Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਚੇਲੇਪਨ ਦਾ ਵੀਡੀਉ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

ਅਜ਼ਰਾ 9:1-9

ਜਦੋਂ ਅਸੀਂ ਇਹ ਕਾਰਜ ਕਰ ਚੁੱਕੇ, ਤਾਂ ਆਗੂਆਂ ਨੇ ਮੇਰੇ ਕੋਲ ਆਣ ਕੇ ਆਖਿਆ, “ਹੇ ਅਜ਼ਰਾ! ਇਸਰਾਏਲ ਦੇ ਲੋਕ ਜਾਜਕ ਅਤੇ ਲੇਵੀ ਸਾਡੇ ਦਰਮਿਆਨ ਰਹਿੰਦੇ ਹੋਰਨਾਂ ਦੇਸ਼ਾਂ ਦੇ ਲੋਕਾਂ ਤੋਂ ਵੱਖਰੇ ਨਹੀਂ ਰਹੇ ਹਨ। ਸਗੋਂ ਉਹ, ਕਨਾਨੀਆਂ ਹਿੱਤੀਆਂ, ਫਰਿੱਜੀਆਂ, ਯਬੂਸੀਆਂ, ਅੰਮੋਨੀਆਂ, ਮੋਆਬੀਆਂ, ਮਿਸਰੀਆਂ, ਤੇ ਅਮੋਰੀਆਂ ਦੇ ਘਿਨਾਉਣੇ ਕੰਮਾਂ ਦੇ ਪ੍ਰਭਾਵ ਦੇ ਹੇਠਾਂ ਆਉਂਦੇ ਰਹੇ ਹਨ। 2 ਇਸਰਾਏਲ ਲੋਕਾਂ ਨੇ ਆਪਣੇ-ਆਲੇ-ਦੁਆਲੇ ਦੇ ਲੋਕਾਂ ਵਿੱਚ ਵਿਆਹ ਕਰ ਲੇ ਜਦ ਕਿ ਇਸਰਾਏਲ ਦੇ ਮਨੁੱਖ ਖਾਸ ਸਮਝੇ ਗਏ ਸਨ ਪਰ ਹੁਣ ਉਹ ਆਪਣੇ ਆਸ-ਪਾਸ ਦੇ ਲੋਕਾਂ ਵਿੱਚ ਰਲ-ਮਿਲ ਗਏ ਹਨ। ਇਉਂ ਇਸਰਾਏਲ ਦੇ ਆਗੂਆਂ ਅਤੇ ਸਰਦਾਰਾਂ ਨੇ ਆਪਣੇ ਇੱਕ ਬੁਰੀ ਉਦਹਾਰਣ ਲੋਕਾਂ ਅੱਗੇ ਪੇਸ਼ ਕੀਤੀ ਹੈ।” 3 ਜਦੋਂ ਮੈਂ ਇਸ ਬਾਰੇ ਸੁਣਿਆ ਤਾਂ ਮੈਂ ਆਪਣੇ ਵਸਤਰ ਅਤੇ ਆਪਣਾ ਚੋਲਾ ਪਾਢ਼ ਸੁੱਟਿਆ। ਮੈਂ ਆਪਣੇ ਸਿਰ ਅਤੇ ਦਾੜੀ ਚੋ ਵਾਲ ਪੁੱਟ ਸੁੱਟੇ ਮੈਂ ਗੁੱਸੇ ਵਿੱਚ ਭੁਂਜੇ ਬੈਠ ਗਿਆ। 4 ਫਿਰ ਹਰ ਮਨੁੱਖ ਜੋ ਇਸਰਾਏਲ ਦੀ ਪਰਮੇਸ਼ੁਰ ਦੇ ਸ਼ਬਦਾਂ ਤੋਂ ਡਰਦਾ ਸੀ, ਡਰ ਨਾਲ ਹਿੱਲ ਗਿਆ। ਉਹ ਭੈਭੀਤ ਸਨ ਕਿਉਂ ਕਿ ਉਹ ਇਸਰਾਏਲੀ ਜਿਹੜੇ ਕੈਦੋਁ ਵਾਪਸ ਮੁੜੇ ਸਨ, ਉਹ ਪਰਮੇਸ਼ੁਰ ਵੱਲ ਵਫ਼ਾਦਾਰ ਨਹੀਂ ਸਨ। ਮੈਂ ਓੱਥੇ ਸ਼ਾਮ ਦੀ ਬਲੀ ਤਾਈਂ ਝਟਕੇ ਦੀ ਗਲਤ ਵਿੱਚ ਬੇਠਾ ਰਿਹਾ।
5 ਫਿਰ ਜਦੋਂ ਸ਼ਾਮ ਦੀ ਬਲੀ ਦਾ ਵਕਤ ਹੋਇਆ, ਮੈਂ ਆਪਣੇ ਸੋਗ ਤੋਂ ਉੱਠਿਆ। ਅਤੇ ਮੇਰੇ ਪਾਟੇ ਹੋਏ ਕੱਪੜਿਆਂ ਅਤੇ ਚੋਲਿਆਂ ਨਾਲ ਮੈਂ ਆਪਣੇ ਗੋਡਿਆਂ ਭਾਰ ਝੁਕ ਗਿਆ ਅਤੇ ਯਹੋਵਾਹ ਮੇਰੇ ਪਰਮੇਸ਼ੁਰ ਦੇ ਅੱਗੇ ਹੱਥ ਫੈਲਾਏ। 6 ਫਿਰ ਮੈਂ ਪ੍ਰਾਰਥਨਾ ਕੀਤੀ: “ਮੇਰੇ ਪਰਮੇਸ਼ੁਰ, ਮੈਂ ਤੇਰੇ ਵੱਲ ਤੱਕਣ ਤੋਂ ਵੀ ਸ਼ਰਮਸਾਰ ਹਾਂ ਕਿਉਂ ਕਿ ਸਾਡੇ ਪਾਪ ਸਾਡੇ ਸਿਰਾਂ ਤੋਂ ਵੀ ਉੱਪਰ ਚੜ੍ਹ ਗਏ ਹਨ ਅਤੇ ਅਕਾਸ਼ ਤੀਕ ਪਹੁੰਚ ਗਏ ਹਨ। 7 ਅਸੀਂ ਆਪਣੇ ਪੁਰਖਿਆਂ ਦੇ ਸਮੇਂ ਤੋਂ ਲੈ ਕੇ ਹੁਣ ਤੀਕ ਸਾਡੇ ਕੀਤੇ ਪਾਪਾਂ ਦੇ ਦੋਸ਼ੀ ਹਾਂ ਅਤੇ ਇਸ ਕਾਰਣ ਸਾਨੂੰ, ਸਾਡੇ ਪਾਤਸ਼ਾਹ ਅਤੇ ਸਾਡੇ ਜਾਜਕਾਂ ਨੂੰ ਦੰਡ ਮਿਲਿਆ। ਵਿਦੇਸ਼ੀ ਪਾਤਸ਼ਾਹਾਂ ਨੇ ਸਾਨੂੰ ਬੇਇੱਜ਼ਤ ਕੀਤਾ ਹੈ। ਉਨ੍ਹਾਂ ਨੇ ਸਾਡੇ ਤੇ ਹਮਲਾ ਕੀਤਾ, ਸਾਨੂੰ ਲੁੱਟਿਆ, ਅਤੇ ਸਾਡੇ ਲੋਕਾਂ ਨੂੰ ਗੁਲਾਮ ਬਣਾ ਲਿਆ। ਇੰਝ ਅਜੇ ਤੀਕ ਹੁੰਦਾ ਆ ਰਿਹਾ ਹੈ।
8 “ਪਰ ਹੁਣ ਕੁਝ ਸਮੇਂ ਲਈ ਯਹੋਵਾਹ, ਸਾਡਾ ਪਰਮੇਸ਼ੁਰ, ਸਾਡੇ ਤੇ ਮਿਹਰਬਾਨ ਹੋਇਆ ਹੈ। ਉਸ ਨੇ ਸਾਡੇ ਚੋ ਕੁਝ ਇੱਕ ਨੂੰ ਕੈਦ ਤੋਂ ਪਰਤਨ ਦਿੱਤਾ ਅਤੇ ਆਪਣੇ ਪਵਿੱਤਰ ਸ਼ਹਿਰ ਵਿੱਚ ਸਾਨੂੰ ਆਪਣਾ ਤੰਬੂ ਗੱਡਣ ਲਈ ਜਗ੍ਹਾ ਦਿੱਤੀ ਹੈ। ਸਾਡੇ ਯਹੋਵਾਹ ਨੇ ਸਾਨੂੰ ਸਾਡੀ ਗੁਲਾਮੀ ਤੋਂ ਸੁੱਖ ਦਾ ਸਾਹ ਦਿੱਤਾ ਹੈ। 9 ਹਾਂ ਅਸੀਂ ਗੁਲਾਮ ਸੀ, ਪਰ ਸਾਡੇ ਪਰਮੇਸ਼ੁਰ ਨੇ ਸਾਨੂੰ ਗੁਲਾਮਾਂ ਵਜੋਂ ਨਹੀਂ ਰਹਿਣ ਦਿੱਤਾ। ਉਹ ਸਾਡੇ ਤੇ ਦਯਾਲੂ ਸੀ ਅਤੇ ਫਾਰਸ ਦੇ ਪਾਤਸ਼ਾਹ ਤੋਂ ਵੀ ਸਾਡੇ ਉੱਤੇ ਮਿਹਰ ਦਰਸਾਈ। ਸਾਡੇ ਪਰਮੇਸ਼ੁਰ ਦਾ ਮੰਦਰ ਤਬਾਹ ਕਰ ਦਿੱਤਾ ਗਿਆ ਸੀ। ਪਰ ਉਸ ਨੇ ਸਾਨੂੰ ਨਵਾਂ ਜੀਵਨ ਦਿੱਤਾ ਤਾਂ ਜੋ ਅਸੀਂ ਉਸ ਦਾ ਮੰਦਰ ਮੁੜ ਤੋਂ ਉਸਾਰ ਕੇ ਨਵਾਂ ਬਣਾ ਸੱਕੀਏ। ਉਸ ਨੇ ਸਾਡੀ ਰੱਖਿਆ ਲਈ ਸਾਨੂੰ ਯਹੂਦਾਹ ਅਤੇ ਯਰੂਸ਼ਲਮ ਵਿੱਚ ਕੰਧ ਦਿੱਤੀ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਇਤਿਹਾਸ :੧੪

ਸੈਮੀ ਟਿਪਤ: ਪ੍ਰਾਥਨਾ, ਦੇ ਉੱਪਰ ਗੱਲਬਾਤ ਕਰਨਾ ਬਹੁਤ ਹੀ ਵਧੀਆ ਸਮਾ ਰਿਹਾ ਹੈ, ਜਿੱਥਟ ਅਸੀਂ ਗੱਲ ਖਤੀ ਹੈ ਕਿਪ੍ਰਾਥਨਾ ਕੀ ਹੈ, ਕਿਵੇਂ ਪ੍ਰਾਥਨਾ ਕਰਨੀ ਹੈ, ਅਤੇ ਇਸਦਾ ਸਾਰ ਕੀ ਹੈ, ਇਸਦੀਆਂ ਕੁਝ ਰੁਕਾਵਟਾਂ ਕੀ ਹਨ, ਯਿਸੂ ਨੇ ਸਾਨੂੰਕਿਵੇਂ ਪ੍ਰਾਥਨਾ ਕਰਨ ਲਈ ਸਿਖਾਇਆ ਹੈ.ਇਹ ਬਹੁਤ ਹੀ ਅਨੋਖਾ ਸਮਾ ਰਿਹਾ ਹੈ। ਮੈਨ ਆਪਣੇ ਆਖਰੀ ਸਮੇ ਨੂੰਸਮਾਪਤ ਕਰਨਾ ਚਾਹੁੰਦਾ ਹਾਂ, ਡੇਵ ਮੈਂ ਗੱਲ ਕਰਨਾ ਚਾਹੁੰਦਾ ਹਾਂ ਕਿ ਬੇਦਾਰੀ ਦੇ ਵਿੱਚ ਪ੍ਰਾਥਨਾ ਦੀ ਕੀ ਭੂਮਿਕਾ ਹੈ।ਕਿਉਂਕਿ ਜਦ ਅਸੀਂ ਪ੍ਰਾਥਨਾ ਕਰਦੇ ਹਾਂਮੈਂ ਸੋਚਦਾ ਹਾਂ ਕਿ ਕਈ ਵਾਰ ਲੋਕ ਸੋਚਦੇ ਹਨ, “ਠੀਕ ਹੈ ਪ੍ਰਾਥਨਾ, ਇਹ ਕੀਕਰਦੀ ਹੈ? ਮੇਰਾ ਅਰਥ ਹੈ ਕਿ ਮੈਂ ਤਾਂ ਇੱਕ ਛੋਟਾ ਜਿਹਾ ਆਦਮੀ ਹਾਂ

ਡੇਵ ਬਟਸ: ਸਹੀ ਹੈ

ਸੈਮੀ: ਪਰ ਇੱਕ ਛੋਟਾ ਜਿਹਾ ਆਦਮੀ ਵੱਡੇ ਮਹਾਨ ਪਰਮੇਸ਼ਰ ਦੇ ਨਾਲ ਬਹੁਤ ਕੁਝ ਕਰ ਸਕਦਾ ਹੈ, ਅਤੇ ਉਹ ਅਸਧਾਰਣਕੰਮ ਹੁੰਦੇ ਹੋਏ ਵੇਖ ਸਕਦਾ ਹੈ।

ਡੇਵ: ਬਿਲਕੁਲ

ਸੈਮੀ: ਜਦ ਮੈਂ ਕਹਿੰਦਾ ਹਾਂ ਬੇਦਾਰੀ, ਮੇਰਾ ਅਰਥ ਹੈ ਕਿ ਪਰਮੇਸ਼ਰ ਦੇ ਨਾਲ ਇੱਕ ਮੌਸਮ ਆਉਂਦਾ ਹੈ ਅਤੇ ਲੋਕਾਂ ਨੂੰਮਿਲਦਾ ਹੈਅਤੇ ਆਪਣੇ ਲੋਕਾਂ ਨੂੰ ਨਵਾਂ ਕਰਦਾ ਹੈ। ਉਸਦੀ ਮਹਿਮਾ ਲੋਕਾਂ ਦੇ ਦਿਲਾਂ ਦੇ ਵਿਚ, ਚਰਚਾਂ ਦੇ ਵਿੱਚ, ਸਮਾਜ਼ਦੇ ਵਿੱਚ ਅਤੇ ਦੇਸ਼ ਦੇ ਵਿੱਚ  ਪ੍ਰਗਟ ਹੁੰਦੀ ਹੈ। ਇਸ ਲਈ ਕੀ ਭੂਮਿਕਾ ਹੈ? ਬਹੁਤ ਸਾਰੀਆਂ  ਰਾਸ਼ਟਰੀ ਇਤਿਹਾਸਕਬੇਦਾਰੀਆਂ ਹੋਈਆਂ ਹਨ ਅਤੇ ਸਮਾਜਿਕ ਬੇਦਾਰੀਆਂ ਘਟੀਆਂ ਹਨ। ਪ੍ਰਾਥਨਾ ਦੀ ਕੀ ਭੂਮਿਕਾ ਹੈ, ਪ੍ਰਾਥਨਾ ਦਾ ਬੇਦਾਰੀ ਦੇਨਾਲ ਕੀ ਸਬੰਧ ਹੈ? ਆਉ ਅਸੀਂ ਇਸ ਸ਼ੈਸਨ ਦੇ ਵਿੱਚ ਇਸ ਦੇ ਬਾਰੇ ਗੱਲ ਕਰਦੇ ਹਾਂ।

ਡੇਵ: ਠੀਕ ਹੈ। ਇਹ ਯਕੀਨਨ ਬਹੁਤ ਹੀ ਮਹੱਤਵਪੂਰਣ ਹੈ। ਮੈਂ ਹਮੇਸ਼ਾਂ ਬੇਦਾਰੀ ਦੀ ਪਰਿਭਾਸ਼ਾ ਦਿੱਤੀ ਹੈ ਕਿ ਜਦਪਰਮੇਸ਼ਰ ਚਰਚ ਦੇ ਵਿੱਚ ਨਜ਼ਰ ਆਉਂਦਾ ਹੈ।

ਸੈਮੀ: ਹਾਂ

ਡੇਵ: ਇਹ ਜਦ ਅਸੀਂ ਆਪਣੇ ਉਸਦੀ ਹਜੂਰੀ ਦੇ ਪ੍ਰਤੀ ਤਜ਼ਰਬਾ ਕਰਦੇ ਹਾਂ, ਇਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਅਸੀਂਪਹਿਲਾਂ ਵਿਸ਼ਵਾਸ ਕੀਤਾ ਸੀ ਪਰ ਹੁਣ ਇਹ ਸਾਡੇ ਲਈ ਅਸਲੀ ਹੋ ਗਿਆ ਹੈ। ਰੋਚਿਕ ਗੱਲ ਇਹ ਹੈ, ਮੈਂ ਨਹੀ ਸੋਚਦਾ ਕਿਕਿਸੇ ਨੇ ਇਸ ਨੂੰ ਸੁਣਿਆ ਹੈ ਜਾਂ ਪੜਿਆ ਹੈ ਜੋ ਇਸ ਨਾਲ ਝਗੜਿਆ ਹੋਵੇ। ਪ੍ਰਾਥਨਾ ਦੀ ਲਹਿਰ ਸ਼ੁਰੂ ਹੋਣ ਤੋਂ ਪਹਿਲਾਂਕਦੇ ਬੇਦਾਰੀ ਨਹੀ ਆਈ ਹੈ।

