Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਚੇਲੇਪਨ ਦਾ ਵੀਡੀਉ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

ਜ਼ਬੂਰ 119:22-27

ਮੈਨੂੰ ਸ਼ਰਮਿੰਦਾ ਅਤੇ ਨਮੋਸ਼ ਨਾ ਹੋਣ ਦੇਵੋ। ਮੈਂ ਤੁਹਾਡੇ ਕਰਾਰ ਨੂੰ ਮੰਨਿਆ ਹੈ। 23 ਆਗੂਆਂ ਨੇ ਵੀ ਮੇਰੇ ਬਾਰੇ ਮੰਦਾ ਬੋਲਿਆ। ਪਰ ਮੈਂ ਤੁਹਾਡਾ ਸੇਵਕ ਹਾਂ, ਯਹੋਵਾਹ। ਅਤੇ ਮੈਂ ਤੁਹਾਡੇ ਨੇਮਾਂ ਦਾ ਅਧਿਐਨ ਕਰਦਾ ਹਾਂ।24 ਤੁਹਾਡਾ ਕਰਾਰ ਮੇਰਾ ਸਭ ਤੋਂ ਚੰਗਾ ਦੋਸਤ ਹੈ।

ਇਹ ਮੈਨੂੰ ਨੇਕ ਸਲਾਹ ਦਿੰਦਾ ਹੈ।ਦਾਲਥ25 ਮੈਂ ਛੇਤੀ ਹੀ ਮਰ ਜਾਵਾਂਗਾ।ਯਹੋਵਾਹ, ਮੈਨੂੰ ਆਦੇਸ਼ ਦਿਉ ਅਤੇ ਮੈਨੂੰ ਜਿਉਣ ਦਿਉ।

26 ਮੈਂ ਤੁਹਾਡੇ ਆਪਣੇ ਜੀਵਨ ਬਾਰੇ ਦੱਸਿਆ ਹੈ।ਅਤੇ ਤੁਸਾਂ ਨੇ ਉੱਤਰ ਦਿੱਤਾ ਹੈ। ਹੁਣ, ਮੈਨੂੰ ਆਪਣੇ ਨੇਮ ਸਿੱਖਾਉ।

27 ਯਹੋਵਾਹ, ਤੁਹਾਡੇ ਨੇਮਾਂ ਨੂੰ ਸਮਝਣ ਵਿੱਚ ਮੇਰੀ ਮਦਦ ਕਰੋ।ਮੈਨੂੰ ਤੁਹਾਡੇ ਕੀਤੇ ਚਮਤਕਾਰਾਂ ਦਾ ਮੈਨੂੰ ਅਧਿਐਨ ਕਰਨ ਦਿਉ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਚੇਲੇ ਬਣਾਉਣਾ ੫

ਮੱਤੀ ੪:੪

ਸਾਮੀ ਟੀਪਟ:-ਅਸੀਂ ਗੱਲ ਰਹੇ ਸੀ ਪਰਮੇਸ਼ੁਰ ਦੇ ਵਚਨ ਬਾਰੇ, ਬਾਈਬਲ ਦੀ ਕੀ ਮਹੱਤਤਾ ਹੈ ਸਾਡੇ ਜੀਵਨ ਵਿੱਚ। ਇਸ ਸਾਡੀ ਕਿਵੇਂ ਮਦਦ ਕਰਦੀ ਹੈ ਜਦੋਂ ਅਸੀਂ ਪਰਮੇਸ਼ੁਰ ਦਾ ਵਚਨ ਆਪਣੇ ਜੀਵਨ ਵਿੱਚ ਲੈਂਦੇ ਹਾਂ ਯਿਸੂ ਦੇ ਸਵਰੂਪ ਵਿੱਚ ਵਧਦੇ ਹਾਂ।ਕੋਰੀ ਅਤੇ ਮੈਂ ਗੱਲ ਕਰ ਰਹੇ ਸੀ ਇੱਕ ਦੂਜੇ ਨਾਲ ਵਚਨ ਵੰਡਣ ਬਾਰੇ।ਅਸੀਂ ਚਾਹੁੰਦੇ ਹਾਂ ਇਸ ਨੂੰ ਲਗਾਤਾਰ ਕਰੀਏ।ਯਿਸੂ ਨੇ ਇਹ ਗੱਲ ਕਹੀ । ਉਸ ਨੇ ਕਿਹਾ, “ਮਨੁੱਖ ਕੇਵਲ ਰੋਟੀ ਨਾਲ ਹੀ ਜੀਉਦਾ ਨਹੀਂ ਰਹੇਗਾ ਪਰ ਉਹ ਹਰੇਕ ਸਬਦ ਜਿਹੜਾ ਸ਼ਬਦ ਪਰਮੇਸ਼ੁਰ ਦੇ ਮੂੰਹ ਵਿੱਚੋਂ ਨਿਕਲਦਾ ਹੈ ਉਸ ਨਾਲ ਜੀਉਂਦਾ ਰਹੇਗਾ।”

