ਰੋਜਾਨਾਂ ਦਾ ਭਗਤੀ ਦਾ ਵੀਡੀਓ
ਇੱਕ ਸ਼ਕਤੀਹੀਨ ਲੋਕ
ਪਿਛਲੇ ਹਫਤੇ ਪ੍ਰਾਥਨਾ ਰਹਿਤ ਕਤਾਰ ਦੇ ਬਾਰੇ ਗੱਲ, ਜੋ ਕਿ ਇੱਕ ਚਿੰਨ੍ਹ ਹੈ ਸਾਡੀ ਜਰੂਰਤ ਦਾ ਕਿ ਸਾਨੂੰ ਇਸ ਪੀੜੀ ਦੇ ਵਿੱਚ ਬੇਦਾਰੀ ਦੀ ਲੋੜ ਹੈ। ਪ੍ਰਾਥਨਾ ਨਾ ਕਰਨਾ ਸਾਨੂੰ ਹਮੇਸ਼ਾਂ ਹੀ ਸ਼ਕਤੀਹੀਣਤਾ ਦੀ ਵੱਲ ਲੈ ਕੇ ਜਾਦਾ ਹੈ। ਪਰਾਥਨਾ ਇੱਕ ਤਰੀਕਾ ਹੈ ਜਿਸ ਦੇ ਦੁਆਰਾ ਅਸੀ ਪਰਮੇਸ਼ਵਰ ਤੇ ਨਿਰਭਰ ਕਰਦੇ ਹਾਂ ਅਤੇ ਨਿਰਭਰਤਾ ਹਮੇਸ਼ਾਂ ਸਾਨੂੰ ਜਿੱਤ ਦੀ ਵੱਲ ਲੈ ਕੇ ਜਾਦੀਂ ਹੈ। ਜਦ ਅਸੀ ਆਪਣੇ ਆਪ ਨੂੰ ਅਤੇ ਮਸੀਹੀ ਸਮਾਜ ਨੂੰ ਆਮ ਤੋਰ ਦੇ ਉੱਤੇ ਵੇਖਦੇ ਹਾਂ ਤਾਂ ਉਹ ਹਾਰਿਆ ਹੋਇਆ ਹੈ ਅਤੇ ਉਹ ਆਪਣੇ ਪਾਪੀ ਚਾਹਤਾਂ ਤੇ ਜਿੱਤ ਪਰਾਪਤ ਨਹੀ ਕਰ ਰਿਹਾ ਹੈ। ਅਸੀ ਇਹ ਜਾਣਦੇ ਹਾਂ ਕਿ ਇਹ ਇੱਕ ਨਿਸ਼ਾਨੀ ਹੈ ਕਿ ਸਾਨੂੰ ਬੇਦਾਰੀ ਦੀ ਬਹੁਤ ਜਿਆਦਾ ਲੋੜ ਹੈ।
ਅਕਸਰ ਹੀ ਮੈਂ ਇਹੋ ਜਿਹੀਆਂ ਮਸ਼ਹੂਰੀਆਂ ਨੂੰ ਮਸੀਹੀ ਝੁੰਡਾਂ ਤੋ ਸੁਣਦਾ ਹਾਂ ਜੋ ਕੁੱਝ ਇਸ ਤਰਾਂ ਕਹਿੰਦੀਆਂ ਹਨ, “ਮੈ ਜਦ ਜਵਾਨ ਸੀ ਤਾਂ ਮੈ ਮਸੀਹੀ ਬਣ ਗਿਆ ਪਰ ਮੇਰੇ ਕੋਲ ਕੋਈ ਅਨੰਦ ਨਹੀ ਸੀ ਅਤੇ ਬਾਅਦ ਦੇ ਵਿੱਚ ਮੈ ਨਸ਼ਿਆ ਦੀ ਵੱਲ ਮੁੜ ਗਿਆ। ਉਸ ਤੋ ਬਾਅਦ ਮੈ ਕਿਸੇ ਸਲਾਹਕਾਰ ਕੇਂਦਰ ਦੇ ਵਿੱਚ ਗਿਆ ਤੇ ਹੁਣ ਸਭ ਕੁੱਝ ਠੀਕ ਹੈ”। ਜਾਂ ਕਈ ਵਾਰ ਮੈ ਲੋਕਾਂ ਨੂੰ ਇਹ ਕਹਿੰਦੇ ਸੁਣਦਾ ਹਾਂ, “ਮੈ ਕਾਮਯਾਬ ਪਾਸਟਰ ਸੀ ਇੱਕ ਇੱਜਤਦਾਰ ਮਸੀਹੀ ਆਗੂ ਸੀ ਪਰ ਮੈ ਨਿਰਾਸ਼ ਹੋ ਗਿਆ ਅਤੇ ਮੈ ਆਪਣੀ ਨਿਰਾਸ਼ਾ ਦੇ ਵਿੱਚੋ ਉਸ ਸਮੇ ਬਾਹਰ ਨਿੱਕਲਿਆ ਜਦ ਮੈ ਇੱਕ ਖਾਸ ਸੈਮੀਨਾਰ ਦੇ ਵਿੱਚ ਗਿਆ”।
