ ਵੈਬ:- ਜਦੋ ਅਸੀਂ ਵਚਨਾਂ ਨੂੰ ਪ੍ਰਾਪਤ ਕਰਦੇ ਹਾਂ ਜੋ ਅਸੀਂ ਗੱਲ ਕਰ ਰਹੇ ਹਾਂ ।ਅਸੀਂ ਪਰਮੇਸ਼ੁਰ ਦੀ ਸਚਾਈ ਨੂੰ ਲੈਂਦੇ ਹਾਂ। ਅਸੀਂ ਉਸ ਦੀ ਯੋਜਨਾਂ ਨੂੰ ਵੇਖਾਗੇ । ਅਸੀ ਉਸ ਦੀ ਇੱਛਾ ਨੂੰ ਜਾਣਦੇ ਹ; ਅਸੀਂ ਉਸ ਦੀ ਇਛਾ ਤੋਂ ਸਿੱਖਦੇ ਹਾਂ ਉਸ ਦੇ ਨਾਲ ਗੱਲਬਾਤ ਕਰਨ ਦੁਵਾਰਾ।ਇਹ ਹੀ ਉਦਾਹਰਨ ਹੈ ਜੋ ਪਰਮੇਸ਼ੁਰ ਨਾਲ ਗੱਲਬਾਤ ਕਰਨਾ।
ਸਾਮੀ:- ਮੈਂ ਤੁਹਾਡੀ ਹੋਸਲਾ ਅਫਜਾਈ ਕਰਦਾ ਹਾਂ ਜੋ ਤੁਸੀਂ ਅਰਦਾਸ ਬਾਰੇ ਉਦਾਹਰਨ ਬਾਰੇ । ਅਸੀਂ ਹੁਣ ਪਿੱਛੇ ਜਾਵਾਂਗੇ । ਜਦੋਂ ਮੈਂ ਦੇਵ ਬੱਟ ਨਾਲ ਗੱਲ ਕਰ ਰਿਹਾ ਸੀ । ਅਸੀ ਗੱਲ ਕਰ ਰਹੇ ਸੀ ਅਰਦਾਸ ਬਾਰੇ। ਪਰ ਤੁਸੀਂ ਅਤੇ ਮੈਂ ਉਹ ਨਹੀ ਕੀਤਾ।ਮੈਂ ਸੋਚਦਾ ਹਾਂ ਇਹ ਚੰਗੀ ਗੱਲ ਹੈ ਅਰਦਾਸ ਜੋ ਹੈ ਉਹ ਇਕ ਰਸਤੇ ਦਾ ਸਬੰਧ ਨਹੀ ਹੈ ।ਇਸ ਦਾ ਦੋ ਤਰੀਕਿਆਂ ਨਾਲ ਸਬੰਧ ਹੈ।
ਕੋਰੀ;- ਠੀਕ
ਸਾਮੀ;- ਇਹ ਹੈ ਜੋ ਅਸੀਂ ਪਰਮੇਸ਼ੁਰ ਨਾਲ ਗੱਲ ਕਰਦੇ ਹਾਂ ।ਇਹ ਠੀਕ ਹੈ । ਇਹ ਜ਼ਰੂਰੀ ਹਿੱਸਾ ਹੈ । ਪਰ ਦੂਜਾ ਹਿੱਸਾ ਹੈ ਜਦੋਂ ਪਰਮੇਸ਼ੁਰ ਸਾਡੇ ਨਾਲ ਗੱਲ ਕਰਦਾ ਹੈ। ਪਰ ਕਈ ਲੋਕਾਂ ਵਿੱਚ ਇਹ ਸਮੱਸਿਆਂ ਹੈ ਇਹ ਕਹਿਣ ਵਿੱਚ ਪ੍ਰਭੁ ਮੇਰੇ ਦਿਲ ਨਾਲ ਗੱਲ ਕਰੋ।
ਪਰ ਪਰਮੇਸ਼ੁਰ ਗੱਲ ਕਰਦਾ ਹੈ? ਉਹ ਕਿਵੇਂ ਗੱਲ ਕਰਦਾ ਹੈ?