ਯਿਸੂ ਗੱਲ ਕਰ ਰਿਹਾ ਸੀ ਬਾਈਬਲ ਬਾਰੇ ਜੋ ਸਾਡੀ ਰੋਟੀ ਹੈ , ਜੋ ਸਾਡਾ ਆਤਮਿਕ ਭੋਜਨ ਹੈ। ਜਦੋਂ ਅਸੀਂ ਬਾਈਬਲ ਪੜ੍ਹਦੇ ਹਾਂ। ਜਦੋਂ ਅਸੀਂ ਬਾਈਬਲ ਦਾ ਅਧਿਐਨ ਕਰਦੇ ਹਾਂ । ਜਦੋਂ ਵਚਨ ਨੂੰ ਆਪਣੇ ਹਿਰਦੇ ਵਿੱਚ ਲੈਂੇਦੇ ਹਾਂ।ਉਹ ਰੋਟੀ ਬਣ ਜਾਂਦੀ ਹੈ।ਉਹ ਸਾਡੇ ਲਈ ਆਤਮਿਕ ਰੋਟੀ ਬਣ ਜਾਂਦੀ ਹੈ । ਤੁਸੀਂ ਪ੍ਰੇਮ ਪੱਤਰ ਬਾਰੇ ਗੱਲ ਕਰ ਰਹੇ ਸੀ। ਯਿਸੂ ਨੇ ਟਰੋਟੀ ਦੇ ਦ੍ਰਿਸ਼ਾਂਟ ਦਾ ਇਸਤੇਮਾਲ ਕੀਤਾ, ਭੋਜਨ , ਆਤਮਿਕ ਰੋਟੀ। ਮੈਂ ਸੋਚਦਾ ਹਾਂ ਇਹ ਜ਼ਰੂਰੀ ਹੈ ਇਸ ਤੇ ਗੱਲ ਕਰੀਏ।

ਠੀਕ ਬਾਈਬਲ ਪਰਮੇਸ਼ੁਰ ਦਾ ਵਚਨ ਹੈ । ਪਰੰਤੂ ਬਹੁਤ ਲੋਕ ਪੜ੍ਹਦੇ ਅਤੇ ਸੋਚਦੇ ਹਨ। ਅੋ ਆਦਮੀ ਮੈਨੂੰ ਨਹੀਂ ਪਤਾ ਮੈਂ ਇਸ ਨੂੰ ਕਿਥੋਂ ਸ਼ੁਰੂ ਕਰਾਂ, ਕੀ ਤੁਸੀਂ ਵਾਕਿਆਂ ਹੀ ਬਾਈਬਲ ਨਹੀਂ ਪੜ੍ਹਦੇ ਜਾਂ ਕਿਸੀ ਹੋਰ ਕਿਤਾਬ ਦੀ ਤਰਾਂ ਬਾਰੀਬਲ ਦਾ ਅਧਿਐਨ ਨਹੀਂ ਕਰਦੇ । ਮੈਂ ਚਾਹੁੰਦਾ ਹਾਂ ਕੇ ਮੈਂ ਇਸ ਤੇ ਗੱਲ ਕਰਾਂ। ਮੇਰੇ ਕੋਲ ੫ ਰਸਤੇ ਹਨ ਇਸ ਤਰਾਂ੍ਹ ਕਰਨ ਨਾਲ ਤੁਸੀ ਵਚਨ ਨੂੰ ਲੈ ਸਕਦੇ ਹੋ। ਮੈਂ ਉਨਾਂ੍ਹ ਬਾਰੇ ਗੱਲ ਕਰਾਂਗਾ ਹਰੇਕ ਉੱਤੇ ਜਦੋਂ ਅੱਗਲੇ ਸ਼ੈਸਨ ਦੇ ਸਮੇਂ ਤੇ।

੧, ਬਾਈਬਲ ਨੂੰ ਪੜ੍ਹਨਾ:-ਤੁਸੀਂ ਕਿਸ ਤਰਾਂ ਸੁਝਾਂਵ ਦਿਓਗੇ। ਜੇ ਅਸੀਂ ਕਹੀਏ ਕੇ ਕੋਈ ਅਜੇ ਨਵਾਂ ਹੈ , ਉਹ ਕਹਿਣਗੇ, ਆਦਮੀ ਮੈਂ ਯਿਸੂ ਨੂੰ ਪਿਆਰ ਕਰਦਾ ਹਾਂ, ਮੈਂ ਉਸ ਦੇ ਬਾਰੇ ਵਿੱਚ ਜਾਂਣਨਾ ਚਾਹੁੰਦਾ ਹਾਂ।ਮੈਂ ਕੀ ਕਰਾਂ? ਮੈਂ ਕਿਥੋ ਪੜ੍ਹਨਾ ਸ਼ੁਰੂ ਕਰਾਂ । ਕੀ ਮੈਂ ਉੱਤਪੱਤ ਤੋਂ ਸ਼ੁਰੂ ਕਰਾਂ। ਕੀ ਮੈਂ ਸ਼ੁਰੂ ਤੋਂ ਪੜ੍ਹਾਂ ਅਤੇ ਅੱਗੇ ਵਧਦਾ ਜਾਵਾਂ। ਕੀ ਹੋਰ ਵੀ ਤਰੀਕਾ ਹੈ ” ਤੁਸੀਂ ਕਿਵੇਂ ਸੁਝਾਵ ਦੇਵੋਗੇ ਲੋਕਾਂ ਨੂੰ, ਜੋ ਨਵੇ ਹਨ ਅਤੇ ਬਾਈਬਲ ਪੜ੍ਹਨਾ ਸ਼ੁਰੂ ਕਰਨਾ ਚਾਹੁੰਦੇ ਹਨ?

