ਰੋਜਾਨਾਂ ਦਾ ਭਗਤੀ ਦਾ ਵੀਡੀਓ

ਮੱਤੀ 4:18-22
18 ਜਦੋਂ ਯਿਸੂ ਗਲੀਲ ਝੀਲ ਦੇ ਕੰਢੇ ਘੁੰਮ ਰਿਹਾ ਸੀ ਤਾਂ ਉਸ ਨੇ ਦੋ ਭਰਾਵਾਂ ਸ਼ਮਊਨ ਜਿਹੜਾ ਪਤਰਸ ਕਹਾਉਂਦਾ ਹੈ ਅਤੇ ਉਸ ਦੇ ਭਰਾ ਅੰਦ੍ਰਿਯਾਸ ਨੂੰ ਵੇਖਿਆ। ਉਹ ਮਾਛੀ ਸਨ ਉਹ ਜਾਲ ਨਾਲ ਮੱਛੀਆਂ ਫ਼ੜ ਰਹੇ ਸਨ। 19 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੇਰੇ ਮਗਰ ਆਓ ਤੇ ਮੈਂ ਤੁਹਾਨੂੰ ਲੋਕਾਂ ਨੂੰ ਇਕੱਠਾ ਕਰਨ ਲਈ ਮਾਛੀ ਬਣਾਵਾਂਗਾ।” 20 ਤੁਰੰਤ ਹੀ ਉਹ ਜਾਲਾਂ ਨੂੰ ਛੱਡ ਕੇ ਯਿਸੂ ਦੇ ਮਗਰ ਹੋ ਤੁਰੇ।
21 ਯਿਸੂ ਗਲੀਲੀ ਝੀਲ ਦੇ ਕੰਢੇ ਚੱਲਦਾ ਰਿਹਾ। ਉਸ ਨੇ ਦੋ ਹੋਰ ਭਰਾਵਾਂ ਯਾਕੂਬ ਅਤੇ ਯੂਹੰਨਾ ਨੂੰ ਵੇਖਿਆ ਜੋ ਕੇ ਜ਼ਬਦੀ ਦੇ ਪੁੱਤਰ ਸਨ। ਉਹ ਆਪਣੇ ਪਿਉ ਨਾਲ ਬੇੜੀ ਵਿੱਚ ਆਪਣੇ, ਜਾਲਾਂ ਨੂੰ ਠੀਕ ਕਰ ਰਹੇ ਸਨ। ਯਿਸੂ ਨੇ ਉਨ੍ਹਾਂ ਨੂੰ ਸੱਦਿਆ 22 ਉਹ ਝੱਟ ਬੇੜੀ ਅਤੇ ਆਪਣੇ ਪਿਉ ਨੂੰ ਛੱਡ ਕੇ ਉਸ ਦੇ ਮਗਰ ਹੋ ਤੁਰੇ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਚੇਲਾ ਬਣਾਉਣਾ -੧
ਮੱਤੀ ੧੦:੨੪=੨੫
ਸਾਮੀ :-ਪਹਿਲੇ ਸ਼ੈਸਨ ਵਿੱਚ ਤੁਹਾਡਾ ਸਵਾਗਤ ਹੈ ਜਿਥੇ ਅਸੀ ਗੱਲ ਕਰਾਂਗੇ ਯਿਸੂ ਦੇ ਚੇਲੇ ਹੋਣ ਦਾ ਕੀ ਮਤਲਭ ਹੈ।ਮੈਂ ਕੋਰੀ ਵੈਬ ਦੇ ਨਾਲ ਹਾਂ, ਕੋਰੀ ਲੰਮੇ ਸਮੇਂ ਤੋਂ ਮੇਰਾ ਦੋਸਤ ਹੈ. ਅਤੇ ਉਹ ਲੰਮੇ ਸਮੇਂ ਤੋਂ ਸਿਖਾ ਰਿਹਾ ਹੈ ਅਤੇ ਮਦਦ ਕਰ ਰਿਹਾ ਹੈ ਲੋਕਾਂ ਦੀ ਕਿਵੇਂ ਯਿਸੂ ਮਸੀਹ ਦੇ ਵਿਸ਼ਵਾਸ ਵਿੱਚ ਅੱਗੇ ਵਧਣਾ ਹੈ।ਇਸ ਦੇ ਨਾਲ ਮੈਂ ਵੀ ਅਸੀਸ ਪਾਈ ਹੈ।ਅਸੀਂ ਅੱਜ ਗੱਲ ਕਰਾਂਗੇ ਕੀ ਕਿਵੇਂ ਯਿਸੂ ਦੇ ਪਿੱਛੇ ਚੱਲਣਾ ਹੈ ਅਤੇ ਇਸ ਦਾ ਕੀ ਮਤਲਭ ਹੈ।
