ਰੋਜਾਨਾਂ ਦਾ ਭਗਤੀ ਦਾ ਵੀਡੀਓ

ਮੱਤੀ 4:1-11
4 ਸ਼ੈਤਾਨ ਦੁਆਰਾ ਪਰਤਿਆਏ ਜਾਣ ਲਈ ਆਤਮਾ ਨੇ ਯਿਸੂ ਦੀ ਅਗਵਾਈ ਉਜਾੜ ਵਿੱਚ ਕੀਤੀ। 2 ਯਿਸੂ ਨੇ ਚਾਲੀ ਦਿਨ ਅਤੇ ਰਾਤਾਂ ਕੁਝ ਵੀ ਨਾ ਖਾਧਾ ਤਾਂ ਉਸ ਨੂੰ ਭੁੱਖ ਲੱਗੀ। 3 ਤਾਂ ਸ਼ੈਤਾਨ ਉਸ ਨੂੰ ਪਰਤਾਉਣ ਲਈ ਆਇਆ ਅਤੇ ਉਸ ਨੂੰ ਆਖਿਆ, “ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਕਹਿ ਕਿ ਇਹ ਪੱਥਰ ਰੋਟੀਆਂ ਬਣ ਜਾਣ।”4 ਯਿਸੂ ਨੇ ਜਵਾਬ ਦਿੱਤਾ, “ਇਹ ਪੋਥੀਆਂ ਵਿੱਚ ਲਿਖਿਆ ਹੈ:
5 ਫੇਰ ਸ਼ੈਤਾਨ ਯਿਸੂ ਨੂੰ ਪਵਿੱਤਰ ਸ਼ਹਿਰ ਵਿੱਚ ਆਪਣੇ ਨਾਲ ਲੈ ਗਿਆ ਅਤੇ ਉਸ ਨੂੰ ਮੰਦਰ ਦੇ ਬੜੇ ਉੱਚੇ ਸਥਾਨ ਉੱਤੇ ਖੜ੍ਹਾ ਕਰਕੇ ਕਿਹਾ, 6 “ਜੇਕਰ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਆਪਣੇ-ਆਪ ਨੂੰ ਹੇਠਾਂ ਡੇਗ ਦੇ। ਕਿਉਂਕਿ ਇਹ ਪੋਥੀਆਂ ਵਿੱਚ ਲਿਖਿਆ ਹੈ ਕਿ,
‘ਪਰਮੇਸ਼ੁਰ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ,ਅਤੇ ਉਹ ਤੈਨੂੰ ਆਪਣੇ ਹੱਥਾਂ ਉੱਪਰ ਚੁੱਕ ਲੈਣਗੇ,
ਤਾਂ ਜੋ ਤੂੰ ਪੱਥਰ ਵਿੱਚ ਆਪਣੇ ਪੈਰ ਵੱਜਣ ਤੋਂ ਬਚਾ ਸੱਕੇਂ।’”7 ਯਿਸੂ ਨੇ ਉਸ ਨੂੰ ਕਿਹਾ, “ਪੋਥੀਆਂ ਵਿੱਚ ਇਹ ਵੀ ਲਿਖਿਆ ਹੈ, ‘ਤੈਨੂੰ ਪ੍ਰਭੂ ਤੇਰੇ ਪਰਮੇਸ਼ੁਰ ਨੂੰ ਨਹੀਂ ਪਰਤਾਉਣਾ ਚਾਹੀਦਾ।’” [a]8 ਫੇਰ ਸ਼ੈਤਾਨ ਉਸ ਨੂੰ ਇੱਕ ਵੱਡੇ ਉੱਚੇ ਪਹਾੜ ਉੱਤੇ ਨਾਲ ਲੈ ਗਿਆ ਅਤੇ ਜਗਤ ਦੇ ਸਾਰੇ ਰਾਜ ਅਤੇ ਉਨ੍ਹਾਂ ਦਾ ਜਲੌਂ ਵਿਖਾਇਆ। 9 ਸ਼ੈਤਾਨ ਨੇ ਕਿਹਾ, “ਜੇ ਤੂੰ ਝੁਕ ਕੇ ਮੈਨੂੰ ਮੱਥਾ ਟੇਕੇਂ ਤਾਂ ਇਹ ਸਭ ਕੁਝ ਮੈਂ ਤੈਨੂੰ ਦੇ ਦਿਆਂਗਾ।”10 ਯਿਸੂ ਨੇ ਸ਼ੈਤਾਨ ਨੂੰ ਕਿਹਾ, “ਸ਼ੈਤਾਨ! ਤੂੰ ਇੱਥੋਂ ਚੱਲਿਆ ਜਾ, ਕਿਉਂਕਿ ਇਹ ਪੋਥੀਆਂ ਵਿੱਚ ਲਿਖਿਆ ਹੈ,
