ਰੋਜਾਨਾਂ ਦਾ ਭਗਤੀ ਦਾ ਵੀਡੀਓ

1 ਕੁਰਿੰਥੀਆਂ ਨੂੰ 3 :9-17
ਅਸੀਂ ਰੱਬ ਦੇ ਸਾਂਝੇ ਕਾਮੇ ਹਾਂ। ਅਤੇ ਤੁਸੀਂ ਉਸ ਖੇਤ ਵਾਂਗ ਹੋ ਜਿਸਦਾ ਮਾਲਕ ਪਰਮੇਸ਼ੁਰ ਹੈ।
ਅਤੇ ਤੁਸੀਂ ਉਸ ਘਰ ਵਰਗੇ ਹੋ ਜਿਸਦਾ ਮਾਲਿਕ ਪਰਮੇਸ਼ੁਰ ਹੈ। 10 ਮਾਹਰ ਨਿਰਮਾਤਾ ਵਾਂਗ ਮੈਂ ਉਸ ਘਰ ਦੀ ਬੁਨਿਆਦ ਰੱਖੀ ਹੈ। ਇਸ ਲਈ ਮੈਂ ਉਸ ਦਾਤ ਦੀ ਵਰਤੋਂ ਕੀਤੀ ਹੈ ਜਿਹੜੀ ਮੈਨੂੰ ਪਰਮੇਸ਼ੁਰ ਨੇ ਇਸ ਮੰਤਵ ਲਈ ਦਿੱਤੀ ਸੀ। ਹੋਰ ਲੋਕ ਇਸ ਬੁਨਿਆਦ ਉੱਤੇ ਉਸਾਰੀ ਕਰ ਰਹੇ ਹਨ। ਪਰ ਵਿਅਕਤੀ ਨੂੰ ਉਸਾਰੀ ਕਰਨ ਵਿੱਚ ਸਾਵੱਧਾਨੀ ਵਰਤਨੀ ਚਾਹੀਦੀ ਹੈ। 11 ਬੁਨਿਆਦ ਪਹਿਲਾਂ ਹੀ ਰੱਖੀ ਜਾ ਚੁੱਕੀ ਹੈ। ਕੋਈ ਵੀ ਵਿਅਕਤੀ ਹੋਰ ਬੁਨਿਆਦ ਨਹੀਂ ਰੱਖ ਸੱਕਦਾ। ਜਿਹੜੀ ਬੁਨਿਆਦ ਰੱਖੀ ਜਾ ਚੁੱਕੀ ਹੈ ਉਹ ਯਿਸੂ ਮਸੀਹ ਹੈ। 12 ਕੋਈ ਵੀ ਵਿਅਕਤੀ ਉਸ ਬੁਨਿਆਦ ਉੱਪਰ ਸੋਨੇ, ਚਾਂਦੀ, ਹੀਰੇ ਲੱਕੜੀ, ਘਾਹਫ਼ੂਸ ਜਾਂ ਤਿਨਕੇ ਲਾਕੇ ਉਸਾਰੀ ਕਰ ਸੱਕਦਾ ਹੈ। 13 ਪਰ ਹਰ ਇੱਕ ਵਿਅਕਤੀ ਦਾ ਕੰਮ ਸਪੱਸ਼ਟ ਵੇਖਿਆ ਜਾਵੇਗਾ। ਕਿਉਂਕਿ ਨਿਆਂ ਦਾ ਦਿਨ [a] ਇਸ ਨੂੰ ਬਹੁਤ ਸਪੱਸ਼ਟ ਕਰ ਦੇਵੇਗਾ। ਉਹ ਦਿਨ ਅਗਨੀ ਨਾਲ ਆਵੇਗਾ ਅਤੇ ਅਗਨੀ ਹਰ ਵਿਅਕਤੀ ਦੇ ਕੰਮ ਦੀ ਪਰੱਖ ਕਰੇਗੀ। 14 ਜੇ ਕਿਸੇ ਵਿਅਕਤੀ ਵੱਲੋਂ ਬੁਨਿਆਦ ਉੱਤੇ ਉਸਾਰੀ ਗਈ ਇਮਾਰਤ ਖਲੋਤੀ ਰਹਿੰਦੀ ਹੈ ਤਾਂ ਉਹ ਵਿਅਕਤੀ ਆਪਣਾ ਇਨਾਮ ਹਾਸਿਲ ਕਰੇਗਾ। 