ਯਿਸੂ ਮਸੀਹ ਨੇ ਕਿਹਾ, ਮੱਤੀ ਅਧਿਆਏ ੪:੧੯ ਵਿੱਚ ” ਮੇਰੇ ਪਿੱਛੇ ਆਓ ਮੈਂ ਤੁਹਾਨੂੰ ਆਦਮੀਆਂ ਦੇ ਫੜ੍ਹਨ ਵਾਲਾ ਬਣਾਵਾਂਗਾ” ਮੱਤੀ ਵਿੱਚ ੧੦:੨੪-੨੫ ਉਹ ਸਿਖਾਉਣ ਵਾਲੇ ਬਾਰੇ ਅਤੇ ਸਿੱਖਣ ਵਾਲੇ ਬਾਰੇ ਗੱਲ ਕਰ ਰਿਹਾ ਹੈ, ਕਿ ਸਿੱਖਣ ਵਾਲਾ ਸਿਖਾਉਣ ਵਾਲੇ ਨਾਲੋਂ ਵੱਡਾ ਨਹੀਂ ਹੈ।ਮੈਂ ਚਾਹੁੰਦਾ ਹਾਂ ਸੰਖੇਪ ਵਿੱਚ ਦੱਸਣਾ ਇਸ ਦਾ ਕੀ ਮਤਲਭ ਹੈ ਕਿ ਯਿਸੂ ਦੇ ਚੇਲੇ ਹੋਣ ਦਾ ਕੀ ਮਤਲਭ ਹੈ ਅਤੇ ਯਿਸੂ ਬਾਰੇ ਸਿੱਖਣਾ। ਇਸ ਦਾ ਕੀ ਮਤਲਭ ਹੈ।
ਕੋਰੀ ਵੈਬ:=ਠੀਕ ਤੁਸੀਂ ਜਾਣਦੇ ਹੋ, ਅੱਜ ਅਸੀਂ ਸਮਝਾਂਗੇ …ਜਦੋਂ ਅਸੀਂ ਸਿੱਖਣ ਬਾਰੇ ਗੱਲ ਕਰਦੇ ਹਾਂ, ਅਸੀਂ ਜਾਣਦੇ ਹਾਂ ਜਿਥੇ ਅਸੀਂ ਸ਼ੁਰੂ ਕਰਦੇ ਹਾਂ,ਅਸੀ ਨਹੀਂ ਜਾਣਦੇ ਕਿ । ਫਿਰ ਅਸੀਂ ਉਸ ਥਾਂ ਜਿਥੇ ਅਸੀਂ ਸ਼ੁਰੂ ਕਰਦੇ ਹਾਂ ਕੀ ਅਸੀਂ ਨਹੀਂ ਜਾਣਦੇ। ਇਹ ਇਥੇ ਹੀ ਸਿੱਖਣ ਦੀ ਸ਼ੁਰੂਆਤ ਹੁੰਦੀ ਹੈ।
ਸਾਮੀ:-ਠੀਕ, ਚੱਲੀਏ ਅੱਗੇ ਵਧਣ ਤੋ ਪਹਿਲਾ ਇਥੇ ਰੁਕੀਏ ਪੱਕਾ ਕਰੀਏ ਕਿ ਅਸੀਂ ਇਸ ਨੂੰ ਸਮਝਦੇ ਹਾਂ। ਅਸੀਂ ਸ਼ੁਰੂਆਤ ਕਰਦੇ ਹਾਂ “ਮੈਂ ਨਹੀਂ ਜਾਣਦਾ ਕੀ ਮੈਂ ਨਹੀਂ ਜਾਣਦਾ ” ਅਤੇ ਫਿਰ ਉਥੇ ਆਉਦੇ ਹਾਂ , ” ਮੈਂ ਜਾਣਦਾ ਹਾਂ ਮੈਂ ਨਹੀਂ ਜਾਣਦਾ “ਤੁਸੀਂ ਕਹਿ ਰਹੇ ਹੋ ਅਸੀਂ ਉਸ ਥਾਂ ਤੇ ਚੱਲੀਏ ਜਿਥੇ ਸਾਨੂੰ ਕਹਿ ਸਕੇ ਸਾਨੂੰ ਸਹਾਇਤਾ ਦੀ ਲੋੜ ਹੈ। ਉਹ ਇਹ ਹੈ ਅਸੀਂ ਸਭ ਕੁਝ ਨਹੀਂ ਜਾਣਦੇ । ਸਾਡੇ ਜੀਵਨਾਂ ਨੂ ਅੱਗੇ ਵਧਣ ਦੀ ਲੋੜ ਹੈ ਵਿਸ਼ਵਾਸ ਦੇ ਦੁਵਾਰਾ ?ਇਹ ਹੈ ਜੋ ਤੁਸੀਂ ਕਹਿ ਰਹੇ ਹੋ?
ਕੋਰੀ:-ਬਿਲਕੁਲ ਅਸੀ ਥਾਂ ਤੇ ਚੱਲਾਂਗੇ ਜਿੱਥੇ ਅਸੀਂ ਜਾਣਨਾ ਸ਼ੁਰੂ ਕੀਤਾ, ਇਥੇ ਇਹ ਸੋਚ ਹੈ ਕਿ ਸਾਨੂੰ ਸਿੱਖਣ ਦੀ ਲੋੜ ਹੈ। ਅਸੀ ਨਹੀਂ ਜਾਣਦੇ ਅਸੀਂ ਕੀ ਸੋਚਦੇ ਹਾਂ ਅਸੀਂ ਸੋਚਦੇ ਸੀ ਇੱਕ ਸਮੇਂ, ਜਿਥੇ ਇੱਕ ਨਵਾਂ ਸੰਸਾਰ ਖੁੱਲਾਂ ਪਿਆ ਹੈ। ਅਸੀਂ ਕਹਾਂਗੇ “ਵਾਵੋ” ਮੈਨੂੰ ਇਸ ਬਾਰੇ ਸਿੱਖਣ ਦੀ ਲੋੜ ਹੈ।”
ਸਾਮੀ:- ਇਹ ਮਤਲਭ ਕੀ ਹੈ ਜਦੋਂ ਯਿਸੂ ਪਤਰਸ ਨਾਲ ਚੱਲ ਰਿਹਾ ਸੀ..ਮੈਂ ਇਹ ਤਵਜੀਜ ਨਹੀਂ ਕਰ ਸਕਦਾ । ਉਸ ਨੇ ਕਿਹਾ, ” ਮੇਰੇ ਪਿੱਛੇ ਆਂ, ਮੈਂ ਤੈਨੂੰ ਆਦਮੀਆਂ ਦੇ ਫੜ੍ਹਨ ਵਾਲਾ ਬਣਾਵਾਂਗਾ।ਉਸਨੇ ਸਭ ਕੁਝ ਛੱਡ ਦਿੱਤਾ ਅਤੇ ਯਿਸੂ ਦੇ ਪਿਛੇ ਗਿਆ। ਮੇਰਾ ਮਤਲਭ ਇਹ ਮੇਰੇ ਲਈ ਹੈਰਾਨ ਕਰਨ ਵਾਲਾ ਸੀ।ਇਹ ਉਸ ਤਰਾਂ ਹੈ ਜੋ ਕੋਈ ਵਪਾਰ ਕਰਨ ਜਾਵੇ ਅਤੇ ਕਹੇ, ਹਾਏ ਮੇਰੇ ਪਿੱਛੇ ਆਓ ਅਤੇ ਮੈਂ ਤੁਹਾਨੂੰ ਆਦਮੀਆਂ ਦੇ ਫੜ੍ਹਨ ਵਾਲਾ ਬਣਾਵਾਂਗਾ।ਅਤੇ ਉਹਨਾਂ ਨੇ ਆਪਣੇ ਵਪਾਰ ਨੂੰ ਛੱਡ ਦਿੱਤਾ ਅਤੇ ਯਿਸੂ ਦੇ ਮਗਰ ਚੱਲ ਪਏ।
ਕਿਵੇਂ ਇਸ ਤਰਾਂ ਦਾ ਮਨ ਉਤਪੰਨ ਹੁੰਦਾ ਹੈ, ਇਹ ਹੀ ਸਿੱਖਣਾ ਹੈ ਯਿਸੂ ਦੀ ਆਤਮਾ ਦੇ ਦੁਵਾਰਾ? ਆਓ ਪਿੱਛੇ ਚੱਲੀਏ ਅਤੇ ਇਹ ਪਸ਼ਨ ਕਹੀਏ।ਕੀ ਮਤਲਭ ਹੈ ਯਿਸੂ ਦੇ ਬਾਰੇ ਵਿੱਚ ਸਿੱਖਣ ਵਿੱਚ ਅਤੇ ਯਿਸੂ ਦੇ ਬਾਰੇ ਸੰਪੂਰਨ ਜਾਣਨ ਵਿੱਚ? ਅਸੀ ਇਥੇ ਗੱਲ ਕਰ ਰਹੇ ਹਾਂ ਦੋ ਸੋਚਾਂ ਬਾਰੇ ਇਥੇ ,ਕੀ ਅਸੀਂ?
ਕੋਰੀ:- ਠੀਕ ਯਿਸੂ ਬਾਰੇ ਸਿੱਖਣਾ ……………..ਉਹ ਕਹਿਣਗੇ ਅੱਜ ੭੦% ਜਿਹੜੀ ਦਿਖਾਈ ਦਿੰਦੀ ਹੈ ।ਪਤਰਸ ਨੇ ਕਿਵੇਂ ਸ਼ੁਰੂ ਕੀਤਾ ਯਿਸੂ ਨੂੰ ਦੇਖਿਆਂ ਅਤੇ ਹੋਰ ਅਤੇ ਹੋਰ ਸਿੱਖਿਆਂ ਅਤੇ ਉਸਨੇ ਯਿਸੂ ਨੂੰ ਵੇਖਿਆ ਅਤੇ ਉਸ ਦੇ ਕੰਮਾਂ ਨੂੰ ਅਤੇ ਉਸਦੇ ਪਿਆਰ ਨੂੰ ਜੋ ਯਿਸੂ ਨੇ ਲੋਕਾਂ ਨੂੰ ਕੀਤਾ।