ਕਿ ਤੂੰ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕ ਅਤੇ ਉਸ ਇੱਕਲੇ ਦੀ ਹੀ ਸੇਵਾ ਕਰ।’”
11 ਤਦ ਸ਼ੈਤਾਨ ਚੱਲਿਆ ਗਿਆ ਅਤੇ ਕੁਝ ਦੂਤ ਯਿਸੂ ਕੋਲ ਉਸਦੀ ਮਦਦ ਕਰਨ ਲਈ ਆਏ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਚੇਲੇ ਬਣਾਉਣਾ -੬
ਮੱਤੀ ੪:੪
ਸਾਮੀ:- ਅਸੀਂ ਗੱਲ ਕਰ ਰਹੇ ਹਾਂ ਤੁਹਾਡੇ ਜੀਵਨ ਵਿੱਚ ਪਰਮੇਸ਼ੁਰ ਦਾ ਵਚਨ ਕਿਉਂਕਿ ਯਿਸੂ ਨੇ ਕਿਹਾ, ਮੁਨੱਖ ਕੇਵਲ ਰੋਟੀ ਨਾਲ ਹੀ ਨਹੀਂ ਜੀਵੇਗਾ।ਪਰਮੇਸ਼ੁਰ ਦੇ ਮੂੰਹ ਵਿਚੋਂ ਨਿਕਲਨ ਵਾਲੇ ਹਰੇਕ ਸ਼ਬਦ ਨਾਲ ਜੀਉਂਦਾ ਰਹੇਗਾ।” ਕੋਰੀ ਅਸੀਂ ਗੱਲ ਕਰੀਏ ਕਿਵੇਂ ਤਿੰਨ ਤਰੀਕੇ ਹਨ, ਵਚਨ ਨੂੰ ਪੜ੍ਹਨਾ, ਵਚਨ ਨੂੰ ਸੁਣਨਾ, ਅਤੇ ਵਚਨ ਤੇ ਮੰਨਨ ਕਰਨਾ। ਸਾਨੂੰ ਇਸ ਵਿੱਚ ਥੋੜਾ੍ਹ ਗਹਿਰਾਈ ਵਿੱਚ ਜਾਣਾ ਚਾਹੀਦਾ ਹੈ। ਜਿਹੜੀਆਂ ਅਖੀਰਲੀਆਂ ਦੋ ਸੋਚਾਂ ਮੈਂ ਇਥੇ ਦੱਸਣਾ ਚਾਹੁੰਦਾ ਹਾਂ ਸ਼ਇਦ ਜਿਥੇ ਬਹੁਤ ਸਾਰੇ ਲੋਕ ਸ਼ੰਘਰਸ ਕਰਦੇ ਹਨ।
ਪਰਮੇਸ਼ੁਰ ਦੇ ਵਚਨ ਨੂੰ ਯਾਦ ਕਰਨਾ:-ਭਜਨਕਾਰ ਕਹਿੰਦਾ ਹੈ, ਮੈਂ ਆਪਣੇ ਹਿਰਦੇ ਵਿੱਚ ਪਰਮੇਸ਼ੁਰ ਦਾ ਵਚਨ ਰੱਖਿਆਂ ਹੈ ਕੇ ਮੈਂ ਪਾਪ ਨਾ ਕਰਾਂ” ਜਦੋਂ ਮੈਂ ਯਿਸੂ ਦੇ ਪਰਲੋਭਨ ਵੱਲ ਦੇਖਦਾ ਹਾਂ। ਹਰੇਕ ਮਾਮਲੇ ਵਿੱਚ, ਯਿਸੂ ਵਚਨ ਨਾਲ ਭਰਿਆਂ ਸੀ, ਜਾਹਿਰ ਹੈ ਕੇ ਉਸਨੇ ਵਚਨ ਦਾ ਧਿਆਨ ਕੀਤਾ ਸੀ।ਉਸਨੇ ਇਸਨੂੰ ਅੰਦਰ ਵਿੱਚ ਲਿਆਂ ਸੀ । ਤੁਸੀਂ ਪਵਿੱਤਰ ਸ਼ਾਸਤਰ ਦੇ ਯਾਦ ਕਰਨ ਨੂੰ ਕਿੰਨਾ ਮਹੱਤਵਪੂਰਨ ਪਾਉਂਦੇ ਹਾਂ? ਕੀ ਇਹ ਸਿਰਫ ਰੀਤੀਰਿਵਾਜ਼ ਵਾਲਾ ਸੋਦਾ ਹੈ? ਵਚਨ ਨੂੰ ਯਾਦ ਕਰਨਾ ਸਾਡੇ ਲਈ ਕੀ ਰੋਲ ਅਦਾ ਕਰਦਾ ਹੈ?
