Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਚੇਲੇਪਨ ਦਾ ਵੀਡੀਉ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

2 ਤਿਮੋਥਿਉਸ ਨੂੰ2:1-7

2 ਤਿਮੋਥਿਉਸ ਤੂੰ ਮੇਰੇ ਲਈ ਇੱਕ ਪੁੱਤਰ ਵਰਗਾ ਹੈਂ। ਉਸ ਵਿਸ਼ਵਾਸ ਵਿੱਚ ਮਜ਼ਬੂਤ ਰਹਿ ਜਿਹੜਾ ਸਾਨੂੰ ਮਸੀਹ ਯਿਸੂ ਵਿੱਚ ਹੈ। 2 ਤੁਸੀਂ ਉਹ ਗੱਲਾਂ ਸੁਣੀਆਂ ਹਨ ਜੋ ਮੈਂ ਸਮਝਾਈਆਂ। ਹੋਰ ਵੀ ਬਹੁਤ ਸਾਰੇ ਲੋਕਾਂ ਨੇ ਇਨ੍ਹਾਂ ਉਪਦੇਸ਼ਾਂ ਨੂੰ ਸੁਣਿਆ ਹੈ। ਤੁਹਾਨੂੰ ਇਹੀ ਉਪਦੇਸ਼ ਉਨ੍ਹਾਂ ਨੂੰ ਵੀ ਦੇਣੇ ਚਾਹੀਦੇ ਹਨ ਜਿਨ੍ਹਾਂ ਤੇ ਤੁਸੀਂ ਭਰੋਸਾ ਕਰ ਸੱਕਦੇ ਹੋ। ਫ਼ੇਰ ਉਹ ਉਹੀ ਗੱਲਾਂ ਹੋਰਾਂ ਲੋਕਾਂ ਨੂੰ ਵੀ ਸਿੱਖਾ ਸੱਕਣਗੇ। 3 ਸਾਡੀਆਂ ਔਕੜਾਂ ਦੇ ਭਾਗੀ ਬਣੋ। ਇਨ੍ਹਾਂ ਔਕੜਾਂ ਨੂੰ ਮਸੀਹ ਯਿਸੂ ਦੇ ਸੱਚੇ ਸਿਪਾਹੀ ਵਾਂਗ ਝੱਲੋ। 4 ਇੱਕ ਸਿਪਾਹੀ ਆਪਣੇ ਸੈਨਾਪਤੀ ਨੂੰ ਖੁਸ਼ ਕਰਨਾ ਚਾਹੁੰਦਾ ਹੈ। ਇਸੇ ਲਈ ਉਹ ਸਿਪਾਹੀ ਆਪਣਾ ਸਮਾਂ ਉਨ੍ਹਾਂ ਗੱਲਾਂ ਵਿੱਚ ਨਹੀਂ ਲਾਉਂਦਾ ਜਿਨ੍ਹਾਂ ਵਿੱਚ ਬਹੁਤ ਹੋਰ ਲੋਕ ਲਾਉਂਦੇ ਹਨ। 5 ਜੋ ਕੋਈ ਵਿਅਕਤੀ ਦੌੜ ਲਾ ਰਿਹਾ ਤਾਂ ਉਸ ਨੂੰ ਜਿੱਤਣ ਲਈ ਨੇਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। 6 ਜਿਹੜਾ ਕਿਸਾਨ ਸਖਤ ਮਿਹਨਤ ਕਰਦਾ ਹੈ ਉਹ ਖੇਤ ਦੀ ਫ਼ਸਲ ਦਾ ਆਨੰਦ ਮਾਨਣ ਵਾਲਾ ਪਹਿਲਾ ਵਿਅਕਤੀ ਹੋਣਾ ਚਾਹੀਦਾ ਹੈ। 7 ਜੋ ਗੱਲਾਂ ਮੈਂ ਆਖ ਰਿਹਾ ਹਾਂ ਇਨ੍ਹਾਂ ਬਾਰੇ ਸੋਚੋ। ਪ੍ਰਭੂ ਤੁਹਾਨੂੰ ਇਨ੍ਹਾਂ ਸਾਰੀਆਂ ਗੱਲਾਂ ਨੂੰ ਸਮਝਣ ਦੀ ਸਮਰਥਾ ਦੇਵੇਗਾ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਚੇਲਾ ਬਣਾਉਣਾ 10

2 ਤਿਮੋੰ 2:2

ਸਾਮੀ: ਸੰਤ ਪੌਲੂਸ ਨੇ ਕਿਹਾ ਉਹ ਤੇੇਰੇ ਜੁੰਮੇ ਲਾਉਦਾਂ ਹਾਂ ਉਹ ਅਦਭੁਤ ਸੱਚਾਈ, ਤਿਮੋਤੀਂ ਨੂੰ ਕਿਹਾ, ਉਹ ਕਹਿੰਦਾ ਹੈ “ ਉਹ ਗੱਲਾਂ ਨੂੰ ਜੋ ਤੂੰ ਜੋ ਮੇਰੇ ਤੋਂ ਸਿੱਖੀਆਂ ਹਨ ਮੇਰੀ ਹਾਜ਼ਰੀ ਵਿੱਚ ਅਤੇ ਮੈਂ ਹੋਰਨਾਂ  ਨੂੰ ਵੀ ਸਿਖਾਵਾਂ । ਇਹ ਸਿਰਫ ਸਿੱਖਣ ਦਾ ਤਰੀਕਾ ਨਹੀਂ ਹੈ ਅਤੇ ਵਧਣ ਦਾ ਪਰ ਦੂਜਿਆਂ ਨੂੰ ਸਿੱਖਿਆ ਦੇ। ਅਸੀਂ ਪਹਿਲਾਂ ਗੱਲ ਕੀਤੀ ਸੀ ਤਿੰਨ ਪ੍ਰਕਾਰ ਦੇ ਸੰਬੰਧਾ ਬਾਰੇ ।ਮੈਂ ਚਾਹੁੰਦਾ ਹਾਂ ਕੇ ਹੋਰ ਸਮਾਂ ਲਿਆ ਜਾਵੇ ਉਨਾਂ੍ਹ ਸੰਬੰਧਾ ਵਿੱਚ ਜਾਇਆ ਜਾਵੇ ਇੱਕ ਇੱਕ ਕਰਕੇ।ਆਉ ਪਹਿਲੇ ਸਬੰਧੰ ਵਿੱਚ ਸ਼ੁਰੂ ਕਰੀਏ।