ਸਾਮੀ:- ਠੀਕ, ਸਾਨੂੰ ਕੀ ਕਰਨ ਦੀ ਲੋੜ ਹੈ ਯਿਸੂ ਤੋਂ ਸਿੱਖਣ ਦੀ ਲੋੜ ਹੈ । ਮੈਂ ਤੁਹਾਨੂੰ ਸੁਣ ਰਿਹਾ ਹੈ ਇਸ ਤਰਾਂ ਸਾਨੂੰ ਲੋੜ ਹੈ ਪਰਮੇਸ਼ੁਰ ਦੀ ਵਚਨ ਦੀ ਅਤੇ ਦੇਖਣ ਦੀ ਕਿਵੇਂ ਯਿਸੂ ਨੇ ਲੋਕਾਂ ਨੂੰ ਪਿਆਰ ਕੀਤਾ।ਉਸਨੇ ਕਿਵੇਂ ਲੋਕਾਂ ਦੀ ਦੇਖਭਾਲ ਕੀਤੀ ਕਿਵੇਂ ਉਸਨੇ ਆਪਣਾ ਜੀਵਨ ਬਤੀਤ ਕੀਤਾ । ਅਤੇ ਫਿਰ ਹੀ ਅਸੀਂ ਸਿੱਖ ਸਕਦੇ ਹਾਂ।ਅਸੀਂ ਉਸ ਤੋਂ ਸਿੱਖ ਸਕਦੇ ਹਾਂ ।ਹੋਰਨਾਂ ਸਬਦਾਂ ਵਿੱਚ ਸਾਨੂੰ ਕੇਵਲ ਸਿੱਖਣਾ ਹੀ ਨਹੀਂ ਹੈ ਉਹ ਸਾਡੇ ਜੀਵਨ ਵਿੱਚ ਹੋਣਾ ਚਾਹੀਦਾ ਹੈ।
ਮੈਨੂੰ ਪਤਾ ਹੈ ਇੱਕ ਨੂੰ ਸੁੱਟ ਦਿਓ ਆਪਣੇ ਲਈ ਇੱਕ ਚੀਜ਼ ਹੋਰ ਦੇਖੋ, ਤੁਸੀਂ ਇਸ ਬਾਰੇ ਵਿੱਚ ਕੀ ਸੋਚਦੇ ਹੋ ।ਯਿਸੂ ਦੇ ਬਾਰੇ ਵਿੱਚ ਸਿੱਖਣਾ ਉਹ ਇਹ ਹੈ ਉਸਦੇ ਨਾਲ ਚੱਲਣਾ ਕੇਵਲ ਜਾਣਨਾ ਹੀ ਨਹੀ ਹੈ। ਇਹ ਸਿੱਖਣਾ ਹੈ ਹਰਰੋਜ ਉਸ ਦੇ ਨਾਲ ਉਸ ਦੀ ਵਾਂਗ ਅੱਗੇ ਵਧਣਾ ਹੈ ਮੈਂ ਸੋਚਦਾ ਹਾਂ ਇਹ ਜੋ ਕੁਝ ਹੈ ਜੋ ਅਸੀਂ ਕੀਤਾ ਹੈ ਯਿਸੂ ਦੇ ਨਾਲ ਚੱਲਣਾ ਅਤੇ ਯਿਸੂ ਬਾਰੇ ਸਿੱਖਣਾ।
ਕੋਰੀ ਵੈਬ:- ਠੀਕ ਠੀਕ ਸਾਨੂੰ ਉਸ ਦੇ ਜੀਵਨ ਬਾਰੇ ਜਾਣਨਾ ਹੈ । ਅਤੇ ਜਾਣਨਾ ਹੈ ਕਿ ਕਿਵੇਂ ਉਹ ਸਾਡਾ ਆਦਰਸ਼ ਹੈ।ਸਾਨੂੰ ਉਨ੍ਹਾਂ ਸਿਧਾਤਾਂ ਨੂੰ ਲੈਣਾ ਹੈ ਅਤੇ ਉਸ ਦਿੱਲ ਨੂੰ । ਸਾਨੂੰ ਉਨਾਂ੍ਹ ਨੂੰ ਬਾਹਰ ਕੱਡਣਾ ਹੈ ਜੋ ਸਾਡੇ ਦਿੱਲ ਵਿੱਚ ਹਨ।
ਸਾਮੀ:- ਠੀਕ ਹੁਣ ਮੈਂ ਜਾਣਦਾ ਹਾਂ ਕਿ ਮੇਰੇ ਲਈ ਇਹ ਚੰਗਾ ਹੈ।ਤੁਸੀਂ ਅਤੇ ਬਹੁਤ ਸਾਰੇ ਲੋਕ ਪਰ ਲੋਕ ਕਹਿੰਦੇ ਹਨ “ਠੀਕ ਅਸੀਂ ਇਸ ਨੂੰ ਕਿਵੇਂ ਕਰੀਏ”?ਮੇਰਾ ਮਤਲਭ ਇਹ ਕਹਿਣਾ ਸੋਖਾ ਹੈ ਫਿਰ ਕਰਨ ਨਾਲ।
ਕੋਰੀ:-ਪੱਕਾ
ਸਾਮੀ:- ਕਿਉਂਕਿ ਜਦੋਂ ਅਸੀਂ ਯਿਸੂ ਵੱਲ ਦੇਖਦੇ ਹਾਂ ਤੁਸੀ ਦੇਖਦੇ ਉਹ ਕੀ ਹੈ ਬਿਲਕੁਲ ਸੰਪੂਰਨ। ਇਸ ਤੋਂ ਵੱਡਾ ਪਿਆਰ ਨਹੀਂ ।ਫਿਰ ਅਸੀਂ ਕਹਿ ਸਕਾਂਗੇ , ” ਕੋਈ ਹੋਰ ਰਸਤਾ ਨਹੀਂ। ਕੀ ਕੁਝ ਬਧਾਵਾਂ ਹਨ ਅਸੀਂ ਕਿਵੇਂ ਕਰੀਏ ਅਸੀ ਉਸ ਥਾਂ ਤੇ ਚੱਲੀਏ ਜਿਥੇ ਅਸੀਂ ਸਿੱਖਣਾ ਅਤੇ ਅੱਗੇ ਵੱਧਣਾ ਹੈ ਉਸ ਦੀ ਕਿਰਪਾ ਵਿੱਚ ਅਤੇ ਉਸ ਦੇ ਵਾਂਗ ਬਣਨਾ ਹੈ?