ਸੈਮੀ: ਠੀਕ

ਡੇਵ: ਇਹ ਪੁਰਾਣੇ ਨੇਮ ਦੀ ਵੱਲ ਪਿੱਛੇ ਜਾਂਦਾ ਹੈ। ਪੁਰਾਣੇ ਨੇਮ ਦੇ ਵਿੱਚ ਇਸਰਾਏਲ ਦੇ ਵਿੱਚ ਸੱਤ ਬੇਦਾਰੀਆਂ ਆਈਆਂਸਨ। ਉਨ੍ਹਾਂ ਵਿੱਚੋਂ ਹਰ ਇੱਕ ਦੀ ਸ਼ੁਰੂਆਂਤ ਪ੍ਰਾਥਨਾ ਦੇ ਨਾਲ ਹੋਈ ਸੀ। ਅਤੇ ਕਲੀਸੀਆਂ ਦੇ ਇਤਹਾਸ ਦੇ ੨੦੦੦ ਸਾਲਾਂਦੇ ਵਿੱਚ ਕਦੇ ਵੀ ਕੋਈ ਬੇਦਾਰੀ ਨਹੀ ਹੋਈ ਹੈ ਜਦ ਪਹਿਲਾਂ ਪਰਮੇਸ਼ਰ ਨੇ ਲੋਕਾਂ ਨੂੰ ਪ੍ਰਾਥਨਾ ਕਰਨ ਲਈ ਨਹੀਹਿਲਾਇਆ। ਜਦ ਤੁਸੀਂ ਇਸ ਦੀ ਵੱਲ ਵੇਖਦੇ ਹੋ.ਮੈਂ ਸੋਚਦਾ ਹਾਂ ਕਿ ਇਸਦੇ ਪਿੱਛੇ ਬਹੁਤ ਸਾਰੇ ਕਾਰਣ ਹਨ, ਮੈਂ ਨਹੀਸੋਚਦਾ ਕਿ ਇਹ ਇੱਕ ਦੇ ਵੱਲ ਜਾਂਦੀ ਹੈ। ਇਸ ਅਸਲ਼ੀਅਤ ਨੂੰ ਵੇਖੋ ਕਿ ਪ੍ਰਾਥਨਾ ਹਲੀਮੀ ਦਾ ਇੱਕ ਕੰਮ ਹੈ। ਇਹਪਰਮੇਸ਼ਰ ਦੇ ਸਾਹਮਣੇ ਕੇ ਕਹਿਣਾ ਹੈ, “ਪ੍ਰਭੂ ਅਸੀਂ ਆਪਣੇ ਆਪ ਦੇ ਦੁਆਰਾ ਕਰ ਕੇ ਵੇਖਿਆ ਹੈ, ਅਤੇ ਅਸੀਂ ਹਾਰਗਏ ਹਾਂ.

ਸੈਮੀ: “ਅਸੀਂ ਇਹ ਨਹੀ ਕਰ ਸਕਦੇ ਹਾਂਹਾਂ

ਡੇਵ: ਮੈਂ ਹੁਣੇ ਹੀ ਆਪਣੇ ਆਲੇ ਦੁਆਲੇ ਦੇ ਸੰਸਾਰ ਦੇ ਵੱਲ ਵੇਖਦਾ ਹਾਂ, ਅਤੇ ਮੈਂ ਇਹ ਕਹਿੰਦਾ ਹਾਂ, “ਪਰਮੇਸ਼ਰ ਸਾਡੇਵਿਚੋਂ ਸਭ ਤੋਂ ਵਧੀਆ ਫੇਲ ਹੋ ਗਏ ਹਾਂ, ਸਾਨੂੰ ਤੁਹਾਡੀ ਲੋੜ ਹੈ। ਸਾਨੂੰ ਲੋੜ ਹੈ ਕਿ ਤੁਸੀਂ ਜਾਉ। ਸਾਨੂੰ ਤੁਹਾਡੀ ਲੋੜ ਹੈਅਤੇ ਤੁਸੀਂ ਇਹ ਕਰ ਸਕਦੇ ਹੋਇਸ ਲਈ ਪ੍ਰਾਥਨਾ ਸਾਨੂੰ ਪਰਮੇਸ਼ਰ ਤੋਂ ਗ੍ਰਹਿਣ ਕਰਨ ਵਾਲੀ ਥਾਂ ਤੇ ਰੱਖ ਦਿੰਦਾ ਹੈ। ਇਹਹਲੀਮੀ ਦੀ ਜਰੂਰਤ ਹੈ ਅਤੇ ਇਹ ਫਿਰ (ਇਸਦੇ ਨਾਲ ਹੀ) ਇਹ ਤੌਬਾ ਦੀ ਜਗ੍ਹਾ ਹੈ।

ਸੈਮੀ: ਅਸੀਂ ਅੰਗੀਕਾਰ ਬਾਰੇ ਪਹਿਲਾਂ ਗੱਲ ਕੀਤੀ ਸੀ ਇਹ ਸਹੀ ਹੈ।

ਡੇਵ: ਅਸੀਂ ਕੀਤੀ ਸੀ। ਤੋਬਾ ਅਤੇ ਅੰਗੀਕਾਰ। ਜਿਸ ਪਦ ਨੂੰ ਅਸੀਂ ਅਕਸਰ ਹੀ ਇਸਤੇਮਾਲ ਕਰਦੇ ਹਾਂ। (ਮੈਂ ਜਾਣਦਾ ਹਾਂਕਿ ਇਹ ਇਕ ਨਵੇਂ ਨੇਮ ਦੀ ਆਇਤ ਹੈ ਅਤੇ ਇਹ ਪੁਰਾਣੇ ਨੇਮ ਦੇ ਇਸਰਾਏਲ ਤੇ ਲਾਗੂ ਹੁੰਦੀ ਹੈ, ਪਰ ਇਹ ਸਿਧਾਂਤਪਰਮੇਸ਼ਰ ਦੇ ਲੋਕਾਂ ਦੇ ਲਾਗੂ ਹੁੰਦਾ ਹੈ) ਕਹਿੰਦਾ ਹੈ, “ਜੇਕਰ ਮੇਰੇ ਲੋਕ ਜੋ ਮੇਰੇ ਨਾਮ ਤੋਂ ਪੁਕਾਰੇ ਜਾਂਦੇ ਹਨ, ਆਪਣੇ ਆਪਨੂੰ ਦੀਨ ਕਰਨ ਅਤੇ ਪ੍ਰਾਥਨਾ ਕਰ ਕੇ ਮੇਰੇ ਚਿਹਰੇ ਨੂੰ ਭਾਲਣ ਤੇ ਆਪਣੇ ਭੈੜੇ ਰਾਹਾਂ ਤੋਂ ਮੁੜਨਇਥੇ ਕਾਫੀ ਕੁਝ ਹੈ, ਅਤੇ ਇਹ ਸਭ ਪ੍ਰਾਥਨਾ ਦੇ ਨਾਲ ਜੁੜਿਆ ਹੋਇਆ ਹੈ।