ਕੋਰੀ ਵੈਬ :- ਠੀਕ

1, ਸਾਡਾ ਕੀ ਰਿਸ਼ਤਾ ਹੈ ਸਿਖਾਉਣ ਵਾਲੇ ਨਾਲ ਸਾਡੇ ਜੀਵਨ ਵਿੱਚ:-

ਸਾਮੀ:- ਸਾਡੇ ਵਿਚੋਂ ਹਰ ਕੋਈ ਨੂੰ ਜ਼ਰੂਰਤ ਹੈ ਜੋ ਸਾਨੂੰ ਸਿੱਖਾ ਸਕੇ।

ਕੋਈ:- ਬਿਲਕੁਲ ਸਾਨੂੰ ਇੱਕ ਦੀ ਲੋੜ ਹੈ ਜੋ ਸਾਡੇ ਉੱਪਰ ਹੋਵੇ ਸਾਡੇ ਆਤਮਿਕ ਜੀਵਨ ਦੇ ਸਫਰ ਲਈ ਕੋਈ ਹੋਣਾ ਚਾਹੀਦਾ ਹੈ ਜਿਸ ਤੋਂ ਸਿੱਖ ਸਕੀਏ।ਸਾਨੂ ਉਮੀਦ ਕਰਨੀ ਚਾਹੀਦੀ ਹੈ ਕੇ ਉਨਾਂ ਗਲਤੀਆਂ ਵਿੱਚ ਨਾ ਜਾਈਏ । ਸਾਨੂੰ ਉਹ ਲੋਕ ਚਾਹੀਏ ਨੇ ਜੋ ਆਤਮਕਿ ਸਫਰ ਵਿੱਚ ਸਹਾਇਕ ਹੋਣ।ਜੋ ਸਾਡੇ ਨਾਲ ਸਮਾਂ ਬਿਤਾ ਸਕਣ ਅਤੇ ਸਾਡੇ ਜੀਵਨ ਤੇ ਧਿਆਨ ਦੇ ਸਕਣ।

ਸਾਮੀ:- ਜਦੋਂ ਮੈਂ ਨਵਾਂ ਮਸੀਹੀ ਸੀ। ਟੈਕਸ ( ਮੇਰੀ ਪਤਨੀ) ਮੈਂ ਆਪਣੀ ਪਤਨੀ ਨੂ ਦੇਖਣਾ ਸ਼ੁਰੂ ਕੀਤਾ । ਅਤੇ ਅਸੀਂ ਪਿਆਰ ਵਿੱਚ ਪੈ ਗਏ । ਮੈਂ ਜਾਣਦਾ ਹਾਂ ਕੇ ਪਰਮੇਸ਼ੁਰ ਨੇ ਮੈਨੂੰ ਆਪਣੀ ਸੇਵਕਾਈ ਲਈ ਬੁਲਾਇਆ ਹੈ।ਮੈਂ  ਚਾਹੁੰਦਾ ਹਾਂ ਉਹ ਕਰਾਂ ਮੈੇ ਕਿਹਾ, ਪਰਮੇਸ਼ੁਰ ਮੈ  ਨਹੀਂ  ਜਾਣਦਾ ਕਿ ਕਿਥੋਂ ਸ਼ੁਰੂ ਕਰਾਂ “ ਮੈਂ ਇੱਕ ਆਦਮੀ ਬਾਰੇ ਜਾਣਦਾ ਹਾਂ ਉਸ ਦਾ ਨਾਮ ਗਿਲਕਰਿਸ਼ ਸੀ । ਅਸੀਂ ਹੈਮੰਡ ਵਿੱਚ ਸੀ।ਉਸੀਸੀਆਨਾ ਜਿਥੇ ਮੇੈਂ ਸਕੂਲ ਵਿੱਚ ਜਾਂਦਾ ਸੀ।