ਕੋਰੀ ਵੈਬ:- ਠੀਕ ਸਾਮੀ, ਇਸ ਨੇ ਮੇਰੇ ਜੀਵਨ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ।ਮੈਂ ਇਸ ਵਿੱਚੋਂ ਲੱਭਿਆ ਇਸਨੇ ਮੈਨੂੰ ਬਹੁਤ ਸਾਰੀਆਂ ਮੁਸ਼ਕਲਾਂ ਵਿੱਚੋ ਕੱਢਿਆਂ।ਜਦੋਂ ਮੈਂ ਪਰਮੇਸ਼ੁਰ ਦੇ ਵਚਨ ਨੂੰ ਯਾਦ ਕਰਨਾ ਸ਼ੁਰੂ ਕੀਤਾ। ਇਸ ਨੇ ਮੇਰੀ ਸਹਾਇਤਾ ਕੀਤੀ ਅਤੇ ਮੈਨੂੰ ਅਹਿਸਾਸ ਕਰਵਾਇਆ ਪਰਮੇਸ਼ੁਰ ਦੇ ਸੱਚ ਦਾ ਅਤੇ ਦੁਸਮਣਾਂ ਦੇ ਝੂਠ ਦਾ।ਠੀਕ ਸ਼ੁਰੂਆਂਤ ਵਿੱਚ ਉਤਪੱਤ ਵਿੱਚ ਉਹ ਅੰਦਰ ਚਲਾ ਗਿਆ, ਉਸਨੇ ਸਹੀ ਖਰੀਦਿਆਂ, ਆਦਮ ਨੇ ਵੀ ਉਹੀ ਕੀਤਾ। ਜਦੋਂ ਅਸੀਂ ਪਰਮੇਸ਼ੁਰ ਦੀ ਸੱਚਾਈ ਤੇ ਧਿਆਨ ਕਰਦੇ ਹਾਂ।ਇਹ ਮੈਨੂੰ ਸੱਚਾਈ ਬਾਰੇ ਯਾਦ ਕਰਵਾਉਭਦਾ ਹੈ।ਇਹ ਮੇਰੇ ਦੇਖਣ ਵਿੱਚ ਮਦਦ ਕਰਦਾ ਹੈ” ਇੱਕ ਮਿੰਟ ਇੰਤਜ਼ਾਰ ਕਰੋ” ਕੇ ਸ਼ੈਤਾਨ ਮੇਰੇ ਨਾਲ ਝੂਠ ਮਾਰ ਰਿਹਾ ਹੈ। ਫਿਲਿੱਪੀਆਂ ੧:੬ ਪੋਲੂਸ ਕਹਿੰਦਾ ਹੈ ” ਮੇਰਾ ਇਹ ਪੱਕਾ ਭਰੋਸਾ ਹੈ ਕੇ ਜਿਸ ਪਰਮੇਸ਼ੁਰ ਨੇ ਤੁਹਾਡੇ ਵਿੱਚ ਭਲਾ ਕੰਮ ਸ਼ੁਰੂ ਕੀਤਾ ਹੈ ਉਹ ਹੀ ਇਸ ਨੂੰ ਮਸੀਹ ਦੇ ਆਉਣ ਤਕ ਪੂਰਾ ਕਰੇਗਾ।ਇਹ ਹੀ ਸਮਾਂ ਹੈ ਜਦੋਂ ਮੈਨੂੰ ਇਸ ਤਰਾਂ ਲੱਗਦਾ ਹੈ, ਆਦਮੀ, ਮੈਂ ਬਸ ਹਰ ਸਮੇਂ ਉਡ ਰਿਹਾ ਹਾਂ।ਇਥੇ ਕੁਝ ਵੀ ਮੇਰੇ ਲਈ ਚੰਗਾ ਨਹੀਂ ਹੈ ਅੋ ਇੰਤਜ਼ਾਰ” ਸੱਚਾਈ, ਇਸ ਤੇ ਭਰੋਸਾ ਰੱਖੋ। ਉਹ ਕੋਣ ਮੇਰੇ ਅੰਦਰ ਚੰਗਾ ਕੰਮ ਸ਼ੁਰੂ ਕਰੇਗਾ। ਯਿਸੂ ਇਸ ਨੂੰ ਲੈਣ ਜਾ ਰਿਹਾ ਹੈ।
