Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਚੇਲੇਪਨ ਦਾ ਵੀਡੀਉ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

ਰੋਮੀਆਂ ਨੂੰ 12:9-21

9 ਤੁਹਾਡਾ ਪਿਆਰ ਸੱਚਾ ਹੋਵੇ, ਬਦੀ ਨੂੰ ਨਫ਼ਰਤ ਕਰੋ, ਸਿਰਫ਼ ਚੰਗੀਆਂ ਗੱਲਾਂ ਹੀ ਕਰੋ। 10 ਇੱਕ ਦੂਜੇ ਨਾਲ ਕੁਦਰਤੀ ਪਰਿਵਾਰਾਂ ਵਾਂਗ ਭੈਣਾਂ ਭਰਾਂਵਾਂ ਜਿੰਨਾ ਪਿਆਰ ਕਰੋ। ਤੁਸੀਂ ਆਪਣੇ-ਆਪ ਤੋਂ ਵੱਧ ਜਿੰਨਾ ਕਿ ਤੁਸੀਂ ਆਪਣੇ ਲਈ ਮਾਨ ਚਾਹੁੰਦੇ ਹੋ, ਉਸ ਤੋਂ ਵੱਧ ਮਾਨ ਆਪਣੇ ਭੈਣਾਂ ਭਰਾਵਾਂ ਨੂੰ ਦੇਵੋ। 11 ਜਦੋਂ ਤੁਹਾਨੂੰ ਪਰਮੇਸ਼ੁਰ ਲਈ, ਜਿੰਨਾ ਤੁਸੀਂ ਕਰ ਸੱਕਦੇ ਹੋ, ਕੰਮ ਕਰਨ ਦੀ ਜ਼ਰੂਰਤ ਪਵੇ ਤਾਂ ਆਲਸ ਮਹਿਸੂਸ ਨਾ ਕਰੋ। ਆਤਮਕ ਤੌਰ ਤੇ ਉਤਸਾਹਿਤ ਹੋਕੇ ਉਸਦੀ ਸੇਵਾ ਵਿੱਚ ਲੀਨ ਰਹੋ। 12 ਆਸ ਵਿੱਚ ਖੁਸ਼ ਰਹੋ ਅਤੇ ਸੰਕਟ ਵਿੱਚ ਧੀਰਜ ਰੱਖੋ। ਹਰ ਵਕਤ ਪ੍ਰਾਰਥਨਾ ਕਰੋ। 13 ਪਰਮੇਸ਼ੁਰ ਦੇ ਉਨ੍ਹਾਂ ਲੋਕਾਂ ਨਾਲ ਚੀਜ਼ਾਂ ਸਾਂਝੀਆਂ ਕਰੋ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਵੇਖੋ ਜਿਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਨੂੰ ਆਪਣੇ ਘਰੀਂ ਨਿਉਂਤਾ ਦਿਉ।14 ਉਨ੍ਹਾਂ ਲੋਕਾਂ ਨੂੰ ਵੀ ਚੰਗੀਆਂ ਗੱਲਾਂ ਹੀ ਆਖੋ ਜੋ ਤੁਹਾਡੇ ਨਾਲ ਮਾੜਾ ਸਲੂਕ ਕਰਨ, ਅਤੇ ਉਨ੍ਹਾਂ ਨੂੰ ਸਰਾਪ ਨਾ ਦਿਉ। 15 ਜਦੋਂ ਦੂਜੇ ਲੋਕ ਖੁਸ਼ ਹੋਣ, ਉਨ੍ਹਾਂ ਦੀ ਖੁਸ਼ੀ ਵਿੱਚ ਸ਼ਾਮਿਲ ਹੋਵੇ ਜੇਕਰ ਉਹ ਉਦਾਸ ਹੋਣ, ਉਨ੍ਹਾਂ ਦੀ ਉਦਾਸੀ ਸਾਂਝੀ ਕਰੋ। 16 ਇੱਕ ਦੂਜੇ ਨਾਲ ਅਮਨ ਸ਼ਾਂਤੀ ਵਿੱਚ ਰਹੋ। ਘਮੰਡੀ ਨਾ ਬਣੋ। ਸਾਧਾਰਣ ਲੋਕਾਂ ਨਾਲ ਦੋਸਤੀ ਕਰਨ ਦੇ ਚਾਹਵਾਨ ਬਣੋ। ਆਪਣੇ ਗਿਆਨ ਦਾ ਜ਼ਿਆਦਾ ਅੰਦਾਜ਼ਾ ਨਾ ਲਾਓ।17 ਜੇਕਰ ਤੁਹਾਡੇ ਨਾਲ ਕੋਈ ਗਲਤ ਕੰਮ ਕਰੇ ਉਸ ਦੇ ਜਵਾਬ ਵਿੱਚ ਉਸ ਨਾਲ ਬੁਰਾ ਨਾ ਕਰੋ। ਆਪਣਾ ਉਹੀ ਉਦੇਸ਼ ਬਣਾਓ ਜੋ ਸਭ ਲਈ ਚੰਗਾ ਹੈ। 18 ਜਿੰਨਾ ਹੋ ਸੱਕੇ, ਸਾਰੇ ਲੋਕਾਂ ਨਾਲ ਸ਼ਾਂਤੀ ਵਿੱਚ ਰਹਿਣ ਲਈ, ਕਰੋ। 19 ਮੇਰੇ ਮਿੱਤਰੋ, ਜਦੋਂ ਕੋਈ ਤੁਹਾਡੇ ਨਾਲ ਬੁਰਾ ਕਰੇ ਉਸ ਦੇ ਬਦਲੇ ਵਿੱਚ ਉਸ ਨੂੰ ਸਜ਼ਾ ਨਾ ਦੇਵੋ ਸਗੋਂ ਇੰਤਜ਼ਾਰ ਕਰੋ ਕਿ ਪਰਮੇਸ਼ੁਰ ਆਪੇ ਉਨ੍ਹਾਂ ਨੂੰ ਆਪਣੀ ਕਰੋਪੀ ਨਾਲ ਦੰਡਿਤ ਕਰੇਗਾ। ਇਹ ਲਿਖਤ ਵਿੱਚ ਹੈ; “ਪ੍ਰਭੂ ਆਖਦਾ ਹੈ, ਮੈਂ ਹੀ ਹਾਂ ਜੋ ਦੰਡਿਤ ਕਰਦਾ ਹਾਂ। ਮੈਂ ਹੀ ਲੋਕਾਂ ਤੋਂ ਬਦਲਾ ਲਵਾਂਗਾ।” [a] 20 ਪਰ ਤੁਹਾਨੂੰ ਇਵੇਂ ਕਰਨਾ ਚਾਹੀਦਾ ਹੈ,“ਜੇਕਰ ਤੇਰਾ ਦੁਸ਼ਮਣ ਭੁੱਖਾ ਹੈ, ਉਸ ਨੂੰ ਭੋਜਨ ਦੇ।ਜੇਕਰ ਤੇਰਾ ਵੈਰੀ ਪਿਆਸਾ ਹੈ,ਉਸ ਨੂੰ ਕੁਝ ਪੀਣ ਲਈ ਦੇ।ਇੰਝ ਕਰਨ ਨਾਲ ਤੂੰ ਉਸ ਨੂੰ ਸ਼ਰਮਿੰਦਗੀ ਦਾ ਅਹਿਸਾਸ ਕਰਾਵੇਗਾ।”21 ਬਦੀ ਤੋਂ ਨਾ ਹਾਰੋ, ਪਰ ਚੰਗਿਆਈ ਕਰਕੇ ਬਦੀ ਨੂੰ ਹਰਾਓ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਚੇਲਾ ਬਣਾਉਣਾ- 8