ਕੋਰੀ ਵੈਬ:-ਇਹ ਬਹੁਤ ਅਦਭੁਤ ਪ੍ਰਸ਼ਨ ਹੈ ਸਾਮੀ। ਮੈਂ ਕੀ ਸੁਝਾਵ ਦੇਵਾਂਗਾ ਉਹ ਇਹ ਹੈ ਤੁਸੀਂ ਨਵੇਂ ਨੇਮ ਵੱਲ ਦੇਖੋ, ਨਵੇ ਨੇਮ ਦੀ ਪਹਿਲੀਆਂ ਚਾਰ ਕਿਤਾਬਾਂ ਮੱਤੀ, ਮਰਕੁਸ ਅਤੇ ਲੂਕਾ ਅਤੇ ਯੂਹੰਨਾ ਇਹ ਸਾਨੂੰ ਸਿਖਾਉਂਦੀਆਂ ਹਨ ਯਿਸੂ ਦੇ ਜਨਮ ਬਾਰੇ, ਜੀਵਨ ਬਾਰੇ, ਮੌਤ, ਅਤੇ ਫਿਰ ਜਿੰਦਾ ਹੋਣ ਬਾਰੇ। ਯੂਹੰਨਾ ਦੀ ਕਿਤਾਬ ਜੀਵਨ ਆਵੇਦਨ ਕਿਤਾਬ ਹੈ । ਯੂਹੰਨਾ ਇਸ ਵਿੱਚ ਬਹੁਤ ਕੁਝ ਯਿਸੂ ਦੇ ਜੀਵਨ ਬਾਰੇ ਅਤੇ ਉਸ ਦਾ ਪਿਆਰ ਸਾਡੇ ਲਈ । ਮੈਂ ਤੁਹਾਨੂੰ ਸੁਝਾਵ ਦੇਵਾਂਗਾ ਕੇ ਯੂਹੰਨਾ ਤੋਂ ਹੀ ਸ਼ੁਰੂ ਕੀਤਾ ਜਾਵੇ।

ਸਾਮੀ:- ਠੀਕ, ਯੂਹੰਨਾ ਦੀ ਕਿਤਾਬ , ਤੁਸੀ ਜਾਣਦੇ ਹੋ ਇਸ ਤਰਾਂ ਇਹ ਦੋ ਤਿਹਾਈ ਜਾਂ ਤਿੰਨ ਚੋਥਾਈ ਇਹ ਰਸਤੇ ਹਨ ਬਾਈਬਲ ਵਿੱਚ।ਅਗਰ ਤੁਹਾਡੇ ਕੋਲ ਬਾਈਬਲ ਹੈ । ਤੁਸੀਂ ਤਿੰਨ ਚੋਥਾਈ ਰਸਤੇ ਜਾਓ ਅਤੇ ਤੁਸੀਂ ਲੱਭ ਲਵੋਗੇ ਵਚਨ ਤੁਹਾਨੂੰ ਕੀ ਕਹਿੰਦਾ ਹੈ।ਉਹ ਯਿਸੂ ਦੇ ਜੀਵਨ ਦੇ ਲੇਖੇ ਜੋਖੇ ਬਾਰੇ ਗੱਲ ਕਰਦਾ ਹੈ, ਤੁਸੀਂ ਜੀਵਨ ਦੇ ਲੇਖੇ ਜੋਖੇ ਪੜ੍ਹ ਸਕਦੇ ਹੋ।

ਹੁਣ ਜਦੋਂ ਮੈਂ ਬਾਈਬਲ ਪੜ੍ਹਦਾ ਹਾਂ, ਇਥੇ ਬਹੁਤ ਸਾਰੀਆਂ ਸੋਚਾਂ ਜੋ ਮੈਂ ਲੱਭੀਆਂ ਜੋ ਮੇਰੇ ਲਈ ਲਾਭਦਾਇਕ ਹਨ।ਇਸ ਨੂੰ ਤਰੀਕੇ ਨਾਲ ਪੜ੍ਹੋ। ਯੂਹੰਨਾ ਦੀ ਕਿਤਾਬ ਦੀ ਤਰਾਂ੍ਹ ਨਹੀਂ ਪੜ੍ਹਨ ਦੀ ਕੋਸ਼ਿਸ ਨਾ ਕਰੋ, ਸਾਰਾ ਇੱਕ ਦਿਨ ਪਰੰਤੂ ਕੁਝ ਅਧਿਆਏ ਜਾਂ ਇੱਕ ਅਧਿਆਏ । ਮੈਂ ਇਸ ਨੂੰ ਕਈ ਵਾਰ ਪੜ੍ਹਿਆਂ ਅਤੇ ਫਿਰ ਹਰੇਕ ਸਮੇਂ ਮੈਂ ਪੜ੍ਹਿਆਂ। ਮੈਂ ਅਰਦਾਸ ਕੀਤੀ ਅਤੇ ਕਿਹਾ, ਪਰਮੇਸ਼ੁਰ ਮੇਰੇ ਦਿਲ ਨਾਲ ਗੱਲ ਕਰੋ। ਅਸੀਂ ਗੱਲ ਕਰ ਰਹੇ ਹਾਂ ਜੀਵਨ ਅਤੇ ਪ੍ਰੇਮ ਪੱਤਰ ਦੀ।ਇਥੇ ਹਮੇਸ਼ਾ ਹੀ ਕੁਝ ਜੋ ਉਛਲ ਜਾਂਦਾ ਹੈ ਉਹ ਪੇਜ ਅਤੇ  ਠੀਕ ਮੇਰੇ ਦਿਲ ਤੇ ਆਂ ਜਾਂਦਾ ਹੈ।