ਉਹ ਲੇਕ ਚਾਰਲੀ ਵਿੱਚ ਸੀ ਉਹ ਜਗਾਂਹ ਤੋਂ ਤਿੰਨ ਅਤੇ ਚਾਰ ਘੰਟੇ ਦਾ ਸਫਰ ਸੀ ਜਿਥੇ ਮੈਂ ਉਸ ਵਕਤ ਸੀ ।  ਅੱਧੀ ਰਾਤ ਮੈਂ ਅਤੇ ਮੇਰਾ ਰੂਮਮੇਟ ਗੱਲ ਕਰ ਰਹੇ ਸੀ ।ਮੈਂ ਉਸਦੇ ਨਾਲ ਗੱਲ ਕਰ ਕੇ ਖੁਸ਼ ਸੀ।ਅਸੀਂ ਬਹੁਤ ਲੰਬੇ ਸਮੇਂ ਤੱਕ ਯਾਤਰਾ ਕੀਤੀ॥ ਅਸੀਂ ਸਵੇਰੇ 4 ਵਜੇ ਘਰ ਪਹੁੰਚੇ  । ਉਹ ਨਹੀ ਜਾਣਦਾ ਸੀ ਕੇ ਅਸੀਂ ਘਰ ਆ ਗਏ ਹਾਂ। ਉਹ ਗੱਡੀ ਵਿੱਚ ਯਾਤਰਾ ਦੇ ਦੌਰਾਨ ਸੱੁਤਾ ਪਿਆ ਸੀ। ਜਦੋਂ ਉਹ ਉਠਿਆ ਸਵੇਰ ਨੁੰ ਜਿਥੇ ਅਸੀਂ ਸੀ।ਉਸ ਨੇ ਕਿਹਾ, ਤੁਸੀ ਸਾਰੇ ਇਥੇ ਕੀ ਕਰਦੇ ਹੋ॥ਅਸੀਂ ਕਿਹਾ, ਅਸੀਂ ਜਾਣਨਾ ਚਾਹੁੰਦੇ ਹਾਂ ਅਸੀਂ ਕਿਵੇਂ ਪਾਸਟਰ ਬਣ ਸਕਦੇ ਹਾਂ।

ਮਾਈਕ ਕਈ ਸਾਲਾਂ ਤੋਂ ਉਹ ਮੈਨੂੰ ਸਿਖਾ ਰਿਹਾ ਸੀ ਹੁਣ ਉਸ ਨੇ ਮੈਨੂੰ ਨਹੀਂ ਦੱਸਿਆ ਕੀ ਕਰਨਾ ਚਾਹੀਦਾ ਹੈ ਉਸ ਵਕਤ।ਮੈਂ ਜਾਣਨਾ ਚਾਹੁੰਦਾ ਸਾਂ ਜੋ ਵੀ ਮੇਰਾ ਪ੍ਰਸ਼ਨ ਸੀ। ।ਮੈਂ ਉਸ ਦੇ ਕੋਲ ਗਿਆ ਜੋ ਉਹ ਕੰਮ ਕਰ ਰਿਹਾ ਸੀ । ਉਹ ਸੇਵਾ ਨੂੰ ਕਰ ਰਿਹਾ ਸੀ।ਸਾਰੀ ਸੱਚਾਈ ਜੋ ਅਸੀਂ ਪਹਿਲਾਂ ਗੱਲ ਕਰ ਰਹੇ ਸੀ , ਕਿਵੇਂ ਤੁਸੀ ਂ ਆਪਣੇ ਆਪ ਵਿੱਚ ਅੰਤ ਵਿੱਚ ਆਉਣਾ ਹੈ। ।ਕੀ ਤੁਹਾਡੀ ਨਦੀ ਸੁੱਕ ਗਈ ਹੈ, ਕੇਵਲ ਤੁਹਾਡੇ ਕੋਲ ਪਰਮੇਸ਼ੁਰ ਹੈ। ਉਹ ਪਹਿਲਾ ਵਿਅਕਤੀ ਸੀ ਜਿਸਨੇ ਮੇਰੇ ਨਾਲ ਇਹ ਸਭ ਕੁਝ ਸਾਝਾਂ ਕੀਤਾ।

ਕੋਰੀ : ਵਾਵੋ

ਸਾਮੀ:- ਉਸ ਪਹਿਲਾ ਵਿਅਕਤੀ ਸੀ ਜਿਸਨੇ ਮੈਨੂੰ ਦੱਸਿਆ :”ਸਾਮੀ ਤੁਸੀਂ ਨਹੀਂ ਕਰ ਸਕਦੇ । ਤੁਹਾਨੂੰ ਕੋਸ਼ਿਸ ਕਰਨੀ ਚਾਹੀਦੀ ਸੀ।ਤੁਹਾਨੂੰ ਵਿਸ਼ਵਾਸ ਕਰਨਾ ਪਵੇਗਾ।ਉਸ ਨੇ ਮੇੈਨੂੰ ਇਸ ਤਰਾਂ ਸਿਖਾਇਆ। ਉਸਨੇ ਮੈਨੂੰ ਸਿਖਾਇਆ । ਉਹੀ ਇੱਕ ਇਕੱਲਾ ਸੀ । ਹੁਣ ਉਹ ਮਰ ਗਿਆ। ।ਮੈਂ ਉਸਨੂੰ ਦੇਖਦਾ ਹਾਂ ਕਈ ਸਾਲਾਂ ਤੋਂ ਇਸ ਤਰਾਂ੍ਹ ਦੇ ਸਬੰਧ ਵਿੱਚ। ਮੈਂ  ਨਹੀਂ ਜਾਣਦਾ ।ਕੀ  ਤੁਹਾਡੇ ਜੀਵਨ ਵਿੱਚ ਇਸ ਤਰਾਂ੍ਹ ਲੋਕ ਆਏ ਹੋਣਗੇ ਕੇ ਨਹੀਂ ।ਕੀ ਇੱਕ ਹੈ ਅਤੇ ਕੇ ਬਹੁਤ ਸਾਰੇ?

