ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ
ਇਹ ਸਤਰ ਤੁਹਾਡੀ ਮਦਦ ਕਰੇਗਾ ਕਿ ਤੁਸੀਂ ਯਿਸੂ ਮਸੀਹ ਦੇ ਚੇਲੇ ਦੇ ਤੌਰ ਤੇ ਵਧ ਸਕੋ ਅਤੇ ਮਸੀਹੀ ਦੀ ਸਹਾਇਤਾ ਕਰਨ ਲਈ ਕਿ ਉਹ ਪਰਮੇਸ਼ਰ ਦੇ ਨਾਲ ਇਕੱਲੇ ਸਮਾਂ ਬਿਤਾ ਸਕੇ। ਇਸਦਾ ਜੋਰ ਪ੍ਰਾਥਨਾ ਦੇ ਉੱਪਰ ਹੈ। ਇਸ ਵਿੱਚ ਹਰ ਹਫਤੇ ਪ੍ਰਾਥਨਾ ਦੇ ਬਾਰੇ ਵਿੱਚ ਇੱਕ ਇੰਟਰਵਿਊ ਵੀ ਹੋਵੇਗੀ
ਇਹ ਸਤਰ ਯਿਸੂ ਦੇ ਚੇਲੇ ਦੀ ਮਦਦ ਕਰੇਗਾ ਕਿ ਕਿਵੇਂ ਉਹ ਆਪਣਾ ਵਿਸ਼ਵਾਸ ਦੂਸਰਿਆਂ ਦੇ ਨਾਲ ਵੰਡ ਸਕੇ। ਇੱਥੇ ਦੂਸਰਿਆਂ ਤੱਕ ਮਸੀਹ ਦੇ ਲਈ ਪਹੁੰਚਣ ਦੇ ਉੱਪਰ ਜੋਰ ਦਿੱਤਾ ਗਿਆ ਹੈ। ਇੱਥੇ ਆਪਣੇ ਵਿਸ਼ਵਾਸ ਨੂੰ ਦੂਸਰਿਆਂ ਦੇ ਨਾਲ ਵੰਡਣ ਦੇ ਪਰ ਹਰ ਹਫਤੇ ਇੱਕ ਇੰਟਰਵਿਊ ਵੀ ਹੋਵੇਗੀ
ਇਹ ਸਤਰ ਯਿਸੂ ਦੇ ਚੇਲੇ ਦੀ ਸਹਾਇਤਾ ਕਰੇਗਾ ਕਿ ਉਹ ਮਸੀਹ ਦੇ ਵਿੱਚ ਵੱਧ ਸਕਣ ਅਤੇ ਦੂਸਰਿਆਂ ਦੀ ਉਸ ਵਿਚ ਵਧਣ ਵਿਚ ਸਹਾਇਤਾ ਕਰ ਸਕਣ। ਇੱਥੇ ਚੇਲੇਪਨ ਦੇ ਉਪਰ ਜੋਰ ਦਿੱਤਾ ਗਿਆ ਹੈ ਅਤੇ ਇਸਦੇ ਵਿੱਚ ਚੇਲੇਪਨ ਦੇ ਉੱਪਰ ਹਰ ਹਫਤੇ ਇੱਕ ਇੰਟਵਿਊ ਹੋਵੇਗੀ
ਇਹ ਸਤਰ ਯਿਸੂ ਦੇ ਚੇਲੇ ਦੀ ਸਹਾਇਤਾ ਕਰੇਗਾ ਕਿ ਉਹ ਮਸੀਹ ਵਿੱਚ ਇੱਕ ਦੂਸਰੇ ਦੇ ਦਾਸ ਬਣ ਸਕਣ। ਇੱਥੇ ਪਰਿਵਾਰ ਦੇ ਉੱਪਰ ਜੋਰ ਦਿੱਤਾ ਗਿਆ ਹੈ ਅਤੇ ਇੱਥੇ ਪਰਿਵਾਰਿਕ ਰਿਸ਼ਤਿਆਂ ਦੇ aੁੱਪਰ ਹਰ ਹਫਤੇ ਇੱਕ ਇੰਟਵਿਊ ਵੀ ਹੋਵੇਗੀ।
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ। ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