ਸਾਮੀ:- ਇਹ ਮੇਰੇ ਲਈ ਹੋਵਗੀ ਉਸ ਦਿਨ, ਉਹ ਮੇਰੀ ਰੋਟੀ ਹੋਵੇਗੀ, ਮੇਰੀ ਰੋਜ਼ਾਨਾ ਦੀ ਰੋਟੀ ਉਸ ਦਿਨ।ਯੂਹੰਨਾ ਦੀ ਕਿਤਾਬ ਪੜ੍ਹੋ, ਇਹ ਕੀ ਹੈ? ਇਹ ਨਵਾਂ ਨੇਮ ਹੈ। ਸੰਨਤੁਲਨ ਰੱਖਣ ਦੇ ਲਈ ਮੈਂ ਸੋਚਦਾ ਹਾਂ ਅਤੇ ਲੋਕਾਂ ਨੁੰ ਉਤਸਾਹਿਤ ਕਰਦਾ ਹਾਂ ਕੇ ਜਦੋਂ ਉਹ ਸ਼ੁਰੂ ਕਰਨ ਉਹ ਜ਼ਬੂਰਾਂ ਦਾ ਇੱਕ ਅਧਿਆਏ ਜਾਂ ਦੋ ਅਧਿਆਏ ਹਰ  ਰੋਜ਼ ਪੜ੍ਹਨ।ਇੱਕ ਵਾਰ ਪੜ੍ਹੇ ਨਵੇਂ ਨੇਮ ਵਿਚੱੋਂ ਅਤੇ ਇੱਕ ਵਾਰ ਪੜ੍ਹੇ ਪੁਰਾਣੇ ਨੇਮ ਵਿਚੋਂ।ਫਿਰ ਉਨਾਂ੍ਹ ਦੇ ਦੁਵਾਰਾ ਹੀ ਪੜ੍ਹੇ।ਫਿਰ ਜਦੋਂ ਇਸ ਨੂੰ ਸਮਾਪਤ ਕਰੋ, ਹੋਰ ਕਿਤਾਬ ਤੇ ਜਾਓ।ਕੀ ਉਹ..?

ਕੋਰੀ:- ਅੋ ਤੁਸੀਂ ਸ਼ਰਤ ਲਗਾਓ। ਮੈਂ ਸੋਚਦਾ ਹਾਂ ਇਹ ਕਰਨ ਦਾ ਸਭ ਤੋਂ ਮਹਾਨ ਮਾਰਗ ਹੈ, ਜਬੂਰ ਅਦਭੁਤ ਹੈ, ਤੁਸੀਂ ਬਹੁਤ ਸਾਰਾ ਉਤਸਾਹ ਪਾ ਸਕਦੇ ਹੋ, ਪਰਮੇਸ਼ੁਰ ਦੇ ਹਿਰਦੇ ਵਿੱਚ ਅੰਤਰ ਸ੍ਰਿਸ਼ਟੀ , ਉਸ ਦਾ ਪਿਆਰ, ਦਾਊਦ ਜੀਵਨ ਵਿੱਚ ਆਉਣ ਵਾਲੀਆਂ ਚੁਨੌਤੀਆਂ ਬਾਰੇ ਲਿਖਦਾ ਹੈ । ਅਸੀਂ ਹਰ ਰੋਜ਼ ਸੋਚਦੇ ਹਾਂ ਉਨਾਂ੍ਹ ਨੇ ਕੰੰਮ ਕੀਤਾ ਸੀ।ਸਭ ਤੋਂ ਵਧੀਆ ਵਿਚਾਰ ਕਹਾਉਤਾਂ ੩੧ ਵਿੱਚ ਹੈ, ਸਾਨੂੰ ਕਹਾਉਤਾਂ ਦਾ ਇੱਕ ਅਧਿਆਏ ਪੜ੍ਹਨਾ ਚਾਹੀਦਾ ਹੈ। ਤੁਸੀਂ ਪ੍ਰਾਪਤ ਕਰੋਗੇ ਵਾਧੂ ਗਿਆਨ,  ਉਸ ਤੋਂ ਅੰਤਰ ਦ੍ਰਿਸ਼ਟੀ।

ਸਾਮੀ:- ਠੀਕ, ਅਸਲ ਵਿੱਚ, ਮੈਂ ਕੀ ਕਰਦਾ ਹਾਂ ਠੀਕ ਹੁਣ ਇਸ ਮਹੇਨੇ ਵਿੱਚ ਲੂਕਾ ਦਾ ਇੱਕ ਅਧਿਆਏ ਅਤੇ ਇੱਕ ਕਹਾਉਤਾਂ ਦਾ ਅਧਿਆਏ ਹਰ ਦਿਨ ਪੜ੍ਹਾਂਗਾ। ਮੈਂ ਇੱਕ ਮਹੀਨਾ ਲਵਾਂਗਾਂ ਅਤੇ ਪ੍ਰਾਪਤ ਕਰਾਂਗਾ ਇਹਨਾਂ ਦੋ ਕਿਤਾਬਾਂ ਦੇ ਲਈ।

ਕੋਰੀ:- ਇਹ ਅਦਭੁਤ ਹੈ।

ਸਾਮੀ:- ਪਰ ਇਹ ਪੜ੍ਹਨਾ ਹੈ, ਅੱਖਾਂ ਦੇ ਨਾਲ ਅਤੇ ਯਿਸੂ ਦੇ ਦਿੱਲ ਦੁਵਾਰਾ। ” ਯਿਸੂ ਤੂੰ ਮੇਰੇ ਨਾਲ ਕੀ ਗੱਲ ਕਰਨਾ ਚਾਹੁੰਦਾ ਹੈ।ਇਹ ਕੀ ਹੈ ਤੂੰ ਮੇਰੇ ਲਈ ਕੀ ਰੱਖਿਆਂ ਹੈ ਅੱਜ ਦੇ ਦਿਨ” ਸ਼ਬਦਾਂ ਨੂੰ ਪੜ੍ਹੀਏ।