ਕੋਰੀ:- ਠੀਕ ਬਹੁਤ ਸਾਰੇ। ਬਹੁਤ ਸਾਰਿਆਂ ਨੇ ਮੇਰੀ ਸਹਾਇਕ ਦੇ ਤੌਰ ਤੇ  ਸਹਾਇਤਾ ਕੀਤੀ ਜੀਵਨ ਦੇ ਵੱਖ ਵੱਖ ਸਮੇਂ ।ਕੁਝ ਮੇਰੇ ਨੇੜੇ ਨਹੀਂ ਰਹਿੰਦੇ ਸਨ।ਮੈਂ ਸਫਰ ਕਰਕੇ ਉਨਾਂ੍ਹ ਨੂੰ ਮਿਲਣ ਜਾਂਦਾ ਸੀ ਸਾਲ ਵਿੱਚ ਇੱਕ ਵਾਰ।ਪਰ ਇੱਕ ਸਿਖਾਉਣ ਵਾਲਾ ਸਾਲ ਪਹਿਲਾ ਜਦੋਂ ਮੈਂ 20 ਸਾਲਾਂ ਦਾ ਸੀ। ਉਹ ਹੁਣ ਸਵਰਗ ਵਿੱਚ ਹੈ। ਉਹ ਮੈਨੂੰ ਹੇਠਾ ਵੱਲ ਲੈ ਗਿਆ ਉਸ ਦੇ ਪਰਾਂ ਵਿੱਚ ਬਿਲਕੁਲ…..

ਹੋ ਸਕਦਾ ਹੈ ਮੈਂ ਬਹੁਤ ਜਵਾਨ ਸੀ ਮੈਂ ਹੁਣ ਨਹੀਂ ਜਾਣਦਾ ਸੀ ਕਿ  ਉਹ ਮੇਰੇ ਲਈ ਕੀ ਕਰਨ ਵਾਲਾ ਸੀ।ਹੁਣ ਮੈਂ ਦੇਖਦਾ ਹਾਂ ਕਿ ਉਸਨੇ ਆਪਣੇ ਆਪ ਨੂੰ ਪੁਰਨਿਰਮਤ ਕੀਤਾ ਮੇਰੇ ਸਾਹਮਣੇ । ਮੈਂ ਸਿੱਖ ਰਿਹਾ ਸੀ।ਉਸ ਨੇ ਮੇਰੇ ਨਾਲ ਸਮਾਂ ਬਿਤਾਇਆ। ਉਹ ਮੈਨੂੰ ਆਪਣੇ ਨਾਲ ਲੈ ਲੇ ਗਿਆ । ਜਦੋਂ ਉਹ ਲੋਕਾਂ ਨੂੰ ਮਿਲਣ

ਲਈ ਗਿਆ ਉਸਨੇ ਕਿਹਾ ਜੋ ਮੈਂ ਕਰਦਾ ਤੁਸੀਂ ਵੀ ਕਰੋ। ਉਹ ਮੈਨੂੰ ਵੱਖਰੇ ਕੋਨੇ ਤੇ ਲੈ ਗਿਆ ।ਫਿਰ ਉਸਨੇ ਕਿਹਾ ਤੁਹਾਡਾ ਕੀ ਪ੍ਰਸਨ ੁਹੈ?

ਮੈਨੁੰ ਂ ਯਾਦ ਹੈ ਜਦੋਂ ਮੈਂ ਉਸ ਦੇ ਕਮਰੇ ਵਿੱਚ ਬੈਠਾ ਹੋਇਆ ਸੀ।ਉਸ ਨੇ ਕਿਹਾ, ਤੁਸੀਂ ਮੈਨੂੰ ਕੁਝ ਵੀ ਕਹਿ ਸਕਦੇ ਹੋ ਜੋ ਕਹਿਣਾ ਚਾਹੁੰਦੇ ਹੋ। ਮੈਂ ਕਿਹਾ, ਠੀਕ ਡਾਕਟਰ ਸਕੋਟ ਜੇ ਤੁਸੀਂ ਉਹ ਦੋਬਾਰਾ ਕਰੋਗੇ  ਕੀ ਭਿੰਨ ਹੋਵੇਗਾ ?’” ਉਹ ਹਿਚਕਚਾਇਆ ਨਹੀਂ । ਉਸ ਨੇ ਕਿਹਾ, ਮੈਂ ਆਪਣਾ ਬਹੁਤ ਸਮਾ ਆਪਣੇ ਪਰਿਵਾਰ ਨਾਲ ਬੀਤਾਉਦਾਂ ਹਾਂ।ਉਹ ਮੈਨੂੰ ਸਿਖਾ ਰਿਹਾ ਸੀ ਕੇ ਉਹ ਸਮੇਂ ਦੀ ਕੀਮਤ ਜੋ ਉਹ ਆਪਣੇ ਪਰਿਵਾਰ ਨਾਲ ਬਿਤਾ ਰਿਹਾ ਸੀ ਜਦਕਿ ਉਸ ਦੇ ਬੱਚੇ ਸਨ।

ਸਾਮੀ:- ਮੈਂ ਸੋਚਦਾ ਹਾਂ ਇਹ ਬੜਾ ਚੰਗਾ ਪੁਆਇੰਟ ਹੈ ਇਸ ਤੋਂ ਪਹਿਲਾਂ ਆਪਾਂ ਇਸ ਸ਼ੈਸਨ ਵਿੱਚ ਗੱਲ ਕੀਤੀ ਕੇ ਪਰਮੇਸ਼ੁਰ ਦਾ ਵਚਨ ਦਾ ਕੀ ਮਹੱਤਵ ਹੈ । ਫਿਰ ਅਸੀਂ ਗੱਲ ਕੀਤੀ ਪ੍ਰਗੋਗ ਬਾਰੇ।ੇ ਇਕ ਸਿਖਾਉਣ ਵਾਲਾ ਹੀ ਸਾਨੂੰ ਦੱਸ ਸਕਦਾ ਹੈ ਇਸ ਨੂੰ ਕਿਵੇ ਅਪਨਾਉਣਾ ਹੈ ਆਪਣੇ ਜੀਵਨ ਵਿੱਚ ਪਰਮੇਸ਼ੁਰ ਦੇ ਵਚਨ ਨੂੰ ।ਕੀ ਮੈ ਇਹ ਠੀਕ ਕਿਹਾ ਹੈ?