ਸਾਮੀ:- ਠੀਕ, ਜਦੋਂ ਮੈਂ ਜਵਾਨ ਮਸੀਹੀ ਸੀ, ਮੈਨੂੰ ਕਿਸੇ ਨੇ ਇਸ ਤਰਾਂ ਨਹੀਂ ਸਿਖਾਇਆਂ । ਉਥੇ ਕੁਝ ਮੁੰਡੇ ਅਤੇ ਮੈਂ ਸੀ। ਅਸੀਂ ਮੀਟਿੰਗ ਸ਼ੁਰੂ ਕੀਤੀ ਅਰਦਾਸ ਦੇ ਸਮੇਂ ਵਚਨ ਨੂੰ ਪੜਿਅ੍ਹਾਂ। ਅਤੇ ਅਸੀਂ ਸ਼ੁਰੂ ਕੀਤਾ। ਸ਼ੁਰੂਆਂਤੀ ਮੇਰੇ ਮਸੀਹੀ ਜੀਵਨ ਵਿੱਚ, ਵਚਨ ਤੇ ਮੰਨਨ ਕੀਤਾ। ਮੈਂ ਇਸ ਨੂੰ ਨਹੀਂ ਜਾਣਿਆਂ ਕਿੰਨਾ ਮਦਦ ਹੋਵੇਗਾ, ਇਹ ਸੜਕ ਦੇ ਥੱਲੇ ਹੋਵੇਗਾ। ਇਹ ਸਾਲ ੧੯੬੦ ਦੇ ਵਿਚਲੇ ਹਿੱਸੇ ਸੀ।ਜਦੋਂ ਮੈਂ ਮਸੀਹ ਵਿੱਚ ਆਇਆ।
੧੯੭੦ ਵਿੱਚ। ਜਦੋਂ ਮੈਂ ਕੰਮੂਨਿਟਸ ਦੇਸ ਵਿੱਚ ਜਾਣਾ ਸ਼ੁਰੂ ਕੀਤਾ।ਮੈਂ ਸੀਮਾਵਰਤੀ ਤੱਕ ਖਿਚਣਾ ਕਦੀ ਨਹੀਂ ਭੂਲਾਂਗਾ ਰੋਮਾਨੀਆਂ ਵਿੱਚ।ਜਦੋਂ ਅਸੀਂ ਸਰਹੱਦਾਂ ਤੇ ਆਏ।ਅਤੇ ਰਾਖੀ ਕਰਨ ਵਾਲੇ ਆ ਗਏ।ਉਨਾਂ੍ਹ ਨੇ ਸਾਡੇ ਸੂਟਕੇਸ ਲੈ ਲਏ।ਉਨਾਂ੍ਹ ਨੇ ਸਾਡੇ ਸੂਟਕੇਸਾਂ ਦੀ ਤਲਾਸੀ ਲਈ। ਅਤੇ ਸਾਡੀਆਂ ਜ਼ਬਤ ਕਰ ਲਈਆਂ।ਹੁਣ ਅਸੀਂ ਮੰਤਰੀ ਕੋਲ ਜਾਂ ਰਹੇ ਸੀ ਪ੍ਰਚਾਰ ਦੇ ਲਈ, ਅਸੀਂ ਕੀ ਕਰਨ ਵਾਲੇ ਸੀ? ਸਾਡੇ ਕੋਲ ਕੋਈ ਬਾਬੀਬਲ ਨਹੀਂ ਸੀ।।
ਇਹ ਇੱਕ ਸੋਚ ਸੀ ਕੰਮੂਨਿਸਟ ਗੁਸੇ ਸੀ ਕਿ ਸਾਡੇ ਦੇਸ ਵਿੱਚੋਂ ਚਲੇ ਜਾਓ।