੨. ਸ਼ਬਦਾਂ ਨੂੰ ਸੁਣਨਾ,  ਹੁਣ ਮੇਰਾ ਕੀ ਮਤਲਭ ਹੈ, ਜਦੋਂ ਮੈਂ ਸ਼ਬਦਾਂ ਬਾਰੇ ਕਹਾਂਗਾ? ਪਰਾਚਿਤ ਸ਼ਬਦ ਸੁਣੋ। ਮੈਂ ਸੋਚਦਾ ਹਾਂ ਚਰਚ ਮਹੱਤਵਪੂਰਨ ਹੈ,  ਅਸੀਂ ਇੱਕ ਦਿਨ ਰਹਿ ਰਹੇ ਹਾਂ ਜਦੋਂ ਬਹੁਤ ਸਾਰੇ ਲੋਕ ਨਹੀਂ ਸੋਚਦੇ ਕੇ ਚਰਚ ਮਹੱਤਵਪੂਰਨ ਹੈ ਅਤੇ ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਹਾਂ ਜਿਨਾਂ੍ਹ ਨੇ ਹੁਣ ਤਕ ਨਹੀ ਸੁਣਿਆਂ ਕਿਉਂ ਕਿ ਉਨਾਂ੍ਹ ਦੇ ਦੇਸ ਵਿੱਚ ਚਰਚ ਨਹੀਂ ਹਨ।ਪਰੰਤੂ ਜਿਥੇ ਵੀ ਕਦੋਂ ਵੀ ਤੁਹਾਨੂੰ ਪਰਮੇਸ਼ੁਰ ਦੇ ਵਚਨ ਬਾਰੇ ਸੁਣਨਾ ਹੈ, ਇਸ ਦੇ ਬਾਰੇ ਵਿੱਚ ਕੁਝ ਖਾਸ ਹੈ।

ਕੋਰੀ:- ਠੀਕ, ਠੀਕ ਤੁਸੀਂ ਜਾਣਦੇ ਹੋ ਮੈ ਸਿੱਖ ਰਿਹਾ ਹੋਵਾਂਗਾ ਕਿਸ ਦੇ ਬਾਰੇ ਵਿੱਚ ਪਰਮੇਸ਼ੁਰ ਦੇ ਵਚਨ ਬਾਰੇ, ਜਦੋਂ ਮੇਂ ਮੂਲਆਂਕਣ ਕਰਦਾ ਹੈ ਆਪਣੀ ਯਾਤਰਾ ਅਤੇ ਜੀਵਨ ਵਿੱਚ । ਮੈਂ ਯਾਦ ਕਰਦਾ ਹਾਂ ਇੱਕ ਸਾਲ ਪਹਿਲੇ ਜਦੋਂ ਸਾਡੀ ਵੱਡੀ ਲੜਕੀ, ਮੈਗਨ ਜੋ ਤਿੰਨ ਸਾਲਾਂ ਦੀ ਸੀ , ਮੈਂ ਉਸ ਨੂੰ ਕੰਮ ਦੇ ਲਈ ਘਰ ਮਿਲਿਆਂ ਅਤੇ ਮੈਂ ਆਪਣੀ ਮੇਜ਼ ਤੇ ਬੈਠਾ ਹੋਇਆਂ ਸੀ। ਮੈਂ ਉਥੇ ਜਜ਼ਬਾਤੀ ਜਾਂ ਦਿਮਾਗੀ ਨਹੀਂ ਸੀ । ਮੈਂਗਨ ਗੱਲਾਂ ਤਾਂ ਨਹੀਂ ਕਰ ਰਹੀ ਸੀ, ਉਹ ਮੈਨੂੰ ਕੁਝ ਕਹਿਣ ਦਾ ਯਤਨ ਕਰ ਰਹੀ ਸੀ । ਉਸ ਨੇ ਕਿਹਾ, “ਪਾਪਾਂ”  “ਪਾਪਾਂ” ਮੈਂ ਅਜੇ ਵੀ ਕੰਮ ਤੇ ਕੰਮ ਕਰ ਰਿਹਾ ਸੀ। ਮੈਂ ਇੱਕ ਦਮ ਪਕਿੜਆਂ ਬੋਨੀ ਨੇ ਕੀ ਕਿਹਾ, ਅਤੇ ਉਸ ਨੇ ਕਿਹਾ, ” ਮੈਂਗਨ ਮੈਂਨੂੰ ਮਾਫ ਕਰੋ, ਪਾਪਾਂ ਹੁਣ ਸਾਡੇ ਨਾਲ ਨਹੀਂ ਹਨ।ਮੈਂ ਇਸ ਨੂੰ ਫੜ੍ਹਿਆਂ, ਮੈਂ ਜਾਗ ਗਿਆ, ਮੈਂ ਕੀ ਵਿਸ਼ਵਾਸ ਕੀਤਾ ਪਰਮੇਸ਼ੁਰ ਮੈਂਨੂੰ ਸੁਣਨ ਬਾਰੇ ਸਿੱਖਾ ਰਿਹਾ ਸੀ। ਮੇਂ ਉਸ ਪਲ ਮੈਂ ਪਰਮੇਸ਼ੁਰ ਦੇ ਨਾਲ ਭਾਵਨਾਪੂਰਕ ਸੰਦੇਸ਼ ਨਾਲ ਜੁੜ੍ਹਿਆਂ ਹੋਇਆਂ ਸੀ ਜੋ ਉਸ ਦੇ ਕੋਲ ਸੀ।

