ਰੋਜਾਨਾਂ ਦਾ ਭਗਤੀ ਦਾ ਵੀਡੀਓ

ਕੁਲੁੱਸੀਆਂ ਨੂੰ 2:6-15
6 ਤੁਸੀਂ ਯਿਸੂ ਮਸੀਹ ਨੂੰ ਪ੍ਰਭੂ ਵਾਂਗ ਕਬੂਲ ਕੀਤਾ। ਇਸ ਲਈ ਉਸ ਵਿੱਚ ਜਿਉਣਾ ਜਾਰੀ ਰੱਖੋ। 7 ਤੁਹਾਡੀ ਜ਼ਿੰਦਗੀ ਉਸਤੇ ਨਿਰਭਰ ਕਰਨੀ ਚਾਹੀਦੀ ਹੈ। ਅਤੇ ਜੜ੍ਹਾਂ ਮਸੀਹ ਵਿੱਚ ਹੋਣੀਆਂ ਚਾਹੀਦੀਆਂ ਹਨ। ਜਿਵੇਂ ਤੁਹਾਨੂੰ ਸਿੱਖਾਇਆ ਗਿਆ ਸੀ, ਆਪਣੇ ਦਿਲਾਂ ਨੂੰ ਉਸ ਵਿਸ਼ਵਾਸ ਵਿੱਚ ਦ੍ਰਿੜ ਰਹਿਣ ਦਿਉ। ਪਰਮੇਸ਼ੁਰ ਦੇ ਸ਼ੁਕਰਗੁਜ਼ਾਰ ਹੋਵੋ। 8 ਸਾਵੱਧਾਨ ਰਹੋ ਕਿ ਕੋਈ ਤੁਹਾਨੂੰ ਗਲਤ ਵਿੱਚਾਰਾਂ ਅਤੇ ਦੁਨਿਆਵੀ ਲੋਕਾਂ ਦੇ ਨਿਕਾਰਥਕ ਸ਼ਬਦਾਂ ਨਾਲ ਕੁਰਾਹੇ ਨਾ ਪਾ ਦੇਵੇ ਅਜਿਹੇ ਵਿੱਚਾਰ ਲੋਕਾਂ ਤੋਂ ਆਉਂਦੇ ਹਨ, ਮਸੀਹ ਵੱਲੋਂ ਨਹੀਂ। 9 ਮਸੀਹ ਵਿੱਚ ਪਰਮੇਸ਼ੁਰ ਦੀ ਸੰਪੂਰਣਤਾ ਸਰੀਰ ਰੂਪ ਵਿੱਚ ਜਿਉਂਦੀ ਹੈ। ਮਸੀਹ ਦੇ ਧਰਤੀ ਉੱਪਰਲੇ ਜੀਵਨ ਵਿੱਚ ਵੀ ਅਤੇ ਮਸੀਹ ਦੇ ਨਮਿੱਤ ਤੁਸੀਂ ਭਰਪੂਰ ਹੋ। 10 ਤੁਹਾਡਾ ਜੀਵਨ ਮਸੀਹ ਨਾਲ ਤੁਹਾਡੇ ਰਿਸ਼ਤੇ ਵਿੱਚ ਪੂਰਾ ਹੈ। ਮਸੀਹ ਸਮੂਹ ਹਾਕਮਾਂ ਅਤੇ ਸ਼ਕਤੀਆਂ ਦਾ ਹਾਕਮ ਹੈ। 11 ਮਸੀਹ ਦੇ ਨਮਿੱਤ ਤੁਸੀਂ ਵੱਖਰੀ ਤਰ੍ਹਾਂ ਦੀ ਸੁੰਨਤ ਵਾਲੇ ਹੋ। ਉਹ ਸੁੰਨਤ ਕਿਸੇ ਵਿਅਕਤੀ ਦੇ ਹੱਥੋਂ ਨਹੀਂ ਕੀਤੀ ਗਈ। ਮਸੀਹ ਦੀ ਕੀਤੀ ਸੁੰਨਤ ਰਾਹੀਂ ਤੁਸੀਂ ਪਾਪੀ ਆਪੇ ਦੀ ਸ਼ਕਤੀ ਤੋਂ ਮੁਕਤ ਕੀਤੇ ਗਏ ਹੋ। 12 ਇਹ ਉਦੋਂ ਵਾਪਰਿਆ ਜਦੋਂ ਤੁਹਾਨੂੰ ਬਪਿਤਸਮਾ ਦਿੱਤਾ ਗਿਆ ਸੀ; ਤੁਹਾਡਾ ਪੁਰਾਣਾ ਆਪਾ ਮਰ ਗਿਆ ਅਤੇ ਤੁਸੀਂ ਮਸੀਹ ਦੇ ਨਾਲ ਦਫ਼ਨਾਏ ਗਏ ਸੀ। ਤੁਸੀਂ ਪਰਮੇਸ਼ੁਰ ਦੀ ਸ਼ਕਤੀ ਵਿੱਚ ਨਿਹਚਾ ਦੁਆਰਾ ਮਸੀਹ ਦੇ ਨਾਲ ਜਿਵਾਲੇ ਗਏ ਸੀ। ਪਰਮੇਸ਼ੁਰ ਦੀ ਸ਼ਕਤੀ ਉਦੋਂ ਦਰਸ਼ਾਈ ਗਈ ਜਦੋਂ ਉਸ ਨੇ ਮਸੀਹ ਨੂੰ ਮੌਤ ਤੋਂ ਜਿਵਾਲਿਆ ਸੀ। 13 ਤੁਸੀਂ ਆਪਣੇ ਪਾਪਾਂ ਕਾਰਣ ਆਤਮਕ ਤੌਰ ਤੇ ਮਰ ਗਏ ਸੀ। ਤੁਸੀਂ ਆਪਣੇ ਪਾਪੀ ਆਪੇ ਦੇ ਕਾਬੂ ਹੇਠ ਸੀ। ਪਰ ਪਰਮੇਸ਼ੁਰ ਨੇ ਤੁਹਾਨੂੰ ਮਸੀਹ ਸਮੇਤ ਜੀਵਨ ਦਿੱਤਾ। ਅਤੇ ਤੁਹਾਡੇ ਸਾਰੇ ਪਾਪ ਮਾਫ਼ ਕਰ ਦਿੱਤੇ। 