ਰੋਜਾਨਾਂ ਦਾ ਭਗਤੀ ਦਾ ਵੀਡੀਓ

ਫ਼ਿਲਿੱਪੀਆਂ ਨੂੰ 4: 15-20
ਫ਼ਿਲਿੱਪੈ ਵਿੱਚ ਤੁਸੀਂ ਲੋਕੋ, ਯਾਦ ਕਰੋ, ਜਦੋਂ ਮੈਂ ਉੱਥੇ ਪਹਿਲੀ ਵਾਰੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਸੀ। ਜਦੋਂ ਮੈਂ ਮਕਦੂਨਿਯਾ ਛੱਡਿਆ, ਤੁਹਾਡੀ ਹੀ ਇੱਕਲੀ ਕਲੀਸਿਯਾ ਸੀ ਜਿਸਨੇ ਮੇਰੀ ਸਹਾਇਤਾ ਕੀਤੀ ਸੀ। 16 ਜਦੋਂ ਮੈਂ ਥੱਸਲੁਨੀਕੇ ਵਿੱਚ ਸਾਂ ਤਾਂ ਬਹੁਤ ਵਾਰੀ ਤੁਸੀਂ ਮੇਰੇ ਲਈ ਲੋੜੀਦੀਆਂ ਚੀਜ਼ਾਂ ਭੇਜੀਆਂ ਸਨ। 17 ਸੱਚਮੁੱਚ, ਇਹ ਨਹੀਂ ਕਿ ਮੈਂ ਤੁਹਾਥੋਂ ਸੁਗਾਤਾਂ ਪ੍ਰਾਪਤ ਕਰਨੀਆਂ ਚਾਹੁੰਦਾ ਹਾਂ, ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਉਹ ਲਾਭ ਪ੍ਰਾਪਤ ਕਰੋਂ ਜਿਹੜਾ ਦੇਣ ਤੋਂ ਆਉਂਦਾ ਹੈ। 18 ਮੇਰੇ ਕੋਲ ਸਭ ਕੁਝ ਜ਼ਰੂਰਤ ਤੋਂ ਵੱਧ ਹੈ। ਜਿਹੜੇ ਦਾਨ ਤੁਸੀਂ ਇਪਾਫ਼ਰੋਦੀਤੁਸ ਰਾਹੀਂ ਭੇਜੇ ਉਨ੍ਹਾਂ ਮੇਰੀਆਂ ਸਾਰੀਆਂ ਲੋੜਾਂ ਦਾ ਪੂਰੀ ਤਰ੍ਹਾਂ ਖਿਆਲ ਰੱਖਿਆ। ਤੁਹਾਡੀ ਦਾਤ ਪਰਮੇਸ਼ੁਰ ਨੂੰ ਚੜ੍ਹਾਈ ਸੁਗੰਧਿਤ ਬਲੀ ਵਰਗੀ ਹੈ। ਪਰਮੇਸ਼ੁਰ ਨੇ ਇਸ ਨੂੰ ਪ੍ਰਵਾਨ ਕੀਤਾ ਅਤੇ ਉਹ ਇਸ ਨਾਲ ਪ੍ਰਸੰਨ ਹੈ। 19 ਮੇਰਾ ਪਰਮੇਸ਼ੁਰ ਮਸੀਹ ਯਿਸੂ ਦੀ ਮਹਿਮਾ ਨਾਲ ਬਹੁਤ ਅਮੀਰ ਹੈ। ਉਹ ਤੁਹਾਡੀਆਂ ਸਾਰੀਆਂ ਲੋੜਾਂ ਨੂੰ ਆਪਣੀ ਅਮੀਰੀ ਰਾਹੀਂ ਪੂਰਨ ਕਰੇਗਾ ਜੋ ਮਸੀਹ ਯਿਸੂ ਵਿੱਚ ਉਪਲਬਧ ਹਨ। 20 ਸਾਡੇ ਪਰਮੇਸ਼ੁਰ ਅਤੇ ਸਾਡੇ ਪਿਤਾ ਦੀ ਹਮੇਸ਼ਾ-ਹਮੇਸ਼ਾ ਲਈ ਮਹਿਮਾ ਹੋਵੇ। ਆਮੀਨ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਮਤੀ ੬:੧੧; ਜਬੂਰ ੩੭:੪; ਫਿੱਲਪੀਆਂ ੪:੧੯