ਯੂਹੰਨਾ 13:35

ਸਾਮੀ:- ਅਸੀ ਗੱਲ ਕਰ ਰਹੇ ਸੀ ਯਿਸੂ ਦੇ ਚੇਲੇ ਹੋਣ ਦਾ ਕੀ ਮਤਲਭ ਹੈ । ਮੈਂ ਇਥੇ ਕੋਰੀ ਵੈਬ ਦੇ ਨਾਲ ਹਾਂ ਸਾਡੀ ਵੱਡੀ ਗੱਲਬਾਤ ਹੋਈ ਯਿਸੂ ਦੇ ਪਿਛੇ ਚੱਲਣ ਦਾ ਕੀ ਮਤਲਭ ਹੈ। ਅਸੀ ਗੱਲ ਕਰ ਰਹੇ ਸੀ ਸਾਡੇ ਪਰਮੇਸ਼ੁਰ ਦੇ ਸੰਬੰਧ ਬਾਰੇ।ਪਰ ਮੈ ਸੋਚਦਾ ਹਾਂ ਆਉ ਉਸ ਕੋਨੇ ਵਿੱਚ ਚੱਲੀਏ ਅਤੇ ਆਪਸੀ ਸਬੰਧਾਂ ਬਾਰੇ ਜੋ ਸਾਰੇ ਇੱਕ ਦੂਜੇ ਨਾਲ ਹਨ ਉਸ ਤੇ ਗੱਲ ਕਰੀਏ।

ਯਿਸੂ ਨੇ ਇਹ ਗੱਲ ਕਹੀ ਜੇਕਰ ਤੁਸੀਂ ਇੱਕ ਦੂਜੇ ਨਾਲ ਪਿਆਰ ਰੱਖੋਗੇ ਤਾਂ ਸਾਰੇ ਇਹ ਜਾਨਣਗੇ ਕੇ ਤੁਸੀਂ  ਮੇਰੇ ਚੇਲੇ ਹੋ” ਹੁਣ ਅਸੀ ਗੱਲ ਕਰਦੇ ਹਾਂ ਚੇਲਿਆਂ ਦੇ ਸਿਖਣ ਦਾ ਕੀ ਅਰਥ ਹੈ । ਨਿਰਮਤਾ ਨਾਲ ਭਰਿਆ ਦਿਲ । ਸਾਨੂੰ ਆਪਣੇ ਆਪ ਨੂੰ ਦੂਜਿਆਂ ਨਾਲ ਤੁਲਣਾ ਕਰਨੀ ਸਾਨੂੰ ਯਿਸੂ ਨਾਲ ਆਪਣੀ ਤੁਲਨਾ ਕਰਨੀ ਹੈ । ਹੁਣ ਗੱਲ ਕਰਨ ਦੀ ਲੋੜ ਹੈ ਕਿਵੇਂ ਜਦੋਂ ਤੁਸੀ ਯਿਸੂ ਦੇ ੁਪਿਛੇ ਚੱੱੱੱੱਲਦੇ ਹੋ।ਉਹ ਤੁਹਾਡੇ ਰਿਸ਼ਤੇ ਨੂੰ ਪ੍ਰਭਾਵਿਤ ਕਰਨਗੇ । ਉਪਰ ਨੂੰ ਲੈ ਕੇ ਨਹੀ ਜਾਣਗੇ ਹੇਠਾ ਨੂੰ ਲੈ ਕੇ ਜਾਣਗੇ। ਇਸ ਗੱਲ ਦਾ ਕੀ ਮਤਲਭ ਹੈ ਸਾਰੇ ਮਨੁੱਖ ਜਾਨਣ ਤੁਸੀ ਮੇਰੇ ਚੇਲੇ ਹੋ ਜੇ ਤੁਸੀ ਇੱਕ ਦੂਜੇ ਨਾਲ ਪਿਆਰ ਕਰਦੇ ਹੋ।