ਕੋਰੀ:- ਮੈ ਵਿਸ਼ਵਾਸ ਕਰਦਾ ਹਾਂ ਉਹ ਕਰਦਾ ਹੈ।ਮੈਂ ਵਿਸ਼ਵਾਸ ਕਰਦਾ ਹਾਂ ਉਹ ਪਵਿੱਤਰ ਆਤਮਾ ਦੇ ਦੁਵਾਰਾ ਗੱਲ ਕਰਦਾ ਹੈ। ਮੈਂ ਵਿਸ਼ਵਾਸ ਕਰਦਾ ਹੈ ਜਦੋਂ ਅਸੀਂ ਪਰਮੇਸ਼ੁਰ ਦਾ ਵਚਨ ਪੜ੍ਹਦੇ ਹਾਂ । ਉਸ ਦਾ ਪਵਿੱਤਰ ਆਤਮਾ ਸਾਡੇ ਨਾਲ ਗੱਲ ਕਰਦਾ ਹੈ। ਮੈਂ ਵਿਸ਼ਵਾਸ ਕਰਦਾ ਹਾਂ ਉਹ ਸਾਡੇ ਨਾਲ ਗੱਲ ਕਰਦਾ ਹੈ ਸਾਡੇ ਜੀਵਨ ਦੇ ਹਲਾਤਾਂ ਅਨੁਸਾਰ । ਮੈਂ ਵਿਸ਼ਵਾਸ ਕਰਦਾ ਹਾਂ ਉਹ ਗੱਲ ਕਰਦਾ ਹੈ ਦੂਜਿਆ ਲੋਕਾਂ ਦੁਵਾਰਾ ਜਦੋਂ ਉਹ ਬੋਲਦੇ ਹਨ। ਉਹ ਉਸ ਦੀ ਸਚਾਈ ਦੇ ਵਿਰੂਧ ਨਹੀਂ।ਅਸੀ ਕਿਵੇਂ ਜਾਣ ਸਕਦੇ ਹਾਂ।
ਸਾਮੀ;- ਠੀਕ ਮੈਂ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੈ ਪਰਮੇਸ਼ੁਰ ਨੇ ਮੈਂਨੂੰ ਕਿਹਾ ਇਹ ਕਰੋ। ਇਹ ਵਚਨ ਦੇ ਨਾਲ ਮਜ਼ਾਕ ਹੈ।ਮੈ ਇਹ ਸੁਣਿਆ ਜੋ ਆਦਮੀ ਕਹਿ ਰਿਹਾ ਸੀ ਪਰਮੇਸ਼ੁਰ ਨੇ ਮੈਨੂੰ ਕਿਹਾ ਆਪਣੀ ਪਤਨੀ ਨੂੰ ਛੱਡ ਦੇ । ਮੈ ਇਹ ਤੇ ਵਿਸ਼ਵਾਸ ਨਹੀਂ ਕਰਦਾ।
ਸਾਮੀ:- ਕਿਉਂਕਿ ਪਰਮੇਸ਼ੁਰ ਸਾਨੁੰ ਇਹੋ ਜਿਹੇ ਸ਼ਬਦ ਨਹੀਂ ਸਿਖਾਉਂਦਾ । ਪਰਮੇਸ਼ੁਰ ਦਾ ਵਚਨ ਉਹ ਦਿਆਲਤਾ ਦਾ ਪੈਮਾਨਾ ਹੈ ਜੋ ਜਾਣਦਾ ਹੈ ਜਦੋਂ ਉਹ ਬੋਲਦਾ ਹੈ।ਉਸ ਸਾਡੇ ਲਈ ਰੋਸਨੀ ਬਣਦਾ ਹੈ।ਅਸੀਂ ਪਹਿਲਾ ਗੱਲ ਕੀਤੀ ਉਹ ਸਾਡੇ ਰਾਹ ਲਈ ਰੋਸ਼ਨੀ ਕਿਵੇਂ ਹੈ । ਉਹ ਸਾਡੇ ਲਈ ਦੀਵਾ ਕਿਵੇਂ ਹੈ ।ਜਦੋਂ ਅਸੀਂ ਅਰਦਾਸ ਕਰਦੇ ਹਾਂ ।ਪਰਮੇਸ਼ੁਰ ਸਾਡੇ ਨਾਲ ਗੱਲ ਕਰਦਾ ਹੈ। ਪਰ ਹੁਣ ਉਸ ਦੀ ਦਿਆਲਤਾ ਬਾਰੇ ਗੱਲ ਕਰਾਂਗੇ।