ਹੁਣ ਹੋ ਸਕਦਾ ਹੈ ਕਿ ਸਲਾਹਕਾਰ ਕੇਂਦਰ ਹੋਵੇ ਜਾਂ ਇੱਕ ਸੈਮੀਨਾਰ ਹੋਵੇ ਜੋ ਇੱਕ ਜਵਾਨ ਨੂੰ ਯਿਸੂ ਦੇ ਕੋਲ ਲੈ ਕੇ ਗਿਆ। ਪਰ ਮੈ ਬਹੁਤ ਜਿਆਦਾ ਚਿੰਤਤ ਹਾਂ ਕਿ ਸਾਡਾ ਬਹੁਤ ਸਰਾ ਮਸੀਹੀ ਸਮਾਜ ਆਪਣੇ ਆਪ ਨੂੰ ਹਾਰਿਆ ਹੋਇਆ ਅਤੇ ਸ਼ਕਤੀਹੀਣ ਮਹਿਸੂਸ ਕਰ ਰਿਹਾ ਹੈ ਜਿਸ ਨੂੰ ਸਾਡੇ ਬਜੁਰਗ ਪਾਸਟਰ ਅਤੇ ਪੁਰਾਣੇ ਸਮੇਂ ਦੇ ਪਾਸਟਰ ਪਾਪ ਕਿਹਾ ਕਰਦੇ ਸਨ। ਮਸੀਹੀ ਲੋਕ ਅੱਜ ਉਸ ਨੂੰ ਨਹੀ ਲੱਭਦੇ ਹਨ ਜਿਸ ਨੂੰ ਅੱਦਬੁਦ ਸਲਾਹਕਾਰ ਕਿਹਾ ਜਾਦਾਂ ਹੈ। ਜੋ ਕਿ ਸਾਡੇ ਦਿਲਾਂ ਦੀ ਗਹਿਰੀ ਜਰੂਰਤ ਨੂੰ ਪੂਰਿਆ ਕਰਦਾ ਹੈ।
ਜੇਕਰ ਅਸੀ ਇਸ ਪੀਹੜੀ ਦੇ ਵਿੱਚ ਇੱਕ ਇਮਾਨਦਾਰ ਬੇਦਾਰੀ ਨੂੰ ਵੇਖਣਾ ਚਹੁੰਦੇ ਹਾਂ ਤਾਂ ਸਾਂਨੂੰ ਮਸੀਹ ਜੋ ਸਭ ਕੁੱਝ ਕਰ ਸਕਦਾ ਹੈ। ਉਸ ਦੇ ਪ੍ਰਤੀ ਆਪਣੇ ਦਰਸ਼ਣ ਨੂੰ ਨਵਾਂ ਕਰਨਾ ਪਵੇਗਾ। ਜੇਰਕ ਅੱਜ ਤੁਸੀ ਆਪਣੇ ਆਪ ਨੂੰ ਪਾਪੀ ਆਦਤਾਂ, ਇਹੋ ਜਿਹੀਆਂ ਭਾਵਨਾਵਾਂ ਦੇ ਵਿੱਚ ਆਪਣੇ ਆਪ ਨੂੰ ਸੰਘਰਸ਼ ਕਰਦੇ ਹੋਏ ਵੇਖਦੇ ਹੋ ਜੋ ਪਰਮੇਸ਼ਵਰ ਂਨੂੰ ਖੁਸ਼ ਨਹੀ ਕਰਦੀਆ ਹਨ ਤਾਂ ਆਓ ਮੈ ਤਹਾਨੂੰ ਉਤਸ਼ਾਹਿਤ ਕਰਨਾ ਚਹੁੰਦਾ ਹਾਂ ਕਿ ਤੁਸੀ ਆਪਣਾ ਦਿਲ ਪਰਮੇਸ਼ਵਰ ਦੇ ਅੱਗੇ ਖੋਲੋ ਅਤੇ ਯਿਸੂ ਦੀ ਵੱਲ ਵੇਖੋ ਕਿ ਉਹ ਤਹਾਨੂੰ ਜਿੱਤ ਬਖਸ਼ੇ ਅਤੇ ਤੁਹਾਡੀ ਜਿੱਤ ਬਣੇ।