ਸੈਮੀ: ਸਹੀ

ਡੇਵ: “ਜੇਕਰ ਤੁਸੀਂ ਇਹ ਕਰੋ (ਉਹ ਸਭ ਪ੍ਰਾਥਨਾ ਦੇ ਕੰਮ), ਫਿਰ ਮੈਂ ਆਵਾਂਗਾ ਅਤੇ ਉਹ ਕਰਾਂਗਾ ਜੋ ਸਿਰਫ ਮੈਂ ਹੀ ਕਰਸਕਦਾ ਹਾਂ, ਪਰ ਤੁਹਾਨੂੰ ਉਹ ਕਰਨਾ ਚਾਹੀਦਾ ਹੈ ਜੋ ਤੁਸੀਂ ਕਰ ਸਕਦੇ ਹੋ, ਅਤੇ ਮੈਂ ਉਹ ਕਰਾਂਗਾ ਜੋ ਮੈਂ ਕਰ ਸਕਦਾ ਹਾਂਮੈਂ ਵਿਸ਼ਵਾਸ ਕਰਦਾ ਹਾਂ ਕਿ ਇਸ ਸਿਧਾਂਤ ਨੇ ਹਜਾਰਾਂ ਸਾਲਾਂ ਤੋਂ ਪ੍ਰਭਾਵ ਪਾਇਆ ਹੈ ਅਤੇ ਇਹ ਅੱਜ ਵੀ ਪਾ ਰਿਹਾ ਹੈ।ਜੇਕਰ ਅਸੀਂ ਇੱਕ ਹੋਰ ਜਾਗ੍ਰਤੀ ਨੂੰ ਵੇਖਣਾ ਹੈ,  ਸੈਮੀ, ਮੈਂ ਵਿਸ਼ਵਾਸ ਕਰਦਾ ਹਾਂ, ਜਿਵੇਂ ਤੁਸੀਂ ਕਰਦੇ ਹੋ ਕਿ ਇੱਕ ਹੋਰਮਹਾਨ ਜਾਗ੍ਰਤੀ ਹੋਣ ਵਾਲੀ ਹੈ।

ਸੈਮੀ: ਹਾਂ

ਡੇਵ: ਇਹ ਲੋਕਾਂ ਦਾ ਇਕੱਠਾ ਹੋਣਾ, ਪਰਮੇਸ਼ਰ ਦੇ ਲੋਕਾਂ ਦੇ ਵਿੱਚ ਜਾਗ੍ਰਤੀ ਪਰਮੇਸ਼ਰ ਦੇ ਆਤਮਾ ਦੀ ਸ਼ਕਤੀ, ਅਤੇਮਸੀਹ ਕੋਣ ਹੈ ਇਸਦਾ ਤਾਜ਼ਾ ਦਰਸ਼ਨ ਇਹ ਹੈ ਕਿ ਇਹ ਆਉਂਦਾ ਹੈ ਕਿਉਂਕਿ ਸਾਡੇ ਕੋਲ ਇਹੋ ਜਿਹੇ ਲੋਕ ਹਨ ਜਿੰਨਾਂ ਨੇਪ੍ਰਾਥਨਾ ਨੂੰ ਸਹੀ ਜਗ੍ਹਾਂ ਤੇ ਰੱਖਿਆ ਹੈ, ਅੰਗੀਕਾਰ, ਪਯਤਾਵਾ ਅਤੇ ਰੋਣਾ ਅਤੇ ਪਰਮੇਸ਼ਰ ਦੇ ਅੱਗੇ ਪ੍ਰਾਥਨਾ ਕਰਨਾਅਤੇਉਸ ਨੂੰ ਖੋਜਣਾ ਅਤੇ ਉਸ ਨੂੰ ਕਹਿਣਾ ਕਿ ਉਹ ਆਵੇ ਅਤੇ ਉਹ ਕਰੇ ਜੋ ਸਿਰਫ ਉਹ ਹੀ ਕਰ ਸਕਦਾ ਹੈ।

ਸੈਮੀ: ਹਾਂ. ਤੁਸੀਂ ਗਲਤ ਨਜ਼ਰ ਆਉਣਾ ਚਾਹੁੰਦੇ, ਪਰ ਜੋ ਅਸੀਂ ਕਰ ਰਹੇ ਹਾਂ ਉਹ ਇਸਦਾ ਇੱਕ ਹਿੱਸਾ ਹੋ ਸਕਦਾ ਹੈ।ਇਰਾਨ ਦੇਸ਼ ਦੇ ਵਿੱਚ ਲੱਖਾਂ ਲੋਕ ਹਨ ਜੋ ਕਿ ਇਸ ਨੂੰ ਇਸ ਸਮੇ ਵੇਖ ਰਹੇ ਹਨ। ਰੋਮਾਨੀਆਂ ਦੇ ਲੋਕ ਇਸ ਨੂੰ ਵੇਖ ਰਹੇਹਨ। ਪਰਮੇਸ਼ਰ ਤੁਹਾਡੇ ਦਿਲ ਦੇ ਨਾਲ ਇਸ ਸਮੇ ਗੱਲ ਕਰ ਰਿਹਾ ਹੈ, ” ਮੈਂ ਚਾਹੁੰਦਾ ਹੈ ਕਿ ਤੂੰ ਪ੍ਰਾਥਾਂ ਦਾ ਵਿਅਕਤੀਬਣਇਹੋ ਜਿਹੇ ਲੋਕਾਂ ਨੇ ਕਦੇ ਕਲਪਨਾ ਨਹੀ ਸੀ ਕੀਤੀ ਕਿ ਉਹ ਪ੍ਰਾਥਨਾ ਕਰਨਾ ਸ਼ੁਰੂ ਕਰ ਸਕਦੇ ਹਨ।