ਕੋਰੀ ਵੈਬ :- ਜੋ ਲੋਕ ਸਾਡੇ ਜੀਵਨ ਵਿੱਚ ਆਉਦੇ ਹਨ ਇੱਕ ਦੂਜੇ ਤੋਂ ਜਾਣੂ ਹੋਣਾ ਜ਼ਰੂਰੀ ਹੈ।ਅਸੀਂ ਸੰਬੰਧਾ ਨੂੰ ਬਣਾਉਣ ਵਾਲੇ ਸੀ ਅਸੀਂ ਉਤਪੱਤ ਵਿੱਚ ਪੜ੍ਹਦੇ ਹਾਂ ਸਾਨੂੰ ਪਰਮੇਸ਼ੁਰ ਨੇ ਆਪਣੇ ਸਰੂਪ ਉੱਤੇ ਬਣਾਇਆ ਠੀਕ ਉਹ ਕੀ ਸੀ।ਕਿਉਂ ਪਰਮੇਸ਼ੁਰ ਸਾਡੇ ਨਾਲ ਰਿਸ਼ਤਾ ਬਣਾਉਣਾ ਚਾਹੁੰਦਾ ਹੈ। ਜੇ ਪਰਮੇਸ਼ੁਰ ਸਾਡੇ ਨਾਲ ਰਿਸ਼ਤਾ ਬਣਾਉਣਾ ਚਾਹੁੰਦਾ ਹੈ  ਉਸ ਦੇ ਸਮਾਨ ਬਣਨਾ ਪਵੇਗਾ।ਇਹ ਸਾਨੂੰ ਸੁਭਾਵਿਕ ਕਰਨਾ ਪਵੇਗਾ ਸਾਡੇ ਮਨੁੱਖੀ ਡੀ ਐਨ ਏ ਦੇ ਨਾਲ ਲੰਬੇ ਸਬੰਧਾਂ ਦੇ ਨਾਲ ਹੋਰਨਾ ਲੋਕਾਂ ਨਾਲ।

ਸਾਮੀ:- ਠੀਕ ਉਹਨਾਂ ਸਬੰਧਾ ਦੇ ਨਾਲ । ਮੈਂ ਸੋਚਦਾ ਹਾਂ ਸਾਡੇ ਲਈ ਉਹ ਸ਼ਇਦ ਬੁਰਾ ਬੁਰਾ ਹਿਸਾ ਹੋਵੇਗਾ ਜਦੋਂ ਅਸੀਂ ਦੂਜਿਆਂ ਨਾਲ ਰਿਸ਼ਤਾ ਬਣਾਉਦੇ ਹਾਂ। ਬਹੁਤ ਸਾਰੀਆਂ ਸਾਰੀਆਂ ਮੁਸ਼ਕਲਾਂ ਉਦੋਂ ਹੀ ਆਉਦੀਆਂ ਹਨ।ਮੈ ਤੁਹਾਨੂੰ ਕਹਾਣੀ ਦੱਸਣਾ ਚਾਹੁੰਦਾ ਹਾਂ। ਜਦੋਂ ਮੈਂ ਫਲੋਰੀਡਾ ਵਿੱਚ ਸੀ ਮੈ  ਵਿਸ਼ਵਾਸ ਨਹੀਂ ਕਰ ਸਕਿਆ । ਪਾਸਟਰ ਮੈਨੂੰ ਉਥੇ ਲੇ ਗਿਆ । ਮੈਂ ਉਸ ਚਰਚ ਵਿੱਚ ਪ੍ਰਚਾਰ ਕਰਨ ਜਾ ਰਿਹਾ ਸੀ । ਉਹ ਇੱਕ ਛੋਟਾ ਚਰਚ ਸੀ । ਜੋ ਮੈਂ ਆਪਣੀ ਜਿੰਦਗੀ ਵਿੱਚ ਨਹੀ  ਦੇਖਿਆ ਸੀ॥

ਮੈ ਪਾਾਸੲਰ ਨੂੰ ਕਿਹਾ, ਇਹ ਚਰਚ ਕਿਹੜਾ ਚਰਚ ਹੈ ? ਉਸ ਨੇ ਕਿਹਾ, ਠੀਕ ਇਥੇ ਇੱਕ ਲੜਕਾ ਹੈ ਜੋ ਜੋ ਇਸ ਕਸਬੇ ਦਾ ਹੈ ਉਹ ਹਰ ਥਾਂ ਚਰਚ ਜਾਂਦਾ ਹੈ ਪਰ ਉਸ ਨੂੰ ਕੋਈ ਚਰਚ ਪਸੰਦ ਨਹੀਂ ਆਉਂਦਾ । ਉਹ ਚਰਚ ਜਾਂਦਾ ਹੈ ਪਰ ਉਸ ਨੂੰ ਪਸੰਦ ਨਹੀਂ ਹੈ।ਹੋ ਕਿਸੇ ਵਿੱਚ ਜਾਵੇਗਾ ਪਰ ਉਸ ਨੂੰ  ਉਹ ਵੀ ਚਰਚ ਪਸੰਦ ਨਹੀ ਆਵੇੁਗਾ॥ ਉਸ ਨੇ ਇਰਾਧਾ ਬਣਾਇਆ ਕੇਟ ਉਹ ਚਰਚ ਬਣਾਵੇਗਾ ਅਤੇ ਜੋ ਮੇਰੇ ਲਈ ਬਹੁਤ ਵੱਡਾ ਹੋਵੇ ਉਹ ਗਿਆ ਅਤੇ ਹਰੇਕ ਨੂੰ ਆਪਣੇ ਨਾਲ ਲੈ ਕੇ ੳ। ਉਹ ਆਪਣੇ ਆਪ ਕੁਝ ਪ੍ਰਾਪਤ ਨਹੀਂ ਕਰ ਸਕਿਆ ॥