ਸਾਮੀ:- ਠੀਕ, ਤੁਸੀਂ ਜਾਣਦੇ ਹੋ, ਬਹੁਤ ਸਾਰੇ ਲੋਕ ਇਹ ਨਹੀ ਸਮਝਦੇ।ਮੇਂ ਇੱਕ ਪ੍ਰਚਾਰਕ ਹਾਂ, ਮੈਂ ਸ਼ਫਰ ਕਰਦਾ ਹਾਂ, ਪਰੰਤੂ ਮੈਂ ਤੁਹਾਨੂੰ ਦੱਸਣਾ ਚਾਹਾਂਗਾ। ਜਦੋਂ ਮੈਂ ਐਤਵਾਰ ਵਾਲੇ ਦਿਨ ਘਰ ਸੀ, ਮੈਂ ਆਪਣੇ ਚਰਚ ਵਿੱਚ ਸੀ, ਮੈਂ ਬਸ ਕਿਸੀ ਹੋਰ ਦੀ ਤਰਾਂ ਬੈਠਿਆਂ ਹੋਇਆਂ ਸੀ ਕਿਉਂ ਮੈਂਨੂੰ ਪਰਮੇਸ਼ੁਰ ਦੇ ਵਚਨ ਦੀ ਲੋੜ ਸੀ । ਜੇ ਤੁਸੀ ਇੱਕ ਪਾਸਟਰ ਹੋ ਕੇ ਪਰਵਾਹ ਨਹੀਂ ਕਰਦੇ ਤਾਂ ਮੈਨੂੰ ਵੀ ਪਰਵਾਹ ਨਹੀਂ ਹੈ, ਲੀਡਰ ਜਾਂ ਹੋਰ ਕੋਈ।ਤੁਸੀਂ ਉਸ ਥਾਂ ਤੇ ਕਦੀ ਨਹੀਂ ਜਾਂਦੇ ਜਿਥੇ ਪਰਮੇਸ਼ੁਰ ਦੇ ਵਚਨ ਸੁਣਨ ਦੀ ਲੋੜ ਨਹੀਂ ਹੁੰਦੀ।।

ਬਾਈਬਲ ਸਾਨੂੰ ਦੱਸਦੀ ਹੈ ਇਸ ਦੇ ਪਿੱਛੇ ਇੱਕ ਕਾਰਨ ਹੈ ” ਵਿਸ਼ਵਾਸ ਸੁਣਨ ਨਾਲ ਪੈਦਾ ਹੂੰਦਾ ਹੈ ਸੁਣਨਾ ਪਰਮੇਸ਼ੁਰ ਦੇ ਵਚਨ ਤੋਂ ਹੈ,” ਤੇ ਇਸ ਤਰਾਂ ਦਾ ਕੁਝ ਹੁੰਦਾ ਹੈ। ਤੁਸੀਂ ਇਸ ਨੂੰ ਸੰਖੇਪ ਵਿੱਚ ਨਹੀਂ ਦੱਸ ਸਕਦੇ । ਇਹ ਆਤਮਿਕ ਹੈ।ਕੁਝ ਨਾ ਕੁਝ ਮੇਰੇ ਅੰਦਰ ਹੋਇਆਂ। ਜਦੋਂ ਮੈਂ ਪਰਮੇਸ਼ੁਰ ਦੀ ਆਵਾਜ਼ ਨੂੰ ਸੁਣਿਆਂ। ਜਦੋਂ ਮੈਂ ਕਿਸੇ ਨੂੰ ਸੁਣਦਾਂ ਹਾਂ ਤੇ ਬਸ ਸ਼ਬਦ ਖੋਲੋਂ ਅਤੇ ਪਰਮੇਸ਼ੁਰ ਦਾ ਵਚਨ ਬੋਲਣਾ ਸ਼ੁਰੂ ਕਰੋ।ਵਿਸ਼ਵਾਸ ਮੇਰੇ ਦਿੱਲ ਵਿੱਚ ਉਜਾਗਰ ਹੋਇਆ। ਕਿਉਂਕਿ ਤੁਸੀਂ ਚਰਚ ਬਾਰੇ ਜਾਣਦੇ ਹੋ ਜਿਥੇ ਮੈਂ ਜਾਂਦਾ ਹਾਂ; ਮੇਰਾ ਪਾਸਟਰ ਜੋ ਆਦਮੀ ਹੈ ਜੋ ਬਾਈਬਲ ਦਾ ਪ੍ਰਚਾਰ ਕਰਦਾ ਹੈ। ਮੁਡਿਅੋ, ਇਹ ਮੇਰੇ ਲਈ ਸਹਾਇਕ ਸੀ ਪਰਮੇਸ਼ੁਰ ਦੇ ਵਚਨ ਨੂੰ ਸੁਣਨਾ । ਆਂਓ ਇੱਕ ਹੋਰ ਵਿਚਾਰ ਕਰੀਏ।

੩. ਪਰਮੇਸ਼ੁਰ ਦੇ ਵਚਨ ਤੇ ਧਿਆਨ ਕਰਨਾ:- ਅਸੀਂ ਵਚਨ ਨੂੰ ਪੜ੍ਹਦੇ ਹਾਂ , ਵਚਨ ਨੂੰ ਸੁਣਦੇ ਹਾਂ , ਅਤੇ ਫਿਰ ਉਸ ਉੱਤੇ ਧਿਆਨ ਕਰਦੇ ਹਾਂ , ਭਜਨ ਕਾਰ ਕੀ ਕਹਿੰਦਾ ਹੈ । ” ਮੈਂ ਤੇਰਾ ਵਚਨ ਆਪਣੇ ਹਿਰਦੇ ਵਿੱਚ ਰੱਖਿਆ ਹੈ ਕੇ ਪਾਪ ਨਾ ਕਰਾਂ” ਮੰਨਨ ਕਰਨ ਦਾ ਕੀ ਮਤਲਭ ਹੈ। ਪਰਮੇਸ਼ੁਰ ਦਾ ਵਚਨ ਦੱਸਦਾ ਹੈ ਕਿ ਵਚਨ ਤੇ ਮੰਨਨ ਕੀਤਾ ਜਾਵੇ ਦਿਨ ਅਤੇ ਰਾਤ। ਪਰਮੇਸ਼ੁਰ ਦੇ ਵਚਨ ਉੱਤੇ ਮੰਨਨ ਕਰਨ ਦਾ ਕੀ ਮਤਲਭ ਹੈ ?