ਕੋਰੀ :-ਠੀਕ

ਸਾਮੀ:- ਸਿਖਾਉਣ ਵਾਲਾ ਇੱਕ ਉਹ ਦਿਆਲਤਾ ਨਾਲ ਸਿਖਾਉਣ ਵਾਲਾ ਹੋਵੇ ਕਿ ਕਿਵੇਂ ਕਰਨਾ ਹੈ । ਉਹ ਤੁਹਾਡੇ ਤੋਂ ਇੱਕ ਕਦਮ ਅੱਗੇ ਹੋਣਾ ਚਾਹੀਦਾ ਹਾਂ ਅਤੇ ਤੁਹਾਨੁੰ ਦੱਸ ਸਕੇ।ਇਹ ਪਹਿਲਾ ਸੰਬੰਧ ਹੈ। ਦੂਜਾ ਕੀ ਹੈ।

ਕੋਰੀ;_ ਸਾਡੀ ਗੁੜੀ੍ਹ ਮਿੱਤਰਤਾ:- ਆਦਮੀਆਂ ਨੂੰ ਆਦਮੀਆਂ ਦੀ ਲੋੜ ਹੈ। ਔਰਤਾਂ ਨੂੰ ਔਰਤਾਂ ਦੀ ਲੋੜ ਹੈ। ਆਦਮੀਆਂ ਨੂੰ ਲੋੜ ਉਹਨਾਂ ਸੰਬੰਧਾ ਲਈ ਹੋਰਨਾਂ ਭਰਾਵਾਂ ਨਾਲ ਜੋ ਚੈਲੈਜ ਨੂੰ ਕਬੂਲ ਕਰਨ , ਪਿਆਰ ਕਰ ਸਕਣ ਅਤੇ ਸੰਭਾਲ ਕਰ ਸਕਣ।ਜਦੋਂ ਮੈਂ ਇਹਨਾਂ ਵਿੱਚ ਜਾਵਾਂਗਾ ਮੈਂ ਉਨਾਂ੍ਹ ਨੂੰ ਬਗੀਚਾ ਦੋਸਤ ਕਹਾਗਾ ਕਿਉਂਕਿ ਯਿਸੂ ਅਤੇ ਪੀਟਰ ਅਤੇ ਯਾਕੂਬ ਅਤੇ ਯੂਹੰਨਾ ਉਸ ਦੇ ਨਾਲ ਗਸਤਮਨੀ ਬਾਗ ਵਿੱਚ ਸਨ ।ਮੈ੍ਹ ਉਨਾਂ੍ਹ ਨੂੰ ਬਗੀਚੇ  ਵਾਲੇ ਦੋਸਤ ਕਹਾਂਗਾ।

ਜਦੋਂ ਮੈਂ ਅਤੇ ਮੇਰਾ ਦੋਸਤ ਕੈਨ ਇਸ ਤਰਾਂ ਦੀ ਦੋਸਤੀ ਵਿੱਚ ਗਏ । ਮੈਂ ਉਸ ਨੂ ਦੱਸਿਆ ( ਠੀਕ ਬਿਲਕੁਲ ਮੈਂ ਆਪਣੀ ਪਤਨੀ ਬੋਨੀ ) ਸਾਡੇ ਵਿਆਹ ਨੂੰ ਪੰਜ ਸਾਲ ਹੋਏ ਸਨ ਅਤੇ ਹੋ ਸਕਦਾ ਹੈ ਇਸ ਤੋਂ ਘੱਟ ਸਮਾਂ ਹੋਵੇ । ਮੈਂ ਕਿਹਾ, ਬੋਨੀ ਉਸ ਥਾਂ ਜਿਥੇ ਮੈਂ ਤੁਹਾਡੇ ਨਾਲ ਚੰਗਾ ਵਿਵਹਾਰ ਨਾ ਕਰਾਂ।ਮੈਂ ਕੋਈ ਗੜਬੜੀ ਕਰਾਂ ਅਤੇ ਧੱਕਾਂ ਜਰਾਂ ਅਤੇ ਮੈਂ  ਚਾਹੁੰਦਾ ਹਾਂ ਕੇ ਤੁਸੀਂ ਮੇਰੇ ਮਿਤਰ ਕੈਨ ਨਾਲ ਗੱਲ ਕਰ ਸਕਦੇ ਹੋ ।

ਹੁਣ ਮੇਰੇ ਦੀਮਾਗ ਵਿੱਚ ਆਇਆ ਮੈਂ ਆਪਣੇ ਖਿਆਲਾਂ ਵਿੱਚ ਜਮਾਂਦਰੂ ਅਤੇ ਚੁੱਪ ਰਹਿਣ ਵਾਲਾ ਹਾਂ। । ਅੋ ਉਸ ਨੇ ਉਸ ਨੂੰ ਕਾਲ ਨਹੀ ਕੀਤੀ।ਪਰ ਉਸਨੇ  ਮੈਨੂ ੰਕਿਹਾ, ਕੀ ਤੁਸੀ ਸੀਰੀਅਸ ਹੋ। ਮੈਂ ਕਿਹਾ, ਹਾਂ । ਮੈਂ ਨਹੀਂ ਸੋਚਿਆ ਕੀ ਹੋ ਸਕਦਾ ਹੈ।ਕੁਝ ਹਫਤੇ ਬੀਤ ਗਏ।ਮੇਰੇ ਮਿੱਤਰ ਕੈਨ ਨੇ ਮੇਰੇ ਨਾਲ ਗੱਲ ਕੀਤੀ “ ਹਾਏ ਕੋਰੀ ਆਉ ਚੱਲ਼ੀਏ ਅਤੇ ਕੋਕ ਲਈਏ।ਮੈਂ ਕਿਹਾ, ਆਉ ਚੱਲੀਏ ਅਤੇ ਕੋਕ ਲਈਏ।