ਪਰ ਕੋਈ ਗੱਲ ਨਹੀਂ ਪਰਮੇਸ਼ੁਰ ਨੇ ਸਾਨੁੰ ਇਸ ਲਈ ਨਹੀਂ ਬਣਾਇਆ ਸਾਡੇ ਆਪਣੇ ਚਰਚ ਜੋ ਅਸੀਂ ਲੱਕੜੀ ਦੇ ਬਣਾਉਦੇ ਹਾਂ । ਸਾਨੂੰ ਆਪਣੇ ਆਪ ਪਰਮੇਸ਼ੁਰ ਦੀ ਅਰਾਧਨਾ ਕਰਨ ਦੀ ਲੋੜ ਹੈ ।ਉਸਨੇ ਸਾਨੂੰ ਇਸ ਲਈ ਬਣਾਇਆਂ ਅਸੀਂ ਰਿਸ਼ਤੇ ਵਿੱਚ ਆਈਏ।ਮੈਂ ਸੋਚਦਾ ਹਾਂ ਜੋ ਵੱਡੀ ਗੱਲ ਸੀ ਜੋ ਮੇਰੇ ਨਾਲ ਵਾਪਰੀ ਉਹਨਾਂ੍ਹ ਸਬੰਧਾ ਕਰਕੇ॥ ਸ਼ੁਰੂਆਤੀ ਮੇਰੇ ਮਸੀਹੀ ਜੀਵਨ ਵਿੱਚ ਤਿੰਨ ਮੁੰਡੇ ਸਨ ਜੋ ਯਿਸੂੂ ਬਾਰੇ ਵਿੱਚ ਜਾਣਨਾ ਚਾਹੁੰਦੇ ਸਨ।

ਅਸੀ ਇਕੱਠਿਆਂ ਨੇ ਸਭਾ ਸ਼ੁਰੂ ਕੀਤੀ ਅਤੇ ਇਕੱਠਿਆਂ ਨੇ ਸੋਚਣਾ ਸ਼ੁਰੂ ਕੀਤਾ।ਉਹ ਜੋ ਵਾਪਰਿਆਂ ਮੇਰੇ ਨਾਲ ਉਹ  ਮੇਰੇ ਲਈ ਬਹੁਤ ਬਹੁਮੁਲਾ ਸੀ।ਮੇਰੇ ਕੋਲ ਕੁਝ ਮੁੰਡੇ ਸਨ ਜੋ ਮੇਰੇ ਨਾਲ ਸਬੰਧਤ ਸਨ ਅਤੇ ਸਾਡੇ ਦਿਲ ਇੱਕ ਸਨ। ਪਰਮੇਸ਼ੁਰ ਨੇ ਸਾਨੂੰ ਇਸਤੇਮਾਲ ਕੀਤਾ ਕੀ ਇਹ ਸੱਚ ਹੈ । ਕੀ ਤੁਸੀਂ ਵੀ ਆਪਣੇ ਜੀਵਨ ਵਿੱਚ ਲੱਭ ਸਕਦੇ ਹੋ ? ਕੀ ਪਰਮੇਸ਼ੁਰ ਤੁਹਾਨੂੰ ਐਸੇ ਲੋਕ ਦੇਵੇ ਜੋ ਤੁਹਾਡੀ ਮਦਦ ਕਰ ਸਕਣ ਜੋ ਪਰਮੇਸ਼ੁਰ ਦੇ ਨਾਲ ਚੱਲ ਸਕਣ ।

ਕੋਰੀ:- ਇਹ ਸੱਚ ਹੈ ਇਹ ਇੱਕ ਮੁੱਦਾ ਹੈ ਬਾਅਦ ਵਿੱ ਜਾਣ ਸਕਿਆ ਜਦੋਂ ਮੈਂ ਯਿਸੂ ਵਿੱਚ ਆਇਆ । ਪਰਮੇਸ਼ੁਰ ਨੇ ਮੇਰੇ ਜੀਵਨ ਵਿੱਚ ਇਕ ਮੁੰਡੇ ਨੂੰ ਭੇਜਿਆ ਜਿਸ ਦਾ ਕੇਨ ਸੀ । ਉਹ ਇੱਕ ਜਵਾਨ ਵਿਸ਼ਵਾਸੀ ਸੀ । ਅਸੀਂ ਅੱਗੇ ਵਧਣਾ ਸ਼ੁਰੂ ਕੀਤਾ।ਬੇਸ਼ਕ ਅੱਜ ਅਸੀ ਇਥੇ ਹਾਂ । 30 ਸਾਲਾਂ ਬਾਅਦ ਅਸੀਂ ਮਿੱਤਰ ਹਾਂ।ਪਰਿਵਾਰਾਂ ਦੇ ਕਾਰਨ। ਸਾਡੇ ਬੱਚੇ ਹਨ ਅਤੇ ਉਹ ਇੱਕਠੇ ਵੱਧ ਰਹੇ ਹਨ।ਮੈਂ ਨਹੀ  ਸੋਚਦਾ ਮੈਂ ਅੱਜ ਇਥੇ ਹਾਂ ਸਾਮੀ, ਜੇ ਉਹ ਮਿੱਤਰਤਾ ਮੇਰੇ ਜੀਵਨ ਵਿੱਚ ਨਹੀਂ ਹੁੁੰਦੀ।