ਕੋਰੀ:- ਇਹ ਚੰਗਾ ਪ੍ਰਸ਼ਨ ਹੈ ਸਾਮੀ, ਜਿਸ ਤਰਾਂ ਅਸੀਂ ਪਵਿੱਤਰ ਸ਼ਾਸਤਰ ਦੀਆਂ ਆਇਤਾਂ ਨੁੰ ਪੜ੍ਹਦੇ ਹਾਂ ਅਸੀਂ ਯਹੋਸੂਆਂ ੧:੮ ਵਿੱਚ ਪੜ੍ਹਦੇ ਹਾਂ  ਅਤੇ ਅਤੇ ਧਿਆਨ ਕਰਨ ਲਈ ਚਨੌਤੀ ਨੂੰ ਪ੍ਰਾਪਤ ਕਰਦੇ ਹਾਂ ਪਰਮੇਸ਼ੁਰ ਦੇ ਵਚਨ ਤੇ ਦਿਨ ਅਤੇ ਰਾਤ।ਧਿਆਨ ਕਰਨ ਲਈ ਇਸ ਨੂੰ ਪੜ੍ਹਨ ਦੀ ਲੋੜ ਹੈ। ਇਸ ਦੇ ਨਾਲ ਜ਼ਜ਼ਬਾਤੀ ਤਰੀਕੇ ਨਾਲ ਜੁੜ੍ਹਨਾ ਹੈ ।ਇਸ ਨੂੰ ਆਪਣੇ ਅੰਦਰੂਨੀ ਉੱਤੇ ਲਾਗੂ ਕਰਨਾ ਹੈ। ਇਹ ਇੱਕ ਰਿਸ਼ਤੇ ਦਾ ਟੁਕੜਾ ਹੈ । ਜਦੋਂ ਤੁਸੀਂ ਤੇ ਧਿਆਨ ਕਰੋਗੇ । ਉਸ ਸੱਚਾਈ ਵੱਲ ਜਾਓਗੇ । ਤੁਸੀਂ ਆਪਣੇ ਆਪ ਤੋਂ ਪੁੱਛੋਗੇ। ਕਿਵੇਂ ਇਹ ਸੱਚਾਈ ਮੇਰੇ ਲਈ ਲਾਭਦਾਇਕ ਹੈ ਇਸ ਵਕਤ ਮੇਰੇ ਜੀਵਨ ਵਿੱਚ।

ਸਾਮੀ:- ਮੈਂ ਜੋ ਕੰਮ ਕਰਦਾ ਹਾਂ ਉਹ ਇੱਕ ਹੈ। ਸ਼ਬਦਾ ਨੂੰ ਪੜ੍ਹਨ ਤੋਂ ਬਾਦ ਉਸ ਸਮੇਂ ਨੂੰ ਛੱਡ ਦਿਓ । ਇਥੇ ਪਰਮੇਸ਼ੁਰ ਅਤੇ ਮੈਂ ਹਾਂ ਮੈਂ ਆਪਣੀ ਰੋਜ਼ਾਨਾ ਦੀ ਗਤੀਵਿਧੀਆਂ ਜਾਣਨ ਲਈ ਬਾਈਬਲ ਪੜ੍ਹ ਰਿਹਾ ਹਾਂ।ਜੋ ਮੈਂ ਪੜ੍ਹਿਆਂ ਹੈ ਉਸ ਉੱਤੇ ਵਾਪਸ ਸੋਚਣ ਦੀ ਕੋਸ਼ਿਸ ਕਰੋ।” ਠੀਕ, ਪਰਮੇਸ਼ੁਰ ਇਹ ਕੀ ਹੈ। ਮੈ ਤੁਹਾਨੂੰ ਜਲਦੀ ਨਾਲ ਇੱਕ ਕਹਾਣੀ ਦੱਸਣੀ ਚਾਹੁੰਦਾ ਹਾਂ । ਮੈਂ ਪਹਿਲਾ ਦੱਸਿਆਂ ਸੀ ਮੈਂ ਆਪਣੇ ਕੈਸਰ ਹੋਣ ਦਾ ਚੈਕਅਪ ਕਰਵਾਰਿਆਂ ।

ਉਸ ਦਿਨ ਜਿਸ ਦਿਨ ਮੈਂ ਕੈਂਸਰ ਦਾ ਚੈਕਅਪ ਕਰਵਾਇਆ ਪਰਮੇਸ਼ੁਰ ਮੇ ਮੇਰੇ ਦਿੱਕ ਨਾਲ ਗੱਲ ਕੀਤੀ ਇਬਰਾਨੀਆਂ ੧੨:੧ ਦੇ ਦੁਵਾਰਾ । ਜਦੋਂ ਮੈਂ ਇਸ ਅਧਿਆਏ ਨੂੰ ਪੜ੍ਹਿਆਂ। ਉਸ ਦਿਨ ਮੇਰੇ ਬਾਈਬਲ ਪੜ੍ਹਨ ਦਾ ਦਿਨ ਸੀ। ਇਹ ਕਹਿੰਦਾ ਹੈ,”  ਆਓ ਅਸੀ ਧੀਰਜ ਨਾਲ ਦੋੜ੍ਹੀe ਜੋ ਸਾਹਮਣੇ ਦੋੜ੍ਹ ਰੱਖੀ ਹੈ। ਸ਼ਬਦ ਚੱਲ ਰਿਹਾ ਹੈ ਬਸ ਮੇਰੇ ਕੋਲ ਆ ਰਿਹਾ ਹੈ ਦੋੜ੍ਹ, ਦੋੜ੍ਹ ਦੋੜ੍ਹ । ਜਦੋਂ ਮੈਂ ਗਿਆ ਡਾਕਟਰ ਦੇ ਦਫਤਰ , ਉਸ ਨੇ ਕਿਹਾ, ਤੁਹਾਨੂੰ ਕੈਂਸਰ ਹੈ।