ਮੈਂਂ ਕਾਰ ਲਈ ।ਉਸਨੇ ਗੱਡੀ ਚਲਾਉਣੀ ਸੁਰੂ ਕੀਤੀ  ਉਹ ਗੱਡੀ ਚਲਾ ਰਿਹਾ ਸੀ ਉਸ ਨੇ ਕਿਹਾ, ਬੋਨੀ ਨੇ ਮੇਰੇ ਨਾਲ ਗੱਲ ਕੀਤੀ ਮੈ ਂਕਿਹਾ ਕੀ” ਮੇਰੀ ਪਹਿਲੀ  ਹਰਕਤ ਉਹ ਇਹ ਸੀ ਘਮੰਡ ।ਉਸਨੇ ਇਹ ਕਿਵੇਂ ਕੀਤਾ “ ਪਰ ਉਸ ਨੇ ਕਿਹਾ, ਤੁਸੀਂ ਜਾਣਦੇ ਹੋ ਕੋਰੀ, ਉਸ ਨੂੰ  ਲੋੜ ਸੀ ਕਾਲ ਕਰਨ ਦੀ , ਜਦੋਂ ਇਹ ਵਾਰਤਾਲਾਪ ਖਤਮ ਹੋਈ । ਮੈਂ ਟੁੱਟ ਗਿਆ ਸੀ । ਮੈਂ ਘਰ ਗਿਆ ਅਤੇ ਬੋਨੀ ਨੂੰ ਦੱਸਿਆ ਮੈ ਤੁਹਾਡਾ ਧੰਨਵਾਦ ਕਰਦਾ ਹਾਂ ਤੁਸੀ ਕੈਨ ਨਾਲ ਗੱਲ ਕੀਤੀ ਅੱਜ । ਮੈਨੂੰ ਮਾਫ ਕਰ ਦੇਵੋ।

ਸਾਮੀ:- ਮੇਰਾ ਵੀ ਕੈਨ ਨਾਮ ਮਿੱਤਰ ਹੈ ਉਹ ਮੈਨੂੰ ਜਾਣਦਾ ਹੈ ਜਦੋਂ ਮੈ ਂਜਰਮਨੀ ਵਿੱਚ ਪਾਸਟਰ ਸੀ।ਉਹ ਦੋੜਾਕ ਸੀ ਅਤੇ ਮੈਂ ਦੋੜਾਕ ਸੀ। ਮੈ੍ਹ ਸੋਚਦਾ ਹਾਂ ਜੋ ਉਸ ਵਿੱਚ ਉਸ ਨੇ ਮੈਨੂੰ ਉਤਸ਼ਾਹਿਤ ਕੀਤਾ । ਬਹੁਤ ਲੋਕੀ ਹੁੰਦੇ ਹਨ ਜੋ ਵਿਸ਼ਵਾਸ ਨਹੀਂ ਕਰ ਪਾਉਂਦੇ ।  ਮੈਨੂੰ ਉਤਸ਼ਾੁਹਤ ਕਰਨ ਦੀ ਲੋੜ ਹੈ ਜੋ ਮੇਰੇ ਤੇ ਵਿਸ਼ਵਾਸ ਕਰ ਸਕੇ ਅਤੇ ਕੈਨ ਨੇ ਮੇਰੇ ਤੇ ਵਿਸ਼ਵਾਸ ਕੀਤਾ।

ਸਾਨੂੰ ਇਕੱਠੇ ਦੋੜਨ ਦੀ ਲੋੜ ਹੈ। ਇਸ ਮੁੱਦੇ ਤੇ , ਮੈਂ ਜਲਦੀ ਨਾਲ ਪਤਾ ਕੀਤਾ ਉਹ ਦੋੜਾਕ ਸੀ ਅਤੇ ਮੈਂ ਸੈਰ ਕਰਨ ਵਾਲਾ ਸਾਂ। ਬੜਾ ਅੰਤਰ ਹੈ ਇਹਨਾਂ ਦੋਹਾਂ ਸੌਚਾਂ ਵਿੱਚ।ਕੋਈ ਗੱਲ ਨਹੀਂ ਮੈਂ ਕਹਿਣਾ ਸ਼ੁਰੂ ਕੀਤਾ ਆਉੁ ਅਸੀਂ ਵਚਨ ਤੇ ਧਿਆਨ ਕਰੀਏ।ਮੈ ਉਨਾਂ੍ਹ ਨੂੰ ਵਚਨ ਦਿੱਤੇ ਉਹ ਨਹੀਂ ਜਾਣਦਾ ਸੀ ਪਰ ਮੈਂ ਜਾਣਦਾ ਸੀ।ਕੋਈ ਗੱਲ ਨਹੀਂ ਉਸਨੇ ਮੈਨੂੰ ਬੜਾਂ ਉਤਸ਼ਾਹਿਤ ਕੀਤਾ। ਇਸ ਨੂੰ ਛੱਡੋ ਅਤੇ ਤੀਜੇ ਸੰਬਧਾ ਤੇ ਆਈਏ।