ਕੋਰੀ:- ਠੀਕ ਬਧਾਵਾਂ ਉਥੇ ਹੋਣਗੀਆਂ ਜਦੋਂ ਅਸੀਂ ਚੰਗਾ ਸਿੱਖਣਾ ਚਾਹਾਂਗੇ। ਮੈਂ ਤੁਹਾਨੂੰ ਇੱਜ ਉਦਾਹਰਣ ਦਿੰਦਾ ਹਾਂ। ਜਦੋਂ ਮੈਂ ਆਪਣੀ ਪਹਿਲੀ ਮੈਰਾਥਨ ਦੋੜ੍ਹ ਲਈ ਟਰੇਨਿੰਗ ਲੈ ਰਿਹਾ ਸੀ।ਮੈਂ ਟਰੇਨਿੰਗ ਦੇਣ ਵਾਲੇ ਨੇ ਮੈਨੂੰ ਦੱਸਿਆ ਮੇਰੀ ਘੜੀ ਵੱਲ ਦੇਖੋ ਪਹਿਲੇ ਮੀਲ ਵਿੱਚ । ਜਦੋਂ ਮੈਂ ਮੈਰਾਥਨ ਸ਼ੁਰੂ ਕੀਤੀ ਮੈਂ ਜਾਣਦਾ ਹਾਂ ਮੈਂ ਤੇਜ਼ ਨਹੀਂ ਦੋੜ੍ਹ ਸਕਦਾ ਸੀ । ਉਸ ਪੁਆਇੰਟ ਉੱਤੇ। ਮੈਂ ਉਤਸਾਹਿਤ ਹੋਇਆ ਸੀ ਜੇ ਮੈਂ ਦੂਜਿਆਂ ਵੱਲ ਦੇਖਦਾ ਹਾਂ ਤਾ । ਪਹਿਲੇ ਮੀਲ ਵਿੱਚ ਉਹ ਜਾਣਦਾ ਸੀ ਕੀ ਮੈਂ ਕੀ ਕਰ ਸਕਦਾ ਹਾਂ। ਮੈਨੂੰ ਘੜੀ ਦੇਖਣ ਦੀ ਲੋੜ ਨਹੀਂ ਸੀ ।
ਪਹਿਲਾ ਮੀਲ ਆਇਆ ਅਤੇ ਮੈਂ ਸੋਚਿਆ, ਆਦਮੀ, ਮੈਂ ਹਵਾ ਨੂੰ ਮਹਿਸੂਸ ਕੀਤਾ। ਮੈਂ ਤੇਜ਼ ਦੋੜਨਾ ਚਾਹੁੰਦਾ ਹਾਂ ੮ ਮਿੰਟ ਵਿੱਚ ਮੀਲ” ਪਰ ਮੈਂ ਆਪਣੀ ਘੜੀ ਵੱਲ ਨਹੀ ਦੇਖਿਆ । ਦੂਜਾ ਮੀਲ ਆਇਆ ਅਤੇ ਮੈਂ ਸੋਚਿਆ ਮੈਂ ਅੱਜ ਨਹੀ ਕਰ ਪਾਵਾਂਗਾ। ਤੀਜਾ ਮੀਲ ਆਇਆ ਅਤੇ ਮੈਂ ਸੋਚਿਆ ” ਮੈਨੂੰ ਆਪਣੀ ਘੜੀ ਵੱਲ ਦੇਖਣਾ ਚਾਹੀਦਾ ਹੈ” ਮੈਂ ਆਪਣੀ ਘੜੀ ਵੱਲ ਦੇਖਿਆਂ ਅਤੇ ਮਹਿਸੂਸ ਕੀਤਾ, ਮੈਂ ਦੇਖਦਾ ਪਿਆ ਸੀ ੬ ਮਿੰਟਾ ਵਿੱਚ ਮੀਲ। ਇਸ ਤੋ ਪਹਿਲਾ ਮੈਂ ਆਪਣੀ ਘੜੀ ਵੱਲ ਨਹੀਂ ਦੇਖਿਆ ਸੀ ।
ਸਾਮੀ;- ਹਾਏ, ਮੈਂ ਮੈਰਾਥਾਨ ਦੋੜ੍ਹਿਆਂ ਹਾਂ । ਮੈਨੂੰ ਇਸ ਦਾ ਮਤਲਭ ਪਤਾ ਹੈ।
ਕੋਰੀ:- ਮੈਂ ਸਹਿਮਤ ਨਹੀਂ ਹੋਇਆ। ਪਰੰਤੂ ਮੈਨੂੰ ਸਹਿਮਤ ਕਰਾਉਣਾ ਚਾਹੀਦਾ ਹੈ?
ਸਾਮੀ:- ਮੈਨੂੰ ਗਲਤ ਨਾ ਸਮਝੋ ।ਪਰੰਤੂ ਤੁਸੀਂ ਜਾਣਦੇ ਹੋ ਤੁਸੀਂ ਮੈਨੂੰ ਕੀ ਯਾਦ ਕਰਾਉਣਾ ਚਾਹੁੰਦੇ ਹੋ?
ਕੋਰੀ:- ਇਹ ਕੀ?