ਬਾਈਬਲ ਸਾਡੇ ਨਾਲ ਗੱਲ ਕਰਦੀ ਹੈ । ਜਦੋਂ ਅਸੀਂ ਅਰਦਾਸ ਕਰਦੇ ਹਾਂ ਸਾਨੂੰ ਬਾਈਬਲ ਪੜ੍ਹਨੀ ਚਾਹੀਦੀ ਹੈ।ਸਾਨੂੰ ਕੀ ਅਰਦਾਸ ਕਰਨੀ ਚਾਹੀਦੀ ਹੈ ਜਦੋਂ ਅਸੀਂ ਬਾਈਬਲ ਪੜ੍ਹਦੇ ਹਾਂ? ਦੂਜੇ ਸ਼ਬਦਾ ਵਿੱਚ ਅਸੀਂ ਗੱਲ ਕਰਾਂਗੇ ਯੂਹੰਨਾ ਦੀ ਪੱਤਰੀ ਦੁਵਾਰਾ । ਅਸੀਂ ਕਹਾਂਗੇ ਠੀਕ ਅਰਦਾਸ ਜੋ ਤੁਸੀਂ ਸੁਣਿਆ ਹੈ ਉਸ ਦੇ ਨਾਲ।ਅਸੀਂ ਕੀ ਗੱਲ ਕਰਾਂਗੇ ਪਰਮੇਸ਼ੁਰ ਨਾਲ ਜਦੋਂ ਅਸੀਂ ਇਹ ਕਰਾਂਗੇ?
ਕੋਰੀ:।ਸਾਨੂੰ ਸੁਣਨ ਦੀ ਦਿਸਾਂ ਚਾਹੀਦੀ ਹੈ।ਅਤੇ ਫਿਰ ਹੀ ਅਸੀਂ ਪਰਮੇਸ਼ੁਰ ਨਾਲ ਗੱਲ ਕਰ ਸਕਦੇ ਹਾਂ। ਅਸੀਂ ਦਿਸ਼ਾ ਲਈ ਕਹਿਣਾ ਹੈ। ਅਸੀ ਸ਼ੁਧਤਾ ਲਈ ਕਹਿਣਾ ਹੈ।ਫਿਰ ਹੀ ਅਸੀਂ ਸੁਣ ਸਕਦੇ ਹਾਂ।ਮੈਂ ਵਿਸ਼ਵਾਸ ਕਰਦਾ ਹਾਂ ਬਹੁਤ ਵਾਰੀ ਸਾਮੀ ਅਰਦਾਸ ਮਾਮੂਲੀ ਅਤੇ ਖੜੇ੍ਹ ਅਤੇ ਚੁਪ ਹੁੰਦੀਆਂ ਹਨ।
ਸਾਮੀ;- ਠੀਕ ਤੁਸੀਂ ਜਾਣਦੇ ਹੋ ਜਦੋਂ ਮੈਂ ਸਾਉਥ ਅਫਰੀਕਾ ਵਿੱਚ ਸੀ ।ਇੰਝ ਪਹਿਲੀ ਵਾਰ ਸੀ ਇਸ ਤੋਂ ਪਹਿਲਾਂ ਮੈਂ ਕਦੀ ਵੀ ਅਫਰੀਕਾ ਨਹੀਂ੍ਹ ਆਇਆ ਸੀ।ਮੈ ਕੇਪ ਟਾਊਟ ਵਿੱਚ ਸੀ। ਮੀਟਿੰਗ ਜਿਥੇ ਹੋਣੀ ਸੀ ਉਸ ਦੇ ਲਾਗੇ ਨਦੀ ਸੀ।ਰਾਤ ਦੇ ਬਾਅਦ ਮੈ ਪ੍ਰਚਾਰ ਕਰਨਾ ਸੀ।ਮੈਂ ਨਦੀ ਦੇ ਲਾਗੇ ਗਿਆ । ਉਥੇ ਇਕ ਚਟਾਨ ਸੀ । ਮੈਂ ਉਥੇ ਗਿਆ ਇਕ ਘੰਟੇ ਲਈ ਅਤੇ ਦੋ ਅਤੇ ਮੇੈ ਕੁਝ ਨਹੀਂ ਕਿਹਾ, ਅਤੇ ਚੁੱਪ ਚਾਪ ਖੜਾ ਰਿਹਾ।