ਕੋਰੀ:- ਇਹ ਤੀਜੀ ਵਾਰੀ ਵਾਪਰਿਆਂ ਜਦੋਂ ਅੱਗੇ ਸਿੱਖਣ ਦੀ ਗੱਲ ਕਰਦੇ ਹਾਂ ਵਚਨ ਦੇ ਸਿੱਖਣ ਦੀ ਸਾਡੀ ਸਿਰਜਣਾ ਕਰਨ ਵਾਲਾ  ਅਤੇ ਸਾਡਾ ਸਿਖਾਉਣ ਵਾਲਾ  ਜੋ ਪਿਤਾ ਸਾਡੇ ਨਾਲ ਹੈ। ਤਦ ਹੀ ਉਸ ਵਿੱਚੋਂ ਲੰਘ ਸਕਾਗੇ । ਉਹ ਲੋਕ ਜੋ ਵਿਸ਼ਵਾਸ ਵਿੱਚ ਜਵਾਨ ਹਨ ਫਿਰ ਹੀ ਅਸੀਂ ।

  1. ਸਾਡਾ ਸੰਬੰਧ ਉਨਾਂ੍ਹ ਨਾਲ ਜੋ ਸਾਨੂੰ ਸਿਖਾੁਉਦੇ ਹਨ:-ਮੈਂ ਹਰ ਵਕਤ ਲੱਭਦਾ ਹਾਂ ਉਹ ਕੀ ਜੋ ਮੇੇਰੇ ਲਈ ਚੈਲੇਜ ਦੇ ਵਾਂਗ ਹੈ ਅਤੇ ਹੋਰ ਜਿਆਦਾ।ਮੈਂ ਦੇਖਿਆ ਉਸ ਦੀ ਭੁੱਖ ਅਤੇ ਉਸ ਦੇ ਗਰਮ ਦਿਲ ਨੂੰ । ਉਸ ਵਕਤ ਮੈਂ ਚੈਲੇਜ ਨੂੰ ਕਬੂਲ ਕੀਤਾ ਉਸ ਸਮੇਂ । ਮੈਂ ਸਭ ਕੁਝ ਛੱਡ ਦਿਤਾ ਕੀ ਅਸੀਂ ਬਣਾਏ ਗਏ ਹਾਂ ਪ੍ਰਾਪਤ ਨਹੀਂ ਕੀਤੇ ਗਏ ਅਤੇ ਸਾਨੂੰ ਸਭ ਕੁੁਝ ਦੇਣਾ ਚਾਹੀਦਾ ਹੈ।

ਸਾਮੀ:- ਠੀਕ ਪਰਮੇਸ਼ੁਰ ਦਾ ਕੰਮ ਦੇਣਾ ਹੈ।ਉਹ ਦੇਣ ਵਾਲ ਪਰਮੇਸ਼ੁਰ ਹੈ।ਬਹੁਤ ਵਾਰ । ਜਦੋਂ ਅਸੀਂ ਗੱਲ ਕਰਦੇ ਹਾਂ ਪਰਮੇਸ਼ੁਰ ਦੇ ਦੇਣ ਬਾਰੇ ਉਸ ਦੀ ਕੁਦਰਤ ਬਾਰੇ ਅਤੇ ਅਸੀਂ ਉਸ ਦੇ ਵਰਗੇ ਬਣਦੇ ਹਾਂ।ਅਸੀਂ  ਪੈਸੇ ਬਾਰੇ ਸੋਚਦੇ ਹਾਂ ਉਹ ਸਿਰਫ ਆਪਣੇ ਜੀਉਣ ਬਾਰੇ ਸੋਚਦੇ ਹਾਂ।ਇਸ ਤੁੇ ਸੰਤ ਪੌਲੁਸ ਕੀ ਕੋਹਿੰਦਾ ਹੈ ਮੈਂ ਤੁਹਾਨੂੰ ਇਹ ਖਬਰ ਨਹੀਂ ਦਿੰਦਾ ਪਰਮੇਸ਼ੁਰ ਦੇ ਵਚਨ ਬਾਰੇ ਪਰ ਸਿਧਾਂਤ ਇਹ ਹੈ  ਜਿਸ ਵਿੱਚ ਅਸੀਂ ਰਹਿ ਰਹੇ ਹਾਂ ਉਹ ਚਰਚ ਜੋ ਥਲਸੁਨੀਕੀਆਂ ।ਅਸੀਂ ਪਰਮੇਸ਼ੁਰ ਦੇ ਵਚਨ ਦੀ ਖਬਰ ਦੇਣੀ ਹੈ।ਅਤੇ ਆਪਣੇ ਜੀਵਨ ਵਿੱਚ ਵੀ ।ਇਹ ਬਹੁਤ ਵੱਡੀ ਸੋਚ ਹੈ।

