Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਚੇਲੇਪਨ ਦਾ ਵੀਡੀਉ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

ਫ਼ਿਲਿੱਪੀਆਂ ਨੂੰ 1:27-30

27 ਇਹ ਨਿਸ਼ਚਿਤ ਹੋਵੋ ਕਿ ਤੁਸੀਂ ਮਸੀਹ ਦੀ ਖੁਸ਼ਖਬਰੀ ਦੀ ਯੋਗਤਾ ਦੇ ਢੰਗ ਵਿੱਚ ਰਹਿੰਦੇ ਹੋ। ਫ਼ੇਰ ਜੇ ਮੈਂ ਤੁਹਾਡੇ ਕੋਲ ਸਫ਼ਰ ਕਰਕੇ ਆਵਾਂ ਜਾਂ ਮੈਂ ਤੁਹਾਥੋਂ ਦੂਰ ਹੋਵਾਂ, ਮੈਂ ਤੁਹਾਡੇ ਬਾਰੇ ਚੰਗੀਆਂ ਗੱਲਾਂ ਸੁਣਾਂਗਾ। ਮੈਂ ਸੁਣਾਂਗਾ ਕਿ ਤੁਸੀਂ ਇੱਕ ਮਨ ਨਾਲ ਨਿਹਚਾ ਲਈ, ਜਿਹੜੀ ਖੁਸ਼ਖਬਰੀ ਤੋਂ ਆਉਂਦੀ ਹੈ, ਸੰਘਰਸ਼ ਕਰ ਰਹੇ ਹੋ। 28 ਅਤੇ ਤੁਹਾਨੂੰ ਉਨ੍ਹਾਂ, ਲੋਕਾਂ ਤੋਂ ਕੋਈ ਡਰ ਨਹੀਂ ਹੋਵੇਗਾ, ਜਿਹੜੇ ਤੁਹਾਡੇ ਖਿਲਾਫ਼ ਹਨ। ਇਹ ਸਾਰੀਆਂ ਗੱਲਾਂ ਪਰਮੇਸ਼ੁਰ ਵੱਲੋਂ ਸਬੂਤ ਹਨ ਕਿ ਤੁਸੀਂ ਬਚਾਏ ਜਾਵੋਂਗੇ ਅਤੇ ਤੁਹਾਡੇ ਵੈਰੀ ਨਸ਼ਟ ਕੀਤੇ ਜਾਣਗੇ। 29 ਤੁਹਾਨੂੰ ਸਿਰਫ਼ ਮਸੀਹ ਵਿੱਚ ਵਿਸ਼ਵਾਸ ਰੱਖਣ ਦਾ ਹੀ ਅਧਿਕਾਰ ਨਹੀਂ ਦਿੱਤਾ ਗਿਆ, ਸਗੋਂ ਮਸੀਹ ਲਈ ਦੁੱਖ ਝੱਲਣ ਦਾ ਵੀ। ਪਰ ਇਹ ਗੱਲਾਂ ਮਸੀਹ ਲਈ ਮਹਿਮਾ ਲਿਆਉਂਦੀਆਂ ਹਨ। 30 ਤੁਸੀਂ ਉਹ ਜੱਦੋਂਜਹਿਦ ਵੇਖੀ ਜੋ ਮੈਂ ਕੀਤੀ, ਅਤੇ ਅਜੇ ਵੀ ਤੁਸੀਂ ਉਨ੍ਹਾਂ ਸੰਘਰਸ਼ਾਂ ਬਾਰੇ ਸੁਣਦੇ ਹੋ ਜੋ ਮੈਨੂੰ ਹਨ। ਤੁਸੀਂ ਖੁਦ ਉਨ੍ਹਾਂ ਸੰਘਰਸ਼ਾਂ ਰਾਹੀਂ ਲੰਘ ਰਹੇ ਹੋ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਚੇਲਾ ਬਣਉਣਾ 11

ਮਤੀ 23:19

ਸਾਮੀ:- ਯਿਸੂ ਨੇ ਕਿਹਾ, ਸਾਰੇ ਸੰਸਾਰ ਵਿੱਚ ਜਾਉ ਅਤੇ ਚੇਲੇ ਬਣਾਉੇ ਅਸੀਂ ਚੇਲੇ ਹਾਂ ਸਾਨੂ ਕੋਣ ਅਪਨਾਉਦਾ ਹੈ,  ਕੋਣ ਵਧ ਰਿਹਾ ਹੈ, ਕੋਣ ਯਿਸੂ ਬਾਰੇ ਵਿੱਚ ਸਿੱਖ ਰਿਹਾ ਹੈ, ਪਰ ਜਦੋਂ ਸੰਸਾਰ ਵਿੱਚ ਜਾਵਾਂਗੇ ਜਦੋਂ ਅਸੀਂ ਸਾਰੇ ਕੋਮਾਂ ਲਈ ਚੇਲਾ ਬਣਾਵਾਗੇ ਕੋਰੀ, ਮੈਂ ਇਹ ਲੱਭਿਆ ਹੈ ਹੁਣ ਤੁਸੀਂ ਥਰਥਰਾਓ ਨਾ ਚੇਲਾ ਬਣਾਉਣ ਵਿੱਚ । ਇਹ ਹੀ ਉਹ ਗੱਲ ਹੈ ਧਿਆਨ ਦੇਣ ਬਾਰੇ।ਕੀ ਤੁਹਾਡੇ ਦਿਲ ਵਿੱਚ ਗੱਲ ਹੈ ਜੋ ਤੁਸੀਂ ਕੀ ਕਰਨਾ ਚਾਹੁੰਦੇ ਹੋ ।