ਸੈਮੀ ਟਿਪਤ : ਮੈਂ ਡੇਵ ਬਟਸ ਦੇ ਨਾਲ ਹਾਂ ਅਤੇ ਅਸੀਂ ਪ੍ਰਾਥਨਾ ਦੇ ਬਾਰੇ ਗੱਲ ਕਰ ਰਹੇ ਸੀ। ਅਤੇ ਡੇਵ ਸਾਨੂੰਬਹੁਤ ਸਾਰੀਆਂ ਗੱਲਾਂ ਸਿਖਾ ਰਹੇ ਸਨ ਅਤੇ ਉਨ੍ਹਾਂ ਨੇ ਸਿਖਾਇਆ, ਕਿ ਪ੍ਰਾਥਨਾ ਰਿਸ਼ਤੇ ਦੇ ਵਿੱਚੋਂ ਬਾਹਰ ਨਿਕਲਦੀਹੈ ਅਤੇ ਇਹ ਉਸ ਦੇ ਨਾਲ ਗੱਲਬਾਤ। ਅਤੇ ਡੇਵ ਇੱਕ ਗੱਲ ਸ਼ਿeਦ ਲੋਕ ਗਲਤ ਸਮਝਣਗੇ ਅਤੇ ਸ਼ਿeਦ ਸਾਨੂੰਇਸ ਨੂੰ ਸਪੱਸ਼ਟ ਕਰਨਾ ਹੋਵੇਗਾ ਕਿ ਇਹ ਮੇਰੇ ਬਾਰੇ ਨਹੀ ਹੈ, ਅਸੀਂ ਕਹਿੰਦੇ ਆਏ ਹਾਂ ਕਿ ਇਹ ਧਿਆਨ ਲਾਉਣਦੇ ਬਾਰੇ ਹੈ, ਲੋਕਾਂ ਲਈ ਪ੍ਰਾਥਨਾ ਕਰਨ ਬਾਰੇ ਵਿੱਚ ਹੈ ਅਤੇ ਕਈ ਕਹਿਣਗੇ ਕਿ, ਕੀ ਪਰਮੇਸ਼ਰ ਸੱਚਮੁੱਚ ਹੀ ਮੇਰੀਪਰਵਾਹ ਕਰਦਾ ਹੈ, ਉਹ ਕਰਦਾ ਹੈ। ਅਤੇ ਯਿਸੂ ਨੇ ਪਹਿਲਾਂ ਕਿਹਾ ਕਿ ਪਹਿਲਾਂ ਪਰਮੇਸ਼ਰ ਤੇ ਧਿਆਨ ਦਿਉਫਿਰ ਰਾਜ ਦੀ ਪ੍ਰਾਥਨਾ ਕਰੋ ਅਤੇ ਫਿਰ ਉਸ ਨੇ ਕਿਹਾ ਕਿ ਪਰਮੇਸ਼ਰ ਤੋਂ ਮੰਗੋ ਕਿ ਉਹ ਤੁਹਾਨੂੰ ਰੋਜ ਦੀ ਰੋਟੀਦੇਵੇ।ਪਰਮੇਸ਼ਰ ਸਾਡੀਆਂ ਲੋੜਾਂ ਪੂਰੀਆਂ ਕਰੇਗਾ ਅਤੇ ਫਿਰ ਪਰਮੇਸ਼ਰ ਕਿੱਥੇ ਜਾ ਕੇ ਜਦੋਂ ਅਸੀਂ ਧਿਆਨ ਲਾਉਂਦੇਹਾਂ ਅਤੇ ਦੂਜਿਆਂ ਲਈ ਦੁਆ ਕਰਦੇ ਹਾਂ, ਕਿੱਥੇ ਜਾ ਅਸੀਂ ਸਾਡੀਆਂ ਲੋੜਾਂ ਲਈ ਪ੍ਰਾਥਨਾ ਕਰਦੇ ਹਾਂ?
ਡੇਵ ਬਟਸ: ਸਾਡੀਆਂ ਲੋੜਾਂ ਲਈ ਪ੍ਰਾਥਨਾ ਕਰਨਾ ਜਰੂਰੀ ਹੈ, ਪਰ ਇਹ ਵੇਖੋ ਯਿਸੂ ਨੇ ਇਸ ਨੂੰ ਕਿੱਥੇ ਰੱਖਿਆ।ਇਹ ਅਖੀਰ ਵਿੱਚ ਹੈ ਅਰਾਧਨਾ ਦਾ ਧਿਆਨ ਰੱਖੋ, ਇੱਕ ਹੋਰ ਗੱਲ ਜਿਸ ਦਾ ਮੈਂ ਤਹਾਨੂੰ ਸੱਦਾ ਦਿੰਦਾ ਹਾਂ ਕਿਤੁਸੀ ਮੈਨੂੰ ਕਹੋ ਕਿ ਤੁਹਾਡੀਆਂ ਲੋੜਾਂ ਦਾ ਮੈਂ ਖਿਆਲ ਰੱਖਾਂ, aਸਲ ਵਿੱਚ ਇਹ ਉਲਟਾ ਹੈ ਅਸੀ ਆਪਣੀਆਂਲੋੜਾਂ ਲਈ ਹੀ ਪਰਾਥਨਾ ਕਰਦੇ ਹਹਿੰਦੇ ਹਾਂ ਜੇਕਰ ਅਸੀ ਪਰਮੇਸ਼ਵਰ ਨੂੰ ਾਪਣੇ ਜੀਵਨ ਦੇ ਵਿੱਚ ਕੰਮ ਕਰਦੇਹੋਏ ਵੇਖਣਾ ਚਹੁੰਦੇ ਹਾਂ, ਤਾਂ ਸਾਨੂੰ ਯਿਸੂ ਵਾਲੀ ਤਰਤੀਬ ਨੂੰ ਮੁੜ ਲਿਆਉਣਾ ਪਵੇਗਾ। ਅਸੀ ਪ੍ਰਭੂ ਤੇ ਧਿਆਨਦਿੰਦਟੇ ਹਾਂ ਅਸੀ ਉਹ ਦੇ ਰਾਜ ਤੇ ਧਿਆਨ ਦਿੰਦੇ ਹਾਂ, ਉਹ ਸਾਨੂੰ ਬਲਾਉਦਾਂ ਹੈ ਸ਼ਿਕਾਇਤ ਕਰਦੇ ਹੋਏ ਨਹੀ, ਲਾਭਾਂ ਦਿੰਦੇ ਹੋਏ ਨਹੀ ਨਾ ਹੀ ਇਹ ਕਹਿੰਦੇ ਨਾ ਹੀ ਇਹ ਕਹਿੰਦੇ ਮੈਂ ਸੋਚਦਾ ਹਾਂ ਨਹੀ ਨਹੀ…… ਇਹ ਪਿਤਾ ਹੈਜੋ ਸਾਨੂੰ ਪਿਆਰ ਕਰਦਾ ਹੈ।
ਇਹ ਉਹ ਜੋ ਸਾਨੂੰ ਆਪਣੀ ਹਜੂਰੀ ਦੇ ਵਿੱਚ ਆਉਣ ਦਾ ਸੱਦਾ ਦਿੰਦਾ ਹੈ ਅਤੇ ਉਹ ਕਹਿੰਦਾ ਹੈ ਮੇਰੇ ਬੱਚੇ ਤੈਨੂੰਕੀ ਚਾਹੀਦਾ ਹੈ, ਤੇਰੀ ਕੀ ਲੋੜ ਹੈ ਜਿਸ ਨੂੰ ਮੈਂ ਪੂਰਿਆ ਕਰ ਸਕਦਾ ਹਾਂ। ਮੈਂ ਦੱਸਣਾ ਚਹੁੰਦਾ ਹਾਂ ਮੈ ਆਪਵਿਸ਼ਵਾਸ ਕਰਦਾ ਹਾਂ। ਪ੍ਰਭੂ ਨੇ ਸਾਨੂੰ ਸਿਖਾਇਆ ਹੈ, ਕਿ ਉਹ ਚਹੁੰਦਾ ਹੈ ਕਿ ਅਸੀ ਨਿਰਭਰਤਾ ਦੀ ਸ਼ੈਲੀ ਨੂੰਸਿੱਖੀਏ। ਅਪਣੀ ਮਰਜੀ ਨਹੀ ਪਰ ਨਿਰਭਰਤਾ। ਸਾਡੀ ਯੋਗਿਤਾ ਇਹ ਹੈ ਕਿ ਅਸੀ ਮਿਹਨਤ ਕਰਾਂਗੇ, ਮੈਂ ਇਹਕਰਾਗਾਂ , ਮੈਂ ਉਹ ਕਰਾਗਾਂ ਮੈਂ ਆਪਣੇ ਪਰੀਵਾਰ ਦੇ ਲਈ ਇੰਤਜਾਮ ਕਰਾਗਾਂ ਮੈਂ ਉਹ ਕੰਮ ਕਰਾਗਾਂ ਤੇ ਤੁਸੀਜਾਣਦੇ ਹੋ ਮੈਂ ਪਰਾਥਨਾ ਵੀ ਕਰਾਗਾਂ, ਮੈਂ ਠੀਕ ਠਾਕ ਕਰ ਹੀ ਲਵਾਗਾਂ ਭਾਵੇ ਪ੍ਰਭੂ ਕੁੱਝ ਕਰੇ ਜਾਂ ਨਾ ਇਹ ਜਿਊਣਲਈ ਇੱਕ ਬਹੁਤ ਹੀ ਖਤਰਨਾਕ ਸਥੀਤੀ ਹੈ।