14 ਪਰਮੇਸ਼ੁਰ ਨੇ ਉਹ ਦਸਤਾਵੇਜ਼ ਹਟਾ ਦਿੱਤਾ ਜਿਸ ਵਿੱਚ ਸਾਰੇ ਦੋਸ਼ ਸ਼ਾਮਿਲ ਸਨ। ਉਹ ਇਲਜ਼ਾਮ ਇਸ ਲਈ ਲਗਾਏ ਗਏ ਸਨ ਕਿਉਂ ਕਿ ਅਸੀਂ ਮੂਸਾ ਦੀ ਸ਼ਰ੍ਹਾ ਨੂੰ ਨਹੀਂ ਮੰਨਿਆ। ਪਰਮੇਸ਼ੁਰ ਨੇ ਇਸ ਨੂੰ ਲੈ ਲਿਆ ਅਤੇ ਇਸ ਨੂੰ ਸਲੀਬ ਉੱਤੇ ਟੰਗ ਦਿੱਤਾ। 15 ਪਰਮੇਸ਼ੁਰ ਨੇ ਸਲੀਬ ਦੁਆਰਾ ਆਤਮਕ ਹਾਕਮਾਂ ਅਤੇ ਸ਼ਕਤੀਆਂ ਨੂੰ ਹਰਾ ਦਿੱਤਾ। ਫ਼ੇਰ ਉਸ ਨੇ ਉਨ੍ਹਾਂ ਨੂੰ ਸ਼ਰਮਸਾਰ ਕੀਤਾ ਜਦੋਂ ਕਿ ਸਾਰੀ ਦੁਨੀਆਂ ਨੇ ਵੇਖਿਆ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਚੇਲਾ ਬਣਾਉਣਾ :- ੩
ਫਿੱਲਿਪੀਆਂ ੩:੧੦
ਸਾਮੀ:- ਅਸੀ ਗੱਲ ਰਹੇ ਹਾਂ ਯਿਸੂ ਦੇ ਪਿੱਛੇ ਚੱਲਣ ਦਾ ਕੀ ਮਤਲਭ ਹੈ ਅਤੇ ਯਿਸੂ ਦੇ ਚੇਲੇ ਹੋਣ ਦਾ ਕੀ ਮਤਲਭ ਹੈ।ਇਹ ਇੱਕ ਵੱਡਾ ਭਾਗ ਹੈ ਕੇ ਉਸ ਦੇ ਵਾਂਗ ਵੱਧਣਾ, ਉਸ ਦੇ ਵਾਂਗ ਹੋਣਾ। ਜਿਹੜੀ ਉਹ ਰਿਪੋਟ ਦਿੰਦਾ ਹੈ ਉਹ ਬੜ੍ਹੀ ਦਿਲਚਪਸ ਹੈ।” ਮੈਂ ਤਾਂ ਕੇਵਲ ਮਸੀਹ ਅਤੇ ਉਸ ਦੇ ਜੀਅ ਉੱਠਣ ਦੀ ਸ਼ਕਤੀ ਨੂੰ ਜਾਣਨ ਦਾ ਹੀ ਚਾਹਵਾਨ ਹਾਂ। ਇਸ ਦੇ ਨਾਲ ਉਸਦੇ ਦੁੱਖਾਂ ਦਾ ਹਿੱਸੇਦਾਰ ਅਤੇ ਉਸ ਦੀ ਮੌਤ ਦਾ ਸ਼ਾਝੀਦਾਰ ਹੋਣ ਦਾ ਚਾਹਵਾਨ ਹਾਂ । ਮੈਂ ਗੱਲ ਕਰਨੀ ਚਾਹੁੰਦਾ ਹਾਂ ,ਕੋਰੀ ,ਥੋੜਾ੍ਹ ਜਿਹਾ ਯਿਸੂ ਦੇ ਵਾਂਗ ਵਧਣਾ ਇਸ ਦਾ ਕੀ ਮਤਲਭ ਹੈ। ਆਓ ਅਸੀਂ ਸ਼ੁਰੂ ਕਰੀਏ ਸੰਤ ਪੋਲੂਸ ਨਾਲ ਜਿਹੜੇ ਸ਼ਬਦ ਪੋਲੂਸ ਨੇ ਕਹੇ, ” … ਕੇ ਮੈਨੂੰ ਪਤਾ ਹੋਣਾ ਚਾਹੀਦਾ ਹੈ” ਹੁਣ ਉਹ ਮਸੀਹ ਨਾਲ ਮਿਲਿਆ, ਉਹ ਪਹਿਲਾ ਵੀ ਯਿਸੂ ਨਾਲ ਮਿਲਿਆ ਸੀ ਦਮਸਕ ਸੇ ਰਸਤੇ ਤੇ। ਉਹ ਮਸੀਹੀਆਂ ਨੂੰ ਦੁੱਖ ਦੇ ਰਿਹਾ ਸੀ। ਉਸ ਸਮੇਂ ਉਸਦਾ ਨਾਲ ਸ਼ਾਊਲ ਸੀ।।
