ਰੋਜਾਨਾਂ ਦਾ ਭਗਤੀ ਦਾ ਵੀਡੀਓ

ਰੋਮੀਆਂ ਨੂੰ 6 :17-23
17 ਅਤੀਤ ਵਿੱਚ, ਤੁਸੀਂ ਪਾਪ ਦੇ ਗੁਲਾਮਾਂ ਵਾਂਗ ਜਿਉਂਦੇ ਸੀ। ਪਰ ਪਰਮੇਸ਼ੁਰ ਦਾ ਸ਼ੁਕਰ ਹੈ ਕਿਉਂਕਿ ਤੁਸੀਂ ਪੂਰੇ ਦਿਲ ਨਾਲ ਉਨ੍ਹਾਂ ਉਪਦੇਸ਼ਾਂ ਦੀ ਪਾਲਣਾ ਕੀਤੀ ਜੋ ਤੁਹਾਨੂੰ ਸਿੱਖਾਏ ਗਏ ਸਨ। 18 ਇਸ ਲਈ ਤੁਸੀਂ ਪਾਪਾਂ ਤੋਂ ਆਜ਼ਾਦ ਕੀਤੇ ਗਏ ਸੀ, ਅਤੇ ਹੁਣ ਤੁਸੀਂ ਸਹੀ ਜੀਵਨ ਦੇ ਗੁਲਾਮ ਹੋ। 19 ਇਸ ਦੀ ਵਿਆਖਿਆ ਕਰਨ ਲਈ, ਮੈਂ ਇੱਕ ਮਿਸਾਲ ਦਿੰਦਾ ਹਾਂ ਜੋ ਲੋਕਾਂ ਨੂੰ ਪਤਾ ਹੈ। ਮੈਂ ਇਸਦੀ ਵਿਆਖਿਆ ਇਸ ਢੰਗ ਨਾਲ ਕਰਦਾ ਹਾਂ ਕਿਉਂਕਿ ਇਹ ਤੁਹਾਨੂੰ ਸਮਜਣ ਲਈ ਔਖੰ ਹੈ। ਅਤੀਤ ਵਿੱਚ, ਤੁਸੀਂ ਆਪਣੇ ਸਰੀਰ ਦੇ ਅੰਗ, ਬਦੀ ਦੇ ਦਾਸ ਹੋਣ ਵਾਸਤੇ, ਪਾਪ ਨੂੰ ਸਮਰਪਿਤ ਕੀਤੇ ਸਨ। ਸੋ ਹੁਣ, ਆਪਣੇ ਸਰੀਰ ਦੇ ਅੰਗਾਂ ਨੂੰ, ਸਦਾਚਾਰੀ ਦੇ ਦਾਸ ਹੋਣ ਲਈ, ਅਰਪਿਤ ਕਰੋ। ਫ਼ੇਰ ਤੁਸੀਂ ਸਿਰਫ਼ ਪਰਮੇਸ਼ੁਰ ਲਈ ਜੀਵੋਂਗੇ।
20 ਅਤੀਤ ਵਿੱਚ, ਤੁਸੀਂ ਪਾਪ ਦੇ ਕਾਬੂ ਹੇਠ ਸੀ ਅਤੇ ਇਸੇ ਕਾਰਣ ਸਦਾਚਾਰ ਤੁਹਾਨੂੰ ਆਪਣੇ ਕਾਬੂ ਹੇਠ ਨਾ ਰੱਖ ਸੱਕਿਆ। 21 ਤੁਸੀਂ ਅਜਿਹੇ ਕੰਮ ਕੀਤੇ ਕਿ ਹੁਣ ਤੁਸੀਂ ਉਨ੍ਹਾਂ ਤੇ ਸ਼ਰਮਿੰਦਾ ਹੋ। ਕੀ ਉਨ੍ਹਾਂ ਗੱਲਾਂ ਨੇ ਕਿਸੇ ਵੀ ਢੰਗ ਨਾਲ ਤੁਹਾਡੀ ਮਦਦ ਕੀਤੀ? ਇਸਦੀ ਜਗ਼੍ਹਾ, ਉਹ ਤੁਹਾਡੇ ਲਈ ਆਤਮਕ ਮੌਤ ਲਿਆਈਆਂ। 22 ਪਰ ਹੁਣ ਤੁਸੀਂ ਪਾਪ ਤੋਂ ਆਜ਼ਾਦ ਹੋ। ਹੁਣ ਤੁਸੀਂ ਪਰੇਮਸ਼ੁਰ ਦੇ ਦਾਸ ਹੋ। ਇਹ ਤੁਹਾਨੂੰ ਅਜਿਹਾ ਜੀਵਨ ਦੇਵੇਗਾ ਜੋ ਕਿ ਸਿਰਫ਼ ਪਰਮੇਸ਼ੁਰ ਨੂੰ ਹੀ ਸਮਰਪਿਤ ਹੈ। ਤੁਸੀਂ ਉਸਤੋਂ ਸਦੀਪਕ ਜੀਵਨ ਪ੍ਰਾਪਤ ਕਰੋਂਗੇ। 23 ਤੁਹਾਡੇ ਪਾਪਾਂ ਦੀ ਮਜ਼ਦੂਰੀ ਮੌਤ ਹੈ। ਪਰ ਪਰਮੇਸ਼ੁਰ ਆਪਣੇ ਮਨੁੱਖਾਂ ਨੂੰ, ਮਸੀਹ ਯਿਸੂ, ਸਾਡੇ ਪ੍ਰਭੂ, ਵਿੱਚ ਮੁਫ਼ਤ ਦਾਤ ਦੀ ਤਰ੍ਹਾਂ, ਸਦੀਪਕ ਜੀਵਨ ਦਿੰਦਾ ਹੈ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਲੂਕਾ੧੧:੧
ਸੈਮੀ: ਪ੍ਰਾਥਨਾ ਬਾਰੇ ਗੱਲ ਕਰਕੇ ਬਹੁਤ ਹੀ ਵਧੀਆ ਲੱਗਾ ਹੈ ਅਤੇ ਪਰਮੇਸ਼ਰ ਕੁੱਝ ਬਹੁਤ ਹੀ ਬਰਕਤ ਦੇ ਰਿਹਾ ਹੈ ਮੈਂਤੁਹਾਡੇ ਬਾਰੇ ਨਹੀ ਜਾਣਦਾ ਪਰ ਮੈਂ ਬਹੁਤ ਹੀ ਉਤੇਜਿਤ ਹਾਂ ਪਰਾਥਨਾ ਅਤੇ ਇਹ ਬਹੁਤ ਹੀ ਉਤੇਜਿਨਾਂ ਭਰਿਆਂ ਹੈ ਕਿ ਮੈਂਸਰਭ ਸਕਤੀਮਾਨ ਦੀ ਹਜੂਰੀ ਦੇ ਵਿੱਚ ਆ ਸਕਦਾ ਹਾਂ। ਪਰ ਤੁਸੀ ਜਾਣਦੇ ਹੋ ਕਿ ਕਈ ਵਾਰ ਇਹ ਸਚਾਈ ਨਹੀ ਹੈ ਜਿੱਥੇਅਸੀ ਹਾਂ, ਕਈ ਵਾਰ ਅਸੀ ਚਹੁੰਦੇ ਹਾਂ ਕਿ ਕਾਸ਼ ਕਿ ਮੈਂ ਉੱਥੇ ਹੁੰਦਾ, ਮੈਂ ਉੱਥੇ ਕਿਉਂ ਨਹੀ ਹਾਂ।
ਅਤੇ ਡੇਵ ਮੈਂ ਗੱਲ ਕਰਨਾ ਚਹੁੰਦਾ ਹਾਂ ਕਿ ਸਾਨੂੰ ਉੱਥੇ ਜਾਣ ਤੋਂ ਕੀ ਰੋਕਦਾ ਹੈ, ਅਤੇ ਉਹ ਜਗ੍ਹਾ ਜਿੱਥੇ ਅਸੀ ਪਰਮੇਸ਼ਵਰ ਦੇਨਾਲ ਨਜਦੀਕੀ ਦਾ ਸਬੰਧ ਬਣਾ ਸਕਦੇ ਹਾਂ ਤੇ ਤੁਸੀ ਕੀ ਸੋਚਦੇ ਹੋਨ ਕਿ ਪਰਮੇਸ਼ਵਰ ਨਾਲ ਚੱਲਣ ਦੇ ਵਿੱਚ ਕੀ ਰੁਕਾਵਟਾਹਨ।
ਸਇਦ ਸਭ ਤੋਂ ਵੱਡੀ ਰੁਕਾਵਟ ਹੈ ਰੁਜੇਵਾਂ ਕਿ ਮੈਂ ਇੰਨਾਂ ਰੁੱਝ ਜਾਦਾਂ ਹਾਂ ਕਿ ਮੈ ਪਰਮੇਸ਼ਵਰ ਨਾਲ ਸਮਾਂ ਹੀ ਨਹੀ ਬਿਤਾਪਾਉਦਾਂ ਹਾਂ ਅਤੇ ਸ਼ਇਦ ਮੈ ਇਹ ਕਹਿੰਦਾ ਹਾਂ ਕਿ ਮੈਂ ਇੱਥੇ ਉੱਥੇ ਇਸ ਦੀ ਵਜ੍ਹਾ ਨਾਲ ਪਰਮੇਸ਼ਵਰ ਨਾਲ ਸਮਾਂ ਨਹੀਬਿਤਾ ਪਾਉਦਾਂ ਹਾਂ, ਪਰ ਤੁਹਾਡਾ ਵਿਚਾਰ ਇਸ ਦੇ ਬਾਰੇ ਕੀ ਹੈ ਕਿਊਕਿ ਤੁਸੀ ਪੂਰੀ ਦੁਨੀਆਂ ਦੇ ਵਿੱਚ ਲੋਕਾਂ ਨੂੰ ਪਰਾਥਨਾਦੇ ਬਾਰੇ ਦੇ ਵਿੱਚ ਸਿਖਾਉਦੇਂ ਹੋ। ਉਹ ਰੁਕਾਵਟਾਂ ਕਿਹੜੀਆਂ ਹਨ ਅਤੇ ਅਸੀ ਉਹਨਾਂ ਦਾ ਸਹਾਮਣਾ ਕਿਵੇਂ ਕਰ ਸਕਦੇ ਹਾਂ।ਆਓ ਪਹਿਲਾਂ ਰੁਕਾਵਟਾਂ ਦੀ ਗੱਲ ਕਰਦੇ ਹਾਂ ਉਸ ਤੋਂ ਬਾਅਦ ਦੇ ਵਿੱਚ ਉਹ ਦੇ ਸਹਾਮਣੇ ਦੀ ਗੱਲ ਕਰਾਂਗੇ।
ਡੇਵ ਬੇਟਸ: ਅਸਲ ਵਿੱਚ ਮੈਂ ਇਕੱਠੇ ਇਹਨਾਂ ਦੋਹਾਂ ਬਾਰੇ ਗੱਲ ਕਰਾਗਾਂ।ਇਸ ਦਾ ਸਬੰਧ ਹੈ ਕਿ ਅਸੀ ਮਦਦ ਦੇ ਲਈਪੁਕਾਰਦੇ ਨਹੀ ਹਾਂ, ਬਹੁਤ ਸਾਰੀਆਂ ਗੱਲਾਂ ਹਨ ਜਿਹਨਾਂ ਦੇ ਵਿੱਚ ਮੈਂ ਬਹੁਤ ਵਧੀਆਂ ਨਹੀ ਹਾਂ, ਜੇਕਰ ਮੇਰੀ ਕਾਰ ਖਰਾਬਹੋ ਜਾਵੇਂ ਮੈਂ ਜਿੰਨੀ ਮਰਜੀ ਕੋਸ਼ਿਸ਼ ਕਰ ਲਵਾਂ ਮੈਂ ਉਸ ਨੂੰ ਦੁਬਾਰਾ ਨਹੀ ਚਲਾ ਪਾਵਾਗਾਂ।
ਮੇਰੇ ਕੋਲ ਉਸ ਤਰਾਂ ਦੀ ਠੀਕ ਕਰਨ ਦੀ ਯੋਗਿਤਾ ਨਹੀ ਹੈ ਜੇਕਰ ਮੇਰੀ ਖਰਾਬ ਹੋ ਜਾਵੇ ਤਾਂ ਮੈਨੂੰ ਮਦਦ ਦੀ ਲੋੜ ਹੈ ਇਸਦਾ ਮਤਲਬ ਮੈਨੂੰ ਮਦਦ ਮੰਗਣੀ ਪੈਣੀ ਹੈ। ਜੇਕਰ ਮੈਂ ਪਰਾਥਨਾ ਦਾ ਵਿਅਕਤੀ ਬਣਨਾ ਚਹੁੰਦਾ ਹਾਂ ਤਾਂ ਮੈਨੂੰ ਮਦਦ ਦੀਲੋੜ ਹੈ ਅਤੇ ਮੈਨੂੰ ਮਦਦ ਮੰਗਣੀ ਪੈਣੀ ਹੈ। ਮੈਂ ਕਇਲ ਹਾਂ ਇੱਥੇ ਇਸ ਦੇ ਵਿੱਚ ਵਿਵਹਾਰਿਕ ਮਦਦ ਦੇ ਪਾਸੇ ਵੱਲ ਜਾਰਿਹਾ ਹਾਂ ਜੇਕਰ ਤੁਸੀ ਪਰਾਥਨਾ ਦੇ ਵਿਅਕਤੀ ਬਣਨਾ ਚਹੁੰਦੇ ਹੋ ਜਾਂ ਕੋਈ ਵੀ ਇਸ ਨੂੰ ਵੇਖ ਰਿਹਾ ਹੈ ਪਰਾਥਨਾ ਦਾਵਿਅਕਤੀ ਬਣਨਾ ਚਹੁੰਦਾ ਹੈ ਤਾਂ ਮਦਦ ਲਈ ਪੁਕਾਰੋ ਮੈਂ ਇਹ ਕਹਿੰਦਾ ਹਾਂ ਤਹਾਨੂੰ ਪਰਾਥਨਾ ਲਈ ਪਰਾਥਨਾ ਕਰਨੀਪੈਣੀ ਹੈ।
ਇਹ ਇਸ ਤਰਾਂ ਦਾ ਲੱਗਦਾ ਹੈ ਕਿ ਤੁਸੀ ਚੱਕਰ ਦੇ ਵਿੱਚ ਘੁੰਮ ਰਹੇ ਹੋ ਪਰ ਇਹ ਸੱਚ ਹੈ, ਪਰਾਥਨਾ ਲਈ ਪਰਾਥਨਾ ਕਰੋਅਸੀ ਇਸ ਗੱਲ ਤੇ ਆ ਜਾਦੇਂ ਹਾਂ ਕਿ ਅਸੀ ਇੰਨੇ ਆਤਮਿਕ ਨਹੀ ਹਾਂ, ਅਸੀ ਅਚਾਨਕ ਹੀ ਇੰਨੇ ਬਹਾਦਰ ਆਤਮਿਕ ਯੋਦੇਨਹੀ ਬਣ ਜਾਦੇਂ ਹਾਂ। ਜੋ ਆਪਣੇ ਦੁਆ ਕਰਦੇ ਹਨ ਵਚਨ ਪੜਦੇ ਹਨ ਅਤੇ ਉਹ ਸਭ ਕਰਦੇ ਹਨ ਜਿਹੜਾ ਉਹਨਾਂ ਨੂੰਕਰਨਾ ਚਹੀਦਾ ਹੈ। ਮੈਂ ਵੇਖਿਆਂ ਕਿ ਮੈਨੂੰ ਮਦਦ ਦੀ ਲੋੜ ਹੈ ਹਰ ਰੋਜ਼ ਮੇਰੇ ਜੀਵਨ ਦੇ ਵਿੱਚ ਮੇਰੀ ਮਦਦ ਕਰ ਪ੍ਰਭੂ ਮੈਨੂੰਪਰਾਥਨਾ ਕਰਨੀ ਸਿੱਖਾ। ਪ੍ਰਭੂ ਮੈਨੂੰ ਪਰਾਥਨਾ ਦਾ ਵਿਅਕਤੀ ਬਣਾ ।
ਪ੍ਰਭੂ ਮੈਨੂੰ ਅਚਾਨਕ ਫੜ ਕੇ ਪਰਾਥਨਾ ਦਾ ਵਿਅਕਤੀ ਨਹੀ ਬਣਾ ਦਿੰਦਾ ਇਹ ਇੱਕ ਕਿਰਿਆ ਹੈ ਜੋ ਕਈ ਸਾਲਾਂ ਤੋ ਚੱਲਰਹੀ ਹੈ ਜਿਸ ਵਿੱਚ ਉਹ ਮੇਰੀ ਬੇਨਤੀ ਦਾ ਉੱਤਰ ਦੇ ਰਿਹਾ ਹੈ। ਜਿਸ ਤਰੀਕੇ ਦੇ ਨਾਲ ਮੈਂ ਪਰਾਥਨਾ ਕਰਦਾ ਹਾਂ ਇਹ ਉਸਤਰੀਕੇ ਨੂੰ ਬਦਲਦਾ ਹੈ ਅਤੇ ਇਹ ਮੇਰੇ ਦਿਲ ਦੀ ਚਾਹਤ ਨੂੰ ਬਦਲਦਾ ਹੈ। ਮੈਂ ਵੇਖਿਆ ਹੈ ਇੱਕ ਮੁੱਦਾ ਜਿਸ ਨੂੰ ਬਹੁਤਿਆਂਲੋਕਾਂ ਨੇ ਅਜੇ ਤੱਕ ਵੇਖਿਆਂ ਹੀ ਨਹੀ ਹੈ।
ਕਿ ਉਹਨਾਂ ਨੂੰ ਪਰਾਥਨਾ ਦੇ ਵਿੱਚ ਮਦਦ ਦੀ ਲੋੜ ਹੈ ਅਤੇ ਉਹਨਾਂ ਨੇ ਪਰਾਥਨਾ ਦੇ ਵਿੱਚ ਮਦਦ ਨੂੰ ਅਜੇ ਤੱਕ ਮੰਗਿਆਹੀ ਨਹੀ ਹੈ ਅਸੀ ਸੋਚਦੇ ਹਾਂ ਕਿ ਇਹ ਅਨੁਸ਼ਾਸ਼ਨ ਹੈ ਕਿ ਮੈਂ ਸਵੇਰੇ ਉੱਠਾਗਾਂ ਅਤੇ ਦੁਆ ਲਈ ਸਮੇ ਨੂੰ ਕੱਢਾਗਾਂ ਜਾਂ ਮੈਂਇਹ ਕਰਾਗਾਂ ਉਹ ਕਰਾਗਾਂ। ਇਹ ਸਾਡਾ ਆਤਮਿਕ ਅਨੁਸ਼ਾਸਨ ਹੈ ਇਸ ਦੀ ਬਜਾਏ ਅਸੀ ਪ੍ਰਭੂ ਦੇ ਕੋਲ ਆਈਏ ਅਤੇਕਹੀਏ ਪ੍ਰਭੂ ਮੈਨੂੰ ਤੇਰੀ ਲੋੜ ਹੈ ਇਹ ਮੇਰੇ ਲਈ ਵੱਡਾ ਸੀ। ਇੱਕ ਹੋਰ ਗੱਲ ਜਿਹੜੀ ਰੁਕਾਵਟ ਹੈ ਜਿਸ ਦੇ ਬਾਰੇ ਗੱਲ ਬਹੁਤਮਜ਼ੇਦਾਰ ਨਹੀ ਹੈ। ਉਹ ਹੈ ਪਾਪ ਬਹੁਤ ਸਾਰੇ ਵਚਨ ਦੱਸਦੇ ਹਨ ਜੇਕਰ ਮੇਰੀ ਜਿੰਦਗੀ ਦੇ ਵਿੱਚ ਕੋਈ ਪਾਪ ਹੈ ਜਿਸ ਦਾ ਮੈਸਹਾਮਣਾ ਨਹੀ ਕੀਤਾ ਹੈ , ਇਹ ਮੇਰੇ ਪਰਾਥਨਾ ਦੇ ਵਿੱਚ ਦੇ ਇੱਕ ਰੁਕਾਵਟ ਬਣ ਜਾਦੇਂ ਹਨ। ਵਚਨ ਦੱਸਦਾ ਹੈ ਕਿ ਤਹੁਡੇਪਾਪ ਨੇ ਤਹਾਨੂੰ ਪਰਮੇਸ਼ਵਰ ਤੋ ਦੂਰ ਕਰ ਦਿੱਤਾ ਹੈ ਅਤੇ ਉਹ ਤੁਹਾਡੀਆਂ ਨਹੀ ਸੁਣ ਰਿਹਾ ਹੈ।ਸਾਨੂੰ ਇਹ ਪਛਾਣਨਾਚਾਹੀਦਾ ਹੈ ਅਤੇ ਮੇਰੇ ਜੀਵਨ ਦੇ ਵਿੱਚ ਇੱਕ ਗੱਲ ਹੈ, ਮੈਂ ਸ਼ਘਰਸ਼ ਕਰਦਾ ਹਾਂ ਅਤੇ ਮੈਂ ਵੇਖਦਾ ਹਾਂ ਕਿ ਮੇਰੇ ਪਰਾਥਨਾ ਦਾਜੀਵਨ ਇੰਨਾ ਵਧੀਆਂ ਨਹੀ ਹੈ। ਚੀਜਾਂ ਨੂੰ ਕੱਢਣ ਲਈ ਮੈਨੂੰ ਪਵਿੱਤਰ ਆਤਮਾ ਦੀ ਰੋਸ਼ਨੀ ਨੂੰ ਖੋਲਣਾ ਪਵੇਗਾਂ, ਮੇਰੇਜੀਵਨ ਦੇ ਵਿੱਚ ਪ੍ਰਭੂ ਕੋਈ ਪਾਪ ਹੈ ਤਾਂ ਤੂੰ ਦਿਖਾ।
ਸੈਮੀ: ਜਿਵੇਂ ਜਬੂਰਾਂ ਨੂੰ ਲਿਖਣ ਵਾਲੇ ਨੇ ਕਿਹਾ ਮੈਨੂੰ ਖੋਜ ਲੈ।
ਡੇਵ ਬਟਸ: ਬਿਲਕੁੱਲ ਇਹੀ ਤਾਂ ਹੈ ਕਿ ਤੂੰ ਮੈਨੂੰ ਦਿਖਾਵੇਗਾਂ ਇੱਥੇ ਕੀ ਹੈ ਜਿਸ ਤੋਂ ਮੈ ਤੋਬਾ ਕਰਾ।ਤਾਂ ਮੈ ਮੁੜਾ ਅਤੇ ਮੇਰੀਸਿੱਧੀ ਪਹੁੰਚ ਹੋ ਸਕੇ। ਇਸ ਲਈ ਮੈਂ ਵਿਸ਼ਵਾਸ ਕਰਦਾ ਹਾਂ ਸਭ ਤੋ ਪਹਿਲੀ ਚੀਜ਼ ਜਿਸ ਦੀ ਸਾਨੂੰ ਜਰੂਰਤ ਹੈ ਉਹ ਹੈਮਦਦ। ਅਤੇ ਦੂਜੀ ਗੱਲ ਇਸ ਤੇ ਅਸੀ ਬੜੇ ਲੰਬੇ ਸਮੇਂ ਤਕ ਗੱਲ ਕਰ ਸਕਦੇ ਹਾਂ। ਇਹ ਹੈ ਕਹਿਣਾ ਕਿ ਅਸੀ ਪਾਪ ਕੀਤਾਹੈ। ਸਾਨੂੰ ਇਸ ਦਾ ਸਹਾਮਣਾ ਕਰਨ ਦੀ ਲੋੜ ਹੈ ਫਿਰ ਤੀਜੀ ਗੱਲ ਜੋ ਮੈਂ ਸੋਚਦਾ ਹਾਂ ਜੋ ਕਿ ਬਹੁਤ ਵੱਡੀ ਰੁਕਾਵਟ ਹੈਜਿਹੜੀ ਪਹਿਲੀ ਨਾਲ ਜੁੜੀ ਹੋਈ ਹੈ ਇਹ ਮਜਾਕੀਆਂ ਲੱਗਦਾ ਹੈ ਪਰ ਮੈਨੂੰ ਨਹੀ ਪਤਾ ਇਹ ਕਿਵੇਂ ਹੈ।
ਸੈਮੀ: ਹਾਂ ਹਾਂ ਹਾਂ..।
ਡੇਵ ਬਟਸ: ਮੈਂ ਵੇਖਿਆ ਹੁਣ ਦਹਾਕਿਆ ਤੋਂ ਮੈਂ ਯਾਤਰਾ ਕਰ ਰਿਹਾ ਹਾਂ ਜਦੋਂ ਤੁਸੀ ਮਸੀਹਾਂ ਨਾਲ ਗੱਲ ਕਰਦੇ ਹੋ ਉਹਸਾਰੇ ਪਰਾਥਨਾ ਕਰਦੇ ਹਨ ਪਰ ਜਦੋ ਤੁਸੀ ਉਹਨਾਂ ਨਾਲ ਗ ਲ ਕਰਦੇ ਹੋ ਉਹ ਕਹਿੰਦੇ ਨੇ ਕਿਵੇਂ ਪਰਾਥਨਾ ਕਰਨੀ ਹੈ। ਮੈਂਸੱਚੀ ਵਿਸ਼ਵਾਸ ਕਰਦਾ ਹਾਂ ਇੱਕ ਕੰਮ ਜੋ ਅਸੀ ਵਿਅਕਤੀਗਤ ਤੋਰ ਤੇ ਕਰ ਸਕਦੇ ਹਾਂ, ਚਰਚ ਦੇ ਆਗੂਆਂ ਨੂੰ ਇਹ ਸੁਨਣਦੀ ਲੋੜ ਹੈ ਸਾਨੂੰ ਲੋਕਾਂ ਨੂੰ ਇਹ ਸੋਮੇ ਦੇਣ ਦੀ ਲੋੜ ਹੈ।ਉਹਨਾਂ ਨੂੰ ਸਿਖਾਉਣ ਦੀ ਲੋੜ ਹੈ ਨਾ ਸਿਰਫ ਇਹ ਕਿ ਸਾਨੂੰਪਰਾਥਨਾ ਕਰਨੀ ਚਾਹੀਦੀ ਹੈ ਪਰ ਇਹ ਕਿ ਕਿਵੇਂ ਪਰਾਥਨਾ ਕਰਨੀ ਹੈ। ਅਸੀ ਯਿਸੂ ਦੀ ਸਿੱਖਿਆ ਬਾਰੇ ਗੱਲ ਕਰਦੇ ਆਰਹੇ ਹਾਂ ਜਿਸ ਨੂੰ ਪ੍ਰਭੂ ਦੀ ਪਰਾਥਨਾ ਕਹਿੰਦੇ ਹਨ। ਜਦ ਯਿਸੂ ਨੇ ਚੇਲਿਆ ਨੂੰ aੁੱਤਰ ਦਿੱਤਾ ਅਤੇ ਉਹਨਾਂ ਨੇ ਕਿਹਾ ਪ੍ਰਭੂਸਾਨੂੰ ਪਰਾਥਨਾ ਕਰਨੀ ਸਿਖਾ ਉਸ ਨੇ ਰੂਪ ਰੇਖਾਂ ਦਿੱਤੀ। ਪਹਾੜੀ ਉਪਦੇਸ਼ ਦਿੱਤਾ। ਉੱਥੇ ਪਰਾਥਨਾ ਤੇ ਕੋਈ ਸੰਦੇਸ਼ ਨਹੀ ਹੈਕੋਈ ਲੈਕਚਰ ਨਹੀ ਹੈ। ਇੱਥੇ ਇਸ ਤਰਾਂ ਪਰਾਥਨਾ ਕਰੋ। ਨਿਸਚਿਤ ਕਰੋ ਇਹ ਗੱਲਾਂ ਤੁਹਾਡੀ ਪਰਾਥਨਾ ਦੇ ਵਿੱਚ ਹੋਣ।ਮੈਂਚਹੁੰਦਾ ਹਾਂ ਸਾਰੇ ਜਣੇ ਇਸ ਨੂੰ ਸੁਣਨ ਪਰਾਥਨਾ ਕਰਨਾ ਸਿੱਖਣਾ ਇੱਕ ਚੰਗਾ ਭਗਤੀ ਦਾ ਕੰਮ ਹੈ। ਇਹ ਬਾਈਬਲ ਤੇਅਧਾਰਿਤ ਹੈ ਇਸੇ ਤਰਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਸਿੱਖਾਇਆਂ ਅਤੇ ਅਸੀ ਇਹ ਸੱਚਮੁਚ ਕਰ ਸਕਦੇ ਹਾਂ।
ਸੈਮੀ: ਇੱਕ ਗੱਲ ਹੋਰ ਜੋ ਮੈਂ ਸੋਚਦਾ ਹਾਂ ਕਿ ਸਾਡੇ ਵਿੱਚੋਂ ਦੀ ਚੱਲ ਰਹੀ ਹੋਵੇਗੀ। ਖਾਸ ਕਰਕੇ ਉਹ ਜੋ ਇਹ ਐਪ ਵਰਤਰਹੇ ਹਨ ਕਿ ਤੁਸੀ ਵਾਪਸ ਜਾਓ ਜੋ ਅਸੀ ਸਿਖਾਇਆ ਸੀ ਜੋ ਯਿਸੂ ਨੇ ਆਪਣੇ ਚੇਲਿਆ ਨੂੰ ਸਿਖਾਇਆ।
ਯਾਦ ਕਰੋ, ਪਰਮੇਸ਼ਰ ਨੇ ਮੇਰੇ ਜੀਵਨ ਵਿੱਚ ਦਿਲ ਦੀ ਪੁਕਾਰ ਬੇਦਾਰੀ ਦੀ ਕਾਨਫਰੰਸ ਦੇ ਵਿੱਚ ਇੱਕ ਵੱਡਾ ਕੰਮ ਕੀਤਾ ਸੀਜੋ ਕਿ ਕੋਵ ਬਿਲੀ ਗ੍ਰਹਮ ਟਰੇਨਿੰਗ ਸੈਂਟਰ ਦੇ ਵਿੱਚ ਹੋਈ ਸੀ। ਮੈਂ ਕੁਝ ਔਖੇ ਸਮਿਆਂ ਦੇ ਵਿੱਚੋਂ ਦੀ ਲੰਘ ਰਿਹਾ ਸੀ ਅਤੇ ਮੈਂਆਪਣੇ ਆਪ ਵਿੱਚ ਥੱਕਿਆ ਹੋਇਆ ਮਹਿਸੂਸ ਕਰ ਰਿਹਾ ਸੀ। ਪ੍ਰਭੂ ਨੇ ਕਿਹਾ, ” ਸੈਮੀ ਤੇਰੀ ਸਮੱਸਿਆ ਹੈ ਕਿ ਤੂੰ ਮੇਰਾਇੰਤਜਾਰ ਕਰਦਾ ਨਹੀ ਰਿਹਾ ਹੈ” ਮੈਂ ਆਪਣੇ ਆਪ ਨੂਮ ਉਹ ਕਰਨ ਲਈ ਦਿੱਤਾ ਪਰ ਉਸਨੇ ਇੱਕ ਤਰ੍ਹਾਂ ਦੇ ਨਾਲ ਮੈਨੂੰਨਿਰਦੇਸ਼ ਦਿੱਤਾ ਕਿ ਇਹ ਕਿਵੇਂ ਕਰਨਾ ਹੈ। ਉਸ ਨੇ ਮੈਨੂੰ ਮੇਰੇ ਕੈਲਿੰਡਰ ਵੱਲ ਵੇਖਣ ਲਈ ਕਿਹਾ, ਠੀਕ ਹੈ ਇਹ ਇੱਥੇਹੈ….ਤੂੰ ਕਹਿੰਦਾ ਹੈ ਕਿ ਤੇਰੇ ਕੋਲ ਸਮਾਂ ਨਹੀ ਹੈ। ਪਰ ਆਪਣੇ ਕੈਲਿੰਡਰ ਵੱਲ ਵੇਖ“
ਡੇਵ: ਇਹ ਠੀਕ ਹੈ।
ਸੈਮੀ: ਮੇਰੇ ਕੈਲਿੰਡਰ ਦੇ ਵਿੱਚ ਬਹੁਤ ਕੁਝ ਵਾਧੂ ਪਿਆ ਹੋਇਆ ਸੀ ਅਤੇ ਇਹੋ ਜਿਹੀਆਂ ਚੀਜਾਂ ਜੋ ਕਿ ਵਧੀਆ ਸਨ ਉਹਬੁਰੀਆਂ ਨਹੀ ਸਨ ਪਰ ਉਹ ਜਰੂਰੀ ਵੀ ਨਹੀ ਸਨ। ਇਹ ਇਹੋ ਜਿਹੀਆਂ ਚੀਜਾਂ ਸਨ ਜੋ ਕਿ ਪ੍ਰਭੂ ਨਾਲ ਇਕਾਂਤ ਸਮੇਂ ਦੇਦੁਆਰਾ ਬਦਲੀਆ ਜਾ ਸਕਦੀਆ ਸਨ।
ਡੇਵ: ਇਹ ਠੀਕ ਹੈ
ਸੈਮੀ: ਮੈਂ ਸੋਚਦਾ ਹਾਂ ਕਿ ਇਹ ਮਕਸਦ ਅਤੇ ਪ੍ਰਾਥਮਿਕਤਾਵਾਂ ਦੀ ਭਾਵਨਾਂ ਦੇ ਵਿਚੋਂ ਨਿਕਲਦੀ ਹੈ। ਸਾਡਾ ਜੀਵਨ ਦਾਮਕਸਦ ਕੀ ਹੈ? ਯਿਸੂ ਨੇ ਸਾਨੂੰ ਕਿਹਾ ਕਿ ਅਸੀਂ ਪ੍ਰਭੂ ਨੂੰ ਲੋਕਾਂ ਨੂੰ ਪਿਆਰ ਕਰੀਏ। “ਆਪਣੇ ਦਿਲ ਨਾਲ ਪ੍ਰਭੂ ਨੂੰ ਪਿਆਰਕਰੋ ਅਤੇ ਲੋਕਾਂ ਨੂੰ ਆਪਣੀ ਤਰ੍ਹਾਂ ਪਿਆਰ ਕਰੋ” ਇਹ ਸਾਡਾ ਮਕਸਦ ਹੈ। ਇਸ ਤੇ ਅਧਾਰਿਤ ਸਾਡੀਆਂ ਪ੍ਰਾਥਮਿਕਤਾਵਾਂਕੀ ਹਨ? ੰੇਰਾ ਅਰਥ ਹੈ ਤੁਹਾਡੇ ਕੋਲ ਸਭ ਤੋਂ ਮਹੱਤਵਪੂਰਣ ਕਰਨ ਲਈ ਸਮਾਂ ਹੈ।
ਮੈਨੂੰ ਕੀ ਕਰਨਾ ਪਿਆ ਕਿ ਮੈਨੂੰ ਜਾਣਾ ਪਿਆ, “ਵੇਖੋ ਮੇਰੇ ਜੀਵਨ ਵਿੱਚ ਸਭ ਤੋਂ ਮਹੱਤਵਪੂਰਣ ਕੀ ਹੈ। ਮੇਰਾ ਅਰਥ ਹੈਜੀਵਨ ਛੋਟਾ ਹੈ ਅਤੇ ਜਦ ਇਸਦਾ ਅੰਤ ਹੋ ਜਾਵੇਗਾ ਤਾਂ ਇਹ ਕਿਹੋ ਜਿਹਾ ਹੋਵੇਗਾ?” ਹਾਂ ਮੈਨੂੰ ਮੇਰੇ ਜੀਵਨ ਦੀਆਂ ਕੁਝਪ੍ਰਾਥਮਿਕਤਾਵਾਂ ਨੂੰ ਫਿਰ ਤੋਂ ਨਿਰਧਾਰਿਤ ਕਰਨਾ ਪਿਆ। ਹਾਂ ਮੈਨੂੰ ਖਬਰਾਂ ਵੇਖਣਾ ਬਹੁਤ ਪਸੰਦ ਹੈ ਇਹ ਬਹੁਤ ਹੀਵਿਵਹਾਰਿਕ ਹੈ। ਜੋ ਮੈਂ ਪਾਇਆ ਹੈ ਕਿ ਬਹੁਤ ਸਾਰੇ ਲੋਕ ਪ੍ਰਾਥਨਾ ਸ਼ੁਰੂ ਕਰਦੇ ਹਨ ਪਰ ਬਹੁਤ ਘੱਟ ਲੋਕ ਇਸ ਨੂੰ ਖਤਮਕਰਦੇ ਹਨ।
ਡੇਵ: ਹਾਂ
ਸੈਮੀ: ਉਹ ਸ਼ੁਰੂ ਕਰਦੇ ਹਨ। ਉਹ ਇਹੋ ਜਿਹੀ ਕਿਸੇ ਗੱਲ ਨੂੰ ਸੁਣਨਗੇ ਅਤੇ ਉਹ ਕਹਿਣਗੇ, ” ਆਉ ਇਹ ਕਰਦੇ ਹਾਂ” ਪਰ ਇੱਕ ਕਾਰਣ ਹੈ ਜਿਸਦੀ ਵਜ੍ਹਾ ਦੇ ਨਾਲ ਅਸੀਂ ਇਹ ਗੱਲ ਕਰ ਰਹੇ ਹਾਂ। “ਮੇਰੇ ਕੋਲ ਪਹਿਲਾਂ ੩੦ ਮਿੰਟ ਸੀ” ਵੇਖੋਹਰ ਇੱਕ ਦਾ ਸ਼ਰੀਰ ਅਲੱਗ ਹੈਅਤੇ ਤੁਹਾਡੇ ਸ਼ਰੀਰ ਨੂੰ ਬਹੁਤ ਜਿਆਦਾ ਨੀਂਦ ਦੀ ਲੋੜ ਹੈ ਅਤੇ ਮੇਰਾ ਸ਼ਰੀਰ ਕਹਿੰਦਾ ਹੈਕਿ ਮੈਨੂੰ ਬਹੁਤ ਨੀਂਦ ਦੀ ਲੋੜ ਹੈ।
ਜੇਕਰ ਤੁਸੀਂ ਇਹ ਵੰਡਣ ਦੀ ਕੋਸ਼ਿਸ ਕਰਦੇ, ਇਹ ਕੰਮ ਨਹੀ ਕਰਨ ਵਾਲੇ ਸੀ। ਬਹੁਤ ਜਲਦੀ, ਤੁਸੀਂ ਥੱਕ ਜਾਉਗੇ ਅਤੇਛੱਡ ਦਿਉ। ਤੁਹਾਨੂੰ ਕੀ ਵੇਖਣ ਦੀ ਲੋੜ ਹੈ ਕਿ ਉਨ੍ਹਾਂ ਨੇ ਵੇਖਣਾ ਹੈ। “ਠੀਕ ਹੈ ਮੈਂ ੩੦ ਮਿੰਟ ਪਹਿਲਾਂ ਸੋਣ ਲਈ ਜਾਵਾਂਗਾਅਤੇ ਮੈਂ ਉਹ ਹਰ ਗੱਲ ਆਪਣੇ ਜੀਵਨ ਵਿਚੋਂ ਬਾਹਰ ਕੱਢਾਂਗਾ ਜਿਸ ਨੂੰ ਕੱਢਣ ਦੀ ਲੋੜ ਹੈ। ਤਾਂ ਕਿ ਮੈਂ ੩੦ ਮਿੰਟ ਪਹਿਲਾਂਬੈਡ ਤੇ ਜਾ ਸਕਾਂ।
ਡੇਵ: ਇਹ ਠੀਕ ਹੈ
ਸੈਮੀ: ਠੀਕ ਹੈ, ਇਹ ਛੋਟੀਆਂ ਤਰ੍ਹਾਂ ਦੀਆਂ ਗੱਲਾਂ ….ਆਉ ਮੈਂ ਤੁਹਾਨੂੰ ਉਤਸ਼ਾਹਿਤ ਕਰਾਂ ਕਿ ਤੁਸੀਂ ਪ੍ਰਭੂ ਦੇ ਸਾਹਮਣੇਜਾਉ ਅਤੇ ਵੇਖੋ ਕਿ ਤੁਹਾਨੂੰ ਕੀ ਰੁਕਾਵਟ ਹੈ। ਮੈਂ ਸੋਚਦਾ ਹਾਂ ਕਿ ਸਭ ਤੋਂ ਵਧੀਆਂ ਆਤਮਿਕ ਪ੍ਰਾਥਨਾ ਹੈ ਇੱਕ ਸ਼ਬਦ ਦੀਹੈ: “ਮਦਦ” ਇਸ ਲਈ ਡੇਵ ਨੇ ਜਿਸ ਤਰ੍ਹਾਂ ਸ਼ੁਰੂ ਦੇ ਵਿੱਚ ਕਿਹਾ ਸੀ, ਪਰਮੇਸ਼ਰ ਦੇ ਕੋਲ ਜਾਉ ਅਤੇ ਜਾ ਕੇ ਪ੍ਰਭੈ ਨੂੰ ਕਹੋ, “ਮਦਦ” ਅਤੇ ਉਹ ਤੁਹਾਡੀ ਮਦਦ ਕਰੇਗਾ।
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