ਅਸੀ ਆਪਣੇ ਆਪ ਤੇ ਭਰੋਸਾ ਕਰਨਾ ਸ਼ੁਰੂ ਕਰ ਦਿੰਦੇ ਹਾਂ, ਪਰ ਪ੍ਰਭੂ ਨੇ ਸਾਡੇ ਲਈ ਅਨੋਖੀਆਂ ਚੀਜਾਂ ਰੱਖੀਆਂਹਨ। ਜਦ ਅਸੀ ਨਿਰਬਰਤਾ ਦੀ ਜਿੰਦਗੀ ਜਿਊਣਾ ਸਿੱਖ ਲੈਦੇਂ ਹਾਂ, ਨਿਰਭਰਤਾ ਦੇ ਵਿੱਚ ਅਸੀ ਮੰਗਣਾ ਸ਼ੁਰੂ ਕਰਦਿੰਦੇ ਹਾਂ, ਇਸ ਕਰਕੇ ਯਿਸੂ ਸਭ ਤੋ ਪਹਿਲੀ ਗੱਲ ਦੇ ਵੱਲ ਆਉਦਾਂ ਹੈ। ਰੋਜ ਦੀ ਰੋਟੀ ਇਹ ਕੁੱਝ ਖਾਣ ਲਈਮੈਨੂੰ ਇਹ ਚਾਹੀਦਾ ਹੈ, ਖਾਸ ਤੋਰ ਤੇ ਦੋ ਹਜਾਂਰ ਸਾਲ ਪਹਿਲਾਂ ਰੋਟੀ ਰੋਜ਼ ਦੀ ਜਰੂਰਤ ਸੀ। ਜਿਊਣ ਲਈ ਉਹਨਾਂਨੂੰ ਇਸ ਦੀ ਲੋੜ ਸੀ। ਜਦੋਂ ਉਹ ਰੋਜ਼ ਦੀ ਰੋਟੀ ਬਾਰੇ ਗੱਲ ਕਰ ਰਿਹਾ ਹੈ ਤਾਂ ਇਸ ਦਾ ਅਰਥ ਇਹ ਨਹੀ ਹੈ ਕਿਤੁਸੀ ਸਿਰਫ ਰੋਟੀ ਮੰਗੋ। ਯਿਸੂ ਜਿੰਦਗੀਆਂ ਦੀਆਂ ਲੋੜਾਂ ਬਾਰੇ ਗੱਲ ਕਰ ਰਿਹਾ ਹੈ ਐਸ਼ੋ ਅਰਾਮ ਦੀ ਜਿੰਦਗੀ ਬਾਰੇਨਹੀ। ਯਿਸੂ ਇਹ ਨਹੀ ਗੱਲ ਕਰ ਰਿਹਾ ਕਿ ਪਿਤਾ ਮੈਨੰੂੰ ਇੱਕ ਵੱਡਾ ਸਰਾ ਮਹਿਲ ਦਿਓ, ਪ੍ਰਭੂ ਮੈਨੂੰ ਬਹੁਤਸਾਰਾ ਧੰਨ ਦਿਓ। ਇਹ ਉਹ ਗੱਲਾਂ ਨਹੀ ਹਨ ਪਰ ਮੈਂ ਇਹ ਕਹਾਗਾਂ ਕਿ ਕਈ ਵਾਰ ਪ੍ਰਭੂ ਇਸ ਤਰਾਂ ਦੇ ਅਨੋਖੇਕੰਮ ਵੀ ਕਰਦਾ ਹੈ, ਜੋ ਅਸੀ ਗੱਲ ਕਰ ਰਹੇ ਹਾਂ ਯਿਸੂ ਕਹਿੰਦਾ ਹੈ ਕਿ ਮੇਰੇ ਤੇ ਨਿਰਭਰ ਕਰੋ ਜਿੰਗਦੀ ਦੀਆਂਲੋੜਾਂ ਲਈ ਮੈਂ ਤੁਹਾਡੀ ਦੇਖਭਾਲ ਕਰਾਗਾਂ।
ਸੈਮੀ: ਆਓ ਮੈ ਤੁਹਾਦੇ ਤੋ ਇੱਕ–ਦੋ ਸਵਾਲ ਪੁੱਛਦਾ ਹਾਂ ਤੁਸੀ ਇਸ ਦੇ ਬਾਰੇ ਕੀ ਸੋਚਦੇ ਹੋ। ਯਿਸ਼ੂ ਨੇ ਸਾਨੂੰਸਿਖਾਇਆ ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇਹ ਅਤੇ ਹੁਣੇ ਹੀ ਉਹ ਸਿਖਾ ਰਿਹਾ ਸੀ ਕਿ ਤੇਰਾ ਰਾਜ ਆਵੇ ਅਤੇਜਦ ਤੁਸੀ ਰਾਜ ਦੀ ਪਰਾਥਨਾ ਕਰਦੇ ਹੋ ਤਾਂ ਤੁਸੀ ਅਸੰਭਵ ਗੱਲਾਂ ਲਈ ਪਰਾਥਨਾ ਕਰਨਾ ਸ਼ੁਰੂ ਕਰ ਦਿੰਦੇ ਹੋ, ਜੋਤੁਸੀ ਨਹੀ ਕਰ ਸਕਦੇ ਤੁਸੀ ਲੋਕਾਂ ਨੂੰ ਮਸੀਹ ਦੇ ਵਿੱਚ ਨਹੀ ਲਿਆ ਸਕਦੇ ਹੋ ਜਾਂ ਬੇਦਾਰੀ ਦੇ ਵਾਸਤੇ ਤੁਸੀਆਪਣੇ ਤੋ ਵੱਧ ਕੇ ਕਿਸੇ ਗੱਲ ਲਈ ਪਰਾਥਨਾ ਕਰਦੇ ਹੋ, ਤੁਸੀ ਵਿਸ਼ਵਾਸ ਦੇ ਖੇਤਰ ਦੇ ਵਿੱਚ ਚਲੇ ਜਾਂਦੇ ਹੋ ਜਦਤੁਸੀ ਇਸ ਤਰਾਂ ਪਰਾਥਨਾਂ ਕਰਦੇ ਹੋ ਤਾਂ ਤੁਹਾਡੀਆਂ ਲੋੜਾਂ ਵੱਧ ਜਾਦੀਆਂ ਨੇ ਕਿਊਕਿ ਹੁਣ ਤੁਹਾਡੀਆਂ ਲੋੜਾਂਸਿਰਫ ਤੁਹਾਡੇ ਲਈ ਨਹੀ ਹਨ, ਜਿਵੇਂ ਮੈ ਗੱਲ ਕਰ ਰਿਹਾ ਸੀ ਉਸ ਛੋਟੀ ਜਿਹੀ ਔਰਤ ਦੇ ਬਾਰੇ ਵਿੱਚ, ਉਹਪਰਾਥਨਾ ਕਰ ਰਹੀ ਸੀ ਪ੍ਰਭੂ ਮੇਰੀਆਂ ਲੋੜਾਂ ਪੂਰੀਆਂ ਕਰ ਪਰ ਹੁਣ ਉਹ ਦੀਆਂ ਲੋੜਾਂ ਬਾਹਰ ਦੀਆਂ ਹਨ। ਉਹਉਹਨਾਂ ਬੱਚਿਆਂ ਲਈ ਰਾਜ ਲਈ ਪਰਾਥਨਾ ਕਰ ਰਹੀ ਹੈ ਇਸ ਲਈ , ਇਸ ਰਿਸ਼ਤੇ ਤੇ ਤੁਸੀ ਆਪਣੀ ਗੱਲਬਾਤਦੱਸੋ ਅਤੇ ਫਿਰ ਮੈਂ ਦੂਜੀ ਗੱਲ ਵੱਲ ਜਾਵਾਗਾਂ ਜੋ ਤੁਸੀ ਕਰਦੇ ਹੋ।
ਡੇਵ ਬਟਸ: ਬਿਲਕੁੱਲ ਸਹੀ ਉਹ ਪੁਰਾਣੀ ਪਰਾਥਨਾ ਜਿਹੜੀ ਕਈ ਸਾਲ ਪਹਿਲਾਂ ਕੀਤੀ ਗਈ ਸੀ। ਕਈ ਸਾਲਪਹਿਲਾਂ ਜਬੇਜ਼ ਦੀ ਪਰਾਥਨਾ ਪ੍ਰਭੂ ਮੇਰੀਆਂ ਹੱਦਾਂ ਨੂੰ ਵਧਾ ਦੇ ਮੇਰੇ ਤੰਬੂ ਦੀਆਂ ਰੱਸੀਆਂ ਨੂੰ ਲੰਬਾ ਕਰ ਦੇ, ਵਿਚਾਰਇਹ ਹੈ ਪ੍ਰਭੂ ਤੂੰ ਜੋ ਕੁੱਝ ਕਰ ਰਿਹਾ ਹੈ ਮੈਨੂੰ ਉਸ ਲਈ ਹੋਰ ਜਗ੍ਹਾ ਚਾਹੀਦੀ ਹੈ, ਮੈਨੂੰ ਇੱਥੇ ਕੁੱਝ ਹੋਰ ਕਰਮ ਦੀਲੋੜ ਹੈ ਪਹਿਲਾਂ ਤੁਸੀ ਮੈਨੂੰ ਇਸ ਤਰਾਂ ਦੀ ਬਰਕਤ ਦੇ ਦਿੱਤੀ ਹੈ ਮੈਂ ਰਾਜ ਦੀ ਪਰਾਥਨਾ ਕਰ ਰਿਹਾਂ ਹਾਂ ਤੇਰੀਮਰਜੀ ਪੂਰੀ ਹੋ ਜਾਵੇ, ਹੁਣ ਪ੍ਰਭੂ ਲੋੜਾਂ ਉਸ ਤਰਾਂ ਦੀਆਂ ਨਹੀ ਜਿਸ ਤਰਾਂ ਦੀ ਪਹਿਲਾਂ ਸਨ। ਮੈਂ ਸੋਚਦਾ ਹਾਂ ਇਹਬਹੁਤ ਹੀ ਸੀ ਸਮਾਂ ਹੈ ਕਈ ਵਾਰ ਅਸੀ ਆਪਣੇ ਆਪ ਨੂੰ ਆਪਣੀਆਂ ਜਰੂਰਤਾਂ ਤੋ ਬਾਹਰ ਜਾਕੇ ਪਰਾਥਨਾ ਕਰਦੇਪਾਉਦੇਂ ਹਾਂ, ਕਿਊਕਿ ਅਸੀ ਪਹਿਲਾਂ ਹੀ ਰਾਲ ਲਈ ਪਰਾਥਨਾ ਕਰ ਚੁੱਕੇ ਹਾਂ।