ਯਿਸੂ ਨੇ ਉਸ ਉਸਤੇ ਆਪਣੇ ਆਪ ਨੂ ਪ੍ਰਗਟ ਕੀਤਾ। ਉਹ ਬਦਲ ਗਿਆ। ਉਸ ਦਾ ਜੀਵਲ ਬਦਲ ਗਿਆ।ਯਿਸੂ ਮਸੀਹ ਦੀ ਸਭ ਤੋਂ ਵੱਡੀ ਗਵਾਹੀ ਅਤੇ ਪਰੂਫ ਕੇ ਪੋਲੂਸ ਦਾ ਜੀਵਨ ਬਦਲ ਗਿਆ।ਉਹ ਇੱਕ ਵਿਲੱਖਣ ਮਸੀਹੀ ਬਣਿਆਂ, ਪੂਰੇ ਜਗਤ ਵਿੱਚ ਪ੍ਰਚਾਰ ਕੀਤਾ , ਪਰ ਉਹ ਕੀ ਕਹਿੰਦਾ ਹੈ ” ਮੈਂ ਆਪਣੇ ਬਾਰੇ ਵਿੱਚ ਜਾਣਦਾ ਹਾਂ’ਪਹਿਲਾ ਉਹ ਨਹੀਂ ਜਾਣਦਾ ਸੀ । ਇਸਦਾ ਕੀ ਮਤਲਭ ਹੈ ? ਉਹ ਇਥੇ ਕੀ ਕਹਿੰਦਾ ਹੈ ? ਕੀ ਭਿੰਨ ਹੈ ਦਸਮਕ ਵਿੱਚ ਕੀ ਹੋਇਆ ਅਤੇ ਉਥੇ ਉਹ ਕੀ ਕਹਿੰਦਾ ਹੈ।
ਕੋਰੀ ਵੈਬ:- ਮੈ ਸੋਚਦਾ ਹਾਂ ?????????? ਪੋਲੂਸ ਦੀ ਨਿਮਰਤਾ ਤੋਂ ਅਸੀਂ ਜਾਣੂ ਹਾਂ ਅਤੇ ਉਸਦੇ ਅੰਤਰੰਗ ਸੰਬੰਧਾ ਬਾਰੇ ਵੀ। ਇਹ ਲਾਲਸਾ ਸੀ ਯਿਸੂ ਸੀ ਮੌਜੂਦਗੀ ਜੋ ਉਸ ਦੇ ਜੀਵਨ ਵਿੱਚ ਸੀ।
ਸਾਮੀ:- ਠੀਕ, ਹੁਣ ਉਹ ਕਰੀ ਤਰੀਕਿਆਂ ਨਾਲ ਕਹਿੰਦਾ ਹੈ “; ਉਸ ਦੇ ਜੀਅ ਉੱਠਣ ਦੀ ਸ਼ਕਤੀ ਅਤੇ ਉਸਦੇ ਦੁੱਖਾਂ ਦਾ ,,,, ਅਸੀ ਇਸ ਤੇ ਗੱਲ ਕਰਦੇ ਹਾਂ , ਅਸੀਂ ਕਿਵੇ ਯਿਸੂ ਬਾਰੇ ਜਾਣ ਸਕਦੇ ਹਾਂ। ਪਹਿਲਾ ਉਸ ਦੇ ਜੀਅ ਉੱਠਣ ਦੀ ਸ਼ਕਤੀ , ਅਤੇ ਦੂਜਾ ਉਸ ਦੇ ਦੁੱਖਾਂ ਵਿੱਚ ਸਹਿਭਾਗੀ ਹੋ ਕੇ ? ਇਸ ਦਾ ਕੀ ਮਤਲਭ ਹੈ?
ਕੋਰੀ:- ਠੀਕ ਇੱਕ ਤਰੀਕੇ ਨਾਲ ਜਿਥੇ ਉਹ ਕਹਿੰਦਾ ਹੈ ” ਉਸ ਦੇ ਜੀਅ ਉਠਣ ਦੀ ਸ਼ਕਤੀ ” ਉਹ ਜਾਣੂ ਹੈ ਉਹੀ ਸ਼ਕਤੀ ?????? ਪੋਲੂਸ ਦੇਖ ਰਿਹਾ ਸੀ ਅਤੇ ਉਹੀ ਸ਼ਕਤੀ ਉਸ ਦੇ ਵਿੱਚ ਕੰਮ ਕਰ ਰਹੀ ਹੈ ਉਸ ਦੀ ਲਾਲਸਾ ਇਹ ਹੈ ਲਗਾਤਾਰ ਉਹ ਸ਼ਕਤੀ ਉਸ ਦੇ ਜੀਵਨ ਵਿੱਚ ਕੰਮ ਕਰੇ ।
ਸਾਮੀ- ਸਭ ਤੋਂ ਵੱਡੀ ਖੋਜ਼ ਅਤੇ ਸੋਚ ਇਹ ਹੈ ਮਸੀਹੀ ਜੀਵਨ ਵਿੱਚ ਪਰਮੇਸ਼ੁਰ ਦੀ ਆਤਮਾ, ਜਿਸਨੇ ਪੂਰਾ ਸੰਸਾਰ ਬਣਾਇਆ ਉਹ ਸਾਡੇ ਅੰਦਰ ਵੱਸਣਾ ਚਾਹੁੰਦਾ ਹੈ।
ਕੋਰੀ:- ਠੀਕ
ਸਾਮੀ:- ਬਹੁਤ ਵੱਡੀ ਸ਼ਕਤੀ….. ਹੁਣ ਅਸੀਂ ਉਸ ਸ਼ਕਤੀ ਨੂੰ ਪ੍ਰਾਪਤ ਕਰੀਏ। ਇਸ ਤੋਂ ਪਹਿਲਾ ਅਸੀਂ ਘਮੰਡ ਬਾਰੇ ਗੱਲ ਕੀਤੀ।ਕੀ ਸ਼ਕਤੀ ਘਮੰਡ ਦਾ ਸੋਦਾ ਹੈ।ਪਰ ਪਰਮੇਸ਼ੁਰ ਦੀ ਸ਼ਕਤੀ ਜਿਹੜੀ ਸਾਡੇ ਅੰਦਰ ਹੈ ਉਹ ਐਹੋ ਜਿਹੀ ਨਹੀ ਹੈ ਜੋ ਘਮੰਡੀ ਬਣਾਵੇ । ਉਹ ਇਹ ਹੈ ਉਹ ਸਾਨੂੰ ਦੀਨ ਬਣਾਵੇ।