ਉਸ ਥਾਂ ਤੇ ਚੱਲੀਏ ਜਿਥੇ ਤੁਸੀ ਅੱਗੇ ਵਧੇ ਆਪਣੇ ਜੀਵਨ ਵਿੱਚ

।ਪਹਿਲਾ ਤੁਸੀ ਕਿਹਾ, ਮੈਂ ਪਰਮੇਸ਼ੁਰ ਦੇ ਬਾਰੇ ਸਿਿਖਆ ਮੈਂ ਯਿਸੂ ਵਿੱਚ ਵਧਿਆ । ਇਹ ਅਦਭੁਤ ਹੈ ਜਦੋਂ ਪਰਮੇਸ਼ੁਰ ਤੁਹਾਨੂੰ ਉਸ ਥਾਂ ਤੇ ਲੈ ਕੇ ਆਇਆ ਜਿਥੇ ਉਹ ਕਹਿੰਦਾ ਹੈ ਕੇ ਤੁਸੀਂ ਚੇਲੇ ਬਣਾਓ ਹੋਰਨਾਂ ਨੂੰ। ਇਸ ਤੋਂ ਪਹਲਾ ਵਾਲੇ ਸ਼ੈਸਨ ਵਿੱਚ ਤੁਸੀਂ ਸਬਦਾਂ ਦਾ ਇਸਤੇਮਾਲ ਕੀਤਾ ਮੈਂ ਉਸ ਥਾਂ ਤੇ ਆਉਂਦਾ ਹਾਂ ਅਤੇ ਥੋੜਾ ਉਸ ਤੇ ਗੱਲ ਕਰਦਾ ਹਾਂ ਮੈੇਂ ਚਾਹੂੰਦਾ ਹਾਂ ਉਸ ਤੇ ਖੁਲ੍ਹ ਕੇ ਗੱਲ ਕਰਾਂ ਜੋ ਚੇਲਾ ਬਚਾਉਣ ਬਾਰੇ ਹੈ। ਉਹ ਸ਼ਬਦ ਹੈ ਜਵਾਬ ਦੇਹ।

ਕੋਰੀ ਵੈਬ:- ਠੀਕ

ਸਾਮੀ:- ਉਹ ਕਿਵੇਂ ਕੰੰਮ ਕਰਦਾ ਹੈ ਮਸੀਹੀ ਜੀਵਨ ਵਿੱਚ ? ਸਭ ਤੋਂ ਪਹਿਲਾ ਅਸੀਂ ਗੱਲ ਕਰ ਰਹੇ ਸੀ  ਧਾਰਮਿਕ ਹੋਣ ਦੇ ਨਾਤੇ ਨਹੀਂ।ਇਹ ਕੋਈ ਉਹ ਨਹੀਂ ਕਿ ਸਿਧਾਤਾਂ ਨੂੰ ਮੰਨੀਏ ਅਤੇ ਹੋਰ ਗੱਲਾਂ। ਕੀ ਹੈ ਜੋ ਅਸੀਂ ਕਰਨੀਆ ਹਨ ਅਤੇ ਨਹੀਂ ਕਰਨੀਆਂ ਪਰ ਉਹ ਹੈ?ਜਵਾਬ ਦੇਹ ਹੀ  ਰੋਲ ਅਦਾ ਕਰਦਾ ਹੈ।

ਜਿਥੇ ਪਰਮੇਸ਼ੁਰ ਦੀ ਕਿਰਪਾ ਕੰਮ ਕਰਦੀ ਹੈ।ਇਹ ਕਿਵੇਂ ਕੰਮ ਕਰਦਾ ਹੈ? ਆਉ ਉਸ ਬਾਰੇ ਵਿੱਚ ਖੁਲ ਕੇ ਗੱਲ ਕਰੀਏ ਇਸ ਚੇਲਾ ਬਣਾਉਣ ਬਾਰੇ।