ਸਾਮੀ:- ਮੈਂ ਆਪਣੇ ਮਸੀਹੀ ਜੀਵਨ ਵਿੱਚ ਪਿੱਛੇ ਮੁੜ ਕੇ ਵੇਖਦਾ ਹਾਂ ਤੇ ਬਹੁਤੇ ਲੋਕਾਂ ਨੂੰ ….. ਮੇਰਾ ਮਤਲਭ ਮੈਂ ਕੇਵਲ ਇੱਕ ਦੀ ਗੱਲ ਨਹੀ ਕਰਦਾ ਪਰ ਬਹੁਤ ਸਾਰੇ ਲੋਕ ਜੋ ਪਰਮੇਸ਼ੁਰ ਨੇ ਮੇਰੇ ਜੀਵਨ ਵਿੱਚ ਦਿੱਤੇ।ਉਹਨਾਂ ਨੇ ਮੈਨੂੰ  ਉਤਸ਼ਹਿਤ ਕੀਤਾ ਅਤੇ ਮੇਨੂੰ ਸ਼ਕਤੀ ਦਿੱਤੀ । ਪਾਸਟਰ ਅਤੇ ਲੀਡਰ ਅਤੇ ਕੰਮ ਕਰਨ ਵਾਲੇ ਉਹ ਮੇਰੇ ਲਈ ਸਹਾਈ ਸਨ ਪਰਮੇਸ਼ੁਰ ਮੈਨੂੰ ਕੀ ਬਣਾਉਣਾ ਚਾਹੁੰਦਾ ਹੈ ।ਮੈਂ ਜੋ ਇਸ ਦੇ ਵਿਰੁਧ ਪ੍ਰਾਪਤ ਕੀਤਾ ਉਹ ਵੀ ਸੱਚਾਈ ਸੀ।

ਕੁਝ ਸ਼ਚਿਆਈਆਂ ਉਹ ਮੁਸ਼ਕਲ ਸਮਾਂ ਵਧਣ ਦਾ ਜਦੋਂ ਮੇਰੇ ਸਬੰਧ ਟੁੱੱੱੱੱੱੱੱੱਟੇ ਹੋਏ ਸਨ। ਤੁਸੀਂ ਟੁਟੇ ਹੋਏ ਰਿਸ਼ਤਿਆਂ ਨਾਲ ਕਿਵੇਂ ਸਬੰਧ ਬਣਾ ਸਕਦੇ ਹੋ ਜੋ ਮਸੀਹ ਦੀ ਦੇਹ ਹੈ ? ਉਹ ਮੁੰਡੇ ਨੇ ਆਪਣਾ ਚਰਚ ਬਣਾਇਆ ਕੀ ਹੋਇਆ ਉਹ ਹੋਰਨਾਂ ਨੂੰ ਆਪਣੇ ਨਾਲ ਨਹੀਂ ਲਿਆ ਸਕਿਆ । ਸਾਨੂ ਕਿਵੇਂ ਟੁਟੇ ਰਿਸ਼ੁਤਿਆਂ ਨਾਲ ਸਬੰਧ ਬਣਾਉਣਾ ਹੈ?

ਕੋਰੀ:- ਜੋੜਨਾ ਵੱਡੀ ਗੱਲ ਹੈ ਮੇਰੇ ਕੋਲ ਮਿਤਰ ਸੀ ਜਿਥੇ ਵੀ ਮੇਰੀ ਯਾਤਰਾ ਸੀ ।ਉਹ ਨਾ ਹੋਣ ਵਾਲਾ ਸਮਝੋਤਾ ਸੀ । ਅਸੀਂ ਅੱਖਾਂ ਮਿਲਾ ਕੇ ਗੱਲ ਨਹੀ ਕਰਦੇ ਸੀ।ਉਹ ਥੱਲੇ ਜਾਣ ਵਾਲਾ ਹਿੱਸਾ ਸੀ ਸਾਨੂੰ ਇਹੋ ਅਹਿਜੇ ਰਿਸ਼ਤਿਆਂ ਵਿੱਚ ਬੋਲਣਾ ਚਾਹੀਦਾ ਹੈ। ਆਵੋ ਅਸੀਂ  ਨਿਰਮਤ ਤੇ ਫਿਰ ਵਿਚਾਰ ਕਰਾਂਗੇ।ਨਿਰਮਤਾ ਨੂੰ  ਲੈਣ ਦੀ ਜ਼ਰੂਰਤ ਹੈ।ਸਾਨੁੰ ਮੰਨਂਣਾ ਪਵੇਗਾ ਕਿ ਸਾਨੂੰ ਜ਼ਿੰਮੇਵਾਰੀਆਂ ਲੈਣ ਦੀ ਲੋੜ ਹੈ।ਸਾਨੂੰ ਇੱਕ ਦੂਜੇ ਨਾਲ ਪਿਆਰ ਕਰਨ ਦੀ ਲੋੜ ਹੈ ਉਨਾਂ੍ਹ ਰਿਸ਼ਤਿਆਂ ਵਿੱਚ।