15 ਜੇ ਕਿਸੇ ਵਿਅਕਤੀ ਦੀ ਇਮਾਰਤ ਜਲਕੇ ਰਾਖ ਹੋ ਜਾਂਦੀ ਹੈ, ਤਾਂ ਉਸ ਨੂੰ ਨੁਕਸਾਨ ਭੁਗਤਨਾ ਪਵੇਗਾ। ਉਹ ਵਿਅਕਤੀ ਬਚਾਇਆ ਜਾਵੇਗਾ ਪਰ ਉਹ ਉਸ ਇੱਕ ਵਰਗਾ ਹੋਵੇਗਾ ਜੋ ਕਿ ਅੱਗ ਤੋਂ ਬਚਾਇਆ ਗਿਆ ਹੋਵੇ।
16 ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਖੁਦ ਪਰਮੇਸ਼ੁਰ ਦਾ ਮੰਦਰ ਹੋ। ਪਰਮੇਸ਼ੁਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ। 17 ਜੇ ਕੋਈ ਵਿਅਕਤੀ ਪਰਮੇਸ਼ੁਰ ਦੇ ਮੰਦਰ ਨੂੰ ਤਬਾਹ ਕਰਦਾ ਹੈ ਤਾਂ ਪਰਮੇਸ਼ੁਰ ਉਸ ਵਿਅਕਤੀ ਨੂੰ ਤਬਾਹ ਕਰ ਦੇਵੇਗਾ। ਕਿਉਂਕਿ ਪਰਮੇਸ਼ੁਰ ਦਾ ਮੰਦਰ ਪਵਿੱਤਰ ਹੈ। ਤੁਸੀਂ ਖੁਦ ਉਸ ਪਰਮੇਸ਼ੁਰ ਦਾ ਮੰਦਰ ਹੋ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਆਤਮਿਕ ਤੰਦਰੁਸਤੀ ਅਤੇ ਆਰਾਮ
ਸੈਮੌ: ਜਦੋਂ ਅਸੀ ਕੋਨਫਰੈਂਸ ਦੇ ਵਿੱਚ ਸੀ ਤਾਂ ਸਾਡੇ ਕੋਲੋ ਮੋਕਾ ਸੀ ਕਿ ਅਸੀ ਡਾ. ਵਾਲਟ ਨੂੰ ਏਥੇ ਬੁਲਾਈਏ। ਉਹਨਾਂ ਨੇਸਾਨੂੰ ਬਹੁਤ ਹੀ ਉਤੇਜਨਾ ਭਰੀਆਂ ਗੱਲਾਂ ਤੰਦਰੁਸਤੀ ਬਾਰੇ ਦੱਸੀਆਂ। ਅਤੇ ਉਹ ਹੁਣ ਸਾਨੂੰ ਬਹੁਤ ਹੀ ਗਹਿਰਾਈ ਦੇ ਵਿੱਚਇਹਨਾਂ ਬਾਰੇ ਦੱਸਣ ਜਾ ਰਹੇ ਹਨ ਵਾਲਟ ਤੁਹਡਾ ਬਹੁਤ ਬਹੁਤ ਧੰਨਵਾਦ।
ਵਾਲਟ: ਮੇਹਰਬਾਨੀ ਜੀ।