ਕੋਰੀ:- ਮੈਂ ਜਵਾਬਦੇਹ  ਬਾਰੇ ਦੇਖਾਂ ਸਾਡੇ ਸਾਹ ਇੱਕ ਦਿਨ ਖਤਮ ਹੋ ਜਾਣਗੇ । ਉਸ ਦਿਨ ਸਾਨੂੰ ਉਸ ਦਿਨ ਜਵਾਬਦੇਹ ਹੋਣਾ ਪਵੇਗਾ। ਅਸੀਂ  ਸੋਚਦੇ ਹਾਂ ਇਹ ਜੀਵਨ ਜੋ ਧਰਤੀ ਤੇ ਹੈ।ਜਦੋਂ ਅਸੀਂ ਚੇਲਾ ਬਣਾਉਦੇ ਹਾਂ ਸਾਨੂ ਦੂਜਿਆਂ ਲਈ ਚੰਗਾ ਬਣਨਾ ਪਵੇਗਾ।ਸਾਨੂੰ ਉਹਨਾਂ ਨੂੰ ਸਿਖਾਉਣਾ ਪਵੇਗਾ ਕੀ ਜਵਾਬ ਦੇਹ ਦੀ ਕੀ ਮਹਾਨਤਾ ਹੈ ਸਾਡੇ ਰੋਜ਼ ਦੇ ਜੀਵਨ ਵਿੱਚ।

ਸਾਮੀ:- ਇਹ ਬਿਲਕੁਲ ਠੀਕ ਹੈ। ਜਦੋਂ ਮੈਂ ਸਕਾਟਲੈਡ ਵਿੱਚ ਸੇਵਾ ਕਰ ਰਿਹਾ ਸੀ ਅਤੇ ਇਕ ਸੰਦੇਸ ਆਇਆ । ਬਹੁਤ ਸਾਲਾਂ  ਦੀ ਗੱਲ ਹੈ। ਉਸ ਸਮੇਂ  ਵਿੱਚ ਅਪਰਾਧ  ਰੇਟ ਬਹੁਤ ਵੱਧ ਰਿਹਾ ਸੀ। ਉਥੇ ਇਕ ਪੱਤਰਕਾਰ  ਹੋਇਆ ਜੋ ਨਾਰਥਨ ਪਾਰਟ ਸਕਾਟਲੈਡ ਵਿੱਚ । ਉਸ ਦੀ ਬਹੁਤ ਅਮੀਰ ਹਿਸਟਰੀ ਹੈ।

ਉਸ ਨੇ ਕਿਹਾ, ਇਹ ਸੁਭਾਵਿਕ ਹੈ ਚਰਚ ਅਤੇ ਮਸੀਹੀ ਲੋਕਾਂ ਦੀ  ਲਗਾਤਾਰ ਜਵਾਦਦੇਹ ਦੇ  ਕਾਰਨ ਕਰਾਈਮ ਰੇਟ ਵੱਧ ਹੋ ਸਕਦੇ ਹਨ।ਉਸ ਨੇ ਪਤਾ ਕੀਤਾ ਕਿਹਾ, ਸੰਸਥਾ ਦੇ ਕਰਾਈਮ ਰੇਟ ਨਾਂ ਮੰਨਣ ਕਰਕੇ ਉਹ ਹੈ ਲਗਾਤਾਰ ਜਵਾਬਦੇਹ ਕਰਕੇ ਹੈ।ਉਹ ਇੱਕ ਚੰਗੀ ਗੱਲ ਸੀ।ਇਹ ਕੁਰਾਹੇ ਪਾਉਣ ਵਾਲੀ ਗੱਲ ਹੈ ਫਿਰ ਕੀ ਜੋ ਮੈਂ ਕਿਹਾ,

ਕੋਰੀ:- ਠੀਕ

ਸਾਮੀ:- ਇਹ ਹਿਸਾਬ ਕਿਤਾਬ ਜੋ ਇਹ ਗੱਲਾਂ ਸਨ ਉਹ ਇਹ ਹਨ ।ਇਹ ਬਹੁਤ ਵੱਡਾ ਸਿਧਾਂਤ ਇਹ ਹੈ ਜਦੋਂ ਅਸੀਂ ਲੁੇਖਾਜੋਖਾਂ ਕਰਦੇ ਹਾਂ। ਜਦੋਂ ਤੁਸੀਂ ਲਗਾਤਾਰ ਜਵਾਬ ਦੇਹੀ ਦੀ ਸੈਸ਼ ਨੂੰ ਗੁਵਾ ਬੈਠਦੇ ਹੋ। ਤੁਸੀ ਮਹਿਸੂਸ ਨਹੀਂ ਕਰੋਗੇ ਕੇ ਤੁਸੀਂ ਧਰਤੀ ਤੇ ਜਵਾਬਦੇਹ ਹੋ। ਇਹ ਇਸ ਤਰਾਂ ਲਗਾਤਾਰ ਜਵਾਬਦੇਹ ਨਾਲ ਸ਼ੁਰੂ ਹੁੰਦਾ ਹੈ।