ਅਨਾਥਾਂ ਦਾ ਉਹ ਪਿਤਾ ਹੈ ਬਿਮਾਰਾਂ ਦਾ ਉਹ ਮਹਾਨ ਵੈਦ ਹੈ, ਮਰਨ ਵਾਲਿਆ ਦਾ ਉਹ ਸਦੀਪਕ ਜੀਵe ਹੈ ਅਤੇ ਜਿਹੜੇ ਲੋਕ ਆਪਣੇ ਭਵਿੱਖ ਦੀ ਚਿੱਤਾਂ ਕਰਦੇ ਹਨ ਉਹਨਾਂ ਦਾ ਉਹ ਅਲਫਾ ਅਤੇ ਉਮੇਗਾ ਆਦਿ ਅਤੇ ਅੰਤ ਹੈ। ਉਹ ਸਭ ਕੁੱਝ ਹੈ ਅਤੇ ਉਹ ਸਾਡੇ ਦਿਲ ਦੀਆਂ ਗਹਿਰੀਆਂ ਜਰੂਰਤਾਂ ਨੂੰ ਪੂਰਿਆਂ ਕਰਨ ਦੀ ਸਮਰੱਥ ਰੱਖਦਾ ਹੈ। ਹੁਣ ਇਹ ਬੇਦਾਰੀ ਹੈ।
ਕੀ ਅੱਜ ਤੁਸੀ ਹਾਰੇ ਹੋਏ ਹੋ? ਸ਼ਾਯਦ ਇਹ ਵੀ ਇੱਕ ਚਿੰਨ੍ਹ ਹੇ ਜਿਹੜਾ ਇਸ ਗੱਲ ਨੂੰ ਦਿਖਾ ਰਿਹਾ ਹੈ ਕਿ ਤਹਾਨੂੰ ਬੇਦਾਰੀ ਦੇ ਰਾਹ ਦੇ ਉੱਤੇ ਜਾਣ ਦੀ ਲੋੜ ਹੈ।
ਜ਼ਬੂਰ 119 :37-50
37 ਹੇ ਯਹੋਵਾਹ, ਮੈਨੂੰ ਨਿਰਾਰਥਕ ਗੱਲਾਂ ਵੱਲ ਧਿਆਨ ਦੇਣ ਦਿਉ। ਤੁਹਾਡੇ ਰਾਹ ਵਿੱਚ ਰਹਿਣ ਲਈ ਮੇਰੀ ਮਦਦ ਕਰੋ। 38 ਉਹੀ ਕਰੋ ਜਿਸਦਾ ਵਾਅਦਾ ਤੁਸੀਂ ਆਪਣੇ ਸੇਵਕ ਨਾਲ ਕੀਤਾ ਸੀਤਾਂ ਜੋ ਲੋਕ ਤੁਹਾਡਾ ਆਦਰ ਕਰਨ।39 ਯਹੋਵਾਹ, ਸ਼ਰਮਿੰਦਗੀ ਨੂੰ ਦੂਰ ਕਰ ਦਿਉ ਜਿਸਤੋਂ ਮੈਂ ਡਰਦਾ ਹਾਂ। ਤੁਹਾਡੇ ਸਿਆਣੇ ਨਿਆਂ ਸ਼ੁਭ ਹਨ40 ਵੇਖੋ, ਮੈਂ ਤੁਹਾਡੇ ਹੁਕਮਾਂ ਦੀ ਇੱਛਾ ਕਰਦਾ ਹਾਂ, ਮੇਰੇ ਨਾਲ ਚੰਗਾ ਕਰੋ ਅਤੇ ਮੈਨੂੰ ਜਿਉਣ ਦਿਉ।
ਵਾਉ41 ਯਹੋਵਾਹ, ਮੈਨੂੰ ਆਪਣਾ ਸੱਚਾ ਪਿਆਰ ਦਰਸਾਉ। ਮੈਨੂੰ ਬਚਾਉ ਜਿਵੇਂ ਕਿ ਤੁਸੀਂ ਵਾਅਦਾ ਕੀਤਾ ਸੀ।42 ਫ਼ੇਰ ਮੇਰੇ ਕੋਲ ਜਵਾਬ ਹੋਵੇਗਾ।
