Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਰਸੂਲਾਂ ਦੇ ਕਰਤੱਬ :੧੯; ਇਬਰਾਨੀਆਂ ੧੨:

ਅੱਜ ਸਾਡੇ ਭਗਤੀ ਦੇ ਦਿਨ ਦੇ ਵਿੱਚ ਮੈਂ ਬਦਲਾਵ ਦੇ ਬਾਰੇ ਵਿੱਚ ਗੱਲ ਕਰਨਾ ਚਾਹੁੰਦਾ ਹਾਂ। ਜਿੰਦਗੀ ਦੀ ਦੋੜ ਦੇ ਲਈਲਈ ਬਦਲਾਵ ਬਹੁਤ ਹੀ ਮਹੱਤਵਪੂਰਣ ਹੈ। ਜਦ ਅਸੀਂ ਸਬਰ ਦੇ ਨਾਲ ਇਸ ਦੋੜ ਨੂੰ ਦੋੜਦੇ ਹਾਂ, ਕੁਝ ਬਦਲਾਵ ਹਨ ਜੋਕਿ ਸਾਡੇ ਜੀਵਨ ਦੇ ਵਿੱਚ ਆਉਣਗੇ। ਅਸਲ ਦੇ ਵਿੱਚ ਰਸੂਲਾਂ ਦੇ ਕਰਤੱਵ ਦੀ ਪੁਸਤਕ ਦੇ ਅਧਿਆਏ ਦੇ ਵਿੱਚ ਇਹਤੌਬਾ ਦੇ ਬਾਰੇ ਗੱਲ ਕਰਦੀ ਹੈ। ਤੌਬਾ ਸ਼ਬਦ ਦਾ ਅਰਥ ਹੈ ਦਿਲ ਦਾ ਬਦਲਾਵ, ਮਨ ਦਾ ਬਦਲਾਵ ਅਤੇ ਦਿਸ਼ਾ ਦਾਬਦਲਾਵ।

e ਕਹਿੰਦਾ ਹੈ, “ਤੌਬਾ ਕਰੋਤਾਂ ਕਿ ਪ੍ਰਭੂ ਦੇ ਹਜੂਰੋਂ ਸੁੱਖ ਦੇ ਦਿਨ ਆਉਣਪਰਮੇਸ਼ਰ ਇਸ ਦੌੜ ਦੇ ਵਿੱਚ ਤੁਹਾਨੂੰਤਾਜ਼ਾ ਕਰਨਾ ਚਾਹੁੰਦਾ ਹੈ, ਅਤੇ ਇਹ ਕਰਨ ਦੇ ਲਈ ਤੌਬਾ ਦੀ ਲੋੜ ਹੈ। ਹੁਣ ਬਹੁਤ ਸਾਰੇ ਸਮਿਆਂ ਦੇ ਵਿੱਚ ਅਸੀਂ ਤੌਬਾਦੀ ਗੱਲ ਕਰਦੇ ਹਾਂ, ਅਸੀਂ ਕਿਸੇ ਬਹੁਤ ਹੀ ਜੋਸ਼ੀਲੇ ਪਰਚਾਰਕ ਦੇ ਬਾਰੇ ਵਿੱਚ ਸੋਚਦੇ ਹਾਂ ਜੋ ਕਿ ਤੌਬਾ ਦੇ ਬਾਰੇ ਗੱਲ ਕਰਰਿਹਾ ਹੈਨਹੀਂ ਤਾਂ ਅਸੀਂ ਨਾਸ਼ ਹੋ ਜਾਵਾਂਗੇ। ਪਰੰਤੂ ਤੌਬਾ ਅਸਲ ਦੇ ਵਿੱਚ ਇਕ ਸਕਰਾਤਮਕ ਗੱਲ ਹੈ। ਤੁਸੀਂ ਵੇਖੋ ਮਸੀਹਵਰਗੇ ਬਣਨ ਦੇ ਲਈ . e ਦੋੜ ਦਾ ਮਕਸਦ ਹੈ। ਦੋੜ ਦਾ ਨਿਸ਼ਾਨਾ ਇਹ ਹੈ ਕਿ ਅਸੀਂ ਹੋਰ ਵੀ ਜਿਆਦਾ ਯਿਸੂਵਰਗੇ ਬਣੀਏ। ਇਹ ਕਰਨ ਦੇ ਲਈ ਤੁਸੀਂ ਇਹੋ ਜਿਹੇ ਨਹੀ ਰਹਿ ਸਕਦੇ ਹੋ। ਇਕ ਬਦਲਾਵ ਜਰੂਰੀ ਹੈ। ਇਬਰਾਨੀਆਂ੧੨ ਆਇਤ ਦੇ ਵਿੱਚ ਜਿੱਥੇ ਉਹ ਗੱਲ ਕਰਦਾ ਹੈ, “.ਆਉ ਅਸੀਂ ਸਬਰ ਦੇ ਨਾਲ ਦੋੜ ਦੇ ਵਿੱਚ ਦੋੜੀਏ..” ਇਸਤੋਂ ਪਹਿਲਾਂ ਇਹ ਕਹਿੰਦਾ ਹੈ, “ਆਉ ਅਸੀਂ ਹਰ ਉਸ ਭਾਰ ਨੂੰ ਪਰੇ ਸੁੱਟੀਏ ਜੋ ਸਾਨੂੰ ਸਹਿਜੇ ਦੇ ਨਾਲ ਫਸਾ ਲੈਂਦਾ ਹੈ..”