ਜਦੋਂ ਅਸੀਂ ਵਚਨ ਤੇ ਵਿਚਾਰ ਕਰਦੇ ਹਾਂ । ਵਚਨ ਮੇਰੇ ਕੋਲ ਆਇਆ।ਮੈ ਪਰਮੇਸ਼ੁਰ ਦੇ ਵਚਨ ਤੇ ਧਿਆਨ ਕੀਤਾ… ਪਰਮੇਸ਼ੁਰ ਨੇ ਮੇਰੇ ਦਿਲ ਨਾਲ ਗੱਲ ਕੀਤੀ ਉਹ ਮੇਰੇ ਜੀਵਨ ਦਾ ਸਭ ਤੋਂ ਸੁਨਿਹਰੀ ਤਜ਼ਰਬਾ ਸੀ।
ਕੋਰੀ- ਠੀਕ ਯਿਸੂ ਸਾਡੇ ਲਈ ਆਦਰਸ ਹੈ । ਜੋ ਅਸੀ ਵੇਖਿਆ ਹੈ । ਉਸ ਨੇ ਆਪਣੇ ਆਪ ਨੂੰ ਖਾਲੀ ਕੀਤਾ ਅਤੇ ਸੁੰਨਸਾਨ ਥਾਂ ਤੇ ਅਰਦਾਸਾਂ ਕੀਤੀਆਂ।
ਸਾਮੀ:- ਠੀਕ ਮੈਂ ਆਪਣੀ ਕੈਂਸਰ ਬਾਰੇ ਦੱਸਿਆ ਹੈ ਬਹੁਤ ਵਾਰ।ਜਦੋਂ ਮੈਨੂੰ ਕੈਂਸਰ ਹੋ ਚੁਕਾ ਸੀ । ਲੋਕਾਂ ਨੇ ਮੈਨੂੰ ਡੀ ਵੀ ਡੀ ਅਤੇ ਬਹੁਤ ਪ੍ਰਕਾਰ ਦੀਆਂ ਕਿਤਾਬਾਂ ਪੜਨ ਲਈ ਦਿੱਤੀਆਂ। ਮੈਨੂੰ ਠੀਕ ਹੋਣ ਲਈ ਬਹੁਤ ਸਮਾਂ ਲੱਗਣਾ ਸੀ। ਮੈਂ ਕਿਹਾ’ ਮੈ ਜਾਣਦਾ ਹਾਂ ਇਸ ਦੇ ਬਾਰੇ । ਮੈ ਜਾਣਦਾ ਹਾਂ ਪਰਮੇਸ਼ੁਰ ਨੇ ਮੇਰੇ ਨਾਲ ਗੱਲ ਕੀਤੀ । ਉਹ ਮੈਨੁੰ ਕੁਝ ਕਹਿਣਾ ਚਾਹੁੰਦਾ ਸੀ।ਮੈਂ ਉਸ ਸਥਿਤੀ ਵਿੱਚ ਗਿਆ ਜਿਥੇ ਮੈਂ ਸੁਣ ਸਕਦਾ ਸੀ।
ਕੀ ਮੈਂ ਕੀਤਾ ਜੋ ਮੈਂ ਦੋ ਸੋਚਾਂ ਸੋਚੀਆਂ । ਪਹਿਲਾ ਜੋ ਹੈ ਮੈਨੂੰ ਝੂਠ ਮਾਰਨ ਦੀ ਲੋੜ ਸੀ ਬਿਸਤਰੇ ਤੇ ਅਰਾਮ ਕਰਨ ਲਈ ।ਜਦੋਂ ਮੈਂ ਬਿਸਤਰ ਤੇ ਲੇਟ ਕੇ ਅਰਾਮ ਕਰ ਰਿਹਾ ਸੀ । ਮੈਂ ਵਚਨ ਨੂੰ ਪੜ੍ਹਿਆ ਤਦ ਡਾਕਟਰ ਨੇ ਕਿਹਾ ਤੁਰੋ । ਫਿਰ ਮੈਂ ਸੰਗੀਤ ਵਜਾਉਣਾ ਸ਼ੁਰੂ ਕੀਤਾ ਤਦ ਮੈਂ ਤੁਰਿਆਂ ਅਤੇ ਯਿਸੂ ਦੀ ਅਰਾਧਨਾ ਕਰਨ ਲੱਗਾ।ੳਦੋ ਮੈਂ ਸਿਰਫ ਸੁਿਣਆ ਮੈਂ ਚੱਲਣਾ ਸ਼ੁਰੂ ਕੀਤਾ।