ਕੋਰੀ:- ਬਿਲਕੁਲ
ਸਾਮੀ:- ਤੁਹਾਨੂੰ ਕਹਿਣਾ ਚਾਹੁੰਦਾ ਹਾਂ, ਮੈਂ ਮਸੀਹੀ ਜੀਵਨ ਨਹੀਂ ਜੀਅ ਰਿਹਾ ਸੀ। ਮੈਂ ਆਪਣੇ ਘਮੰਡ ਬਾਰੇ ਗੱਲ ਕਰ ਰਿਹਾ ਹਾਂ। ਮੈ ਆਪਣੇ ਘਮੰਡ ਨੂੰ ਕਾਬੂ ਵਿੱਚ ਨਹੀ ਰੱਖਿਆ।ਪਰੰਤੂ ਪਰਮੇਸ਼ੁਰ ਤੁਸੀਂ ਕਰ ਸਕਦੇ ਹੋ ।ਪਰਮੇਸ਼ੁਰ ਦੀ ਸ਼ਕਤੀ ਮੇਰੇ ਅੰਦਰ ਹੈ। ਉਹ ਇਹ ਹੈ ਜਿਥੇ ਤੁਸੀ ਸੋਚਦੇ ਸ਼ੀ ਅਤੇ ਗੱਲ ਕਰਦੇ ਸੀ। ਜਦੋਂ ਅਸੀਂ ਉਸ ਬਾਰੇ ਜਾਣਨ ਬਾਰੇ ਵਿੱਚ ਗੱਲ ਕਰਦੇ ਹਾਂ? ??????? ਮੈਂ ਉਸਨੂੰ ਜਾਣਿਆ ਜਦੋਂ ਮੈਂ ਪਹਿਲਾ ਯਿਸੂ ਕੋਲ ਆਇਆ । ਸ਼ਕਤੀ ਤਾਂ ਪਹਿਲਾ ਤੋਂ ਹੀ ਸੀ ਪਰ ਮੈਂ ਆਪਣੇ ਗਿਆਨ ਨਾਲ ਅੱਗੇ ਵਧਿਆਂ ਅਤੇ ਉਸ ਸ਼ਕਤੀ ਨਾਲ।ਕੀ ਇਹ ਹੈ ਜੋ ਅਸੀਂ ਗੱਲ ਕਰ ਰਹੇ ਹਾਂ।
ਕੋਰੀ:- ਠੀਕ ਬਾਈਬਲ ਕੀ ਕਹਿੰਦੀ ਹੈ, ..”ਵੱਡਾ ਉਹ ਹੈ ਜੋ ਤੁਹਾਡੇ ਅੰਦਰ ਹੈ ਉਹ ਨਹੀਂ ਜੋ ਸੰਸਾਰ ਵਿੱਚ ਹੈ। ਉਹ ਸ਼ਕਤੀ ਸਾਨੂੰ ਉੁਤਸਾਹਿਤ ਕਰਦੀ ਹੈ ਕੇ ਅਸੀਂ ਲਗਾਤਾਰ ਪਰਮੇਸ਼ੁਰ ਦੀ ਆਤਮਾ ਵਿੱਚ ਚੱਲੀਏ।। ਇਹ ਤੁਹਾਡੇ ਰੋਜਾਨਾ ਜੀਵਨ ਵਿੱਚ ਵਗਨੀ ਚਾਹੀਦੀ ਹੈ। ਤੁਹਾਡੀ ਕਿਰਿਆਂ ਦੁਵਾਰਾ ਤੁਹਾਡੇ ਵਿਹਵਾਰ ਦੁਵਾਰਾ, ਅਤੇ ਲੱਗਦਾ ਹੈ ਤੁਹਾਨੂੰ ਪਤਾ ਹੀ ਨਹੀੰ ਕੇ ਗੱਲ ਕਰ ਰਹੇ ਹਾਂ।
ਇਸ ਤਰਾਂ ਹੁੰਦਾ ਹੈ ਜਦੋਂ ਅਸੀਂ ਲੰਬੇ ਹੁੰਦੇ ਹਾਂ ਅਤੇ ਜਿਸ ਤਰਾਂ ਅਸੀਂ ਕੰਮਯੂਨ ਕਰਦੇ ਹਾਂ। ਜਿਸ ਤਰਾਂ ਅਸੀਂ ਉਸਦੇ ਨਾਲ ਕੰਮਯੂਨ ਕਰਦੇ ਹਾਂ । ਬਾਈਬਲ ਕੀ ਕਹਿੰਦੀ ਹੈ “ਬਿਨਾਂ ਰੁਕੇ ਅਰਦਾਸ ਕਰੋ” ਇਸ ਦਾ ਕੀ ਮਤਲਭ ਹੈ।ਕੀ ਅਸੀਂ ਆਪਣਾ ਸਿਰ ਸਾਰਾ ਦਿਨ ਝੁਕਾ ਕੇ ਰੱਖੀਏ? ਨਹੀਂ, ਕੀ ਇਹ ਕੰਮਯੂਨ ਹੈ।ਇਹ ਲਗਾਤਾਰ ਕੰਮਯੁਨ ਕਰੀਏ ਲਗਾਤਾਰ ਆਪਣੇ ਬਣਾਉਣ ਵਾਲੇ ਨਾਲ ਆਪਣੀ ਰੋਜ਼ ਦੀ ਜਿੰਦਗੀ ਵਿੱਚ।