ਤੁਸੀਂ ਵੇਖੋ ਇੱਥੇ ਦੋ ਗੱਲਾਂ ਹਨ ਜਿੰਨਾਂ ਨੂੰ ਅਸੀਂ ਪਰੇ ਸੁੱਟਣਾ ਹੈ। ਸਾਨੂੰ ਹਰ ਪਾਪ ਨੂੰ ਪਰੇ ਕਰਨਾ ਹੈ, ਜੋ ਪ੍ਰਭੂ ਨੂੰ ਖੁਸ਼ ਨਹੀਕਰਦਾ ਹੈ, ਜੋ ਪਰਮੇਸ਼ਰ ਦੇ ਵਚਨ ਦੇ ਖਿਲਾਫ ਹੈ, ਜੋ ਮਸੀਹ ਵਰਗਾ ਸਾਨੂੰ ਨਹੀ ਬਣਾਉਂਦੀ ਹੈ, ਜੋ ਸਾਨੂੰ ਮਸੀਹ ਦੇ ਸਰੂਪਉੱਪਰ ਵਧਣ ਤੋਂ ਰੋਕਦੀ ਹੈ। ਸਾਨੂੰ ਇਸਨੂੰ ਜਾਣ ਦੇਣਾ ਚਾਹੀਦਾ ਹੈ। ਸਾਨੂੰ ਇਸ ਨੂੰ ਪਰੇ ਕਰਨਾ ਚਾਹੀਦਾ ਹੈ। ਇਸਦਾਅਰਥ ਹੈ ਬਦਲਾਵ। ਤੁਹਾਡੇ ਜੀਵਨ ਵਿੱਚ ਬਦਲਾਵ, ਮੇਰੇ ਜੀਵਨ ਵਿੱਚ ਬਦਲਾਵ।

ਹੁਣ ਇਸ ਬਦਲਾਵ ਦੇ ਵਿੱਚ, ਸਭ ਤੋਂ ਪਹਿਲਾਂ ਸਾਨੂੰ ਚੀਜਾਂ ਤੋਂ ਮੁੜਨਾ ਹੈ। ਅਸੀਂ ਹਰ ਚੀਜ ਤੋਂ ਮੁੜਦੇ ਹਾਂ ਜੋ ਕਿਪਰਮੇਸ਼ਰ ਨੂੰ ਉਦਾਸ ਕਰਦੀ ਹੈ, ਜੋ ਮਸੀਹ ਦੀ ਤਰ੍ਹਾ ਨਹੀ ਹੈ। ਦੂਸਰੀ ਗੱਲ ਹੈ ਸਾਨੂੰ ਵੱਲ ਮੁੜਨਾ ਹੈ।ਮਸੀਹ ਵਰਗੇ ਬਣਨਦੇ ਲਈ ਸਾਨੂੰ ਉਸਤੇ ਭਰੋਸਾ ਕਰਨਾ ਚਾਹੀਦਾ ਹੈ। ਸਾਨੂੰ ਉਸ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਸਾਨੂੰ ਉਸ ਉੱਪਰਵਿਸ਼ਵਾਸ ਲਿਆਉਣਾ ਚਾਹੀਦਾ ਹੈ। ਉਹ ਉਸ ਸ਼ਕਤੀ ਨੂੰ ਦਿੰਦਾ ਹੈ, ਉਹ ਤੁਹਾਨੂੰ ਉਹ ਯੋਗਤਾ ਦਿੰਦਾ ਹੈ, ਕਿ ਤੁਸੀਂ ਉਸਉੱਪਰ ਜਿੱਤ  ਪਾ ਸਕੋ ਅਤੇ ਅਤੇ ਉਹ ਬਣ ਸਕੋ ਜੋ ਉਹ ਤੁਹਾਨੂੰ ਬਣਾਉਣਾ ਚਾਹੁੰਦਾ ਹੈ।