ਇਹ ਵਚਨ ਸੀ ਪਰੰਤੂ ਕੀ ਹੋਇਆ ਸੀ ਉਹ ਜਿਹੜਾ ਵਚਨ ਸੀ ਮੈਂ ਯਾਦ ਕਰ ਚੁੱਕਾ ਸੀ ਜੋ ਮੇਰੇ ਦਿੱਲ ਵਿੱਚ ਸੀ। ਮੈਂ ਖੜਾ੍ਹ ਹੋਇਆਂ ਅਤੇ ਪ੍ਰਚਾਰ ਕਰਨਾ ਸ਼ੁਰੂ ਕੀਤਾ। ਪਰਮੇਸ਼ੁਰ ਨੇ ਇਸਤੇਮਾਲ ਕੀਤਾ। ਮੈਂ ਕੀ ਲੱਭਿਆ ਉਨਾਂ੍ਹ ਦੇਸ਼ਾਂ ਵਿੱਚ ਬਾਈਬਲ ਅਤੇ ਵਚਨ ਨੂੰ ਯਾਦ ਕਰਨਾ ਕਿੰਨਾਂ ਜ਼ਰੂਰੀ ਹੈ।ਜਿੰਨਾਂ ਮੁਡਿਆਂ ਨਾਲ ਮੈਂ ਕੰਮ ਕੀਤਾ ( ਉਹ ਜਵਾਨ ਚੇਲੇ ਸਨ) ਉਨਾਂ੍ਹ ਨੂੰ ਸੰਪੂਰਨ ਯਾਦ ਸੀ ਬਾਈਬਲ ਦੀਆਂ ਕਿਤਾਬਾਂ ਬਾਰੇ।ਮੈਨੂੰ ਇਸ ਤੋਂ ਉਡਾ ਦਿੱਤਾ ਗਿਆ ਸੀ।ਸਾਡੇ ਕੋਲ ਇੱਕ ਨੋਜਵਾਨ ਗਰੁਪ ਸੀ ਜੋ ਸਾਡੇ ਨਾਲ ਯਾਤਰਾ ਕਰ ਰਿਹਾ ਸੀ ਜੋ ਗਾਉਣ ਵਾਲੇ ਸਨ।ਜਿਨਾਂ੍ਹ ਨੂੰ ਜੈਮਸ ੧ਪਤਰਸ, ਅਤੇ ੧ ਯੂਹੰਨਾਂ ਦੀ ਕਿਤਾਬ ਬਾਰੇ ਗਿਆਨ ਸੀ ।
ਕੋਰੀ:- ਵਾਵੋ
ਸਾਮੀ:- ਜਦੋਂ ਉਨਾਂ੍ਹ ਨੇ ਸੰਗੀਤ ਦੀ ਸਭਾ ਵਿੱਚ ਭਾਗ ਲਿਆ ਅਤੇ ਗਾਇਆ ਸੀ।ਉਹ ਮਹਾਨ ਸਿੰਗਰ ਸਨ। ਲੇਕਿਨ ਉਨਾਂ੍ਹ ਨੇ ਇੱਕ ਅਧਿਆਏ ਉਤਪੰਨ ਕੀਤਾ ,ਮੁੰਡਾ, ਜਦੋਂ ਉਹ ਸ਼ਬਦ ਉਤਪੰਨ ਕਰਨਗੇ।ਪਰਮੇਸ਼ੁਰ ਬਸ ਡਿੱਗ ਜਾਵੇਗਾ।ਵਚਨ ਤੇ ਮੰਨਨ ਕਰਨਾ ਜ਼ਰੂਰੀ ਹੈ।ੁਫਿਰ ਪੰਜਵੀ ਸੋਚ।
੫, ਪਰਮੇਸ਼ੂਰ ਦੇ ਵਚਨ ਤੇ ਅਧਿਐਨ ਕਰਨਾ ਹੁਣ ਕੀ ਭਿੰਨਤਾ ਹੈ ਬਾਬੀਬਲ ਦਾ ਅਧਿਐਨ ਕਰਨਾ ਅਤੇ ਹੋਰ ਸਭ ਕੁਝ ਕਰਨਾ, ਮੈਂ ਇਸ ਤੇ ਗੱਲ ਕਰਾਂਗਾ।ਮੈਂ ਸ਼ਬਦਾ ਦੇ ਪੜ੍ਹਨ ਬਾਰੇ ਗੱਲ ਕਰਾਂਗਾ। ਇਸ ਵਿੱਚ ਕੀ ਭਿੰਨਤਾ ਹੈ ਸ਼ਬਦਾਂ ਨੂੰ ਪੜ੍ਹਨਾ ਅਤੇ ਸ਼ਬਦਾਂ ਦਾ ਅਧਿਐਨ ਕਰਨਾ? ਇਹ ਮੈਨੂੰ ਸੰਖੇਪ ਵਿੱਚ ਦੱਸੋ।