ਸਾਮੀ:- ਠੀਕ ਅਸੀਂ ਹਲਾਤਾਂ ਦਾ ਸਾਹਮਣਾ ਕਰਦੇ ਹਾਂ, ਜਦੋਂ ਇੱਲ ਮਾਤਾ ਕੋਲ ਬੱਚਾ ਜਦੋਂ ੁਟੁੱਟ ਭੱਜ ਆ ਜਾਵੇ । ਜਦੋਂ ਉਨਾਂ੍ਹ ਹਲਾਤਾਂ ਵਿੱਚ ਤੁਸੀ ਕੀ ਕਰੋਗੇ। ਤੁਸੀਂ ਨਿਰਾਸ਼ਾ ਵਿੱਚ ਆ ਜਾਵੋਗੇ।ਅਸੀਂ ਮਜਬੂਤੀ ਪ੍ਰਾਪਤ ਕਰਾਂਗੇ, ਉਸ ਸਮੇਂ ਅਸੀਂ ਆਵਾਂਗੇ ਅਤੇ ਕਹਾਂਗੇ ” ਪਰਮੇਸ਼ੁਰ ਮੈਨੂੰ ਤੇਰੇ ਬਲ ਦੀ ਲੋੜ੍ਹ ਹੈ।।ਮੈਨੂੰ ਤੇਰੀ ਕਿਰਪਾ ਦੀ ਲੋੜ ਹੈ।ਮੈਨੂੰ ਤੇਰੀ ਭਰਪੂਰੀ ਦੀ ਲੋੜ੍ਹ ਹੈ।ਮੇਰੇ ਜੀਵਨ ਤੇ ਨਿਰੰਤਰ ਰੱਖ।ਸਾਨੂੰ ਉਸ ਦੇ ਬਾਰੇ ਵਿੱਚ ਜਾਣਨਾ ਹੈ ਹਰੇਕ ਦਿਨ। ਜਦੋਂ ਅਸੀਂ ਹਲਾਤਾਂ ਦਾ ਸਾਹਨਣਾ ਕਰਦੇ ਹਾਂ।
ਸਾਮੀ:- ਜਦੋਂ ਅਸੀਂ ਉਨ੍ਹਾਂ ਹਲਾਤਾਂ ਦਾ ਸਾਹਮਣਾ ਕਰਦੇ ਹਾਂ , ਸਾਨੂੰ ਉਸ ਉੱਤੇ ਨਿਰਭਰ ਹੋਣਾ ਚਾਹੀਦਾ ਹੈ,ਸਾਨੂੰ ਉਸਦੀ ਸ਼ਕਤੀ ਤੇ ਨਿਰਭਰ ਹੋਣਾ ਚਾਹੀਦਾ ਹੈ।ਅਤੇ ਦੂਜਾ ਹਿੱਸਾ ਕਹਿੰਦਾ ਹੈ,” ਉਸਦੇ ਦੁੱਖਾਂ ਵਿੱਚ ਸੰਗਤੀ ਰੱਖਣਾ ਹੈ” ਹੁਣ ਮੈਂ ਬਹੁਤੇ ਲੋਕਾਂ ਨੂੰ ਜਾਣਦਾ ਹਾਂ ਜਿਹੜੇ ਯਿਸੂ ਦੀ ਪੁਨਰਥਾਨ ਨੂੰ ਜਾਣਦੇ ਹਨ ਅਤੇ ਬਹੁਤੇ ਉਸ ਦੀ ਦੁੱਖਾਂ ਦੇ ਬਾਰੇ ਵਿੱਚ ਸੰਗਤੀ ਰੱਖਦੇ ਹਨ।ਇਹ ਕੀ ਮਤਲਭ ਹੈ ਉਸ ਨੂ ਜਾਣਨ ਦਾ ਅਤੇ ਉਸ ਦੇ ਦੁੱਖਾਂ ਦਾ ਸਹਿਭਾਗੀ ਹੋਣ ਦਾ।
ਕੋਰੀ:- ਠੀਕ ਮੈਂ ਸੋਚਦਾ ਹਾਂ ਜਦੋਂ ਪੋਲੂਸ ਇਸ ਬਾਰੇ ਵਿੱਚ ਗੱਲ ਕਰਦਾ ਹੈ, ਉਸਨੇ ਦੇਖਿਆਂ ਸੀ ਕਿਵੇਂ ਪਰਮੇਸ਼ੁਰ ਦੇ ਦਾਸ ਸਤਾਏ ਜਾ ਰਹੇ ਸਨ।ਯਿਸੂ ਨੂੰ ਜਾਣਨ ਦੇ ਕਾਰਨ ਹੀ ਉਹ ਸਤਾਏ ਜਾ ਰਹੇ ਸਨ।। ਉਹ ਦੂਜੇ ਪਾਸੇ ਸੀ ਉਥੇ ਇੱਕ ਕਾਰਨ ਰਹਿਆਂ ਹੋਵੇਗਾ ਮਨੁੱਖਾਂ ਦੇ ਦੁੱਖ ਉਠਾਉਣ ਦਾ।ਅਤੇ ਹੁਣ ਉਸ ਨੇ ਜਾਣ ਲਿਆ” ਵਾਵੋ ਮੈਂ ਆਪਣੇ ਆਪ ਨੂੰ ਦਿੰਦਾ ਹੈ ਇੱਕ ਸਹਾਇਕ ਦੇ ਤੋਰ ਤੇ ਯਿਸੂ ਦੇ ਨਾਲ। ਕੁਝ ਵੀ ਹੋਵੇ ਉਹ ਆਪਣੇ ਰਾਜ ਲਈ ਅੱਗੇ ਵਧਦਾ ਹੈ । ਮੇਰੀ ਇੱਛਾ ਹੈ ਕੇ ਮੈਂ ਉਸ ਦੇ ਨਾਲ ਦੁੱਖ ਉਠਾਵਾਂ।
ਸਾਮੀ:- ਮੈਂ ਕਿਤਾਬ ਪੜੀ੍ਹ, ਮੈਂ ਨਹੀਂ ਜਾਣਦਾ ਕੇ ਤੁਸੀ ਵੀ ਪੜ੍ਹੀ ਹੈ ਕੇ ਨਹੀਂ। ਉਹ ਪਾਲਬੀਲੀਮਰ ਦੁਵਾਰਾ ਹੈ। ਉਸ ਨੂੰ ਸੱਦਿਆਂ ਜਾਂਦਾ ਹੈ ਅਪਣੇ ਦੁੱਖਾਂ ਨੂੰ ਵਿਅਰਥ ਨਾ ਕਰੋ।ਜਿਹੜੇ ਇਸ ਕਿਤਾਬ ਵਿੱਚ ਪਰੀਸਰ ਨੇ ਦੁੱਖ ਅਤੇ ਤਕਲੀਫਾਂ ਆਦਮੀ ਦੀ ਜਿੰਦਗੀ ਵਿੱਚ ਹਰ ਰੋਜ ਆਉਦੀਆਂ ਹਨ।ਮੈਂ ਪਰਵਾਹ ਨਹੀਂ ਕਰਦਾ ਤੁਸੀਂ ਕੋਣ ਹੋ।ਇਹ ਜਿੰਦਗੀ ਦਾ ਹਿੱਸਾ ਹੈ। ਤਕਲੀਫਾਂ ਤੁਹਾਡੀਆਂ ਜਿੰਦਗੀ ਵਿੱਚ ਆਉਣਗੀਆਂ।
ਉਹ ਆਉਣ ਅਤੇ ਚਲੀਆਂ ਜਾਣ ਮਤਲਭ ਕੁਝ ਨਹੀਂ। ਜਦੋਂ ਤਕਲੀਫਾਂ ਆਉਣ ਉਨਾਂ੍ਹ ਨੂੰ ਗਲੇ ਲਗਾਓ ਅਤੇ ਤੁਸੀਂ ਵਾਂਗ ਯਿਸੂ ਵਾਂਗ ਬਣੋਗੇ। ਇਸ ਕਿਤਾਬ ਦਾ ਇਹੀ ਮਤਲਭ ਹੈ ।ਇੱਕ ਵਾਰ ਇੱਕ ਸਮਾਂ ਆਉਂਦਾ ਹੈ ਤੁਹਾਡੀ ਜਿੰਦਗੀ ਵਿੱਚ (ਅਗਰ ਤੁਹਾਡੇ ਕੋਲ ਕੁਝ ਖਾਸ ਨਹੀਂ ਹੈ ਜੇ ਤੁਸੀਂ ਨਹੀਂ ਚਾਹੋਗੇ) ਜਦੋਂ ਤੁਸੀਂ ਇਸ ਵਿੱਚ ਜਾਵੋਗੇ ਉਹ ਤੁਹਾਨੂੰ ਮੁਸ਼ਕਲ ਮੁਸ਼ਕਲ ਲੱਗੇਗਾ? ਕੀ ਤੁਹਾਨੂੰ ਇਸ ਤਰਾਂ ਲੱਗਿਆ ਹੈ।ਇਹ ਇਸ ਤਰਾਂ ਕਿਉਂ ਹੋਇਆਂ।ਅਤੇ ਫਿਰ ਇਸ ਨੂੰ ਗਲੇ ਲਗਾਓ ਅਤੇ ਇਸ ਵਿਚੋਂ ਨਿਕਲ ਆਓ ਜਿਸ ਤਰਾਂ ਯਿਸੂ ਨੇ ਕੀਤਾ ।
ਕੋਰੀ:- ਬਿਲਕੁਲ , ਸਾਮੀ ਪਿਛਲੇ ਸਾਲ ਜਿਸ ਤਰਾਂ ਤੁਸੀਂ ਜਾਣਦੇ ਹੋ। ਮੈਂ ਕੰ ਦੇ ਲe ਇੱਕ ਸਾਲ ਦਾ ਸਮਾਂ ਕੱਢਿਆਂ। ਮੈਂ ਵਿਸ਼ਵਾਸ ਕੀਤਾ ਪਿਛਲੇ ਸਾਲ ਗਰਮੀ ਵਿੱਚ ਪਰਮੇਸ਼ੁਰ ਨੇ ਕਿਹਾ, ਇਸ ਭਵਨ ਨੂੰ ਤਿਆਗ ਦੇ ਜਿਹੜਾ ਤੂੰ ਸ਼ੁਰੂ ਕੀਤਾ ਅਤੇ ਜਿਥੇ ਤੂੰ ਵਧਿਆਂ ੧੩ ਸਾਲਾਂ ਵਿੱਚ।” ਬਹੁਤ ਸਾਰੇ ਲੋਕ ਸੋਚਣਗੇ ਅਸੀਂ ਪਾਗਲ ਹਾਂ।ਪਰ ਮੈਂ ਅਤੇ ਬੋਨੀ ਤੇ ਅਰਦਾਸ ਕੀਤੀ। ਸਾਨੂੰ ਇਹ ਜਾਣਨਾ ਜ਼ਰੂਰੀ ਹੈ ਜਦੋਂ ਪਰਮੇਸ਼ੁਰ ਗੱਲ ਕਰਦਾ ਹੈ । ਸਾਡਾ ਜਵਾਬ ਹੋਣਾ ਚਾਹੀਦਾ ‘ਹਾਂ ਪਰਮੇਸ਼ੁਰ’ ਅਸੀਂ ਇੱਕ ਤਰਫ ਕਦਮ ਰੱਖਿਆਂ, ਅਸੀ ਵਿਸ਼ਵਾਸ ਕੀਤਾ ਕਿਉ ਕਿ ਪਰਮੇਸ਼ੁਰ ਸਾਡੇ ਵਿੱਚ ਗਹਿਰਾਈ ਨਾਲ ਕੰਮ ਕਰਦਾ ਹੈ।
ਠੀਕ, ਜਦੋਂ ਮੈਂ ਦੋੜ੍ਹ ਦੇ ਦੋਰਾਨ ਜਖਮੀ ਸਤਹ ਤੇ ਸੀ ਕੁਝ ਮਹੀਨਿਆਂ ਬਾਦ , ਇਸ ਦੇ ਕਾਰਨ ਬਹੁਤ ਦਰਦ ਦੀ , ਅਤੇ ਮੈਂ ਉਹ ਸਾਰੇ ਟੈਸਟ ਕਰਵਾਏ ਅਤੇ ਸਭਕੁਝ ਕੀਤਾ । ਅਤੇ ਸਾਰਾ ਸਮਾਂ ਮੈਂ ਸੋਚਦਾ ਸੀ ਕੇ ਉਨਾਂ੍ਹ ਤਕਲੀਫਾਂ ਵਿੱਚ ਕਿਵੇਂ ਯਿਸੂ ਨਾਲ ਸੰਬੰਧ ਰੱਖ ਸਕਦਾ ਹਾਂ ?ਫਿਰ ਮੈਂ ਜਾਣਿਆਂ ਇੱਕ ਵੱਡੀ ਤਸਵੀਰ ਕੇ ਪਰਮੇਸ਼ੁਰ ਮੈਨੂੰ ਜੀਵਨ ਦਾ ਸ਼ਬਕ ਦੇਣ ਜਾ ਰਿਹਾ ਹੈ ਉਨਾਂ੍ਹ ਪੂਰੇ ਹਲਾਤਾਂ ਵਿੱਚ ।