ਸਾਾਮੀ:- ਆਵੋ ਅਸੀ  ਪਿਛੇ ਚੱਲੀਏ ਜਿਥੋ ਅਸੀਂ ਸ਼ੁਰੂ ਕੀਤਾ ਸੀ।ਅਸੀਂ ਗੱਲ ਕਰ ਰਹੇ ਸੀ ਅਸੀਂ ਕਿਵੇ ਪਰਮੇਸ਼ੁਰ ਵੱਲ ਦੇਖ ਸਕਦੇ ਹਾਂ ।ਬਾਈਬਲ ਇਸ ਦੇ ਬਾਰੇ ਵਿੱਚ ਬਿਆਨ ਕਰਦੀ ਹੈ ਉਹ ਸਾਡੇ ਨਾਲੋ ਵੱਡਾ ਮਹਾਨ ਹੈ ਉਹ ਸਾਡੇ ਬੁਰੇ ਕੰਮਾਂ ਇਰਾਦਿਆਂ ਵੱਲ ਨਹੀਂ ਵੇਖਦਾ ।ਪਰ ਕੁਝ ਮਸੀਹੀ ਉਸ ਦੇ ਨਾਲ ਗਲਤ ਵਿਵਹਾਰ ਕਰਦੇ ਹਨ।

ਮੈਂ ਜੋ ਚੀਜ਼ ਲੱਭੀ ਉਹ ਇਹ ਸੀ ਅਸੀਂ ਉਹ ਨਹੀ ਕਰਦੇ ਕੇ ਕਿਵੇਂ ਕਰਨਾ ਹੈ ਉਸ ਨੂੰ  ਰੱਦ ਦਿੰਦੇ ਹਾਂ । ਤੁਸੀਂ ਸਮਝ ਰਹੇ ਹੋ ਜੋ ਮੈਂ ਕਹਿ ਰਿਹਾ ਹਾਂ । ਦੂਜੇ ਸ਼ਬਦਾ ਵਿੱਚ ਉਹ ਦਿਲ ਵਿੱਚ ਹੁੰਦਾ ਹੈ ਮੈ ਕਿਸੇ ਨੂੰ ਨਹੀਂ ਮਿਿਲਆ ਮੈਂ ਇਸ ਦੇ 100 ਪ੍ਰਤੀਸਤ ਸਹਿਮਤ ਹਾਂ । ਮੈਂ ਅਤੇ ਮਰੇੀ ਪਤਨੀ ਅਸੀਂ ਕਿਸੇ ਚੀਜ਼ ਤੇ ਸ਼ਹਿਮਤ ਨਹੀਂ ਸਾਂ । ਸਾਨੰ   ਇਹ ਨਹੀਂ ਕਰਨਾ ਚਾਹੀਦਾ।

ਪਰ ਸਾਨੂੰ ਸਿਖਣਾ ਹੈ ਸਾਨੂੰ ਇੱਕ ਦੂਜੇ ਨੂੰ ਪਿਆਰ ਕਿਵੇਂ ਕਰਨਾ ਹੈ। ਦੂਜਿਆਂ ਨੂੰ ਆਪਣੇ ਆਪ ਤੋਂ ਉੱਤਮ ਸਮਝਣਾ ਹੈ ਨਾ ਸਹਿਮਤ ਹੋਣ ਤੇ ਵੀ ਇੱਕ ਦੂਜੇ ਨਾਲ ਆਦਰ ਕਰਨਾ ਹੈ।ਚਰਚਾਂ ਦੇ ਅੰਦਰ ਤੁਸੀਂ ਪਾਸਟਰ ਹੋ ਸਕਦੇ ਹੋ ਮੈਂ ਜਾਣਦਾ ਹਾਂ ਕੇ ਤੁਹਾਨੂੰ ਉਨਾਂ੍ਹ ਲੋਕਾਂ ਦਾ ਸਾਹਮਣਾ ਕਰਨਾ ਪੈੈਂਦਾ ਹੈ ਇੱਕ ਦੂਜੇ ਨਾਲ ਅਤੇ ਹੋ ਸਕਦਾ ਹੈ ਉਹ ਸਹੀ ਨਾ ਹੋਣ । ਫਿਰ ਉਹ ਵਾਪਰੇਗਾ।ਜਦੋਂ ਅਸੀਂ ਕੋਈ ਕੁਝ ਕਰਨ ਦੀ ਕੋਸ਼ਿਸ ਕਰਨ ਲਈ ਕਦਮ ਚੱਕਦੇ ਹਾਂ ਤਾਂ ਤੁਹਾਨੂੰ ਦੂਜਿਆਂ ਦੀ ਸਹਾਇਤਾ ਕਰਨ ਦੀ ਲੋੜ ਹੈ।

ਕੋਰੀ ਵੈਬ:- ਪੱਕਾ ਠੀਕ ਮੈਂ  ਆਪਣੇ ਆਪ ਲਈ ਉਦਾਹਰਣ ਦਿੱਤੀ ਇਹ ਹੈ ਜੋ ਮੇਰੇ ਅਤੇ ਉਸ ਵਿਅਕਤੀ ਵਿੱਚ ਭਿੰਨ ਹੈ।ਉਹ ਮਿਤਰ ਹੋ ਸਕਦਾ ਸੀ ਜਾਂ ਸਟਾਫ ਮੈਬਰ” ਠੀਕ ਇਥੇ ਹੌ ਜੋ ਭਿੰਨ ਕਰ ਸਕੇ । ਕੀ ਹੈ ਕੁਝ ਮੈ ਪ੍ਰਾਪਤ ਨਹੀਂ ਕਰ ਸਕਿਆ ।ਮੈਨੂੰ ਸਮੇ ਦੀ ਲੋੜ ਹੈ ਜੋ ਇਹਨਾਂ ਵਿੱਚ ਅਰਦਾਸ ਕਰ ਸਕੇ ਪਵਿੱਤਰ ਆਤਮਾ ਮੇਰੇ ਨਾਲ ਗੱਲ ਕਰ ਸਕੇ ਇਹਨਾਂ ਸੋਚਾਂ ਵਿੱਚ।ਫਿਰ ਅਸੀਂ ਵਾਪਸ ਆਵਾਂਗੇ ਫਿਰ ਗੱਲ ਕਰਾਂਗੇ ਜੋ ਅਸੀਂ ਕੋਸ਼ਿਸ ਕਰਾਂਗੇ ਅੱਗੇ ਇਕੱਠੇ ਚੱਲੀਏ।ਅਸੀਂ ਉਸ ਪੇਜ ਤੇ ਹੀ ਉਹ ਹੀ ਸਮਾਪਤ ਨਹੀ ਂ ਕਰਾਂਗੇ।ਪਰ ਸਾਨੂੰ  ਅੱਗੇ ਜਾਣਾ ਹੈ ਇ1ੱਕ ਦੂਜੇ ਨਾਲ ਜੋ ਕੁਝ ਵੀ ਹੈ।