ਕੋਰੀ:- ਠੀਕ ਹੋ ਸਕਦਾ ਹੈ ਸਿੱਖਣ ਦੀ ਜੁੰਮੇਵਾਰੀ । ਅਸੀਂ  ਆਪਣੀ  ਹਰਕਤ  ਲਈ ਜਿੰਮੇਵਾਰ ਹਾਂ। ਅਸੀਂ ਉਸ ਜੁੰਮੇਵਾਰੀ ਨੂੰ ਲੈਦੇਂ ਹਾਂ ਜੋ ਅਸੀਂ ਫੈਸਲਾ ਲ਼ਿਆ ਹੈ। ਅਸੀਂ ਜਾਣਦੇ ਹਾਂ ਅਸੀਂ ਪੂਰਨ ਨਹੀਂ ਹਾਂ ਪਰ ਅਸੀਂ ਜੁੰਮੇੇਵਾਰ ਹਾਂ ਜੋ ਕੁਝ ਸੋਚ ਵਿਚਾਰ ਕਰਦੇ ਹਾਂ । ਜੇ ਤੁਸੀਂ ਕੋਈ ਫੈਸਲਾ ਲੈਂਦੇ ਹੋ ਤੁਹਾਨੂੰ  ਬਿਨਾ ਸੋਚੇ ਲੈਣਾ ਪਵੇਗਾ।

ਸਾਮੀ:- ਠੀਕ ਪਾਲ ਗਲਤੀਆਂ ਦੀ ਕਲੀਸਿਆਂ ਨੂੰ ਲ਼ਿਖਦਾ ਹੈ । ਉਹ ਕਿਰਪਾ ਅਤੇ ਕੰਮ ਬਾਰੇ ਸਬੰਧ ਬਾਰੇ ਨਹੀਂ ਜਾਣਦੇ ਸਨ।ਇਹ ਸਾਡੇ ਲਈ ਬਹੁਤ ਜ਼ਰੂਰੀ ਹੈ।ਦੂਜੇ ਸ਼ਬਦਾ ਵਿੱਚ ਅਸੀਂ ਕਿਰਪਾ ਦੇ ਦੁਵਾਰਾ ਬਚਾਏ ਗਏ ਹਾਂ ਇਸ ਦਾ ਇਹ ਮਤਲਭ ਨਹੀਂ ਕੇ ਅਸੀਂ ਜਾਈਏ ਅਤੇ ਆਪਣੀ ਮਰਜ਼ੀ ਨਾਲ ਸਭ ਕੁਝ ਕਰੀਏ।

ਅਸੀਂ ਕਿਰਪਾ ਦੁਵਾਰਾ ਬਚਾਏ ਗਏ ਹਾਂ ਜੋ ਪਰਮੇਸ਼ੁਰ ਨੰ ਪਿਆਰ ਕਰਦੇ ਹਨ ਅਤੇ ਦੂਜਿਆਂ ਨੂੰ ਪਿਆਰ ਕਰਦੇ ਹਨ।ਸਾਨੂੰ  ਇਹ ਲਾਗੂ ਕਰਨਾ ਹੈ।ਆਓ ਇਸ ਦਾ ਅਭਿਆਸ ਕਰੀਏ।ਤੁਹਾਡੇ ਕੋਲ ਕੁਝ ਲੋਕ ਹਨ ਜੋ ਤੁਹਾਡਾ ਅਨੁਸਾਰਨ ਕਰਦੇ ਹਨ। ਕੋਣ ਤੁਹਾਨੂੰ  ਸਿਖਾ ਰਿਹਾ ਹੈ ।ਕੋਣ ਤੁਹਾਨੂੰ  ਚੇਲਾਂ ਬਚਾਉਣ ਬਾਰੇ ਸਿਖਾ ਰਿਹਾ ਹੈ।ਕੋਣ ਹੈ ਜੋ ਤੁਹਾਡੇ ਯਿਸੂ ਦੇ ਨਾਲ ਵਧਣ ਵਿੱਚ ਸਹਾਇਤਾ ਕਰ ਰਿਹਾ ਹੈ।ਕਿਵੇਂ ਤੁਸੀ ਲੇਖਾਜੋਖਾ ਰੱਖਣਾ ਹੈ।