ਸਾਮੀ:- ਮੈਂ ਸੋਚਦਾ ਹਾਂ ਇਹ ਅਦਭੁਤ ਸਮਾਂ ਹੈ ਸਿੱਖਣ ਦਾ .. ਜਦੋਂ ਅਸੀਂ ਇਸ ਗੱਲ ਤੇ ਸੋਚਣਾ ਸ਼ੁਰੂ ਕੀਤਾ ਕੇ ਇੱਕ ਸਿੱਿਖਆਂਰਥੀ ਹੋਣ ਦਾ ਵਿਚਾਰ । ਪਰੰਤੂ ਮੇਰੇ ਸਿੱਖਣ ਦਾ ਅਦਭੁਤ ਸਮਾਂ ਜਦੋਂ ਮੈਂ ਬਹੁਤ ਦੁੱਖੀ ਹੋਇਆਂ ਚੁੱਕਾ ਸੀ।ਪਰਮੇਸ਼ੁਰ ਮੇਰੇ ਕੰਨ ਹੋ ਗਿਆ ਜਦੋਂ ਮੈਂ ਦੁੱਖੀ ਹੋਇਆਂ। ਮੈਨੂੰ ਮਸੀਹ ਬਾਰੇ ਪਤਾ ਹੈ ਮੈਂ ਆਪਣੀਆਂ ਤਕਲੀਫਾਂ ਵਿੱਚ ਯਿਸੂ ਬਾਰੇ ਜਾਣਿਆਂ।ਜਦੋਂ ਆਪਣਾ ਚੈਕਅਪ ਕਰਵਾਇਆਂ ਸੀ ਸਾਲਾਂ ਪਹਿਲਾਂ ਕੈਂਸਰ ਦਾ ।ਜਦੋਂ ਮੈਂ ਚੈਕਅਪ ਕਰਾਉਣ ਲਈ ਜਾ ਰਿਹਾ ਸੀ । ਮੈਂ ਆਪਣੀ ਪਤਨੀ ਨੂੰ ਦੱਸਿਆਂ। ਮੈਂ ਜਾਣਦਾ ਹਾਂ ਕਿ ਇਹ ਕੈਂਸਰ ਹੈ। ਜਦੋਂ ਅਸੀ ਇਸ ਦਾ ਨਤੀਜਾ ਪ੍ਰਾਪਤ ਕੀਤਾ ।
ਮੈਂ ਕਿਹਾ, ਮੈਂ ਵਿਸ਼ਵਾਸ ਕੀਤਾ ਇਹ ਪਰਮੇਸ਼ੁਰ ਵੱਲੋਂ ਹੈ।ਲੋਕ ਮੇਰੇ ਵੱਲ ਵੇਖਣਗੇ ਅਤੇ ਕਹਿਣਗੇ ਇਹ ਪਰਮੇਸ਼ੁਰ ਵੱਲੋਂ ਹੈ ? ਮੈਂ ਕਹਾਂਗਾ ‘ਹਾਂ’ ਉਹ ਕਹਿਣਗੇ ‘ ਕਿਉਂ’ ਇਹ ਕਾਰਨ ਹੈ ਕਿਉਂ ਇਸ ਰਸਤੇ ਦੁਵਾਰਾ ਹੀ ਮੈਂ ਪਰਮੇਸ਼ੁਰ ਨੂੰ ਮਿਲਣਾ ਸੀ ਮੈਂ ਉਸਨੂੰ ਇਸ ਤੋਂ ਪਹਿਲਾਂ ਨਹੀਂ ਮਿਲਿਆਂ ਸੀ।ਭਾਵੇ ਮੈਂ ਮਰਾਂ ਜਾਂ ਜੀਵਾਂ। ਮੈਂ ਸਾਹਮਣਾ ਕਰਨ ਜਾ ਰਿਹਾ ਸੀ ਯਿਸੂ ਦਾ ਕੇ ਮੈਂ ਉਸਨੂੰ ਜਾਣ ਸਕਾਂ ਗਹਿਰਾਈ ਤੋਂ । ਮੈ ਉਸ ਨੇ ਬਾਰੇ ਵਿੱਚ ਨਹੀ ਜਾਣਦਾ ਸੀ। ਇਹ ਸਚਿਆਈ ਹੈ। ਇਹ ਮੇਰੇ ਦਿਲ ਵਿੱਚ ਵਾਪਰਿਆਂ ਅਤੇ ਮੇਰੇ ਜੀਵਨ ਵਿੱਚ ਵੀ ਵਾਪਰਿਆਂ।
ਇਸ ਤੋਂ ਬਾਹਰ ਆਓ ਮੈਂ ਤੁਹਾਨੂੰ ਦੱਸਾਂਗਾ, ਕੋਰੀ ਉਸ ਸਮੇਂ ਯਿਸੂ ਨੂੰ ਜਾਣਨਾ ਉਸ ਨੂੰ ਪ੍ਰਾਪਤ ਕਰਨਾ ਉਸ ਸਮੇਂ ਸਾਇਦ ਉਹ ਅਦਭੁਤ ਸਮਾਂ ਸੀ ਮੈਂ ਵਧਿਆਂ ਆਪਣੇ ਜੀਵਨ ਵਿੱਚ।ਆਂਓ ਮੈਨੂੰ ਬਦਲਣ ਦਿਓ ਕੁਝ ਕਿਉਂ ਕੀ ਅਸੀਂ ਇਸ ਦੇ ਹਿੱਸੇ ਦੇ ਅੰਤ ਵਿੱਚ ਵੱਧ ਰਹੇ ਹਾਂ।ਕੁਲਸੀਆਂ ੨: ੬-੭ ਕਹਿੰਦਾ ਹੈ , ਇਸ ਲਈ ਜਿਸ ਤਰਾਂ ਤੁਸੀਂ ਯਿਸੂ ਮਸੀਹ ਨੂੰ ਆਪਣੇ ਜੀਵਣਾਂ ਵਿੱਚ ਥਾਂ ਦਿੱਤੀ ਹੈ, ਹੁਣ ਉਸ ਦੀ ਸੰਗਤ ਵਿੱਚ ਰਹਿ ਕੇ ਜੀਵਣ ਗੁਜ਼ਾਰੋ। ਉਸ ਦੀ ਸੰਗਤ ਵਿੱਚ ਆਪਣੇ ਆਪ ਨੂੰ ਪੱਕਿਆਂ ਕਰੋ ਅਤੇ ਉਸ ਦੀ ਸੰਗਤ ਵਿੱਚ ਵੱਧੋ ਫੁਲੋ। ਅਸੀਂ ਵਿਸ਼ਵਾਸ ਦੁਵਾਰਾ ਮਸੀਹ ਨੂੰ ਪਾਇਆ ਹੈ।ਇਹਨਾਂ ਵਿੱਚ ਵਿਸ਼ਵਾਸ ਕਿੰਨਾਂ ਜ਼ਰੂਰੀ ਹੈ। ਸਾਡੇ ਨਿਜੀ ਵਧਣ ਵਿੱਚ।
ਕੋਰੀ:- ਠੀਕ ਅਸੀਂ ਜਾਣਦੇ ਹਾਂ ਇਬਰਾਨੀਆਂ ੧੧:੧ ਬਾਈਬਲ ਕਹਿੰਦੀ ਹੈ ਵਿਸ਼ਵਾਸ ਤੁਹਾਨੂੰ ਯਕੀਨ ਹੈ ਕਿ ਤੁਸੀਂ ਕੀ ਆਸਾ ਰੱਖਦੇ ਹੋ ਅਤੇ ਕੁਝ ਹੈ ਜੋ ਤੁਸੀਂ ਨਹੀਂ ਦੇਖਦੇ।ਅਸੀਂ ਉਸ ਥਾਂ ਤੇ ਚੱਲੀਏ ਜਿਥੇ ਸਾਨੂੰ ਪਤਾ ਲੱਗ ਸਕੇ ਜਿਥੇ ਅਸੀਂ ਕੁਝ ਗੱਲਾਂ ਨੂੰ ਬਾਹਰੀ ਤੋਰ ਤੇ ਨਹੀਂ ਦੇਖਦੇ, ਪਰ ਸਾਨੂੰ ਵਿਸ਼ਵਾਸ ਕਰਨ ਦੀ ਲੋੜ ਹੈ ਪਰਮੇਸ਼ੁਰ ਸਾਡਾ ਮਾਰਗ ਦਰਸ਼ਨ ਕਰੇਗਾ ਸਾਡੀ ਜੀਵਨ ਯਾਤਰਾ ਵਿੱਚ ਅਤੇ ਸਾਰੀਆਂ ਸੋਚਾਂ ਵਿੱਚ ਸਾਡੀ ਅਗਵਾਈ ਕਰੇਗਾ ਅਸੀ ਉਸ ਉੱਤੇ ਵਿਸ਼ਵਾਸ ਕਰੀਏ ਉਸ ਥਾਂ ਤੇ।
ਸਾਮੀ:- ਜਦੋਂ ਅਸੀਂ ਇਹ ਕਰਦੇ ਹਾਂ, ਸਾਨੂੰ ਉਸ ਤਸਵੀਰ ਦੀ ਪੁਸ਼ਟੀ ਕਰਨੀ ਚਾਹੀਦੀ ਹੈ।
ਕੋਰੀ:- ਬਿਲਕੁਲ
ਸਾਮੀ:-ਸਾਨੂੰ ਉਸ ਦੀ ਡੁਘਿਆਈ ਦੀ ਪੁਸ਼ਟੀ ਕਰਨੀ ਚਾਹੀਦੀ ਹੈ।ਉਹ ਆਖਰੀ ਹਿੱਸਾ ਹੈ ਜਿਥੇ ਪੋਲੂਸ ਕਹਿੰਦਾ ਹੈ। ਸਭ ਤੋਂ ਵੱਡਾ ਗੋਲ ਕੀ ਹੈ ਯਿਸੂ ਵਾਂਗ ਹੋਣਾ, ਉਸ ਦੀ ਕਿਰਪਾ ਵਿੱਚ ਵਧਣਾ। ਮੈਂ ਹਰੇਕ ਨੂੰ ਉਤਸਾਹਿਤ ਕਰਨਾ ਚਾਹੁੰਦਾ ਹਾਂ ਯਿਸੂ ਵੱਲ ਦੇਖੋਯਿਸੂ ਨੂੰ ਆਗਿਆਂ ਦਿਓ ਕੇ ਉਹ ਤੁਹਾਡੇ ਅੰਦਰ ਆਵੇ ਅਤੇ ਤੁਹਾਨੂੰ ਵਧਾ ਸਕੇ । ਜਦੋ ਤਕ ਤੁਸੀ ਮਰ ਨਹੀਂ ਜਾਂਦੇ ਉਦੋਂ ਤਕ ਕਦੀ ਵੀ ਨਾ ਆਂਉਣ
ਕੋਰੀ:-ਇਹ ਠੀਕ ਹੈ
ਸਾਮੀ:- ਤੁਸੀਂ ਮਸੀਹ ਵਿੱਚ ਵੱਧਦੇ ਜਾਂਦੇ ਹੋ।
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