ਸੈਮੀ: ਠੀਕ ਹੈ ਹੁਣ ਦੂਜੀ ਗੱਲ ਜੋ ਮੈਂ ਤੁਹਾਡੇ ਤੋਂ ਪੁੱਛਣਾ ਚਹੁੰਦਾ ਹਾਂ ਕਿ ਸਾਡੀਆਂ ਲੋੜਾਂ ਇਹ ਜਰੂਰੀ ਨਹੀਂ ਕਿਇਹ ਸਾਡੀਆਂ ਚਾਹਤਾਂ ਹਨ। ਫਿਰ ਵੀ ਵਚਨ ਕਹਿੰਦਾ ਹੈ ਕਿ ਤੂੰ ਪ੍ਰਭੂ ਤੇ ਭਰੋਸਾ ਕਰ ਅਤੇ ਉਹ ਤੇਰੀਆਂ ਚਾਹਤਾਂਪੂਰੀਆਂ ਕਰੇਗਾਂ।
ਡੇਵ ਬਟਸ: ਇਹ ਠੀਕ ਹੈ।
ਸੈਮੀ: ਤਾਂ ਫਿਰ ਕੀ ਫਰਕ ਹੈ ਕਿ ਪਰਮੇਸ਼ਵਰ ਤੁਹਾਡੀਆਂ ਲੋੜਾਂ ਪੂਰੀਆਂ ਕਰਦਾ ਹੈ ਤੁਹਾਡੀਆਂ ਚਾਹਤਾਂ ਨਹੀ।ਕਿਜੋ ਚਾਹਤਾਂ ਤੁਹਾਡੇ ਅੰਦਰ ਹਨ ਅਤੇ ਜੋ ਉਹ ਲੋੜਾਂ ਤੁਹਾਡੀਆਂ ਹਨ ਕਿਸ ਤਰਾਂ ਪਹਿਚਾਣ ਕੇ ਪਰਾਥਨਾ ਕਰਸਕਦੇ ਹਾਂ।
ਡੇਵ ਬਟਸ: ਮੈਂ ਵਿਵਹਾਰਿਕ ਤਰੀਕੇ ਦੇ ਨਾਲ ਕਹਿੰਦਾ ਹਾਂ, ਹਰ ਕੋਈ ਇਸ ਵਿੱਚ ਅਲੱਗ ਹੈ ਅਸੀ ਸਾਰੇ ਸਿੱਖਰਹੇ ਹਾਂ। ਇਸ ਵਿੱਚ ਅਸੀ ਇੱਕ ਯਾਤਰਾ ਦੇ ਵਿੱਚ ਹਾਂ, ਇਸ ਦਾ ਮਤਲਬ ਇਹ ਨਹੀ ਕਿ ਹਰ ਕੋਈ ਇਕੋ ਸਮੇਂ ਦੇਵਿੱਚ ਉਥੇ ਪਹੁੰਚ ਜਾਦਾਂ ਹੈ, ਹਰ ਕੋਈ ਪਰਮੇਸ਼ਵਰ ਤੋ ਇੱਕੋ ਜਿਹਾ ਪਾਉਦਾਂ ਹੈ, ਇਹ ਇੱਕ ਰੀਤ ਨਹੀ ਇਹਇੱਕ ਰਿਸ਼ਤਾ ਹੈ। ਇਹ ਇਹ ਹੈ ਕਿ ਤੁਸੀ ਪਿਤਾ ਤੇ ਭਰੋਸਾ ਕਰਦੇ ਹੋ ਨਹੀ ਕਿ ਤੁਸੀ ਆਪਣੇ ਪਿਤਾ ਦੇ ਉੱਤੇਭਰੋਸਾ ਕਰਦੇ ਹੋ, ਕਿ ਉਹ ਤੁਹਾਡੀ ਪਰਵਾਹ ਕਰੇ, ਉਹ ਇਸ ਤਰੀਕੇ ਦੇ ਨਾਲ ਤੁਹਾਡੀ ਪਰਵਾਹ ਕਰਦਾ ਹੈ ਜਿਸਤਰਾਂ ਤੁਸੀ ਕਿਸੇ ਨੂੰ ਆਪਣੇ ਪਰੀਵਾਰ ਦੇ ਵਿੱਚ ਦੇਖਦੇ ਹੋ ਜਿਸ ਦੇ ਕੋਲ ਤੁਹਾਡੇ ਨਾਲੋਂ ਜਿਆਦਾ ਹੈ ਅਤੇ ਉਹਾਡੇਕੋਲ ਉਹ ਸਭ ਕੁੱਝ ਨਹੀ ਹੈ ਕੀ ਤੁਸੀ ਉਸ ਤੇ ਭਰੋਸਾ ਕਰੋਗੇ ਸਭ ਕੁੱਝ ਅੰਤ ਦੇ ਵਿੱਚ ਇੱਥੇ ਆਉਦਾਂ ਹੈ।