ਕੋਰੀ:- ਠੀਕ ਤੁਸੀਂ ਪ੍ਰਸਨ ਕਰ ਸਕਦੇ ਹੋ।

ਸਾਮੀ:- ਠੀਕ

ਕੋਰੀ:- ਤੁਸੀਂ ਹੋ ਸਭ ਤੋਂ ਪਹਿਲਾ ; ਨੀਹ ਰੱਖੀਏ।ਜੋ ਨੀਹ ਹੈ ਉਹ ਹਮੇਸ਼ਾ ਹੀ ਸੱਚੀ ਹੈ। ਇਹ ਇਸ ਲਈ ਜ਼ਰੂਰੀ ਹੈ ਸੱਚ ਹੁੰਦੇ ਹੋਏ। ਮਖੋਟਾ ਲਾਉਣ ਦੀ ਲੋੜ੍ਹ ਨਹੀਂ । ਪਰ ਟਾਈਮ ਤੇ ਆਉਣਾ ਹੈ ਜਦੋਂ ਤੁਹਾਨੂੰ ਕਿਹਾ ਜਾਂਦਾ ਹੈ। ਅਲੱਗ ਅਲੱਗ ਥਾਵਾਂ ਤੇ ਕਿਵੇਂ ਕਰਾਂਗੇ ?ਸਾਨੂੰ ਉਨਾਂ੍ਹ ਹਲਾਤਾਂ ਵਿੱਚ ਸੱਚਾਈ ਦੀ ਲੋੜ ਹੈ।ਜਾਂ ਸਾਨੂੰ ਅੱਗੇ ਧੱਕਿਆ ਜਾਵੇ ਜਾਂ ਨਾ।ਸਾਨੂੰ ਸੱਚਾਈ ਦੀ ਲੋੜ ਹੈ ਅਤੇ

ਸੱਚ ਦੇ ਦੁਵਾਰਾ ਹੀ ਸਿਖਦੇ ਹਾਂ । ਇਹ ਨਿਰਮਤਾ ਦੇ ਨਾਲ ਹੈ।

ਸਾਮੀ:- ਮੇੈਂ ਉਥੇ ਜਾਣਾ ਚਾਹੂੰਦਾ ਹਾਂ । ਉਹ ਮੇਰੀ ਅਗਲੀ ਸਟੇਟਮੈਂਟ ਹੋਵੇਗੀ ਨਿਰਮਤਾ ਫਿਰ ਸੱਚਾਈ॥

ਕੋਰੀ:-ਠੀਕ

ਸਾਮੀ:- ਸੱਚਾਈ ਪਾਲਣਾ ਹੈ ਪਾਰਦਰਸ਼ਤਾ ਵਿੱਚ । ਪਾਰਦਰਸ਼ਤਾ ਬਣਾਉਦੀ ਹੈ ਜਵਾਬਦੇਹ  ਨੂੰ ਸਹੀ। ਂਕੀ ਤੁਹਾਡੇ ਵਿੱਚੋਂ ਕੋਈ ਜੋ ਤੁਹਾਡੇ ਨਾਲ ਗੱਲ ਕਰ ਸਕੇ। ਜਦੋ ਮੈਂ ਜਰਮਨੀ ਵਿੱਚ ਪਾਸਟਰ ਸੀ। ਮੈਂ ਆਦਮੀਆਂ ਦੇ ਗਰੂਪ ਨੂੰ ਮਿਿਲਆ । ਸਾਨੂੰ ਵਚਨ ਯਾਦ ਹੋਣਾ ਚਾਹੀਦਾ ਹੈ॥ ਪਰ ਅਸੀਂ ਜਵਾਬਦੇਹ  ਸੀ । ਇਹ ਇਸ ਤਰਾਂ ਨਹੀਂ ਹੈ । ਤੁਸੀ ਇਹ ਕਰ ਸਕਦੇ ਹੋ “ ਕਿਸੇ ਨੂੰ ਵੀ ਇਹ ਕਰਨ ਦੀ ਆਗਿਆ ਨਹੀਂ ਹੈ ਆਪਣੇ ਉਗਲ ਦਿਖਾਏ ਅਤੇ ਕਿਸੇ ਨੂੰ ਮਾਰੇ ਅਤੇ ਆਪਣਾ ਸਿਰ ਚੱਕੇ । ਸਾਨੂੰ ਇੱਕ ਦੂਜੇ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ।

ਕੋਰੀ ਵੈਬ:- ਤੁਸੀਂ ਸ਼ਰਤ ਲਗਾਉ

ਸਾਮੀ:- ਅਸੀਂ ਇੱਕ ਦੂਜੇ ਦੇ ਨਾਲ ਹਾਂ । ਹੁਣ ਤੁਸੀ ਦੋੜਾਂਕ ਹੋ । ਤੁਸੀਂ  ਇਸ ਹੋਸਲਾ ਅਫਜਾਈ ਦੇ ਹੱਕਦਾਰ ਹੋ।ਮੈਂ ਫਿਿਲਪੀਆਂ ਦੀ ਪੱਤਰੀ ਵਿੱਚ ਪੜ੍ਹਿਆ । ਉਹ ਬੜਾ ਅਦਭੁਤ ਅਧਿਆਏ ਹੈ।ਇੱਕ ਦੂਜੇ ਦਾ ਭਾਰ ਚੁੱਕ ਲਵੋ । ਮੈਂ ਕਿਹਾ ਇਸ ਦਾ ਕੀ ਮਤਲਭ ਹੈ? ਜਦੋਂ ਮੈਂ ਇਸ ਦਾ ਮਤਲਭ ਲੱਭਿਆ ਮੈਂ ਲੱਭਿਆ ਇਸ ਦਾ  ਮਤਲਭ ਹੈ ਦੋੜਾਕ ਹੈ। ਇਹ ਇੱਕ ਦੋੜਾਕ ਲਈ ਹੈ ਮੈਂ ਇਸ ਦਾ ਅਭਿਆਸ ਕੀਤਾ ਉਸ ਨੇ ਮੈਨੂੰ ਦਿਖਾਇਆ ਇਸ ਦਾ ਕੀ ਮਤਲਭ ਹੈ । ਮੈਂ ਸੋਚਦਾ ਹਾਂ ਫਿਰ ਅਸੀਂ ਜਵਾਬਦੇਹ  ਤੇ ਜਾਵਾਂਗੇ।