ਉਨ੍ਹਾਂ ਲੋਕਾਂ ਲਈ ਜੋ ਮੈਨੂੰ ਬੇਇੱਜ਼ਤ ਕਰਦੇ ਹਨ। ਮੈਨੂੰ ਸੱਚਮੁੱਚ ਉਨ੍ਹਾਂ ਗੱਲਾਂ ਵਿੱਚ ਵਿਸ਼ਵਾਸ ਹੈ ਜੋ ਤੁਸੀਂ ਆਖਦੇ ਹੋ, ਯਹੋਵਾਹ।43 ਮੈਨੂੰ ਹਮੇਸ਼ਾ ਤੁਹਾਡੀਆਂ ਸੱਚੀਆਂ ਸਿੱਖਿਆਵਾਂ ਬਾਰੇ ਬੋਲਣ ਦਿਉ। ਯਹੋਵਾਹ, ਮੈਂ ਤੁਹਾਡੇ ਸਿਆਣੇ ਨਿਆਂਇਆਂ ਉੱਤੇ ਨਿਰਭਰ ਕਰਦਾ ਹਾਂ।44 ਯਹੋਵਾਹ, ਮੈਂ ਸਦਾ-ਸਦਾ ਲਈ ਤੁਹਾਡੀਆਂ ਸਿੱਖਿਆਵਾਂ ਉੱਤੇ ਚੱਲਾਂਗਾ।45 ਤਾਂ ਜੋ ਮੈਂ ਮੁਕਤ ਹੋ ਜਾਵਾ। ਕਿਉਂ? ਕਿਉਂਕਿ ਮੈਂ ਤੁਹਾਡੇ ਨੇਮਾਂ ਨੂੰ ਮੰਨਣ ਦੀ ਸਖਤ ਕੋਸ਼ਿਸ਼ ਕਰਦਾ ਹਾਂ।46 ਮੈਂ ਰਾਜਿਆਂ ਨਾਲ ਤੁਹਾਡੇ ਕਰਾਰ ਬਾਰੇ ਚਰਚਾ ਕਰਾਂਗਾ। ਅਤੇ ਮੈਨੂੰ ਉਨ੍ਹਾਂ ਕੋਲੋਂ ਨਮੋਸ਼ੀ ਨਹੀਂ ਹੋਵੇਗੀ।47 ਮੈਨੂੰ ਤੁਹਾਡੇ ਆਦੇਸ਼ਾਂ ਦਾ ਅਧਿਐਨ ਕਰਨਾ ਚੰਗਾ ਲੱਗਦਾ ਹੈ, ਯਹੋਵਾਹ। ਮੈਂ ਉਨ੍ਹਾਂ ਆਦੇਸ਼ਾ ਨੂੰ ਪਿਆਰ ਕਰਦਾ ਹਾਂ।48 ਯਹੋਵਾਹ, ਮੈਂ ਤੁਹਾਡੇ ਆਦੇਸ਼ਾ ਦੀ ਉਸਤਤਿ ਕਰਦਾ ਹਾਂ।ਮੈਂ ਉਨ੍ਹਾ ਨੂੰ ਪਿਆਰ ਕਰਦਾ ਹਾਂ। ਅਤੇ ਮੈਂ ਉਨ੍ਹਾ ਦਾ ਅਧਿਐਨ ਕਰਾਂਗਾ।ਜ਼ਾਇਨ49 ਯਹੋਵਾਹ, ਆਪਣਾ ਵਾਅਦਾ ਯਾਦ ਕਰੋ ਜੋ ਤੁਸਾਂ ਮੇਰੇ ਨਾਲ ਕੀਤਾ ਸੀ। ਉਹ ਵਾਅਦਾ ਮੈਨੂੰ ਆਸ ਬੁਨ੍ਹਾਉਂਦਾ ਹੈ।50 ਮੈਂ ਦੁੱਖੀ ਸਾਂ, ਅਤੇ ਤੁਸੀਂ ਮੈਨੂੰ ਸੁਕੂਨ ਪਹੁੰਚਾਇਆ ਤੁਹਾਡੇ ਸ਼ਬਦਾ ਨੇ ਮੈਨੂੰ ਫ਼ੇਰ ਜਿਉਣ ਦਿੱਤਾ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