ਸਾਮੀ:-ਆਦਮ ਅਤੇ ਹਵਾ ਜਦ ਅਦਨ ਦੇ ਬਾਗ ਵਿੱਚ ਸਨ। ਤੁਸੀਂ ਜਾਣਦੇ ਹੋ। ਹਵਾ ਨੇ ਕਿਹਾ, ਹੇ, ਪਰਮੇਸ਼ੁਰ ਨੇ ਕਿਹਾ ਹੈ ਉਹ ਕਰੋ ਇਹ ਰਸਤਾ ਹੈ । ਮੈਂ ਚੰਗੀ ਤਰਾਂ ਜਾਣਦਾ ਹਾਂ, ਮੈਂ ਕਰ ਸਕਦਾ ਹਾਂ ਆਪਣਿਆ ਰਸਤਿਆਂ ਦੁਵਾਰਾ। ਅੱਜ ਇਸ ਦਾ ਕੀ ਨਤੀਜਾ ਹੋਇਆਂ। ਇਹ ਵਿਲੱਖਣ ਬਧਾਵਾਂ ਹਨ ਕਿਉਂਕਿ ਜੋ ਇਹ ਘਮੰਡ ਹੈ ।
ਕੋਰੀ:- ਬਿਲਕੁਲ ਅਸੀਂ ਚੰਗੀ ਤਰਾਂ ਜਾਣਦੇ ਹਾਂ।
ਸਾਮੀ:- ਅਸੀਂ ਕਹਿੰਦੇ ਹਾਂ , ਅਸੀਂ ਸਿਖਾਉਣ ਵਾਲੇ ਤੋਂ ਵੀ ਚੰਗੀ ਤਰਾਂ ਜਾਣਦੇ ਹਾਂ । ਉਹ ਕੀ ਹੈ ਜੋ ਯਿਸੂ ਕਹਿੰਦਾ ਹੈ । ਜਦੋਂ ਉਸ ਤੋਂ ਸਿੱਖਦੇ ਹਾਂ, ਸਾਨੂੰ ਇਹ ਕਹਿਣਾ ਚਾਹੀਦਾ ਹੈ “ਠੀਕ ਹੈ, ਤੁਸੀਂ ਜਾਣਦੇ ਹੋ ਇਸ ਨੂੰ ਕਿਵੇਂ ਕਰਨਾ ਹੈ ਜੋ ਮੈਂ ਚੰਗਾ ਕਰ ਸਕਾਂ। ਮੈਂ ਤੁਹਾਡੇ ਵੱਲ ਦੇਖਣਾ ਜਾ ਰਿਹਾ ਹਾਂ, ਮੈਂ ਤੁਹਾਡੇ ਤੇ ਵਿਸ਼ਵਾਸ ਕਰਨ ਜਾ ਰਿਹਾ ਹਾਂ ਮੈਂ ਸਿੱਖਣ ਜਾ ਰਿਹਾ ਹੈ ਇਸ ਨੂੰ ਕਿਵੇਂ ਕਰਨਾ ਹੈ।ਹੁਣ ਸ਼ਕਤੀਸਾਲੀ ਹੈ।
ਮੈਂ ਸੋਚਦਾ ਹਾਂ ਇਹ ਅਲੱਗ ਹੈ ਹੋਹਨਾਂ ਜੀਵਨਾਂ ਦੇ ਸਿਧਾਤਾਂ ਤੋਂ ,
ਬਹੁਤ ਸਾਰੀਆਂ ਸੋਚਾਂ ਹਨ ਜਿਥੇ ਤੁਸੀਂ ਸਕਦੇ ਹੋ , ਮੈਂ ਇਸ ਵਿੱਚ ਨਿਪੁੰਨ ਹਾਂ , ਮੈਨੂੰ ਪਤਾ ਹੈ ਇਸ ਨੂੰ ਕਿਵੇਂ ਕਰਨਾ ਹੈ ” ਪਰੰਤੂ ਮੈਂ ਸੋਚਦਾ ਹਾਂ ਅਸੀਂ ਥਾਂ ਤੇ ਚੱਲੀਏ ਮਸੀਹੀ ਜੀਵਨਾਂ ਵਿੱਚ ਜਿਥੇ ਅਸੀਂ ਕਹਿ ਸਕੀਏ ” ਮੈਂ ਨਹੀਂ ਕਰ ਸਕਦਾ। ਮੈਨੂੰ ਪਰਮੇਸ਼ੁਰ ਸੀ ਸਹਾਇਤਾ ਦੀ ਲੋੜ ਹੈ । ਮੈਨੂੰ ਪਰਮੇਸ਼ੁਰ ਦੀ ਕਿਰਪਾ ਦੀ ਲੋੜ ਹੈ। ਕਿਉਂ ਯਿਸੂ ਦੇ ਪਿੱਛੇ ਚੱਲਣਾ ਧਾਰਮਿਕ ਸੋਦਾ ਨਹੀਂ ਹੈ ਅਤੇ ਉਸ ਕਾਨੂੰਂਨਾਂ ਅਤੇ ਨੀਤੀ ਦਾ ਇੰਤਰਾਜ਼ ਨਹੀਂ । ਯਿਸੂ ਦੇ ਪਿੱਛੇ ਚੱਲਣਾ ਇੱਕ ਵਿਲੱਖਣ ਕਿਰਪਾ ਹੈ।
ਕੋਰੀ: ਆਮੀਨ
ਸਾਮੀ:- ਉਸ ਦੀ ਕਿਰਪਾ ਨਾਲ ਅਸੀਂ ਉਸ ਦੇ ਨਾਲ ਸਬੰਧ ਵਿੱਚ ਆਉਂਦੇ ਹਾਂ। ਇਸ ਨੂੰ ਕਿਰਪਾ ਦਾ ਸਬੰਧ ਹੈ।ਆਉ ਇਸ ਤੇ ਗੱਲ ਬਾਤ ਕਰੀਏ । ਕਿਰਪਾ ਨਾਲ ਸਬੰਧ ਅਤੇ ਇਸ ਦਾ ਕੀ ਮਤਲਭ ਹੈ ਯਿਸੂ ਨਾਲ ਚੱਲਣਾ। ਕਿਰਪਾ ਕੀ ਕਰਦੀ ਹੈ ।ਤੁਸੀਂ ਕਹਿ ਰਹੇ ਸੀ , ਮੈਂ ਯਿਸੂ ਵਾਂਗ ਬਣਨਾ ਹੈ । ਇਹ ਕਿਵੇਂ ਕੰਮ ਕਰਦੀ ਹੈ?