ਕੋਰੀ:- ਠੀਕ ਜਦੋਂ ਤੁਸੀਂ ਸ਼ਬਦਾਂ ਨੂੰ ਪੜ੍ਹਦੇ ਹੋ, ਉਹ ਇੱਕ ਭਗਤੀ ਟੁਕੜਾ ਹੈ ਜਦੋਂ ਤੁਸੀ ਕੁਝ ਦੇਖਦੇ ਹੋ ਉਸ ਵਕਤ ਉਨਾਂ੍ਹ ਸ਼ਬਦਾਂ ਦੁਵਾਰਾ ਕਿਸੇ ਨੂੰ ਉਤਸ਼ਾਹਤ ਕਰ ਸਕੋ। ਪਰ ਜਦੋਂ ਤੁਸੀ ਸ਼ਬਦਾਂ ਦਾ ਅਧਿਐਨ ਕਰਦੇ ਹੋ। ਉਸ ਵਕਤ ਤੁਸੀਂ ਟੈਕਸ ਵੱਲ ਦੇਖਦੇ ਹੋ ਜੋ ਉਸ ਤੇ ਲਿਖਿਆ ਸੀ।ਅਤੇ ਫਿਰ ਤੁਸੀਂ ਸੋਚਦੇ ਹੋ ਉਸ ਦੇ ਦੁਵਾਰਾ ਉਹ ਸੰਦੇਸ਼ ਕੀ ਸੀ ਜਦੋਂ ਇਹ ਲਿਖਿਆ ਗਿਆ ਸੀ। ਫਿਰ ਤੁਸੀ ਉਸ ਅਰਥ ਵੱਲ ਦੇਖਦੇ ਹੋ ਕੀ ਇਸ ਦਾ ਸੰਦੇਸ ਸੀ ਜਦੋਂ ਇਹ ਲਿਖਿਆ ਗਿਆ। ਜਦੋਂ ਤੁਸੀਂ ਉਸ ਸੰਦੇਸ਼ ਦੇ ਅਰਥ ਵੱਲ ਧਿਆਨ ਦਿੰਦੇ ਹਾਂ ਅਤੇ ਫਿਰ ਦੇਖਦੇ ਹਾਂ ਕਿ ਕਿਵੇਂ ਇਹ ਸਾਡੇ ਲਈ ਉਪਯੋਗੀ ਹੈ ਅੱਜ।
ਸਾਮੀ:- ਠੀਕ, ਸ਼ੈਤਾਨ ਨੇ ਜੋ ਕੁਝ ਕੀਤਾ ਸੀ, ਉਨਾਂ੍ਹ ਵਿੱਚੋਂ ਇੱਕ ਨੇ ਯਿਸ਼ੂ ਨੇ ਪਵਿੱਤਰ ਸ਼ਾਸਤਰ ਨੂੰ ਪੂਰਾ ਕੀਤਾ, ਸ਼ਾਸ਼ਤਰਾਂ ਨੂੰ ਵੀ ਪੂਰਾ ਕੀਤਾ ਲੇਕਿਨ ਇਸਦੇ ਉੱਚਿਤ ਸੰਦਭਰ ਨਾਲ।ਉਸਨੇ ਇਸ ਨੂੰ ਮੋੜ ਦਿੱਤਾ।ਤਾਂ ਇਹ ਮਹੱਤਵਪੂਰਨ ਹੈ ਕਿ ਸਾਡੇ ਕੋਲ ਪਵਿੱਤਰ ਸ਼ਾਸਤਰ ਦੀ ਬਰਾਬਰ ਜਾਣਕਾਰੀ ਹੋਵੇ।
ਕੋਰੀ:- ਬਿਲਕੁਲ
ਸਾਮੀ:- ਸੈਤਾਨ ਬਾਈਬਲ ਨੂੰ ਮੋੜ ਕੇ ਦੱਸਦਾ ਹੈ।ਮੇਰਾ ਮਤਲਭ , ਮੈਂ ਬਾਈਬਲ ਨੂੰ ਭਿਆਨਕ ਚੀਜ਼ਾਂ ਕਰਨ ਦੇ ਲਈ ਦੇਖਿਆ ਹੈ। ਇਹ ਨਹੀਂ ਸੀ ਜਿਸ ਤੇ ਅਸੀਂ ਗੱਲ ਕਰ ਰਹੇ ਸੀ।