ਸਾਮੀ:- ਮੈਂ ਸੋਚਦਾ ਹਾਂ ਅਸੀਂ ਨਿਰਮਤਾ ਤੇ ਵਿਚਾਰ ਕਰੀਏ ੌਿਫਰ ਤੋਂ । ਅਤੇ ਕਹੀਏ ਜਿਥੇ ਮੈਂ ਹਾਂ । ਦਿਲ ਨੂੰ ਚੈਕ ਕਰਨ ਦੀ ਲੋੜ ਹੈ ਇਹ ਕਰਨਾ ਅੋਖਾ ਹੈ ਅਸੀ ਇਹੀ ਹਮੇਸਾ ਚਾਹੁੰਦੇ ਹਾਂ । ਮੈ ਇਕ ਮੁੰਡੇ ਬਾਰੇ ਜਾਣਦਾ ਹਾਂ ਜਿਸ ਦਾ ਨਾਮ ਰਾਨ ਡੰਨ ਸੀ।ਉਹ ਅਰਦਾਸ ਕਰਨ ਵਾਲਾ ਵਿਅਕਤੀ ਸੀ । ਉਸ ਨੇ ਸਿਖਾਇਆ ਉਸਨੇ ਅਰਦਾਸ ਬਾਰੇ ਪੁਸਕਤਾਂ ਲਿਖੀਆਂ । ਮੈਂ ਸੁਣਿਆ ਜੋ ਰਾਨ ਡੰਨ ਨੇ ਕਿਹਾ ਇਕ ਵਕਤ ਉਹ ਸਾਡੇ ਵਾਂਗ ਨਾਗਰਿਕ ਸੀ । ਜੇ ਸਾਡੇ ਵਿੱਚ ਇੱਕ ਤਰਾਂ ਦਿਲ ਹੈ । ਜੇ ਉਹ ਸੱਚਾਈ ਨੂੰ ਜਾਣਦੇ ਪੂਰੀ ਸਚਾਈ ਨੂੰ ਹੋਰ ਕੁਝ ਨਹੀ ਕੇਵਲ ਸੱਚਾਈ।

ਕੋਰੀ ਵੈਬ:- ਤੁਸੀਂ ਸ਼ਰਤ ਲਗਾਓ

ਸਾਮੀ:- ਅਸੀਂ ਸਾਰੇ ਅਸਫਲ ਹਾਂ ਅਸੀ ਂਕਦੀ ਵੀ ਉਹ ਨਹੀਂ ਵੇਖ ਸਕਦੇ ਆਪਣੀਆਂ ਅੱਖਾਂ ਨਾਲ । ਇਸ ਦਾ ਕਾਰਨ ਇਹ ਹੈ । ਅਸੀਂ ਪਹੁੰਚੇ ਨਹੀ ਹਾਂ ।ਕੋਈ ਨਹੀਂ ਪਹੁੰਚਿਆ ਹੈ।ਅਸੀਂ ਅੱਗੇ ਵਧਣਾ ਰਹੇ ਹਾਂ ਸਾਨੂੰ ੰ ਸਾਰਿਆਂ ਨੂੰ ਕਿਰਪਾ ਦੀ ਲੋੜ ਹੈ । ਜਦੋਂ ਅਸੀ ਸ਼ੁਰੂ ਕੀਤਾ ਸੀ ਯਿਸੂ ਦੇ ਨਾਲ ਵਧਣਾ । ਅਸੀਂ ਕਿਰਪਾ ਦੇ ਬਾਰੇ ਵਿੱਚ ਗੱਲ ਕੀਤੀ ਸੀ । ਇਹ ਕਿਰਪਾ ਸਾਨੁੰ ਨਿਜੀ ਜਿੰਦਗੀ ਵਿੱਚ ਅੱਗੇ ਵਧਾਵੇਗੀ ਪਰ ਸਾਨੂੰ ਹੋਰ ਕਿਰਪਾ ਵੀ ਦਿੱਤੀ ਜਾਵੇਗੀ॥ਜੇਕਰ ਪਰਮੇਸ਼ੁਰ ਸਾਨੁੁੰ ਕਿਰਪਾ ਦਿੰਦਾ ਹੈ । ਸਾਨੂੰ ਇਕ ਹੋਰ ਕਿਰਪਾ ਲੈਣ ਦੀ ਲੋੜ ਹੈ । ਇਹ ਠੀਕ ਹੈ ਜਦੋਂ ਅਸੀਂ ਇਹ ਕਰਦੇ ਹਾਂ ਅਸੀਂ ਪਿਆਰ ਨੂ ਦਿਖਾਉਂਦੇ ਹਾਂ।