ਕੋਰੀ:- ਠੀਕ , ਮੈਂ ਸੋਚਦਾ ਹਾਂ ਇਕ ਰਸਤਾ ਹੈ ਦੇਖਣ ਦਾ ਉਹ ਹੈ ਪੁੱਤਰ ਅਤੇ ਪਿਤਾ ਦੇ ਸੰਬੰਧਾ ਵਿੱਚ। ਅਸੀਂ ਪੁੱਤਰ ਦੇ ਰੋਲ ਬਾਰੇ ਗੱਲ ਕਰਦੇ ਹਾਂ, ਸਾਡਾ ਪਿਤਾ ਚੰਗੀ ਤਰਾਂ ਨਾਲ ਜਾਣਦਾ ਹੈ । ਉਹ ਸਾਡਾ ਮਾਰਗ ਦਰਸ਼ਨ ਕਰਦਾ ਹੈ । ਉਹ ਸਾਨੂੰ ਪਿਆਰ ਕਰਦਾ ਹੈ ਬਿਨਾਂ ਕਿਸੇ ਸ਼ਰਤ ਦੇ।ਇਹ ਇਕ ਵੱਡਾ ਰਸਤਾ ਹੈ ਕਿਰਪਾ ਦਾ ਜੋ ਵਿਲੱਖਣ ਹੈ” ਜਿਹੜੀ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਭੇਜ ਕੇ ਪੂਰਾ ਕੀਤਾ”
ਅਸੀਂ ਉਸ ਧਾਰਮਿਕਤਾ ਨੂੰ ਲੈ ਲਈਏ, ਪਰਮੇਸ਼ੁਰ ਦੀ ਬਰਕਤ, ਜਿਹੜੀ ਯਿਸੂ ਨੇ ਆਪਣੀ ਕੀਮਤ ਦੇ ਕੇ ਸਾਡੇ ਲਈ ਅਦਾ ਕੀਤੀ।ਸਾਨੂੰ ਇਹ ਸਮਝਨਾ ਚਾਹੀਦਾ ਹੈ ਸਾਡਾ ਪਰਮੇਸ਼ੁਰ ਚੰਗੀ ਤਰਾ ਨਾਲ ਜਾਣਦਾ ਹੈ ਉਹ ਸਾਨੂੰ ਖੁਸੀਂ ਦੇਣਾ ਚਾਹੁੰਦਾ ਹੈ , ਭਾਵੇ ਕਿ ਅਸੀਂ ਬਹੁਤ ਸਾਰੀਆਂ ਗਲਤੀਆਂ ਕਰਦੇ ਹਾਂ ਯਿਸੂ ਦੀ ਮੋਤ ਦੁਵਾਰਾ ਅਤੇ ਉਸਦੇ ਜੀਅ ਉੱਠਣ ਦੁਵਾਰਾ ਜੋ ਉਸ ਨੇ ਸਲੀਬ ਤੇ ਕੀਤਾ।
ਸਾਮੀ:- ਠੀਕ ਆਵੋ ਅਸੀਂ ਸੰਬੰਧਾ ਵਿੱਚ ਆਈਏ ਉਸ ਦੇ ਿਪੱਛੇ ਚੱਲੀਏ ਅਤੇ ਉਸ ਦੀ ਕਿਰਪਾ ਵਿੱਚ , ਇਹ ਸਾਡੇ ਕੰਮ ਨਾਲ ਸੰਭਵ ਨਹੀਂ। ਜਦੋ ਅਸੀਂ ਉਸ ਦ ੇਪਿੱਛੇ ਚੱਲਦੇ ਹਾਂ । ਅਸੀ ਸਿੱਖਦੇ ਹਾਂ ਅਤੇ ਉਸ ਦੀ ਕਿਰਪਾ ਸਹਾਇਤਾ ਕਰਦੀ ਹੈ ਸਾਡੇ ਅੱਗੇ ਵੱਧਣ ਵਿੱਚ।
ਸਾਮੀ:- ਮੈਂ ਸੋਚਦਾ ਹਾਂ ਇਹ ਇੱਕ ਵਿਲੱਖਣ ਸਬਕ ਹੈ , ਮੈਂ ਸ਼ੁਰੂਆਤੀ ਮਸੀਹੀ ਜੀਵਨ ਵਿੱਚ ਸਿੱਖਿਆ ,ਮੈਂ ਨਹੀਂ ਰਹਿ ਸਕਿਆਂ। ਮੈਨੂੰ ਯਾਦ ਹੈ ਜੋ ਕਿ ਈਰਖਾ ਸੀ ਮੈਂ ਈਰਖਾ ਕੀਤਾ ਅਤੇ ਕਿਹਾ, ਮੈਂ ਈਰਖਾ ਕਰਨ ਨਹੀਂ ਜਾ ਰਿਹਾ। ਮੈਂ ਕੋਸ਼ਿਸ ਨਹੀਂ ਕੀਤੀ ਮੈਂ ਈਰਖਾ ਕਰਾਂ ਅਤੇ ਫਿਰ ਮੈਂ ਕੋਸ਼ਿਸ ਕੀਤੀ । ਅਤੇ ਹੋਰ ਈਰਖਾ ਮੇਰੇ ਵਿੱਚ ਆ ਗਈ। ਅਤੇ ਫਿਰ ਕਿਸੇ ਨੇ ਮੇਰੇ ਨਾਲ ਕੁਝ ਸਾਂਝਾ ਕੀਤਾ ” ਸਾਮੀ ਇਹ ਉਹ ਨਹੀਂ ਹੈ ਜੋ ਤੁਸੀਂ ਕਰਨਾ ਚਾਹੁੰਦੇ ਹੋ। ਇਹ ਉਹ ਹੈ ਜੋ ਤੁਹਾਡੇ ਅੰਦਰ ਕੀਤਾ ਅਤੇ ਸਿਰਫ ਤੁਹਾਡੇ ਲਈ।