ਹੋ

ਸਕਦਾ ਹੈ ਯੂਹੰਨਾ ਲਿਖਦਾ ਹੈ ਅਤੇ ਕਹਿੰਦਾ ਹੈ “ ਮੇਰੇ ਲਈ ਹੋਰ ਖੁਸ਼ੀ ਦੀ ਗੱਲ ਨਹੀਂ ਕਿ ਮੇਰੇ ਬੱਚੇ ਸੱਚਾਈ ਵਿੱਚ ਚੱਲਣ । ਉਹ ਸਭ ਤੋਂ ਵੱਡਾ ਅਨੰਦ ਇਹ ਹੈ ਜਦੋਂ ਤੋਂ ਤੁਸੀਂ ਉਹ ਮਸੀਹੀ ਜੀਵਨ ਹੈ ਉਸ ਦੀ ਮਦਦ ਕੀਤੀ ਕੀਤੀ ਹੋਵੇ ਜੋ ਅੱੱਗੇ ਵਧਣਾ ਚਾਹੂੰਦਾ ਹੈ।ਉਹ ਟ੍ਰੇਕ ਤੇ ਆਉਣਾ ਚਾਹੁੰਦਾ ਹੈ।ਉਹ ਪਰਮੇਸ਼ੁਰ ਦੇ ਨਾਲ ਚਲਣਾ ਚਾਹੁੰਦਾ ਹੈ।ਇਹ ਉਹ ਗੱਲਾਂ ਜੋ ਤੁਸੀਂ ਸਿਖਣੀਆਂ ਹਨ।ਤਿੰਨ ਸਬੰਧ ਹਨ  ਬਹੁਤ ਜਲਦੀ ਨਾਲ ਉਹ ਫਿਰ ਯਾਦ ਕਰੀਏ ਉਸ ਦੇ ਬਾਰੇ ਵਿਚਾਰ ਦਈਏ।

ਕੋਰੀ:- ਠੀਕ ਹੈ ਸਾਨੂੰ ਉਨ੍ਹਾਂ ਲੋਕਾਂ ਦੀ ਲੋੜ ਹੈ ਜੋ ਮਸੀਹੀ ਜੀਵਨ ਵਿੱਚ ਕੋਣ ਸਾਨੂੰ ਸਿਖਾ ਰਿਹਾ ਹੈ ਅਤੇ ਕਹਿ ਸਕੀਏ ਅਤੇ ਇਸ ਤੇ ਸਾਡੇ ਲਈ ਚਾਨਣਾ ਪਾਉ। ਸਾਨੂੰ ਪ੍ਰਸ਼ਨ ਕਰਨ ਦੀ ਆਗਿਆ ਹੈ ਸਾਨੂ ਸਿਖਾਉਣ ਵਾਲੇ ਦੀ ਲੋੜ ਹੈ, ਕੋਣ ਚਾਨਣਾ ਪਾਵੇਗਾ , ਸਾਡੇ ਜੀਵਨਾਂ ਤੇ ।

ਸਾਮੀ:- ਠੀਕ, ਇਹ ਹੈ ਪਹਿਲਾਂ।

ਕੋਰੀ;- ਅਦਮੀਆਂ ਨੂੰ ਆਦਮੀਆਂ ਦੀ ਅਤੇ ਔਰਤਾਂ ਨੂੰ ਔਰਤਾਂ ਦੀ ਲੋੜ ਹੈ ਸਾਨੂੰ ਹੋਰਨਾਂ ਭਰਾਵਾਂ ਅਤੇ ਭੈਣਾਂ ਦੀ ਲੋੜ ਹੈ।ਅਤੇ ਅਸੀਂ ਕਹਿ ਸਕਦੇ ਹਾਂ ਸਾਡੇ ਕੋਲ ਇੱਕ ਗਹਿਰਾਈ ਵਾਲੀ ਮਿੱਤਰਤਾ ਹੈ।ਸਾਡਾ ਜਵਾਬ ਦੇਹ  ਕੋਣ ਹੋਵੇਗਾ, ਸਾਨੂੰ ਚੈਲੇਜ ਦੇਵੇਗਾ ਅਤੇ ਸਾਡੇ ਨਾਲ ਵਧਣ ਵਿੱਚ।ਜਦੋਂ ਇਹ ਗੱਲਾਂ ਅਸੀਂ ਲੈਂਦੇ ਹਾਂ ਅਸੀਂ ਸਿਖੱਦੇ ਹਾਂ ਅਤੇ ਹੋਰਨਾਂ ਲੋਕਾਂ ਨੂੰ ਉਸ ਸਮੇਂ ਤੇ।

ਸਾਮੀ:- ਚੇਲਾ ਬਣਾਉਣ ਦੀ ਸਭ ਤੋਂ ਚੇਲਾ ਹੋਣ ਤੇ ਨਾਤੇ ਤੁਹਾਨੂੰ ਖੁਦ ਨੂੰ ਚੇਲਾ ਬਣਨਾ ਪਵੇਗਾ ਉਸ ਪਰਮੇਸ਼ੁਰ ਦੀ ਕਿਰਪਾ ਵਿੱਚ।ਫਿਰ ਹੀ ਲੋਕ ਤੁਹਾਡੇ ਨਾਲ ਚੱਲ ਸਕਣਗੇ ਇਹ ਮੰਤਵ ਵਿੱਚ।ਫਿਰ ਜਦੋਂ ਤੁਸੀ ਸ਼ਾਝੀ ਕਰੋਗੇ ਅਤੇ ਦੂਜਿਆ ਦੀ ਮਦਦ ਕਰੋਗੇ ਉਨਾਂ੍ਹਂ ਦੇ ਵਿਸ਼ਵਾਸ ਵਿੱਚ ਅਤੇ ਪਰਮੇਸ਼ੁਰ ਦੇ ਨਾਲ ਚੱਲਣ ਵਿੱਚ।

ਕੋਰੀ :-ਬਿਲਕੁਲ

ਸਾਮੀ:- ਚੇਲਾ ਬਚਾਉਣਾ ਸਾਰੀਆਂ ਕੋਮਾਂ ਲਈ॥

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