ਅਸੀਂ ਗੱਲ ਕਰ ਰਹੇ ਹਾਂ, ਮੈਂ ਕੀ ਕਰਨ ਜਾ ਰਿਹਾ ਸੀ, ਅਤੇ ਮੈਂ ਜਾਣਿਆ ਮੈਨੂੰ ਸਰਜਰੀ ਦੀ ਲੋੜ ਹੈ, ਮੈਂ ਕਿਹਾ, ਮੈਂ ਸਰਜਰੀ ਲਈ ਕਿਵੇਂ ਤਿਆਰ ਹੋਵਾਂਗਾ? ਉਸਨੇ ਕਿਹਾ, ਤਹਾਨੂੰ ਭਾਰ ਘੱਟ ਕਰਨ ਦੀ ਲੋੜ ਹੈ। ਤੁਹਾਨੂੰ ਧੀਰਜ ਬਣਾਉਣ ਦੀ ਲੋੜ ਹੈ।ਜਿਸ ਤਰਾਂ ਹੀ ਉਸਨੇ ਕਿਹਾ, ਮੈਂ ਜਾਣ ਗਿਆ ਮੈਨੂੰ ਕੀ ਕਰਨ ਦੀ ਲੋੜ ਹੈ। ਪਰਮੇਸ਼ੁਰ ਪਹਿਲਾਂ ਹੀ ਮੇਰੇ ਨਾਲ ਗੱਲ ਕਰ ਚੁੱਕਾ ਸੀ।”ਚੱਲੋ ਭੱਜੋ” ਤਾਂ ਮੈਨੂੰ ਪਤਾ ਲੱਗਾ ਦੋੜ੍ਹਨਾ ਉਹ ਚਾਹੁੰਦਾ ਸੀ।

ਠੀਕ, ਤਿੰਨ ਸੋਚਾਂ ਹਨ ਮੈਂ ਹਰੇਕ ਕੋਲੋਂ ਆਸਾ ਰੱਖਦਾ ਹਾਂ ਜਿਹੜੀਆਂ ਤੁਸੀਂ ਲੈ ਲਵੋ, ਪਹਿਲਾ ਹੈ ਸ਼ਬਦਾਂ ਨੂੰ ਪੜ੍ਹੋ ਰੀਤੀਰਿਵਾਜ਼ ਨਾਲ ਨਹੀਂ। ਦਿਲ ਤੋਂ ਕਹਿ ਰਿਹਾ ਹਾਂ ” ਪਰਮੇਸ਼ੁਰ ਨੇ ਮੇਰੇ ਨਾਲ ਗੱਲ ਕੀਤੀ।” ਦੂਜਾ ਸ਼ਬਦਾਂ ਨੂੰ ਸੁਣਨਾ ਅਤੇ ਤੀਜਾ ਪਰਮੇਸ਼ੁਰ ਦੇ ਵਚਨ ਤੇ ਮਨਨ ਕਰਨਾ।ਜੇਕਰ ਅਸੀਂ ਕਰਾਂਗੇ ਇਹਨਾਂ ਤਿੰਨਾਂ ਸੋਚਾਂ ਨਾਲ। ਉਹ ਸਾਡੇ ਲਈ ਰੋਟੀ ਹੋਵੇਗੀ ਉਸ ਦਿਨ। ਅਤੇ ਭਾਗ ਲੈ ਦੇ ਯੋਗ ਹੋਵਾਂਗੇ। ਅਸੀਂ ਵਧਾਗੇ, ਕੀ ਇਹ ਠੀਕ ਹੈ? ਅਸੀਂ ਪਰਮੇਸ਼ੁਰ ਦੇ ਵਾਂਗ ਵਧਾਗੇ,ਯਿਸੂ ਦੀ ਤਰਾਂ੍ਹ।

ਕੋਰੀ:- ਠੀਕ, ਬਿਲਕੁਲ

ਸਾਮੀ:- ਮੈਂ ਆਸਾ ਰੱਖਦਾ ਹਾਂ ਤੁਸੀਂ ਇਹਨਾਂ ਸੋਚਾਂ ਨੂੰ ਲਵੋਗੇ ਅਤੇ ਆਪਣੇ ਜੀਵਨ ਵਿੱਚ ਅਪਲਾਈ ਕਰੋਗੇ, ਆਪਣੇ ਦਿਲ ਵਿੱਚ, ਅਤੇ ਤੁਸੀਂ ਯਿਸੂ ਵਿੱਚ ਵਧਣਾ ਸ਼ੁਰੂ ਕਰੋਗੇ। ਅਸੀਂ ਹੋਰ ਗੱਲ ਕਰਾਂਗੇ ਹੋਰ ਸੋਚਾਂ ਨਾਲ ਹੁਣੇ ਹੀ।

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