ਮੈਂ 400 ਮੀਟਰ ਦੀ ਦੋੜ ਦੋੜ੍ਹ ਰਿਹਾ ਸੀ ਫਿਰ ਦੌੜਨ ਦੇ ਮੈਦਾਨ ਅਤੇ ਮਾਸਟਰ ਟਰੈਕ ਅਤੇ ਫੀਲਡ ਕੰਪੀਟਸ਼ਨ । ਮੈਂ ਜਖਮੀ ਹੋ ਚੁੱਕਾ ਸੀ। ਮੇਰੇ ਸੱਟ ਲੱਗਣ ਤੋਂ ਬਾਅਦ। ਮੈਂ ਦੋੜ੍ਹਿਆ ਜੋ ਦੋੜ ਸੀ ਲੋੋਸੋਨੀਈਆਂ । ਮੈਂ ਸੋਚਿਆ ਮੈਂ ਅਖੀਰਲੇ ਥਾਂ ਤੇ ਆਵਾਂਗਾ। ਇਹ ਬੁਰੀ ਖਬਰ ਸੀ । ਮੈਨੂੰ ਬੁਰਾ ਲੱਗੇਗਾ ਠੀਕ ਮੇੈ ਗਿਆ ਉਥੇ ਇੱਕ ਲੜਕਾ ਸੀ ਜੋ ਬਹੁਤ ਤੇਜ਼ ਦੋੜਦਾ ਸੀ।ਮੈ ਜਾਣਦਾ ਸੀ ਉਹ ਮੇਰੇ ਨੇੜ੍ਹੇ ਸੀ।

ਪਰ ਮਂੈ ਸੋਚਦਾ ਸੀ ਹੋ ਸਕਦਾ ਹੈ ਮੈਂ ਬਿਲਕੁਲ ਠੀਕ ਹਾਂ ।ਹੋ ਸਕਦਾ ਹੈ ਕੇ ਮੈਂ ਨੇੜੇ ਹੋਵਾ ਪਰ …. ਕੋਈ ਗੱਲ ਨਹੀਂ ਆਪਣਾ ਨਿਸ਼ਾਨ ਲਵੋ ਅਤੇ ਜਾਓ। ਉਸ ਨੇ ਚੰਗਾ ਸ਼ੁਰੂ ਕੀਤਾ ਅਤੇ ਸਾਰਿਆ ਨੂੰ ਪਿਛੇ ਛੱਡ ਦਿਤਾ। ਪਰ ਇੱਕ ਮੁੰਡਾ ਸੀ ਜੋ ਮੇਰੇ ਸੱਜੇ ਪਾਸੇ ਨੇੜੇ੍ਹ ਸੀ । ਉਹ ਇਕੱਲਾ ਸੀ ਫਿਰ ਮੈਂ ਲੱਭਿਆ ਆਪਣੇ ਆਪ ਨੂੰ ਤੀਜੇ ਸਥਾਨ ਲਈ। ਮੈਂ ਵਿਸ਼ਵਾਸ ਨਹੀ ਕਰ ਸਕਿਆ।

ਮੇੈ ਕਾਫੀ ਦੂਰੀ ਬਣਾ ਲਈ ਸੀ। ਸੋ ਆਪਣੇ ਆਪ ਨੂੰ ਕਿਹਾ, ਉਹਨਾਂ ਦੋਨਾਂ ਮੁੰਡਿਆ ਨੂੰ ਭੁੱਲ ਜਾਓ । ਮੈ ਅਰਾਮ ਦੇ ਵਿਰੂਧ ਭੱਜ ਰਿਹਾ ਸੀ ਅਤੇ ਵੇਖੋ ਮੈਂ ਕੀਤਾ।ਮੈਂ ਜਾ ਰਿਹਾ ਸੀ ਨਾਲ ਨਾਲ । ਜਦੋਂ ਮੈਂ ਅਖਰਿਲੇ ਪੜ੍ਹਾਵ ਤੇ ਸੀ ।ਮੈ ਲੀਡ ਲੈ ਲਈ ਸੀ । ਉਹ ਮੁੰਡਾ ਜੋ ਅੰਦਰਲੇ ਭਾਗ ਵਿੱਚ ਉਸ ਨੇ ਜੋ ਅਗਲਾ ਮੈਂ ਸਾਂ । ਦੋ ਮੁੰਡੇ ਬਹੁਤ ਅੱਗੇ ਸਨ ਯਾਦ ਰੱਖਣਵਾਲੀ ਗੱਲ ।ਇੱਕ ਮੁੰਡਾ ਸੀ ਉਸਨੇ ਬਹੁਤ ਚੰਗੀ ਤਰਾਂ ਸਮਾਪਤ ਕੀਤਾ।ਮੇਰੇ ਸੱਜੇ ਪਾਸੇ ਵਾਲ ਮੁੰਡਾ ਹੱਟ ਗਿਆ। ਸਭ ਕੁਝ ਮੇਰੇ ਤੇ ਆ ਗਿਆ ਉਹ ਦੋੜ੍ਹ ਨਹੀਂ ਸਕਿਆ।

ਹੋਰ ਮੁੰਡਾ ਅਤੇ ਮੈਂ ਇਕ ਦੂਜੇ ਨੂੰ ਫੜਨ ਦੀ ਕੋਸਿਸ ਕਰ ਰਹੇ ਸਾਂ। ਅਸੀਂ ਸਮਾਪਤੀ ਲਾਈਨ ਤੋਂ 30 ਮੀਟਰ ਅਤੇ 39 ਯਾਰਡ ਤੇ ਸਾਂ । ਉਹ ਜੋ ਤਿੰਨ ਸਨ ਉਹ ਉਥੇ ਸਨ।ਜਦੋਂ ਅਸੀਂ ਦੇਖਿਆ ਤਿੰਨ ਹੀ ਹਨ। ਅਤੇ ਅਸੀ ਸਾਰਿਆ ਨੇ ਇੱਕ ਦੂਜੇ ਵੱਲ ਦੇਖਿਆ ਅਤੇ ਕੁਝ ਵਾਪਰਿਆ। ਅਸੀਂ ਥੱਕ ਗਏ ਸੀ ਕੀ ਹੋਇਆ ਸਾਡੇ ਵਿੱਚ ਊਰਜਾ ਆ ਗਈ। ਇਕ ਨੇ ਸਮਾਪਤ ਕੀਤੀ ਅਤੇ ਦੂਜੇ ਨੇ ਵੀ ਸਮਾਪਤ ਕੀਤੀ ।ਅਤੇ ਹੋੁਰਨਾਂ ਨੇ ਕੀਤਾ । ਅਸੀਂ ਸਾਰੇ ਚਲੇ ਗਏ।

ਇਕ ਦੂਜੇ ਨੂੰ ਉਤਸ਼ਾਹਿਤ ਕੀਤਾ । ਕੀ ਹੋਇਆ ਮੈਂ ਹੋਰ ਤੇਜੀ ਨਾਲ ਅੱਗੇ ਨਹੀ ਜਾ ਸਕਦਾ । ਉਥੇੇ ਜੋ ਮੁੰਡਾ ਸੀ ਉਸ ਨੇ ਕਿਹਾ, ਤੁਸੀ ਤੇਜ਼ੀ ਨਾਲ ਦੋੜੋ” ਮੈਂ ਕਿਹਾ, ਤੁਸੀਂ ਤੇਜ਼ ਦੋੜੋ। ਅਸੀਂ ਸਮਾਪਤ ਕੀਤਾ । ਇਹ ਹੈ ਜਵਾਬਦੇਹ ਹੈ  । ਕਿਸੇ ਨੂੰ ਥੱਲੇ ਨਹੀ ਡੇਗਣਾ । ਇਹ ਕਹਿਣਾ ਹੈ ਤੁਸੀਂ ਹੋਰ ਕਰੋੋਂ ਅਤੇ ਚੰਗਾ ਕਰੋੋਂ।

ਕੋਰੀ:- ਸ਼ਰਤ ਲਗਾਓ।ਠੀਕ

ਸਾਮੀ:- ਕੋਈ ਗੱਲ ਨਹੀਂ ਮੇਰੇ  ਲਈ ਕਿਹੜਾ ਜਵਾਬਦੇਹ  ਹੈ। ਇਸ ਤਰਾਂ ਨਹੀ ਂ ਕਹਿਣਾ ਚਾਹੀਦਾ।ਇੱਕ ਦੇ ਨੇੜੇ ਜਾ ਕੇ ਕਹਿਣਾ “ ਤੁਸੀਂ ਕਰ ਸਕਦੇ ਹੋ ਤੁਸੀ ਕਰ ਸਕਦੇ ਹੋ ਇਹ ਤੁਹਾਡੇ ਲਈ ਸੰਭਵ ਹੈ, ਤੁਸੀ  ਕਰ ਸਕਦੇ ਹੋ।