ਜਦੋਂ ਤੁਸੀਂ ਇਸ ਪ੍ਰਸੰਗ ਨੂੰ ਆਪਣੇ ਹਿਸਾਬ ਨਾਲ ਪੜ੍ਹਦੇ ਹੋ। ਅਤੇ ਉਚਿਤ ਪ੍ਰਸੰਗ। ਇਹ ਭਿੰਨ ਹੈ। ਅਸੀ ਗੱਲ ਕਰ ਰਹੇ ਸੀ ਇਹਨਾਂ ਵਿੱਚ ਸ਼ਬਦਾਂ ਦਾ ਅਧਿਐਨ ਅਤੇ ਪੜ੍ਹਨ ਦਾ ।ਕਈ ਪ੍ਰਕਾਰ ਦੀ ਸਿੱਖਿਆ ਹੈ।ਮੇਰੀ ਸਭ ਤੋਂ ਵੱਧ ਮੰਨ ਪਸੰਦ ਸਿੱਖਿਆ ਹੈ ਜੋ ਕਰਨ ਲਈ ਉਹ ਹੈ ਬਰਿੱਤਰ ਅਧਿਐਨ ।
ਸਾਮੀ:- ਸਭ ਤੋਂ ਵਧੀਆ ਅਧਿਐਨ ਜੋ ਮੈਂ ਕੀਤਾ ਹੈ ਉਹ ਹੈ ਮੂਸਾ ਦੇ ਜੀਵਨ ਦਾ ਅਧਿਐਨ।। ਇਸ ਨੇ ਮੇਰੇ ਜੀਵਨ ਨੂੰ ਬਦਲ ਕੇ ਰੱਖ ਦਿੱਤਾ।ਕੀ ਤੁਸੀਂ ਇਸ ਤੋਂ ਪਹਿਲਾ ਚਰਿੱਤਰ ਅਧਿਐਨ ਕੀਤਾ ਹੈ।ਇੱਕ ਵਿਅਕਤੀ ਨੂੰ ਬਾਈਬਲ ਵਿੱਚੋਂ ਲੈ ਲਵੋ ਸ਼ੋਧ ਦੀ ਤਰਾਂ, ਬਾਈਬਲ ਉਨਾਂ੍ਹ ਬਾਰੇ ਕਹਿੰਦੀ ਹੈ।
ਕੋਰੀ;- ਠੀਕ
ਸਾਮੀ: ਮੈਨੂੰ ਦੱਸੋ ਤੁਸੀਂ ਇਹ ਕਿਵੇਂ ਕਰਗੋ।
ਕੋਰੀ:- ਠੀਕ, ਯਿਰਮਿਆਹ ਇੱਕ ਸੀ ਪਰਮੇਸ਼ੁਰ ਨੇ ਇਸਤੇਮਾਲ ਕੀਤਾ ਮੇਰੇ ਜੀਵਨ ਵਿੱਚ ਸਾਲਾਂ ਪਹਿਲਾਂ। ਜਦੋਂ ਮੈਂ ਯਿਰਮਿਆਹ ਦਾ ਅਧਿਐਨ ਕਰ ਕੀਤਾ। ਜਦੋਂ ਮੈਂ ਅਧਿਐਨ ਕੀਤਾ ਯਿਰਮਿਆਹ ਕੌਣ ਸੀ । ਮੈਂ ਜਾਣਿਆ ਚੰਗੇ ਤਰੀਕੇ ਨਾਲ ਉਹ ਕਿਸ਼ੋਰ ਅਵਸਥਾ ਵਿੱਚ ਸੀ।ਜਦੋਂ ਪਰਮੇਸ਼ੁਰ ਨੇ ਉਸਨੂੰ ਬੁਲਾਇਆ । ਜਦੋਂ ਅਸੀ ਯਿਰਮਿਆਹ ਵਿੱਚ ਪੜ੍ਹਦੇ ਹਾਂ, ਅਧਿਆਏ ੧, ਤੇਰੀ ਮਾਂ ਦੀ ਕੁੱਖ ਤੋਂ ਘੱਲਣ ਤੋਂ ਪਹਿਲਾਂ ਹੀ ਮੈ ਤੈਨੂੰ ਜਾਣਦਾ ਸਾਂ”