।
ਉਸ ਸਮੇਂ ਵਿੱਚ ਮੈਂ ਅਰਦਾਸ ਕੀਤੀ ਅਤੇ ਕਿਹਾ, ਪਰਮੇਸ਼ੁਰ ਨੇ ਜੇ ਮੈਨੂੰ ਛੱਡ ਦਿੱਤਾ, ਮੈਂ ਈਰਖਾ ਕਰਨ ਜਾ ਰਿਹਾ ਸੀ, ਮੈਂ ਤੁਹਾਡੇ ਤੇ ਵਿਸ਼ਵਾਸ ਕਰਦਾ ਹਾਂ ਕੇ ਮੈਨੂੰ ਕਿਰਪਾ ਅਤੇ ਸ਼ਕਤੀ ਦਿੱਤੀ ਜਾਵੇ ਕੇ ਮੈਂ ਈਰਖਾ ਨਾ ਕਰਾਂ ” ਅਤੇ ਅੱਗਲੇ ਹੀ ਸਮੇਂ ਮੈਂ ਈਰਖਾ ਕਰਨੀ ਸ਼ੁਰੂ ਕਰ ਦਿੱਤੀ । ਮੈਂ ਕਿਹਾ, ਠੀਕ ਪਰਮੇਸ਼ੁਰ ਇਥੇ ਹੈ ਮੈਂ ਤੇਰਾ ਵੱਲ ਦੇਖਦਾ ਹਾਂ , ਮੈਂ ਤੇਰੇ ਤੇ ਵਿਸ਼ਵਾਸ ਕਰਦਾ ਹਾਂ। ਇਹ ਸਾਰਾ ਕੁਝ ਬੰਨ ਦੇ। ਦੀਨਤਾ ਉਹ ਡੁੰਘਾਈ ਹੈ ਜਿਥੇ ਕਿਰਪਾ ਇਸਤੇਮਾਲ ਹੁੰਦੀ ਹੈ। ਹੋਰਨਾ ਸ਼ਬਦਾਂ ਵਿੱਚ ਸਾਡੇ ਕੋਲ ਦੀਨਤਾ ਵਾਲਾ ਦਿਲ ਹੋਣਾ ਚਾਹੀਦਾ ਹੈ ਇੱਕ ਸਿੱਖਣ ਵਾਲੇ ਦੇ ਲਈ।ਯਿਸੂ ਮਸੀਹ ਦੇ ਪਿੱਛੇ ਚੱੱਲਣ ਲਈ ।ਮੈਂ ਕੀ ਸੁਣ ਰਿਹਾ ਹੈ ਤੁਸੀਂ ਕਹਿ ਰਹੇ ਹੋ ਦੀਨਤਾ ਇੱਕ ਉੱਤਮ ਭਾਗ ਹੈ। ਕੀ ਇਹ ਠੀਕ ਹੈ।
ਕੋਰੀ ;- ਠੀਕ ਇਹ ਇੱਕ ਉੱਤਮ ਚਾਲ ਚੱਲਣ ਹੈ ਯਿਸੂ ਦਾ , ਯਿਸੂ ਸਾਡਾ ਆਦਰਸ ਹੈ ਵਿਲੱਖਣ ਦੀਨਤਾ। ਉਹ ਹਮੇਸ਼ਾ ਹੀ ਸੇਵਾ ਕਰਨ ਨੂੰ ਤਿਆਰ ਰਹਿੰਦਾ ਸੀ। ਉਸਨੇ ਉਹ ਸੋਚ ਰੱਖੀ ਆਪਣੀਆਂ ਇੱਛਾਵਾਂ ਲਈ ਨਹੀਂ, ਪਰ ਜੋ ਬਰਕਤ ਦੀ ਤਸਵੀਰ ਪੇਸ਼ ਕੀਤੀ ਉਸ ਦੇ ਰਾਜ ਦੀ ਜੋ ਉਸ ਦੀ ਯੋਜਨਾ ਹੈ ।
ਸਾਮੀ:- ਸੋ ਦੀਨਤਾ ਜ਼ਰੂਰੀ ਹੈ। ਮੈਂ ਇਸ ਤੇ ਹੋਰ ਗੱਲ ਕਰਾਂਗਾ .
ਕੋਰੀ:- ਠੀਕ ਇਹ ਵਿਲੱਖਣ ਹੈ।
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