ਮੈ ਕਿਹਾ “ ਪਰਮੇਸ਼ੁਰ ਆਪਣੇ ਵਚਨ ਦੇ ਨਾਲ ਮੇਰੇ ਨਾਲ ਗੱਲ ਕਰ। ਜਦੋਂ ਮੈਂ ਤੇਰੀ ਅਰਾਧਨ ਕਰਾਂ ਮੇਰੇ ਦਿਲ ਨਾਲ ਗੱਲ ਕਰ । “ਤੁਸੀਂ ਜਾਣਦੇ ਹੋ ਕੀ” ਅੱਠ ਸਾਲ ਬੀਤ ਗਏ ਮੈਂ ਉਸ ਸਮੇਂ 60 ਸਾਲਾਂ ਦਾ ਸੀ।ਪਰਮੇਸ਼ੁਰ ਨੇ ਮੇਰੇ ਦਿਲ ਨਾਲ ਗੱਲ ਕੀਤੀ ਅਤੇ ਕਿਹਾ, ਤੇਰੇ ਅਗਲੇ ਚੰਗੇ ਸਾਲ ਆਉਣ ਵਾਲੇ ਹਨ।ਮੈ ਵਿਸ਼ਵਾਸ ਕਰਦਾ ਹਾਂ ਸਾਨੂੰ ਇਹ ਕਰਨਾ ਚਾਹੀਦਾ ਹੈ ਹੁਣੇ ਇਹ ਹਿੱਸਾ ਹੈ । ਕੀ ਹੋਇਆਂ ਜਦੋਂ ਪਰਮੇਸ਼ੁਰ ਨੇ ਮੇਰੇ ਦਿਲ ਨਾਲ ਗੱਲ ਕੀਤੀ ਉਨਾਂ੍ਹ ਦਿਨਾਂ ਵਿੱਚ।
ਜਦੋਂ ਅਸੀ ਂ ਬਾਈਬਲ ਨੂੰ ਪੜ੍ਹਦੇ ਹਾਂ ਉਹ ਸਾਡੇ ਨਾਲ ਗੱਲ ਕਰੇਗਾ। ਮੈਂ ਨਹੀਂ ਜਾਣਦਾ ਤੁਹਾਡੇ ਬਾਰੇ। ਮੇਰੇ ਕੈਂਸਰ ਦੀ ਬਿਮਾਰੀ ਦੇ ਦੌਰਾਨ। ਭਜਨ 42:1 ਮੈਂ ਉਨਾਂ੍ਹ ਸਫਿਆਂ ਨੂੰ ਪਲਟ ਰਿਹਾ ਸੀ ਜੋ ਮੈਂ ਪੜ੍ਹ ਰਿਹਾ ਸੀ । ਭਜਨ 42:1 ਕਹਿੰਦਾ ਹੈ ਜਿਵੇਂ ਰਹਨੀ ਪਾਣੀਆਂ ਦੇੁ ਲਈ ਤਰਸਦੀ ਹੈ ੳਵੇ ਂ ਮੇਰਾ ਦਿਲ ਤੇਰੇ ਲਈ ਤਰਸਦਾ ਹੈ ਅੋ ਪਰਮੇਸ਼ੁਰ” ਮੈ ਕਿਹਾ, ਮੈ ਤੇਰਾ ਹਾਂ ਮੈ ਤੇਰਾ ਹਾਂ । ਮੈ ਤੈਨੂ ਦੱਸਣਾ ਚਾਹੁੰਦਾ ਹਾਂ ਪਰਮੇਸ਼ੁਰ ਮੇਰੇ ਨਾਲ ਮਿਲੋ।
ਉਸ ਘੜੀ ਜਦੋਂ ਪਰਮੇਸ਼ੁਰ ਮੇਰੇ ਨਾਲ ਮਿਿਲਆ ਮੋੜਿਆਂ ਘੰਟਿਆਂ ਅਤੇ ਦਿਨਾਂ ਨਾਲ।ਤਿੰਨਾਂ ਮਹੀਨਿਆਂ ਵਿੱਚ ਮੈਂ ਯਿਸੂ ਦਾ ਘਾਤ ਕੀਤਾ ਉਸ ਰਸਤੇ ਤੇ ਜੋ ਪਹਿਲਾ ਕਦੀ ਨਹੀਂ ਕੀਤਾ ਸੀ । ਮੈ ਉਸ ਨੂੰ ਖਤਮ ਕੀਤਾ ਉਥੋ ਅੱਗੇ ਵਧਿਆਂ। ਅਰਦਾਸ ਅਤੇ ਪਰਮੇਸ਼ੁਰ ਦਾ ਵਚਨ ਇਕੱਠੇ……ਕੀ ਤੁਸੀਂ ਮੈਨੂੰ ਉਦਾਹਰਣ ਦੇੁਵੋਗੇ ਅਤੇ ਕੁਝ ਹੋਰ ਸੰਖੇਪ ਵਿੱਚ ਇਹ ਕਿਉਂ ਵਾਪਰਿਆ ਅਤੇ ਕਿਉ ਇਹ ਅਰਦਾਸ ਲਈ ਜ਼ਰੂਰੀ ਹੈ ਅਤੇ ਸ਼ਬਦ ਕਿਉਂ ਜ਼ਰੂਰੀ ਹਨ ਇਕੱਠੇ।
ਕੋਈ:- ਠੀਕ ਮੈ ਸਬਕ ਵੱਲ ਦੇਖਦਾ ਹਾਂ ਮੇਰੇ ਜੀਵਨ ਵਿੱਚ ਅਤੇ ਮੈਂ ਬਹੁਤ ਕੁਝ ਸਿੱਖਿਆ ਹੈ ਕਿਉਂ ਨਹੀ। ਮੈਂ ਜਾਣਦਾ ਹਾਂ ਬਹੁਤ ਕੁਝ ਹੈ ਜੋ ਮੈਂ ਸਿੱਖਣਾ ਹੈ । ਪਰ ਇਕ ਹੋਰ ਅਧਿਆਏ ਵੱਲ ਦੇਖਦਾ ਹਾਂ ਜੋ ਭਜਨ ਵਿੱਚ ਹੈ “ ਚੁੱਪ ਰਹੋ ਅਤੇ ਜਾਣ ਲਵੋਂ ਮੈਂ ਪਰਮੇਸ਼ੁਰ ਹਾਂ” ਜਦੋਂ ਇਹ ਆਇਤ ਦਾ ਅਧਿਐਨ ਕਰ ਰਿਹਾ ਸੀ ਇਬਰਾਨੀ ਭਾਸਾਂ ਵਿੱਚ। ਮੈਂ ਦੇਖਿਆਂ ਰੁੱਕ ਜਾਵੋ ਦਾ ਮਤਲਭ ਹੈ ਆਉ ਚੱਲੀਏ ਇਹ ਹੈ , ਆਉ ਚੱਲੀਏ ਅਤੇ ਜਾਣੋ ਮੈਂ ਪਰਮੇਸ਼ੁਰ ਹਾਂ”
ਮੈਂ ਕੀ ਮਹਿਸੂਸ ਕੀਤਾ ਆਪਣੀ ਯਾਤਰਾ ਦੇ ਦੌਰਾਨ ਪਰਮੇਸ਼ੁਰ ਦਾ ਵਚਨ ਪੜ੍ਹਨ ਦੌਰਾਨ ਅਰਦਾਸ ਦੁਵਾਰਾ, ਉਸ ਨਾਲ ਸੰਗਤੀ ਕਰਨ ਨਾਲ । ਉਸ ਨੇ ਮੇਰੇ ਨਾਲ ਗੱਲ ਕੀਤੀ ਇਨਾਂ੍ਹ ਸੋਚਾਂ ਨਾਲ ।ਮੈਨੂੰ ਲੋੜ ਹੈ ਜਾਣ ਦੀ । ਉਸ ਨੇ ਇਸ ਤਰਾਂ ਮੇਰੇ ਨਾਲ ਗੱਲ ਕੀਤੀ । ਮੈਂ ਕੋਸ਼ਿਸ ਕੀਤੀ ਜਾਣ ਦੀ ।ਮੈ ਰੁਕਣ ਦੀ ਲੋੜ ਸੀ ।ਜਦੋਂ ਮੈਂ ਉਸ ਦੀ ਉਜਾਗਰਤਾ ਨੂੰ ਆਪਣੇ ਜੀਵਨ ਵਿੱਚ ਮਹਿਸੂਸ ਕੀਤਾ ਮੇਰੇ ਜਾਣਨ ਨਾਲ । ਉਹ ਪਰਮੇਸ਼ੁਰ ਦੀ ਉਹ ਉਥੇ ਸੀ ਜਿਸਨੇ ਮੈਨੂੰ ਉਹਨਾਂ੍ਹ ਹਲਾਤਾਂ ਵਿੱਚ ਘੱਲ਼ਿਆ । ਉਸ ਨੇ ਮੈਨੂੰ ਆਪਣੇ ਪਿਆਰ ਨਾਲ ਭਰ ਦਿੱਤਾ।