ਸਾਮੀ:- ਯਿਰਮਿਆਹ ਨੇ ਕਿਹਾ, ਮੈਂ ਤਾਂ ਅਜੇ ਜਵਾਨ ਮੁੰਡਾ ਹਾਂ”
ਕੋਰੀ:- ਹਾਂ, ਹਾਂ, ਪਰਮੇਸ਼ੁਰ ਨੇ ਕਿਹਾ, ਤੂੰ ਇਸ ਤਰਾਂ ਨਾ ਕਹਿ, ਪਰਮੇਸ਼ੁਰ ਨੇ ਯਿਰਮਿਆਹ ਨੂੰ ਲਿਆ, ਜਦੋਂ ਤੁਸੀਂ ਤੁਸੀ ਅਧਿਆਏ ਦਾ ਅਧਿਐਨ ਕਰਦੇ ਹੋ, ਲੱਛਣ ਬਾਰੇ ਅਤੇ ਤੁਸੀਂ ਮਹਿਸੂਸ ਕਰਦੇ ਹੋ ਕਿ ਯਿਰਮਿਆਹ ਰੋਣ ਵਾਲਾ ਨਬੀ ਹੈ, ਤੁਸੀਂ ਦੇਖਦੇ ਹੋ, ਉਹ ਆਪਣੇ ਨਰਮ ਅਤੇ ਦਿਆਲੂ ਸੁਭਾਅ ਵਾਲਾ ਸੀ। ਫਿਰ ਵੀ ਪਰਮੇਸ਼ੁਰ ਨੇ ਉਸਨੂੰ ਬੁਲਾਇਆ ੁaਸਨੂੰ ਦੱਖਣੀ ਸਾਮਰਾਜ ਦੇ ਲਈ ਇੱਕ ਬਹੁਤ ਬੋਲਡ ਸੰਦੇਸ਼ ਦੇਣ ਲਈ ਇੱਕ ਮਿਸਨ ਲਈ ਅਲੱਗ ਕੀਤਾ ਜਿਸਨੇ ਪਰਮੇਸ਼ੁਰ ਦੇ ਵਿਰੁਧ ਵਿਰੋਧ ਕੀਤਾ।
ਜਦੋਂ ਅਸੀਂ ਅਧਿਐਨ ਕਰਦੇ ਹਾਂ ਕੇ ਯਿਰਮਿਆਹ ਕੌਣ ਸੀ। ਅਸੀ ਉਸ ਦੀ ਯੋਗਤਾ ਵੱਲ ਦੇਖਦੇ ਹਾਂ, ਹਾਰਨ ਅਤੇ ਧਕੇਲਣ ਦੇ ਰਸਤੇ ਤੋਂ ਜਾਣ ਲਈ।( (ਹਾਲਾਕਿ ਕਈ ਵਾਰ ਉਹ ਸ਼ੰਘਰਸ਼ ਕਰ ਰਿਹਾ ਸੀ)। ਜਦੋਂ ਤੁਸੀਂ ਯਿਰੁਮਆਹ ਪੜ੍ਹੁਦੇ ਹਾਂ, ਤੁਸੀਂ ਮਹਿਸੂਸ ਕਰਦੇ ਹੋ, ਉਹ ਕਦੀ ਵੀ ਨਿਰਾਸ ਨਹੀਂ ਹੋਇਆ, ਇੱਕ ਵਿਅਕਤੀ ਹਨ੍ਹੇਰੇ ਤੋਂ ਚਾਨਣ ਵੱਲ ਆਇਆ. ਫਿਰ ਉਸ ਨੇ ਹਾਰ ਨਹੀਂ ਮੰਨੀ। ਉਹ ਬਿਲਕੁਲ ਪੂਰਾ ਹੋਇਆ।ਉਹ ਕੀ ਚਾਹੁੰਦਾ ਸੀ ਕਿ ਪਰਮੇਸ਼ੁਰ ਉਸ ਤੋਂ ਕੀ ਕਰਵਾਉਂਣਾ ਚਾਹੁੰਦਾ ਹੈ।
ਸਾਮੀ:- ਤੇ ਤੁਸੀ ਸਾਡੇ ਲਈ ਕੀ ਦੇਖ ਰਹੇ ਹੋ। ਠੀਕ ਹੈ ਯਿਰਮਿਆਹ ਨੇ ਇਸ ਕਠਿਨ ਸੇਵਾ ਦੇ ਨਾਲ ