Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਲੋਕ ਅਕਸਰ ਹੀ ਮੇਰੇ ਕੋਲ ਆਉਂਦੇ ਹਨਨ ਕਿਉਂਕਿ ਉਨ੍ਹਾਂ ਦਾ ਪ੍ਰਾਥਨਾ ਦਾ ਜੀਵਨ ਉਨ੍ਹਾਂ ਨੂੰ ਇੱਕ ਰੀਤ ਤੋਂ ਵਧ ਕੁਝ ਵੀ ਨਹੀ ਲਗਦਾ ਹੈ। ਉਨ੍ਹਾਂ ਨੂੰ ਲਗਦਾ ਹੈ ਜੁਇਵੇਂ ਉਨ੍ਹਾਂ ਨੇ ਪ੍ਰ੍ਮੇਸ਼ੇਰ ਦੇ ਨਾਲ ਨਜਦੀਕੀ ਨੂੰ ਗੁਆ ਦਿੱਤਾ ਹੈ। ਉਨਾਹਨ ਉਸ ਜਜਬੇ ਨੂੰ ਅਤੇ ਉਸ ਮਿਠੀ ਸੰਗਤੀ ਨੂੰ ਗੁਵਾ ਦਿੱਤਾ ਹੈ।ਮੈਂ ਕੀ ਗਲਤ ਕਰ ਰਿਹਾ ਹਾਂ?” ਇਹ ਉਨ੍ਹਾਂ ੜੀ ਪੁਕਾਰ ਹੈ।ਮੈਂ ਪ੍ਰਾਥਨਾ ਕਰਦਾ ਹਾਂ, ਪਰ ਇਵੇਂ ਲਗਦਾ ਹੈ ਕਿ ਪ੍ਰ੍ਮ੍ਸ਼ੇਰ ਬਹੁਤ ਹੀ ਦੂਰ ਹੈਉਹ ਸ਼ਿਕਾਯਤ ਕਰਦੇ ਹਨ।
ਇਸ ਸਵਾਲ ਦਾ ਜਵਾਬ ਕੋਈ ਅਸਾਨ ਨਹੀ ਹੈ। ਬਹੁਤ ਸਾਰੇ ਕਾਰਨ ਹੋ ਸਕਦੇ ਹਨ ਕਿ ਕਿਉਂ ਪ੍ਰਾਥਨਾ ਇੱਕ ਰੀਤ ਜਿਹੀ ਬਣ ਗਈ ਹੈ। ਪਰ ਇੱਕ ਕਾਰਣ ਇਹ ਵੀ ਹੈ ਕਿ ਬਹੁਤ ਸਾਰੇ ਮਸੀਹੀ ਲੋਕਾਂ ਨੇ ਪ੍ਰਾਥਨਾ ਦੇ ਅਸਲੀ ਅਰਥ ਦੀ ਪਛਾਣ ਨੂੰ ਗਵਾ ਦਿੱਤਾ ਹੈ। ਪ੍ਰਾਥਨਾ ਦਾ ਅਰਥ ਇਹ ਨਹੀ ਹੈ ਕਿ ਮੈਂ ਪ੍ਰਮੇਸ਼ਰ ਤੋਂ ਕੁਝ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪ੍ਰਾਥਨਾ ਦਾ ਅਰਥ ਹੈ ਪ੍ਰ੍ਮੇਸ਼ੇਰ ਨੂੰ ਜਾਨਣਾ। ਇਹ ਦੋ ਦਿਲਾਂ ਦੀ  ਗੱਲਬਾਤ ਹੈ। ਪ੍ਰ੍ਮ੍ਸ਼ੇਰ ਅਤੇ ਮਨੁਖ ਦੇ ਦਿਲ ਦੀ। ਅਸੀਂ ਬਹੁਤ ਵਾਰ ਸਿਰਫ ਪ੍ਰ੍ਮ੍ਸ਼ੇਰ ਦੇ ਹਥ ਵਿਚ ਰੁਚੀ ਲੈਂਦੇ ਹਾਂ ਨਾ ਕਿ ਪ੍ਰ੍ਮੇਸ਼ੇਰ ਦੇ ਦਿਲ ਵਿਚ। ਬਾਈਬਲ ਲਗਾਤਾਰ ਦਸਦੀ ਹੈ ਕਿ ਪ੍ਰਾਥਨਾ ਦਾ ਅਰਥ ਹੈਪ੍ਰ੍ਮ੍ਸ਼ੇਰ ਦੇ ਚਿਹਰੇ ਨੂੰ ਭਾਲਣਾਸਾਡੇ ਵਿਚੋਂ ਬਹੁਤ ਸਾਰੇ ਲੋਕ ਪ੍ਰ੍ਮ੍ਸ਼ੇਰ ਦੇ ਸਾਡੇ ਵੱਲ ਵਧੇ ਹਥ ਵਿਚ ਰੁਚੀ ਲੈਂਦੇ ਹਨਨ ਨਾ ਕਿ ਉਸਦੇ ਦਿਲ ਵਿਚ ਜੋ ਕਿ ਉਸਨੇ ਸਾਨੂੰ ਦਿੱਤਾ ਹੈ।
ਬਾਈਬਲ ਦਸਦੀ ਹੈ, “ ਜਦ ਤੁਸੀਂ ਮੰਗਦੇ ਹੋ ਅਤੇ ਤੁਹਾਨੂੰ ਨਹੀ ਮਿਲਦਾ ਹੈ, ਇਸਦਾ ਅਰਥ ਹੈ ਕਿ ਤੁਸੀਂ ਗਲਤ ਉਦੇਸ਼ ਨਾਲ ਮੰਗਦੇ ਹੋ। ਕਿ ਤੁਸੀਂ ਇਹ ਸਭ ਆਪਨੇ ਸੁਖ ਬਿਲਾਸਾਂ ਤੇ ਉਡਾ ਦਿਉ।” (ਯਾਕੂਬ :) ਸਾਡਾ ਪ੍ਰਾਥਨਾ ਦਾ ਮਕਸਦ ਹੈ ਕਿ ਅਸੀਂ ਕਾਮਯਾਬ ਮਸੀਹੀ ਪ੍ਰਾਥਨਾ ਕਰ ਸਕੀਏ। ਪ੍ਰ੍ਮ੍ਸ਼ੇਰ ਸਾਡੇ ਦਿਲਾਂ ਦੇ ਉਦੇਸ਼ਾਂ ਨੂੰ ਵੇਖਦਾ ਹੈ। ਉਸ ਉਹ ਵੇਖਦਾ ਹੈ ਜੋ ਕੋਈ ਨਹੀ ਵੇਖ ਸਕਦਾ ਹੈ। ਉਹ ਸਾਡੇ ਦਿਲ ਦੀ ਗਹਿਰਾਈ ਦੇ ਵਿਚਾਰਾਂ ਨੂੰ ਵੇਖਦਾ ਹੈ। ਅਗਰ ਸਾਡਾ ਮਕਸਦ ਸਵਾਰਥੀ ਲਾਭ ਹੈ ਤਾਂ ਉਸ ਨਾਲ ਸਮਾਂ ਆਤਮਿਕ ਤੌਰ ਤੇ ਬਹੁਤ ਹਿ ਕਮਜੋਰ ਹੋਵੇਗਾ। ਸਾਡੇ ਵਿਚ ਬਹੁਤ ਹਿ ਘਟ ਅਨੰਦ ਹੋਵੇਗਾ ਅਤੇ ਸਾਡੇ ਅੰਦਰ ਉਸਦੀ ਹਾਜੂਰੀ ਅਤੇ ਸਮਰਥ ਦੀ ਕਮੀ ਹੋਵੇਗੀ।
ਦੂਸਰੇ ਪਾਸੇ ਜਦ ਅਸੀਂ ਪ੍ਰਾਥਨਾ ਕਰਦੇ ਹਾਂ ਅਤੇ ਸਾਡਾ ਧਿਆਨ ਉਸ ਉੱਪਰ ਹੈ। ਫਿਰ ਅਸੀਂ ਉਸ ਖੁਸੀ ਨੂੰ ਜਾਣ ਪਾਵਾਂਗੇ ਜੋ ਕਿ ਨਾ ਬੋਲੇ ਜਾਣ ਵਾਲੀ ਹੈ। ਜਦ ਅਸੀਂ ਉਸਦੇ ਚਿਹਰੇ ਨੂੰ ਭਾਲਦੇ ਹਾਂ ਇਸਦੀ ਬਜਾਏ ਕਿ ਉਸਦੇ ਹਥ ਨੂੰ ਭਾਲੀਏ ਤਾਂ ਅਸੀਂ ਫਿਰ ਤੋਂ ਮਸੀਹ ਦੇ ਨਾਲ ਨਜਦੀਕੀ ਨੂੰ ਪਾ ਲਵਾਂਗੇ। ਅਸੀਂ ਉਸ ਨਾਲ ਇਹੋ ਜਿਹੀ ਸੰਗਤੀ ਬਣਾ ਸਕਾਂਗੇ ਜੋ ਕਿ ਪਹਿਲਾਂ ਅਸੀਂ ਜਾਣਦੇ ਨਹੀ ਸੀ।
ਮੈਂ ਕਦੇ ਨਹੀ ਭੁੱਲ ਸਕਦਾ ਜਦ ਮੈਂ  ਪਹਿਲੀ ਵਾਰ ਉਗਾਂਡਾ ਵਿਚ ਪ੍ਰਚਾਰ ਕਰਣ ਵਾਸਤੇ ਗਿਆ। ਮੇਰਾ ਪਰਿਚੇ ਲੋਕਾਂ ਨਾਲ ਪੀਟਰ ਕਾਸਾਰਾਵੁ ਦੁਆਰਾ ਕੀਤਾ ਗਿਆ ਜੋ ਕਿ ਅਫ੍ਰੀਕਨ ਜਾਗ੍ਰਤੀ ਸੇਵਕਾਈ ਦੇ ਸੰਚਾਲਕ ਸਨ।ਭਾਈ ਸੈਮੀਉਸਨੇ ਕਿਹਾ, “ਅਸੀਂ ਤੁਹਾਡੀ ਆਵਾਜ ਟੇਪ ਦੇ ਵਿਚ ਸੁਨੀ ਸੀ, ਪਰ ਅੱਜ ਸਾਡੇ ਵਾਸਤੇ ਬਹੁਤ ਹਿ ਖੁਸ਼ੀ ਦੀ ਗੱਲ ਹੈ ਕਿਉਂਕਿ ਅਸੀਂ ਅੱਜ ਤੁਹਾਨੂੰ ਆਹਮੋ ਸਾਹਮਣੇ ਵੇਖ ਰਹੇ ਹਾਂ।
ਜੋ ਪੀਟਰ ਕਹਿ ਰਿਹਾ ਸੀ, ਉਹ ਇਹ ਸੀ, “ ਅਸੀਂ ਤੁਹਾਨੂੰ ਦੂਰੋਂ ਜਾਂਦੇ ਸੀ, ਅਸੀਂ ਤੁਹਾਡੀ ਆਵਾਜ ਸੁਨੀ ਸੀ, ਤੁਹਾਡੇ ਸੰਦੇਸ਼ ਸੁਨੇ ਸੀ, ਪਰ ਅੱਜ ਅਸੀਂ ਇਸ ਰਿਸ਼ਤੇ ਦੇ ਇੱਕ ਨਵੇਂ ਸਤਰ ਵਿਚ ਪ੍ਰਵੇਸ਼ ਕਰ ਰਹੇ ਹਾਂ, ਅਸੀ ਅੱਜ ਆਪਣਾ ਦਿਲ ਤੁਹਾਡੇ ਨਾਲ ਸਾਂਝਾ ਕਰ ਸਕਦੇ ਹਾਂ, ਅਤੇ ਇਹ ਵੀ ਜਾਣ ਸਕਦੇ ਹਾਂ ਕਿ ਤੁਹਾਡੇ ਦਿਲ ਵਿਚ ਕੀ ਹੈ? ਅਸੀਂ ਆਪਣੇ ਰਿਸ਼ਤੇ ਨੂੰ ਗਹਿਰਾ ਕਰ ਸਕਦੇ ਹਾਂ।
ਇਹੀ ਪ੍ਰ੍ਮੇਸ਼ੇਰ ਸਾਡੇ ਕੋਲੋਂ ਚਾਹੁੰਦਾ ਹੈ। ਕਿ ਅਸੀਂ ਉਸਦਾ ਚਿਹਰਾ ਲਭੀਏ, ਉਹ ਚਾਹੁੰਦਾ ਹੈ ਕਿ ਸਾਡਾ ਰਿਹ੍ਤਾ ਸਿਰਫ ਰੀਤੀ ਰਿਵਾਜ ਤੱਕ ਸੀਮਿਤ ਨਾ ਹੋਵੇ, ਉਹ ਆਪਣਾ ਦਿਲ ਸਾਡੇ ਨਾਲ ਵੰਡਣਾ ਚਾਹੁੰਦਾ ਹੈ ਅਤੇ ਸਾਡੇ ਦਿਲ ਦੀਆਂ ਗੱਲਾਂ ਸੁਣਨਾ ਚਾਹੁੰਦਾ ਹੈ। ਇਹੀ ਪ੍ਰਾਥਨਾ ਵਿਚ ਸਾਡੀ ਸਭ ਤੋਂ ਵੱਡੀ ਪ੍ਰੇਰਨਾ ਹੋਣੀ ਚਾਹੀਦੀ ਹੈ। ਜਦ ਇਹ ਹੋ ਜਾਂਦਾ ਹੈ ਤਾਂ ਕੁਝ ਵਚਿਤਰ ਹੋਣਾ ਸ਼ੁਰੂ ਹੋ ਜਾਂਦਾ ਹੈ।
ਫਿਰ ਇੱਕ ਨਵਾਂ ਅਨੰਦ ਹੈ ਜੋ ਕਿ ਸਾਡੀ ਪ੍ਰਾਥਨਾ ਦੇ ਜੀਵਨ ਵਿਚ ਜਾਂਦਾ ਹੈ, ਜਦ ਸਾਡੀ ਇੱਕ ਹਿ ਚਾਹਤ ਹੁੰਦੀ ਹੈ ਕਿ ਅਸੀਂ ਉਸ ਨੂੰ ਜਾਣੀਏ। ਅਸੀਂ ਇੱਕ ਗਹਿਰਾਈ ਦੇ ਗਿਆਂ ਦੇ ਨਾਲ ਪ੍ਰਾਥਨਾ ਕਰਨਾ ਸ਼ੁਰੂ ਕਰ ਦਿੰਦੇ ਹਾਂ ਕਿ ਉਹ ਹਾਜਿਰ ਹੈ। ਅਤੇ ਅਖੀਰ ਵਿਚ ਜੋ ਅਸੀਂ ਮੰਗ ਸਕਦੇ ਹਾਂ ਜਾਣ ਅਸੀਂ ਸੋਚ ਸਕਦੇ ਹਾਂ ਉਹ ਉਸ ਤੋਂ ਵੀ ਵਧ ਕਰ ਦਿੰਦਾ ਹੈ। ਪ੍ਰਾਥਨਾ ਦੇ ਸਮੇਂ ਸਾਡੇ ਦਿਨ ਦੇ ਸਭ ਤੋਂ ਵਧੀਆ ਸਮੇਂ ਬਣ ਜਾਂਦੇ ਹਨ। ਇਸ ਅਲ੍ਯੀ ਅਗਲੀ ਵਾਰ ਤੁਸੀਂ ਪ੍ਰਾਥਨਾ ਵਿਚ ਸਮਾਂ ਬਿਤਾਓ ਤਾਂ ਇਸ ਗੱਲ ਦਾ ਯਕੀਨ ਬਣਾਓ ਕਿ ਤੁਹਾਡਾ ਉਦੇਸ਼ ਉਸ ਨੂੰ ਜਾਨਣਾ ਹੈ। ਉਸਦੇ ਚਿਹਰੇ ਨੂੰ ਲਭੋ, ਅਤੇ ਤੁਸੀਂ ਹੈਰਾਨ ਹੋ ਜਾਓਗੇ ਕਿ ਕੀ ਹੋ ਜਾਵੇਗਾ।

ਜ਼ਬੂਰ 145 :13 – 21

ਯਹੋਵਾਹ, ਤੁਹਾਡੀ ਸਲਤਨਤ ਸਦਾ-ਸਦਾ ਲਈ ਰਹੇਗੀ। ਤੁਸੀਂ ਸਦਾ-ਸਦਾ ਲਈ ਰਾਜ ਕਰੋਂਗੇ। 14 ਯਹੋਵਾਹ ਨੀਵੇਂ ਡਿੱਗਿਆ ਨੂੰ ਉੱਚਿਆਂ ਚੁੱਕਦਾ ਹੈ। ਯਹੋਵਾਹ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜੋ ਮੁਸੀਬਤ ਵਿੱਚ ਹਨ। 15 ਯਹੋਵਾਹ, ਸਾਰੇ ਜਿਉਂਦੇ ਪ੍ਰਾਣੀ ਤੁਹਾਡੇ ਵੱਲ ਆਪਣੇ ਭੋਜਨ ਲਈ ਤੱਕਦੇ ਹਨ। ਅਤੇ ਤੁਸੀਂ ਉਨ੍ਹਾਂ ਨੂੰ ਸਮੇਂ ਸਿਰ ਭੋਜਨ ਦਿੰਦੇ ਹੋ। 16 ਯਹੋਵਾਹ, ਤੁਸੀਂ ਆਪਣੇ ਹੱਥ ਖੋਲ੍ਹ ਦਿੰਦੇ ਹੋ,ਅਤੇ ਤੁਸੀਂ ਹਰ ਜਿਉਂਦੇ ਪ੍ਰਾਣੀ ਨੂੰ ਜੋ ਵੀ ਉਸ ਦੀ ਲੋੜ ਹੈ ਉਸ ਨੂੰ ਦਿੰਦੇ ਹੋ। 17 ਹਰ ਗੱਲ ਜਿਹੜੀ ਯਹੋਵਾਹ ਕਰਦਾ ਹੈ, ਸ਼ੁਭ ਹੈ। ਹਰ ਗੱਲ ਜਿਹੜੀ ਉਹ ਕਰਦਾ ਹੈ ਦਰਸਾਉਂਦੀ ਹੈ ਕਿ ਉਹ ਕਿੰਨਾ ਮਹਾਨ ਹੈ। 18 ਯਹੋਵਾਹ ਹਰ ਉਸ ਬੰਦੇ ਦੇ ਨੇੜੇ ਹੈ ਜੋ ਉਸ ਨੂੰ ਮਦਦ ਵਾਸਤੇ ਪੁਕਾਰਦਾ ਹੈ। ਪਰਮੇਸ਼ੁਰ ਹਰ ਉਸ ਵਿਅਕਤੀ ਦੇ ਨੇੜੇ ਹੈ ਜਿਹੜਾ ਨਿਸ਼ਕਪਟਤਾ ਨਾਲ ਉਸ ਨੂੰ ਪ੍ਰਾਰਥਨਾ ਕਰਦਾ ਹੈ। 19 ਯਹੋਵਾਹ ਉਹੀ ਕਰਦਾ ਹੈ ਜੋ ਉਸ ਦੇ ਚੇਲੇ ਚਾਹੁੰਦੇ ਹਨ, ਯਹੋਵਾਹ ਆਪਣੇ ਪੈਰੋਕਾਰਾ ਦੀ ਸੁਣਦਾ ਹੈ। ਉਹ ਉਨ੍ਹਾਂ ਦੀਆਂ ਅਰਦਾਸਾ ਮੰਨਦਾ ਹੈ। ਅਤੇ ਉਹ ਉਨ੍ਹਾਂ ਨੂੰ ਬਚਾਉਂਦਾ ਹੈ। 20 ਯਹੋਵਾਹ ਹਰ ਬੰਦੇ ਨੂੰ ਬਚਾਉਂਦਾ ਹੈ, ਜਿਹੜਾ ਉਸ ਨੂੰ ਪਿਆਰ ਕਰਦਾ ਹੈ। ਪਰ ਯਹੋਵਾਹ ਮੰਦੇ ਬੰਦੇ ਦਾ ਨਾਸ਼ ਕਰਦਾ ਹੈ। 21 ਮੈਂ ਯਹੋਵਾਹ ਦੀ ਉਸਤਤਿ ਕਰਾਂਗਾ!ਮੈਂ ਚਾਹੁੰਦਾ ਹਾਂ ਕਿ ਹਰ ਬੰਦਾ ਉਸ ਦੇ ਪਵਿੱਤਰ ਨਾਮ ਦੀ ਸਦਾ-ਸਦਾ ਲਈ ਉਸਤਤਿ ਕਰ ਸੱਕੇ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