ਸਾਮੀ:- ਤੁਸੀ ਜਾਣਦੇ ਹੋ ਤੁਸੀਂ ਚੰਗਾ ਪੁਆਇੰਟ ਬਣਾਇਆ ਜਾਣ ਦਿਓ। ਕੀ ਸਾਨੂੰ ਚੁੱਪ ਰਹਿਣਾ ਹੈ ਸ਼ਬਦ ਤੋਂ ।ਕੀ ਅਰਦਾਸ ਤੋਂ ਚੁੱਪ ਰਹਿਣਾ ਹੈ? ਵਪਾਰ , ਕੁਝ ਸਮਾਂ ਤੁਹਾਡੇ ਵਾਂਗ…… ਮੈਂ ਪੁਰੀ ਕਹਾਣੀ ਬਾਰੇ ਜਾਣਦਾ ਹਾਂ । ਤੁਸੀਂ ਪਾਸਟਰ ਦੇ ਤੌਰ ਤੇ ਅੱਗੇ ਵਧੇ , ਅਦਭੁਤ ਚਰਚ, ਤੁਸੀ ਸੇਵਾ ਵਿੱਚ ਬਹੁਤ ਬਿਜੀ ਹੋ। ਮੈਂ ਕਦੀ ਨਹੀਂ ਭੁੱਲ਼ਿਆ ਉਸ ਸਮੇਂ ਤੁਸੀਂ ਮੈਨੂੰ ਦੱਸਿਆ ਕੀ ਹੋਇਆ ਸੀ।
ਤੁਸੀਂ ਮੈਨੂੰ ਬੁਲਾਇਆ, ਅਸੀਂ ਥੱਲੇ ਬੈਠੇ ਅਤੇ ਗੱਲਬਤ ਕੀਤੀ ਪਰਮੇਸ਼ੁਰ ਨੇ ਮੇਰੇ ਨਾਲ ਗੱਲਬਾਤ ਕੀਤੀ ਜਾਣ ਦਿਓ ਜੋ ਤੁਸੀਂ ਪਹਿਲਾਂ ਦੱਸਿਆ । ਹਰੇਕ ਕੋਈ { ਹਰੇਕ ਕੋਈ ਨਹੀਂ ਪਰ ਕੁਝ ਲੋਕ) ਤੁਸੀਂ ਉਤਸਾਹਿਤ ਸੀ । ਪਰ ਮੈ ਆਪਣੇ ਦਿਲ ਵਿੱਚ ਜਾਣਦਾ ਹਾਂ । ਮੈਂ ਜਾਣਦਾ ਹਾਂ ਮੈਂ ਕਿਹਾ, ਕੋਰੀ ਇਹ ਠੀਕ ਹੈ।ਪਰਮੇਸ਼ੁਰ ਤੁਹਾਡੇ ਲਈ ਕੁਝ ਕਰਨ ਜਾ ਰਿਹਾ ਹੈ।ਮੈਂ ਇਸ ਨੂੰ ਲੰਮੇ ਸਮੇਂ ਤੋਂ ਨਹੀਂ ਜਾਣਦਾ, ਇਹ ਕੀ ਹੋਣ ਜਾ ਰਿਹਾ ਹੈ।ਮੈਂ ਤੁਹਾਡੀ ਤਵੀਜ਼ ਲੰਮੇ ਸਮੇਂ ਤੋਂ ਲਈ।
ਕੋਰੀ:- ਇੱਕ ਸਾਲ ਪਹਿਲਾ
ਸਾਮੀ:- ਪਰ ਤੁਸੀ ਜਾਵੋ ਕੁਝ ਕਰਨ ਲਈ ਅਤੇ ਤੁਸੀਂ ਆਵੋਗੇ ਪੂਰੀ ਸ਼ਕਤੀ ਨਾਲ । ਮੈ ਜਾਣਦਾ ਹਾਂ ਤੁਸੀਂ ਇਸ ਨਾਲ ਬਹੁਤ ਕੁਝ ਸਿਖੋਗੇ ।
ਕੋਰੀ;- ਇੱਕ ਮੇਰੇ ਨਾਲ ਸਾਝੀ ਕਰੋ। ਜਲਦੀ ਨਾਲ ਸਾਝੀ ਕਰੋ ਮੇਰੇ ਨਾਲ ਪਰਮੇਸ਼ੁਰ ਦੇ ਇੰਤਜ਼ਾਰ ਬਾਰੇ।ਸਿਰਫ ਇੰਤਜ਼ਾਰ ਅਤੇ ਜਲਦੀ ਨਹੀਂ ਕਰਨੀ ਇਹਨਾਂ ਸੋਚਾਂ ਨਾਲ।
ਕੋਰੀ ;- ਠੀਕ ਮੇਰੇ ਜੀਵਨ ਵਿੱਚ ਮੈਂ ਕੋਈ ਕੰਮ ਹੋਲੀ ਨਹੀਂ ਕੀਤਾ । ਮੈਂ ਲਗਾਤਰ ਦੋੜਨਾ ਜਾਰੀ ਰੱਖਿਆ ਅਗਲੀ ਸੋਚ ਤੱਕ॥ਪਰ ਪਰਮੇਸ਼ੁਰ ਮੈਨੂੰ ਸਿਖਾਉਦਾ ਰਿਹਾ ਕਿਵੇਂ ਹੋਲੀ ਜਾਣਾ ਹੈ।ਉਸ ਨੇ ਮੈਨੂੰ ਸਿਖਾਇਆ ਇੰਤਜ਼ਾਰ ਕਿਵੇਂ ਕਰਨਾ ਹੈ। ਮੈਂ ਵਿਸ਼ਵਾਸ ਕਰਦਾ ਹਾਂ ਜਿਵੇਂ ਤੁਸੀਂ ਸਾਂਝੀ ਕੀਤਾ। ਤੁਸੀਂ ਇਸ ਤਸਵੀਰ ਵੱਲ ਦੇਖ ਸਕਦੇ ਹੋ ਤੁਹਾਨੂੰ ਕੈਂਸਰ ਸੀ । ਪਰਮੇਸ਼ੁਰ ਨੇ ਤੁਹਾਨੂੰ ਕੀ ਸਿਖਾਇਆ , ਕੁਝ ਸਮੇਂ ਮੈਂ ਸੋਚਦਾ ਹਾਂ ਠੀਕ ਮੈਂ ਦੋੜਨਾ ਪਸੰਦ ਕਰਦਾ ਹਾਂ । ਮੈਂ ਮੈਰਾਥਨ ਦੋੜ ਨੰ ਪਿਆਰ ਕਰਦਾ ਹਾਂ।ਪਰ ਮੈਂ ਬਹੁਤ ਹੋਲੀ ਸਿੱਖਣ ਵਾਲਾ ਸੀ ਠੀਕ? ਮੈਂ ਆਪਣੀ ਸਰੀਰਕ ਬੀਮਾਰੀ ਕਾਰਨ ਜੋ ਮੇਰੇ ਦੌੜਨ ਦੇ ਕਾਰਨ ਆਈ ਸੀ ਕਿਵੇਂ ਇੰਤਜ਼ਾਰ ਕਰਨਾ ਹੈ । ਮੈ ਬਣਾਇਆ ਬੈਠਣਾ ਰੁਕਣਾ ਇਹ ਮੈਂ ਸਿੱਖਿਆ ਇਹ ਕਿਵੇਂ ਕਰਨਾ ਹੈ।
ਸਾਮੀ:- ਮੈਂ ਸੋਚਦਾ ਹਾਂ ਮੈਂ ਇਸ ਦੇ ਨਾਲ ਸਮਾਪਤ ਕਰਦਾ ਹਾਂ ਰੁੱਕ ਜਾਵੋ ਅਤੇ ਜਾਣੋ ਕੇ ਉਹ ਪਰਮੇਸ਼ੁਰ ਹੈ”
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