ਡੇਵ: ਇਹ ਸਹੀ ਹੈ

ਸੈਮੀ: ਜੋ ਅਸੀਂ ਲੋਕਾਂ ਨੂੰ ਇੱਥੇ ਬੁਲਾ ਰਹੇ ਹਾਂ ਉਹ ਮਹਾਨ ਬੇਦਾਰੀਆਂ ਦਾ ਹਿੱਸਾ ਬਣ ਸਕਦੇ ਹਨ ਜੋ ਕਿ ਹੋ ਰਹੀਆਂ ਹਨ।ਜੋ ਮੈਂ ਵੇਖਿਆ ਹੈ ਕਿ ਪਰਮੇਸ਼ਰ ਨੇ ਲੋਕਾਂ ਦੇ ਦਿਲਾਂ ਨੂੰ ਹਿਲਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਪ੍ਰਾਥਨਾ ਕਰਨ। ਲੋਕਕਹਿਣਾ ਸ਼ੁਰੂ ਕਰਦੇ ਹਨ, ” ਸਾਨੂੰ ਇਕੱਠੇ ਹੋ ਕੇ ਪ੍ਰਾਥਨਾ ਕਰਨ ਦੀ ਲੋੜ ਹੈ। ਸਾਨੂੰ ਇਕੱਲੇ ਹੋ ਕੇ ਪ੍ਰਾਥਨਾ ਕਰਨ ਦੀ ਲੋੜਹੈਇੰਨਾਂ ਸ਼ੈਸਨਾ ਦੇ ਵਿੱਚ ਅਸੀਂ ਇਹ ਹੀ ਕਰ ਰਹੇ ਹਾਂ। ਉਹ ਕਹਿ ਰਹੇ ਹਨ , ” ਸਾਨੂੰ ਪਰਮੇਸ਼ਰ ਨੂੰ ਲੱਭਣ ਦੀ ਲੋੜਹੈਜਦ ਪਰਮੇਸ਼ਰ ਇੱਥੇ ਚੱਲਣਾ ਸ਼ੁਰੂ ਕਰਦਾ ਹੈ, ਉਹ ਆਪਣੇ ਲੋਕਾਂ ਦੇ ਦਿਲਾਂ ਨੂੰ ਹਿਲਾਉਂਦੇ ਹਨ ਕਿ ਉਹ ਉਸ ਨਾਲਮਿਲਣ ਦੀ ਚਾਹਤ ਰੱਖਣ। , ਉਸਦੀ ਜਗ੍ਹਾਂ ਨੂੰ ਲੱਭਣ , ਆਪਣੇ ਦੁਸ਼ਟ ਰਾਹਾਂ ਤੋਂ ਮੁੜਨ।

ਡੇਵ: ਇਹ ਸਹੀ ਹੈ, ਹਾਂ।

ਸੈਮੀ: ਇਸ ਲਈ ਇੱਕ ਤਰੀਕੇ ਦੇ ਨਾਲ, ਇਹ ਇੱਕ ਹਿਸਾ ਹੋ ਸਕਦਾ ਹੈ। ਜੋ ਲੋਕ ਇਸ ਐਪ ਦੇ ਰਾਹੀ ਇਸਨੂੰ ਸੁਣ ਰਹੇਹਨ। ਮੈਂ ਜਾਣਦਾ ਹਾਂ ਕਿ ਪਰਮੇਸ਼ਰ ਤੁਹਾਡੇ ਆਪਣੇ ਕਮਰੇ ਦੇ ਵਿੱਚ ਕੁਝ ਕਰ ਰਿਹਾ ਹੈ। ਤੁਹਾਡੇ ਘਰ ਵਿੱਚ, ਉਹ ਜਗ੍ਹਾਂਜਿੱਥੇ ਤੁਸੀਂ ਇਸ ਵੀਡੀਉ ਨੂੰ ਇਸ ਵੇਲੇ ਵੇਖ ਰਹੇ ਹੋ। ਪਰਮੇਸ਼ਰ ਤੁਹਾਡੇ ਦਿਲ ਨੂੰ ਪ੍ਰਾਥਨਾ ਲਈ ਹਿਲਾ ਰਿਹਾ ਹੈ।

ਡੇਵ: ਤੁਸੀਂ ਜਾਣਦੇ ਹੋ, ਜੋ ਲੋਕ ਵੇਖ ਰਹੇ ਹਨ ਉਨ੍ਹਾਂ ਲਈ ਸਭ ਤੋਂ ਮਹੱਤਵਪੂਰਣ ਇਹ ਹੈ, ਜੋ ਸੁਣ ਰਹੇ ਹਨ, ਕਿ ਉਹਇਹ ਸਮਝਣ ਕਿ ਇਹ ਉਨ੍ਹਾਂ ਦੇ ਬਾਰੇ ਦੇ ਵਿੱਚ ਨਹੀ ਹੈ। ਫਿਰ ਵੀ ਪਰਮੇਸ਼ਰ ਤੁਹਾਡੇ ਬਿਨਾਂ ਇਹ ਨਹੀ ਕਰੇਗਾ।

ਸੈਮੀ: ਹਾਂ ਇਹ ਬਹੁਤ ਹੀ ਅਨੋਖਾ ਵਿਚਾਰ ਹੈ

ਡੇਵ: ਇਹ ਬਹੁਤ ਹੀ ਅਨੋਖਾ ਹੈ। ਪਰਮੇਸ਼ਰ ਤੁਹਾਡੀਆਂ ਪ੍ਰਾਥਨਾਵਾਂ ਦਾ ਇੰਤਜਾਰ ਕਰਨ ਜਾ ਰਿਹਾ ਹੈ। ਅਤੇ ਮੈਂ ਇਸਸਚਿਆਈ ਦੇ ਸਾਹਮਣੇ ਬੋਲ ਨਹੀ ਪਾਉਂਦਾ ਹਾਂ। ਫਿਰ ਵੀ ਅਸੀਂ ਆਪਣੇ ਆਪ ਨੂੰ ਵੇਖਦੇ ਹਾਂ ਅਤੇ ਕਹਿੰਦੇ ਹਾਂ , “ਮੈਂ ਤਾਂਸਿਰਫ ਇਕ ਹੀ ਵਿਅਕਤੀ ਹਾਂਜਾਂ, ” ਇਹ ਮੇਰਾ ਛੋਟਾ ਜਿਹਾ ਪਰਿਵਾਰ ਹੈ“, ਜਾਂਅਸੀਂ ਆਪਣੇ ਪਿੰਡ ਦੇ ਵਿੱਚ ਹੋ,” ਜਾਂਅਸੀਂ ਇਹ ਕਰ ਰਹੇ ਹਾਂ ਅਤੇ ਸੰਸਾਰ ਦੇ ਵਿੱਚ ਅਸੀਂ ਇਹ ਸਭ ਕੁਝ ਕਿਵੇਂ ਬਦਲ ਸਕਦੇ ਹੋ?” ਫਿਰ ਤੋਂ, ਤੁਸੀਂ ਨਹੀਹੋ। ਤੁਸੀਂ ਹੀ ਸਿਰਫ ਉਹ ਨਹੀ ਜੋ ਚੀਜਾਂ ਨੂੰ ਬਦਲ ਰਹੇ ਹੋ।