ਸੈਮੀ: ਆਓ ਹੁਣ ਅਸੀ ਗੱਲ ਕਰਦੇ ਹਾਂ ਅਤੇ ਮੈਂ ਗੱਲ ਕਰਨਾ ਚਹੁੰਦਾ ਪਿਛਲੀ ਵਾਰ ਜਦੋਂ ਅਸੀ ਗੱਲ ਕਰ ਰਹੇ ਸੀ ਮੋਟਾਪੇਦੀ ਕਿ ਅਮਰੀਕਾ ਦੇ ਵਿੱਚ ਮੋਟਾਪਾ ਇੱਕ ਵੱਡੀ ਸਮੱਸਿਆਂ ਬਣ ਚੁੱਕਾ ਹੈ। ਮੈਨੂੰ ਦੱਸੋ ਇਹ ਕਿੱਡੀ ਵੱਡੀ ਸਮੱਸਿਆ ਹੈ ਅਤੇਅਸੀ ਇਸ ਦੇ ਬਾਰੇ ਵਿੱਚ ਕੀ ਕਰ ਸਕਦੇ ਹਾ।
ਵਾਲਟ: ਇਹ ਸਮੱਸਿਆ ਬਹੁਤ ਹੀ ਵੱਧ ਚੁੱਕੀ ਹੈ ਅਤੇ ਇਸ ਦੇ ਨਜੀਤੇ ਵੱਜੋਂ ਜੁਆਨਾ ਦੀ ਉਮਰ ਬਹੁਤ ਹੀ ਘੱਟ ਰਹੀ ਹੈ।ਅਮਰੀਕਾ ਦੇ ਇਤਹਾਸ ਦੇ ਵਿੱਚ ਸ਼ਇਦ ਇਹ ਪਹਿਲੀ ਵਾਰੀ ਹਇਆ ਹੈ ਕਿ ਬੱਚਿਆ ਦੀ ਉਮਰ ਮਾਤਾ ਪਿਤਾ ਨਾਲੋਂ ਘੱਟਰਹੀ ਹੈ। ਹੁਣ ਅਸੀ ਬੱਚਿਆ ਦੇ ਵਿੱਚ ਵੀ ਇਹ ਬਿਮਾਰੀਆਂ ਦੇਖ ਰਹੇ ਹਾਂ ਜੋ ਕਿ ਜੁਆਨਾਂ ਦੇ ਵਿੱਚ ਹੁੰਦੀਆਂ ਸਨ, ਹਾਈਬਲੱਡ ਪਰੈਸ਼ਰ, ਹਾਰਟ ਅਟੈਕ ਅਤੇ ਬੱਚਿਆ ਦੇ ਵਿੱਚ ਸ਼ੁਗਰ ਦੀ ਬਿਮਾਰੀ। ਉਹ ਬੱਚੇ ਜਿਹਨਾਂ ਤੇ ਮੋਟਾਪਾ ਹੈ ਮਾਨਸਿਕਤੋਰ ਤੇ ਸੰਘਰਸ਼ ਕਰ ਰਹੇ ਹਨ। ਉਹ ਨਿਰਾਸ਼ ਚਿੰਤਤ ਅਤੇ ਉਹਨਾਂ ਦਾ ਮਜ਼ਾਕ ਉਡਾਇਸ਼ਾ ਜਾਦਾਂ ਹੈ।
ਸੈਮੀ: ਮੋਟਾਪੇ ਦੇ ਨਾਲ ਕੀ ਕੀਤਾ ਜਾ ਸਕਦਾ ਹੈ ਮੇਰੇ ਵਾਸਤੇ ਮੈਨੂੰ ਇਮਾਨਦਾਰੀ ਦੇ ਨਾਲ ਕਹਿਣਾ ਪਵੇਗਾਂ ਮੈਨੂੰ ਵੀਮੋਟਾਪਾ ਸੀ ਭਾਵੇ ਕਿ ਿਮੈਂ ਕਹਿ ਦੇਵਾਂ ਕਿ ਮੈ ਥੋੜਾ ਜਿਹਾ ਵਜਨ ਵਾਲਾ ਸੀ, ਤਕਨੀਕੀ ਤੋਰ ਤੇ ਅਤੇ ਵਿਗਆਨਿਕ ਤੋਰਤੇ ਮੈਨੂੰ ਵੀ ਮੋਟਾਪਾ ਸੀ। ਪਰ ਇੱਕ ਬੰਦੇ ਨੂੰ ਕਿੱਦਾ ਪਤਾ ਲੱਗ ਸਕਦਾ ਹੈ ਕਿ ਉਹ ਨੂੰ ਮੋਟਾਪੇ ਦੀ ਬਿਮਾਰੀ ਹੈ। ਵੇਖੌ ਮੈਮੰਂਨਣਾ ਨਹੀ ਸੀ ਚੰਹੁਦਾ ਪਰ ਮੈਨੂੰ ਵੀ ਮੋਟਾਪਾ ਸੀ।