ਕੋਰੀ:- ਇਹ ਠੀਕ ਹੈ।

ਸਾਮੀ:-ਕੋਈ ਗੱਲ ਨਹੀਂ ਮੈਂ ਨਹੀ ਜਾਣਦਾ ਤੁਸੀਂ ਕੀ ਸੋਚਦੇ ਹੋ ਜਦੋਂ ਤੁਸੀਂ ਗੱਲ ਕਰਦੇ ਹੋ ਇੱਕ ਜਵਾਬਦੇਹ ਲਈ ।

ਕੋਰੀ:- ਠੀਕ ਇਹ ਘਾਟੀ ਹੈ ਜੋ ਸਾਨੁੰ ਸ਼ਕਤੀ ਦਿੰਦੀ ਹੈ ਉਨ੍ਹਾਂ ਦੀ ਯਾਤਰਾ ਵਿੱਚ ਇਹ ਜੋ ਸੋਚ ਹੈ ਇੱਕ ਦੂਜੇ ਨੁੰ  ਉਤਸ਼ਾਹਿਤ ਕਰਨ ਲਈ । ਜੋ ਤੁਸੀਂ ਇਕੱਠਿਆਂ ਕਰ ਸਕਦੇ ਹੋ।

ਸਾਮੀ:- ਅਸੀਂ ਨਾ ਪੱਖੀ ਦੀ ਗੱਲ ਨਹੀਂ ਕਰ ਰਹੇ । ਅਸੀਂ ਗੱਲ ਕਰ ਰਹੇ ਹਾਂ, ਹਾਂ ਪੱਕੀ ਸੀ। ਜਦੋਂ ਅਸੀਂ ਜਵਾਬਦੇਹੀ  ਬਾਰੇ ਗੱਲ ਕਰਦੇ ਹਾਂ । ਉਦੋ ਅਸੀਂ ਆਪਣੀ ਰਿਪੋਟ ਕਾਰਡ ਬਾਰੇ ਸੋਚਦੇ ਹਾਂ । ਅਸੀਂ ਜਾਵਾਂਗੇ।  ਰਿਪੋਟ ਕਾਰਡ ਦੀ ਤਰਾਂ ਜਵਾਬਦੇਹ ਹੈ ਪਰ ਤੁਸੀਂ ਜਾਣਦੇ ਹੋ ਜੇ ਕਰ  ਤਰੀਕੇ ਨਾਲ ਕਰਾਂ , ਮੈ ਮੁਸੀਬਤ ਵਿੱਚ ਆ ਜਾਵਾਂਗਾ।ਜਦੋ ਮੁਸੀਬਤ ਵਿੱਚ ਆ ਗਿਆ ਇਹ ਸਭ ਕੀ ਹੈ। ਕੋਈ ਕਹੇਗਾ ਤੁਸੀਂਂ ਇਸ ਥਾਂ ਤੇ ਸੰਗਰਸ਼ ਕਰ ਰਹੇ ਹੋ।ਮੈਂ ਤੁਹਾਡੀ ਮਦਦ ਕਰਦਾ ਹਾਂ”

ਕੋਰੀ:- ਠੀਕ

ਸਾਮੀ:- ਤੁਸੀਂ ਆਪਣੀ ਪਤਨੀ ਨਾਲ ਸੰਬੰਧਾਂ ਵਿੱਚ ਸੰਘਰਸ਼ ਕਰਦੇ ਹੋਵੇਗੇ । ਇਕੱਠੇ ਬੈਠ ਕੇ ਅਰਦਾਸ ਕਰੋ{ ਉਸ ਬਾਰੇ ਵਿੱਚ ਗੱਲ ਕਰੋ।

ਕੋਰੀ:- ਤੁਸੀ ਇਕੱਠੇ ਚੰਗੇ ਹੋ ਜਾਵੋਗੇ।

ਸਾਮੀ:- ਠੀਕ ਹੈ ਤੁਸੀਂ ਇਕੱਠੇ ਚੰਗੇ ਹੋ । ਇਸ ਰਸਤੇ ਕਹਿਣਾ ਚੰਗਾ ਹੈ। ਚੇਲਾ ਜੋ ਹੈ ਉਹ ਜੋ ਉਸ ਦੇ ਨਾਲ ਪੜਾ ਸਕੇ ਅਤੇ ਜਵਾਬਦੇਹ  ਰੱਖ ਸਕੇ। ਨਾ ਪੱਖੀ ਨਹੀਂ ਪਰ ਸਹੀ ਤਰੀਕੇ ਨਾਲ । ਫਿਰ ਹੀ ਅਸੀਂ  ਪਰਮੇਸ਼ੁਰ ਦੇ ਲੋਕ  ਜੋ ਪਰਮੇਸ਼ੁਰ ਸਾਨੂੰ ਬਣਾਉਣਾ ਚਾਹੁੰਦਾ ਹੈ।

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