ਜੋ ਤੁਸੀਂ ਕਰ ਰਹੇ ਹੋ ਇਹ ਪਰਮੇਸ਼ਰ ਨੇ ਤੁਹਾਨੂੰ ਕੀ ਵਰਦਾਨ ਦਿੱਤਾ ਹੈ, ਇਹ ਸਧਾਰਣ ਤਰੀਕੇ ਦੇ ਨਾਲ ਹਲੀਮੀ ਦੇ ਵਿੱਚਆਉ। ਤੁਸੀਂ ਕੀ ਕਰ ਰਹੇ ਹੋ ਕਿ ਪਰਮੇਸ਼ਰ ਨੇ ਤੁਹਾਨੂੰ ਵਰਦਾਨ ਦਿੱਤਾ ਹੈ, ਅਤੇ ਇਹ ਹੈ ਸਧਾਰਣ ਤਰੀਕੇ ਦੇ ਨਾਲਹਲੀਮੀ ਦੇ ਨਾਲ ਆਉਂਦੇ ਹੋ ਅਤੇ ਕਹਿੰਦੇ ਹੋ, “ਪ੍ਰਭੂ ਸਾਨੂੰ ਤੁਹਾਡੀ ਲੋੜ ਹੈ। ਮੈਨੂੰ ਤੁਹਾਡੀ ਲੋੜ ਹੈ, ਮੈਨੂੰ ਬੇਦਾਰੀ ਦੀ ਲੋੜਹੈ। ਮੇਰੇ ਪਰਿਵਾਰ ਨੂੰ ਬੇਦਾਰੀ ਦੀ ਲੋੜ ਹੈ। ਸਾਡੀ ਚਰਚ ਨੂੰ ਬੇਦਾਰੀ ਦੀ ਲੋੜ ਹੈ। ਸਾਡੇ ਸੰਸਾਰ ਨੂੰ ਬੇਦਾਰੀ ਦੀ ਲੋੜ ਹੈ।ਪ੍ਰਭੂ ਅਸੀਂ ਇਸ ਨੂੰ ਆਪਣੇ ਕੈਲੈਂਡਰਾਂ ਦੇ ਵਿੱਚ ਨਹੀ ਪਾ ਸਕਦੇ ਹਾਂ। ਸਾਡੇ ਕੋਲ ਇੰਨੇ ਪੈਸੇ ਨਹੀ ਹਨ ਕਿ ਅਸੀਂ ਉੱਥੇ ਜਾਸਕੀਏ। ਸਾਨੂੰ ਸਿਰਫ ਉਹੀ ਕਰਨ ਦੀ ਲੋੜ ਹੈ ਜੋ ਕਿ ਅਸੀਂ ਕਰ ਸਕਦੇ ਹਾਂ। ਇਹ ਹੈ ਪ੍ਰਾਥਨਾ ਕਰਨਾ।

ਸੈਮੀ: ਹਾਂ। ਤੁਸਂਿ ਜਾਣਦੇ ਹੋ ਕਿ ਇੱਕ ਗੱਲ ਜੋ ਕਿ ਉਤੇਜਨਾ ਭਰੀ ਹੈ ਉਹ ਹੈ ਕਿ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਕਰਦਾ ਹੈ।

ਡੇਵ: ਇਹ ਸਹੀ ਹੈ

ਸੈਮੀ:ਵਚਨ ਕਹਿੰਦਾ ਹੈ, “ਛੋਟੀਆਂ ਸ਼ੁਰੂਆਤਾਂ ਨੂੰ ਕਿਸ ਨੇ ਤੁੱਛ ਜਾਣਿਆ“? ਬਹੁਤ ਸਾਰੀਆਂ ਬੇਦਾਰੀਆਂ ਛੋਟੀਆਂ ਥਾਵਾਂਤੋਂ ਸ਼ੁਰੂ ਹੋeਆਿਂ, ਛੋਟੇ ਪਿੰਡਾਂ ਅਤੇ ਛੋਟੇ ਥਾਵਾਂ ਤੋਂ।

ਡੇਵ: ਹਾਂ

ਸੈਮੀ: ਕਈ ਵਾਰ ਇਹ ਆਮ ਥਾਵਾਂ ਤੇ ਹੁੰਦੀਆਂ ਹਨ। ਉਹ ਉੱਥੋਂ ਸ਼ੁਰੂ ਹੋ ਕੇ ਸੰਸਾਰ ਵਿੱਚ ਫੈਲ ਗਈਆਂ। ਇਸ ਲਈਤੁਸੀਂ ਪਰਮੇਸ਼ਰ ਦੇ ਲਈ ਮਹੱਤਵਪੂਰਣ ਹੋ। ਅਤੇ ਤੁਸੀਂ ਪਰਮੇਸ਼ਰ ਦੇ ਨਾਲ. ਮਰੀਅਮ ਦੇ ਬਾਰੇ ਵਿੱਚ ਸੋਚੋ। ਉਹ ਤਾਂਇਸਰਾਏਲ ਦੇ ਇੱਕ ਛੋਟੇ ਜਿਹੇ ਕਸਬੇ ਦੀ ਇੱਕ ਆਮ ਜਿਹੀ ਕੁੜੀ ਸੀ ਜਾਂ ਔਰਤ ਸੀ। ਉਹ ਕੁਝ ਵੀ ਨਹੀ ਸੀ। ਅਤੇਪਰਮੇਸ਼ਰ ਨੇ ਕਿਹਾ, “ਮੈਂ ਤੈਨੂੰ ਵਰਤਨਾ ਚਾਹੁੰਦਾ ਹਾਂਮੈਂ ਪ੍ਰਾਥਨਾ, ਬੇਦਾਰੀ ਅਤੇ ਬੇਦਾਰੀ ਦੇ ਜਨਮ ਵਿੱਚ ਿਵਸ਼ਵਾਸਕਰਦਾ ਹਾਂ। ਪਰਮੇਸ਼ਰ ਦੀਨਾਂ ਅਤੇ ਦਿਲਾਂ ਦੇ ਗਰੀਬਾਂ ਦੇ ਕੋਲ ਆਉਂਦਾ ਹੈ।

ਡੇਵ: ਕੀ ਇਹ ਰੋਚਿਕ ਨਹੀ ਹੈ ਕਿ ਤੁਸੀਂ ਮਰੀਅਮ ਦੀ ਉਦਹਾਰਣ ਨੂੰ ਵਰਤਿਆ? ਇਥੇ ਗਲ਼ਲ਼ਿ ਦੇ ਵਿੱਚ ਇੱਕਜਵਾਨ ਔਰਤ ਸੀ, ਅਤੇ ਜਦ ਇਹ ਚੱਲ ਰਿਹਾ ਸੀ ਤਾਂ ਇੱਕ ਜੋੜਾ ਸੀ, ਐਨਾ ਅਤੇ ਸਮੌਨ। ਉਹ ਬਜੁਰਗ ਸਨ, ਅਤੇ ਉਹਪਰਮੇਸ਼ਰ ਦੇ ਮੰਦਰ ਵਿੱਚ ਰਾਤ ਦਿਨ ਦੁਹਾਈ ਦਿੰਦੇ ਸਨ। ਪਰਮੇਸ਼ਰ ਨੇ ਇੱਕ ਜਵਾਨ ਲੜਕੀ ਨੂੰ ਅਤੇ ਇਸ ਬਜੁਰਗ ਜੋੜੇਨੂੰ ਇਸਤੇਮਾਲ ਕੀਤਾ ਅਤੇ ਇਕੱਠੇ ਉਨ੍ਹਾਂ ਦੀਆਂ ਪ੍ਰਾਥਨਾਵਾਂ ਮਸੀਹਾ ਦੇ ਲਈ ਉੱਪਰ ਗਈਆਂ। ਇਹ ਸੋਚੋ ਕਿ ਪਰਮੇਸ਼ਰਉਨ੍ਹਾਂ ਲੋਕਾਂ ਦੀਆਂ ਪ੍ਰਾਥਨਾਵਾਂ ਦੇ ਦੁਆਰਾ ਕੀ ਕਰ ਸਕਦਾ ਹੈ ਜੋ ਕਿ ਇਸ ਨੂੰ ਵੇਖ ਰਹੇ ਹਨ ਅਤੇ ਸੁਣ ਰਹੇ ਹਨ। ਕੁਝਖਾਸ ਹੁੰਦਾ ਹੈ ਜਦ ਅਸੀਂ ਪ੍ਰਾਥਨਾ ਕਰਦੇ ਹਾਂ।

ਸੈਮੀ: ਹਾਂ ਇਸ ਲਈ ਮੈਂ ਤੁਹਾਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹਾਂ। ਮੈਂ ਤੁਹਾਨੂੰ ਦੱਸਦਾ ਹਾਂ ਕਿ ਮੇਰੀਆਂ ਅੱਖਾਂ ਨੇ ਪਰਮੇਸ਼ਰਦੀ ਮਹਿਮਾ ਨੂੰ ਵੇਖਿਆ ਹੈ ਇੱਕ ਦੇਸ਼ ਦੇ ਵਿੱਚ ਜਿਥੇ ਇੱਕ ਪਾਸਟਰ, ਪਾਸਟਰ ਉਲਾ ਲਿਆਉ ਨੇ ਆਪਣੇ ਲੋਕਾਂ ਨੂੰਪ੍ਰਾਥਨਾ ਕਰਨੀ ਸਿਖਾਈ। ਉਨ੍ਹਾਂ ਨੇ ਇਸ ਤਰੀਕੇ ਨਾਲ ਪ੍ਰਾਥਨਾ ਕੀਤੀ ਜਿਸ ਤਰ੍ਹਾਂ ਕਿਸੇ ਨੇ ਕਲਪਨਾ ਵੀ ਨਹੀ ਕੀਤੀ ਸੀ।ਉਨ੍ਹਾਂ ਪ੍ਰਾਥਨਾ ਕੀਤੀ ਕਿ ਇੱਕ ਦਿਨ ਉਹ ਖੁਸ਼ਖਬਰੀ ਦਾ ਪਰਚਾਰ ਰੇਡੀਉ, ਟੈਲੀਵਿਜ਼ਨ ਅਤੇ ਸਟੇਡੀਅਮਾਂ ਦੇ ਵਿੱਚਕਰਨਗੇ। ਲੋਕਾਂ ਨੇ ਕਿਹਾ, ” ਇਹ ਅਸੰਭਵ ਹੈ ਕਿਉਂਕਿ ਅਸੀਂ ਸਤਾਏ ਜਾਂਦੇ ਹਾਂ

ਪਰਮੇਸ਼ਰ ਨੇ ਇਸ ਨੂੰ ਪੂਰਾ ਕੀਤਾ। ਲੋਕਾਂ ਦੇ ਝੁੰਡ ਨੇ ਪ੍ਰਾਥਨਾ ਕਰਨੀ ਸ਼ੁਰੂ ਕੀਤੀ, ਅਤੇ ਬੇਦਾਰੀ ਦਾ ਇੱਕ ਧਮਾਕਾਹੋਇਆ। ਹੁਣ ਇਹ ਅਗਲੇ ਦਿਨ ਨਹੀ ਹੋਇਆ।ਹੁਣ ਇਹ ਅਗਲੇ ਸਾਲ ਨਹੀ ਹੋਇਆ, ਹੁਣ ਇਹ ਅਗਲੇ ਦਹਾਕੇ ਵਿੱਚਨਹੀ ਹੋਇਆ। ਇਸ ਤੇ ਬਹੁਤ ਸਾਰੀ ਪ੍ਰਾਥਨਾ ਲੱਗੀ। ਪਰ ਇਹ ਹੋਇਆ। ਪਰਮੇਸ਼ਰ ਦੀ ਮਹਿਮਾ ਆਈ। ਆਸ ਨਾ ਛੱਡੋ।ਆਸ ਨਾ ਗਵਾਉ। ਪ੍ਰਾਥਨਾ ਕਰਦੇ ਰਹੋ ਕਿ ਪਰਮੇਸ਼ਰ ਦੀ ਹਜੂਰੀ, ਰਾਜ ਅਤੇ ਯਿਸੂ ਮਸੀਹ ਦੀ ਤਾਕਤ ਦੇਸ਼ ਨੂੰ ਭਰ ਦੇਣਅਤੇ ਇਹ ਤੁਹਾਡੇ ਘਰ ਅਤੇ ਤੁਹਾਦੇ ਦਿਲ ਅਤੇ ਦੇਸ਼ ਨੂੰ ਭਰ ਦੇਣ।

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