ਜਦ ਅਸੀ ਗੱਲ ਸ਼ੁਰੂ ਕਰਦੇ ਹਾਂ ਮਾਤਰਾ ਦੀ ਸ਼ਇਦ ਅਸੀ ਉਸ ਸਮੇਂ ਖਤਰੇ ਦੀ ਇੱਕ ਜਗ੍ਹਾ ਤੇ ਪਹੁੰਚ ਜਾਦੇਂ ਹਾਂਕਿਊਕਿ ਅੰਤ ਵਿੱਚ ਇਹ ਉਸ ਦੇ ਬਾਰੇ ਨਹੀ ਹੈ ਕਿ ਮੈਂ ਉਸ ਤੋ ਕਿੰਨਾਂ ਲੈ ਸਕਦਾ ਹਾਂ ਜਾਂ ਕੀ ਲੈ ਸਕਦਾ ਹਾਂ ਤੁਸੀਉਹ ਵਚਨ ਦੱਸਿਆਂ ਮੈਂ ਸੋਚਦਾ ਹਾਂ ਉਹ ਬਹੁਤ ਵਧੀਆਂ ਹੈ।ਕਿ ਅਸੀ ਦੇਖਿਏ ਕਿ ਪਰਮੇਸ਼ਵਰ ਸਾਡੇ ਦਿਲ ਦੀਆਂਚਾਹਤਾਂ ਪੂਰੀਆਂ ਕਰ ਸਕਦਾ ਹੈ।
ਤੁਸੀ ਰਾਜ ਦੀ ਪਰਾਥਨਾ ਕਰੋਗੇ ਤਾਂ ਤੁਸੀ ਪਾਓਗੇ ਜਿਵੇ ਦਾਊਦ ਨੇ ਪਰਾਥਨਾ ਕੀਤੀ, ਜਬੂਰ ੨੭:੪ ਵਿੱਚ ਪ੍ਰਭੂਮੈਂ ਤੇਰੇ ਤੋ ਇੱਕ ਚੀਜ਼ ਮੰਗਦਾ ਹਾਂ, ਇੱਕ ਚੀਜ਼ ਮੈ ਲੱਭਦਾ ਹਾਂ ਕਿ ਮੈਂ ਆਪਣੀ ਜਿੰਦਗੀ ਦੇ ਪੂਰੇ ਦਿਨ ਤੇਰੇ ਘਰਦੇ ਵਿੱਚ ਵਾਸ ਕਰਾਂ ਤੇਰੀ ਸੁੰਦਰਤਾ ਨੂੰ ਤੱਕਦਾ ਰਹਾਂ ਤੇ ਤੈਨੂੰ ਲੱਭਾਂ। ਅਤੇ ਦੇਖੋ ਇਹ ਪਰਾਥਨਾ ਹੈ ਦਿਲ ਅਨੁਸਾਰਬੰਦੇ ਦੀ ਜੋ ਮੈਂ ਸੱਚੀ ਚਹੁੰਦਾ ਹਾਂ ਪ੍ਰਭੂ ਉਹ ਹੈ ਤੂੰ, ਤੂੰ ਹੀ ਹੈ ਮੇਰੀ ਚਾਹਤ ਅਤੇ ਮੈਨੂੰ ਪੂਰਾ ਭਰੋਸਾ ਹੈ ਤੂੰ ਮੈਨੂੰ ਮੇਰੀਚਾਹਤ ਦੇਵੇਗਾਂ, ਮੇਰੀ ਚਾਹਤ ਹੈ ਪਵਿੱਤਰ, ਸ਼ੁੱਧ ਅਤੇ ਸਭ ਤੋਂ ਵਧੀਆਂ ਚੀਜ਼ ਜੋ ਤੂੰ ਮੈਨੂੰ ਦੇ ਸਕਦਾ ਹਾਂ ਅਤੇ ਉਹਹੈ ਤੂੰ ਤੇਰੀ ਹਜੂਰੀ ਅਤੇ ਹਰ ਰੋਜ਼ ਤੇਰੇ ਨਾਲ ਚੱਲਣਾ ਹੈ। ਪ੍ਰਭੂ ਤੂੰ ਪੈਸਾ ਰੱਖ ਲੈ ਮੈਨੂੰ ਤੂੰ ਚਾਹੀਦਾ ਹਾਂ।
ਸੈਮੀ: ਜਦੋਂ ਤੁਸੀ ਵੱਡ ਰਹੇ ਸੀ ਮੈਨੂੰ ਯਾਦ ਆਇਆ ਕਿ ਪ੍ਰੇਰਿਤ ਪੋਲੂਸ ਕਹਿੰਦਾ ਸੀ ਮੈਂ ਸੰਤੁਸ਼ਟ ਹਾਂ ਭਾਵੇਂ ਮੇਰੇਕੋਲ ਵੱਧ ਹੈ ਭਾਂਵੇ ਮੇਰੇ ਕੋਲ ਘੱਟ ਹੈ ਭਾਵੇਂ ਮੈਂ ਘਟੀ ਦੇ ਵਿੱਚ ਹਾਂ ਭਾਵੇਂ ਮੈਂ ਵਧੀ ਦੇ ਵਿੱਚ ਹਾਂ ਮੈਂ ਜੀਉਣਾ ਜਾਣਦਾਹਾਂ।