ਫਿਰ ਇੱਕ ਤੀਸਰੀ ਗੱਲ ਹੈ। ਸਾਨੂੰ ਬਦਲਾਵ ਦੀ ਜੀਵਨ ਸ਼ੈਲੀ ਨੂੰ ਲਿਆਉਣਾ ਪਵੇਗਾ। ਇਹ ਕੋਈ ਅਸਥਾਈ ਬਦਲਾਵਨਹੀ ਹੈ, ਇਹ ਇੱਕ ਪਲ ਦਾ ਨਹੀ ਹੈ।ਠੀਕ ਹੈ, ਮੈਂ ਜਾਣਦਾ ਹਾਂ ਕਿ ਇਹ ਗਲਤ ਹੈ। ਮੈਂ ਇਹ ਕਰਾਂਗਾ, ਅਸੀਂ ਹੋਰਜਿਆਦਾ ਜਿਆਦਾ ਮਸੀਹ ਵਰਗੇ ਬਣਾਂਗੇ।

ਅਸਲ ਵਿੱਚ ਪਹਿਲੀ ਸਦੀ ਦੇ ਮਸੀਹੀ, ਇਸ ਤੋਂ ਪਹਿਲਾਂ ਕਿ ਉਹ ਮਸੀਹੀ ਕਹਿਲਾਏ, ਉਨ੍ਹਾਂ ਨੂੰ ਰਾਹ ਦੇ ਚੇਲੇ ਕਿਹਾਜਾਂਦਾ ਸੀ। ਇੱਕ ਜੀਵਨ ਦਾ ਰਾਹ ਸੀ। ਅਤੇ ਉਸਦਾ ਅਰਥ ਸੀ ਕਿ ਉਹ ਉਸ ਰਾਹ ਤੇ ਵਧਣਗੇ। ਉਹ ਉਸ ਰਾਹ ਨੂੰ ਸਿੱਖਰਹੇ ਸਨ। ਉਹ ਪਰਮੇਸ਼ਰ ਦੇ ਰਾਹਾਂ ਨੂੰ ਸਿੱਖ ਰਹੇ ਸਨ। ਮੈਂ ਤੁਹਾਨੂੰ ਉਤਸ਼ਾਹਿਤ ਕਰਾਂਗਾ ਕਿ ਤੁਸੀਂ ਪਰਮੇਸ਼ਰ ਦੇ ਅੱਗੇ ਜਾਉਅਤੇ ਕਹੋ, “ਪਰਮੇਸ਼ਰ ਮੈਨੂੰ ਵਿਖਾ ਕਿ ਕੀ ਯਿਸੂ ਵਰਗਾ ਨਹੀ ਹੈ ਅਤੇ ਮੈਨੂੰ ਅੱਜ ਬਦਲ ਦੇਹ। ਮੈਨੂੰ ਹੋਰ ਯਿਸੂ ਵਰਗਾਬਣਾ

ਹੋਸ਼ੇਆ 6 :1-3

“ਆਓ, ਆਪਾਂ ਯਹੋਵਾਹ ਵੱਲ ਮੁੜੀਏ।

ਉਸ ਨੇ ਸਾਨੂੰ ਦੁੱਖ ਦਿੱਤਾ ਪਰ ਉਹ ਸਾਨੂੰ ਤੰਦਰੁਸਤ ਵੀ ਕਰੇਗਾ।

ਉਸ ਨੇ ਸਾਨੂੰ ਜ਼ਖਮ ਦਿੱਤਾ ਪਰ ਪੱਟੀ ਵੀ ਉਹੀ ਬੰਨ੍ਹੇਗਾ।

2 ਦੋ ਦਿਨਾਂ ਬਾਅਦ ਉਹ ਸਾਨੂੰ ਜਿਵਾਵੇਗਾ,

ਤੀਜੇ ਦਿਨ, ਉਹ ਸਾਨੂੰ ਉਭਾਰੇਗਾ।

ਫ਼ਿਰ ਅਸੀਂ ਉਸ ਦੀ ਹਜੂਰੀ ਵਿੱਚ ਰਹਿ ਸੱਕਾਂਗੇ।

3 ਆਓ, ਆਪਾਂ ਯਹੋਵਾਹ ਨੂੰ ਜਾਣੀਏ।

ਆਪਾਂ ਯਹੋਵਾਹ ਨੂੰ ਜਾਨਣ ਦੀ ਸਖਤ ਕੋਸ਼ਿਸ਼ ਕਰੀਏ।

ਸਾਨੂੰ ਪਤਾ ਹੈ ਕਿ ਉਹ ਆ ਰਿਹਾ ਜਿੰਨੀ ਪ੍ਰਪਕੱਤਾ ਨਾਲ

ਅਸੀਂ ਜਾਣਦੇ ਹਾਂ ਕਿ ਪਰਭਾਤ ਆ ਰਹੀ ਹੈ।

ਯਹੋਵਾਹ ਸਾਡੇ ਕੋਲ ਮੀਂਹ ਵਾਂਗ ਆਵੇਗਾ,

ਉਸ ਮੀਂਹ ਵਾਂਗ ਜੋ ਬਸੰਤ ਰੁੱਤ ਵਿੱਚ ਆਉਂਦਾ ਅਤੇ ਧਰਤੀ ਨੂੰ ਪਾਣੀ ਦਿੰਦਾ।”

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