ਕੋਰੀ:- ਤੁਸੀਂ ਸ਼ਰਤ ਲਗਾਓ

ਸਾਮੀ:- ਇਥੇ ਇੱਕ ਆਇਤ ਹੈ ਜੋ  ਮੇਰੇ ਲਈ ਬਹੁਤ ਦਿਲਚਪਸ ਹੈ ਉਹ ਹੈ 1ਯੂਹੰਨਾ ਅਧਿਆਏ 2 । ਉਹ ਗੱਲ ਕਰਦਾ ਹੈ ਅਸੀਂ ਕਿਵੇਂ ਜਾਣ ਸਕਦੇ ਹਾਂ ਤੁਸੀਂ  ਗੱਲ ਕਰ ਰਹੇ ਸੀ ਰੋਸ਼ਨੀ ਅਤੇ ਹਨ੍ਹੇਰੇ ਸੀ।ਬਹੁਤ ਸਾਰਾ ਹਨੇਰਾ ਹੈ ਇਸ ਸੰਸਾਰ ਵਿੱਚ । ਪ੍ਰਸ਼ਨ ਇਹ ਹੈ ਤੁਸੀਂ ਕਿਵੇੰ ਜਾਣ ਸਕਦੇ ਹੋ ਕਿ ਤੁਸੀਂ ਅੰਧੇਰੇ ਵਿੱਚ ਹੋ ਕੇ ਚਾਨਣ ਵਿੱਚ।ਇਸ ਅਧਿਆਏ ਵਿੱਚ ਇਹ ਸਾਫ ਲਿਿਖਆ ਹੈ।

ਉਹ ਕੀ ਕਹਿੰਦਾ ਹੈ ਜੇ ਤੁਸੀਂ ਆਪਣੇ ਭਰਾ ਨੂੰ ਪਿਆਰ ਕਰਦੇ ਹੋ ਤੁਸੀਂ ਚਾਨਣ ਵਿੱਚ ਚੱਲਦੇ ਹੋ । ਜੇ ਤੁਸੀਂ ਆਪਣੇ ਭਰਾ ਨਾਲ ਵੈਰ ਰੱਖਦੇ ਹੋ ਤੁਸੀਂ ਹਨੇੇਰੇ ਵਿੱਚ ਚੱਲਦੇ ਹੋ “ ਇਹ ਹੀ ਇਸ ਦਾ ਜਵਾਬ ਹੈ” ਇਹ ਕਿਊਂ  ਜ਼ਰੂਰੀ ਹੈ । ਇਸ ਦੇ ਪਿਛੇ ਇੱਕ ਕਾਰਨ ਹੈ ਜੇ ਅਸੀ ੱਿਕ ਦੂਜੇ ਨਾਲ ਪਿਆਰ ਕਰਨ ਬਾਰੇ ਸਿੱਖਦੇ ਹਾਂ ।ਪਰਮੇਸ਼ੁਰ ਸਾਨੂੰ ਲੀਡਰਸਿਪ ਦੇਵੇਗਾ ਤਾਂ ਜੋ ਅਸੀਂ ਦੂਜਿਆਂ ਨੂ ਜੀਵਨ ਦੇ ਸਕੀਏ । ਹੁਣ ਉਹ ਚਾਹੁੰਦਾ ਹੈ ਅਸੀਂ ਦੂਜਿਆਂ ਦੀ ਸਹਾਇਤਾ ਕਰੀਏ ਕਿ ਉਹ ਅੱਗੇ ਵਧ ਸਕਣ।

ਕੋਰੀ ਵੈਬ :- ਠੀਕ

ਸਾਮੀ:- ਦੇਖੋ ਇਹ ਸਾਡਾ ਕੇਵਲ ਅੱਗੇ ਵਧਣਾ ਨਹੀਂ ਉਹ ਸਾਡੇ ਸਾਰਿਆਂ ਲਈ ਹੈ। ਮੈਂ ਚਾਹੁੰਦਾ ਹਾਂ ਇਥੇ ਹਰੇਕ ਕੋਈ ਉਨਾਂ੍ਹ ਦੀ ਸਹਾਇਤਾ ਕਰੇ ਜੋ ਯਿਸੂ ਵਿੱਚ ਵਧ ਸਕਣ।ਤੁਸੀ ਸੋਚਦੇ ਹੋ ਕੋਈ ਹੈ ਜੋ ਸਾਡਾ ਸਹਾਇਤਾ ਕਰ ਸਕੇ ਮਸੀਹ ਵਿੱਚ ਅੱਗੇ ਵਧਣ ਵਿੱਚ। ਜਿਸ ਤਰਾਂ ਤੁਸੀਂ ਯਿਸੂ ਵਿੱਚ ਅਗੇ ਵੱਧੋਗੇ ਮੈਂ ਵਿਸ਼ਵਾਸ ਕਰਦਾ ਹੈ ਉਸ ਨੂੰ ਚੇਲਾ ਬਣਾਉਣਾ ਕਿਹਾ ਗਿਆ ਹੈ।

ਯਿਸੂਂ ਚਾਹੁੰਦਾ ਹੈ ਕੇ ਅਸੀਂ ਚੇਲਾ ਬਣਾਉਣ ਵਾਲੇ ਹੋਈਏ। ਮੱਤੀ 28 ਵਿੱਚ ਣਿਸੂ ਨੇ ਕਿਹਾ, ਸਾਰੇ ਸੰਸਾਰ ਵਿੱਚ ਜਾਓ ਅਤੇ ਚੇਲਾ ਬਣਾਓ” ਮੈ  ਉਥੇ ਆਉਣਾ ਚਾਹੁੰਦਾ ਹਾਂ ਕੁਝ ਮਿੰਟਾ ਲਈ ਅਤੇ ਉਸ ਅਗਲੇ ਕੰਮ ਲਈ । ਅਸੀ ਕਰਾਂਗੇ ਕਿ ਕਿਵੇਂ ਦੇਸ ਲਈ ਚੇਲਾ ਬਣਾਈਏ।

 

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