ਅਤੇ ਮੈਂ ਸੋਚਦਾ ਹਾਂ ਕਿ ਸਾਡੇ ਸਾਰਿਆਂ ਦੀ ਇੱਕ ਯੋਗਿਤਾ ਹੈ ਕਿ ਅਸੀ ਤੁਲਨਾ ਕਰਦੇ ਹਾਂ। ਤੁਸੀ ਕਿਹਾ ਸੀਕਿ ਪਰਮੇਸ਼ਵਰ ਅਲੱਗ ਸਮੇਂ ਅਲੱਗ ਲੋਕਾਂ ਦੇ ਨਾਲ ਅਲੱਗ ਗੱਲ ਕਰਦਾ ਹੈ ਅਤੇ ਹੋ ਸਕਦਾ ਹੈ ਕਿ ਇੱਥੇ ਇੱਕਬੰਦਾ ਹੈ ਜਿਹੜਾ ਅਰਬਾਪਤੀ ਹੈ ਕਿਊੁਕਿ ਉਸ ਨੇ ਕੁੱਝ ਅਜਿਹੇ ਕੰਮ ਕਰਨੇ ਹਨ ਜਿਹੜਾ ਦੂਜਾ ਕੋਈ ਨਹੀ ਕਰਸਕਦਾ ਅਤੇ ਪਰਮੇਸ਼ਵਰ ਨੇ ਉਸ ਨੂੰ ਅਜਿਹੇ ਕੰਮ ਕਰਮ ਲਈ ਬਣਾਇਆ ਹੈ ਅਤੇ ਉੱਥੇ ਇੱਕ ਦੂਜਾ ਵਿਅਕਤੀ ਹੈਜਿਹੜਾ ਗਰੀਬ ਹੈ
ਪਰ ਯਿਸੂ ਨੂੰ ਪਿਆਰ ਕਰਦਾ ਹੈ ਅਤੇ ਦੇਖੋ ਰਾਜ ਦੇ ਵਿੱਚ ਦੋਵੇਂ ਵਿਅਕਤੀ ਇੱਕ ਹੀ ਜਗ੍ਹਾਂ ਦੇ ਵਿੱਚ ਹਨ ਅਤੇਦੋਵੇਂ ਉਹ ਕਰ ਰਹੇ ਜੋ ਪਰਮੇਸ਼ਵਰ ਨੇ ਉਹਨਾਂ ਨੂੰ ਕਰਨ ਲਈ ਬੁਲਾਇਆਂ ਹੈ। ਭਾਵੇਂ ਗਰੀਬ ਹੈ ਭਾਵੇਂ ਅਮੀਰ ਹੈਪਰਮੇਸ਼ਵਰ ਨੇ ਉਹਨਾਂ ਦੋਹਾਂ ਨੂੰ ਬਰਕਤ ਦਿੱਤੀ ਕਿ ਉਹ ਪਰਮੇਸ਼ਵਰ ਦੇ ਆਤਮਾ ਦੇ ਦੁਆਰਾ ਲੋਕਾਂ ਨੂੰ ਛੂੰਸਕਣ।
ਅਤੇ ਪਰਮੇਸ਼ਵਰ ਇਸ ਤਰਾਂ ਹੀ ਕੰਮ ਕਰਦਾ ਹੈ ਅਤੇ ਸਾਨੂੰ ਸਤੰਤੁਸ਼ਟ ਹੋਣਾ ਸਿੱਖਣਾ ਚਾਹੀਦਾ ਹੈ। ਪਰ ਗੱਲ ਇਹਹੈ ਕਿ ਪਰਮੇਸ਼ਵਰ ਤੁਹਾਡੀ ਹਰ ਇੱਕ ਲੋੜ ਨੂੰ ਪੂਰਾ ਕਰੇਗਾਂ। ਕਿਊਕਿ ਪਰਮੇਸ਼ਵਰ ਆਪਣੀ ਮਹਿਮਾਂ ਅਤੇ ਧੰਨ ਦੇਅਨੁਸਾਰ ਮਸੀਹ ਯਿਸੂ ਦੇ ਵਿੱਚ ਤੁਹਾਡੀ ਹਰ ਇੱਕ ਲੋੜ ਨੂੰ ਪੂਰਾ ਕਰੇਗਾ।ਇਸ ਕਰਕੇ ਤੁਸੀ ਆਪਣੀਆਂ ਲੋੜਾਂ ਨੂੰਪਰਮੇਸ਼ਵਰ ਦੇ ਕੋਲ ਲੈ ਕੇ ਆਓ ਸ਼ਰਮਾਓ ਨਾ। ਉਹ ਤੁਹਾਡੀਆਂ ਲੋੜਾਂ ਨੂੰ ਪੂਰਿਆਂ ਕਰੇਗਾਂ।
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