ਵਾਲਟ: ਤਹਾਨੁੰ ਜਾਣਕਾਰੀ ਲੱਭਣੀ ਪਵੇਗੀਂ, ਬੱਚਿਆ ਦੇ ਵੱਸਤੇ ਇਸ ਨੂੰ ਬੋਡੀ ਮਾਸਕ ਇਨਡੇਕਸ ਕਹਿੰਦੇ ਹਨ। ਜੁਆਨਾਂਦੇ ਲਈ ੧੮ ਸਾਲ ਤੋ ਉਪਰ ਹਨ ਉਹਨਾਂ ਦੇ ਲਈ ਬੋਡੀ ਕੈਲਕੁਲੇਟਰ ਹੈ। ਇਹ ਕੰਪਿਊਟਰ ਪ੍ਰੋਗਰਾਮ ਤੇ ਅਧਾਰਿਤ ਹੈਉੱਥੇ ਤੁਸੀ ਆਪਣੀ ਉਮਰ ਉੱਚਾਈ ਅਤੇ ਭਾਰ ਨੂੰ ਪਾਓ ਇਹ ਤਹਾਨੂੰ ਦੱਸੇਗਾ ਤੁਸੀ ਮੋਟੇ, ਬਹੁਤ ਮੋਟੇ ਜ਼ਾਂ ਬਹੁਤ ਹੀਜਿਆਦਾ ਮੋਟੇ ਹੋ। ਜਦੌ ਤੁਹਾਡੇ ਕੋਲ ਇਹ ਜਾਣਕਾਰੀ ਆ ਜਾਵੇਂ ਤੁਸੀ ਇਸ ਤੇ ਕੰਮ ਕਰੋ।
ਸੈਮੀ: ਤੁਸੀ ਕੀ ਕੀਤਾ ਮੈਨੂੰ ਯਾਦ ਹੈ ਕਿ ਮੈਨੂੰ ਡਾਕਟਰ ਨੇ ਕਿਹਾ ਸੈਮੀ ਤੁਸੀ ਇਸ ਦੇ ਬਾਰੇ ਕੀ ਕੀਤਾ। ਮੈਨੂੰ ਕੈਂਸਰ ਸੀਅਤੇ ਮੈਂ ਇਸ ਗੱਲ ਨੂੰ ਮੰਨਿਆ ਕਿ ਮੇਰੇ ਸ਼ਰੀਰ ਪਵਿੱਤਰ ਆਤਮਾ ਦਾ ਮੰਦਰ ਹੈ। ਮੈਂ ਆਪਣੇ ਸ਼ਰੀਰ ਦੇ ਨਾਲ ਉਸ ਤਰਾਂਵਿਵਹਾਰ ਨ੍ਹ ਿਸੀ ਕਰਦਾ ਜਿਸ ਤਰਾਂ ਮੈਨੂੰ ਕਰਨਾ ਚਾਹੀਦਾ ਸੀ। ਇਕ ਆਮ ਬੰਦੇ ਵਾਸਤੇ ਤੁਸੀ ਕੀ ਸੋਚਦੇ ਹੋ ਉਸ ਨੂੰ ਕੀਕਰਨ ਦੌ ਲੋੜ ਹੈ।
ਵਾਲਟ: ਅਸੀ ਫਲੋਰੀਡਾ ਅੋਰਲੈਡੋਂ ਦੇ ਵਿੱਚ ਇੱਕ ਸੋਧ ਕੀਤੀ ਅਤੇ ਅਸੀ ਇੱਕ ਗੱਲ ਪਾਈ ਕਿ ਫਿਰ ਹੀ ਪ੍ਰਭਾਵਸ਼ਾਲੀਹੁੰਦਾ ਹੈ ਜਦੋਂ ਇੱਕ ਪੂਰਾ ਪਰਿਵਾਰ ਇੱਸ ਦੇ ਬeਰੇ ਦੇ ਵਿੱਚ ਫੈਸਲਾ ਕਰਦਾ ਹੈ। ਕਿ ਉਹ ਤੰਦਰੁਸਤ ਅਦਾਤਾਂ ਪਾਉਣਜਿਵੇਂ ਇੱਕ ਤੰਦਰੁਸਤ ਆਦਤ ਹੈ ਕਸਰਤ ਕਰਨਾ। ਇਹ ਖਾਣ ਹੈ ਸੌਣ ਦੀ ਗੱਲ ਹੈ ਜਦੋਂ ਇੱਕ ਪੂਰਾ ਪਰਿਵਾਰ ਇੱਸ ਨੂੰਇਕੱਠਾ ਕਰਦਾ ਹੈ ਫਿਰ ਇਹ ਪ੍ਰਭਾਵ ਲਿਆਉਦਾਂ ਹੈ। ਅਸੀ ਇੱਕ ਅੱਠ ਹਫਤੇ ਦਾ ਪ੍ਰੋਗਰਾਮ ਬਣਾਇਆ ਹੈ ਜੋ ਕਿਬਿਲਕੁਲ ਮੁਫਡ ਦੇ ਵਿੱਚ ਹੈ। ਅਤੇ ਸਾਡੇ ਕਿਸੇ ਸਰੋਤੇ ਦੇ ਲਈ ਜੋ ਇਕੱਲੇ ਰਹਿੰਦੇ ਹਨ, ਜਿਹਨਾਂ ਦਾ ਪਰਿਵਾਰ ਨਹੀ ਹੈਉਹ ਇੱਕਲੇ ਹਨ। ਉਹ ਇਸ ਨੂੰ ਸੰਡੇ ਸਕੂਲ ਦੇ ਵਿੱਚ ਕਰ ਸਕਦੇ ਹਨ ਕਿਸੇ ਹੋਰ ਝੁੰਡ ਦੇ ਵਿੱਚ ਕੰਮ ਵੱਲੇ ਝਮੁਡ ਦੇ ਵਿੱਚਇਸ ਨੂੰ ਇਕੱਠਿਆਂ ਕਰਨਾ ਅਤੇ ਫਰਕ ਪਵੇਗਾਂ।
ਸੈਮੀ: ਇ ਪ੍ਰੋਗਰਾਮ ਕਿੱਥੇ ਮਿਲ ਸਕਦਾ ਹੈ ਜੋ ਤੁਸੀ ਬਣਾਇਆ ਹੈ।
ਵਾਲਟ: ਸੈਮੀ ਅਸੀ ਇਸ ਨੂੰ ਤੁਹਾਡੀ ਵੈਬਸਾਈਟ ਤੇ ਪਾ ਸਕਦੇ ਹਾ। ਇਹ ਅੱਠ ਹਫਤਿਆਂ ਦਾ ਪ੍ਰੋਗਰਾਮ ਦੋ ਹਿੱਸਿਆਂ ਦੇਵਿੱਚ ਹੈ। ਪਹਿਲੇ ਹਫਤੇ ਸੌਖਾ ਹੈ ਅਤੇ ਦੂਜਾ ਫੇਸ ਆਉਦਾਂ ਹੈ। ਦੂਜਾ ਪ੍ਰੋਗਰਾਮ ਥੌੜਾ ਗਹਿਰਾ ਪਰ ਪਹਿਲੇ ਕਦਮ ਦੇ ਨਾਲਸ਼ੁਰੂ ਕਰਨਾ। ਉੱਥੇ ਚੌਣਾ ਦਿੱਤੀਆਂ ਹੋਈਆਂ ਹਨ ਕਿ ਤੁਸੀ ਇਸ ਨੂੰ ਆਪਣੇ ਪਰਿਵਾਰ ਨਾਲ ਜ਼ਾਂ ਝੁੰਡ ਨਾਲ ਸ਼ੁਰੂ ਕਰਨਾਚਹੁੰਦਾ ਹੋ। ਜਦੋਂ ਤੁਸੀ ਥੋੜੇ ਕਦਮ ਚੱਕਦੇ ਹੋ ਤਾਂ ਬਾਦ ਦੀ ਕਾਮਯਾਬੀ ਦੇ ਲਈ ਇਹ ਫਲ ਲੈ ਕੇ ਆਉਦਾਂ ਹੈ।
ਸੈਮੀ: ਤੁਸੀ ਛੋਟੇ ਛੋਟੇ ਕਦਮ ਲੈਦੇਂ ਹੋ ਅਤੇ ਉਸ ਤੋਂ ਬਾਦ ਵਿੱਚ ਉਸ ਨੂੰ ਵਧਾਉਦੇਂ ਹੋ।
ਵਾਲਟ: ਸ਼ੁਰੂ ਕਰੋ
ਸੈਮੀ: ਧੰਨਵਾਦ
ਵਾਲਟ: ਮੈਨੂੰ ਖੂਸ਼ੀ ਹੋਈ
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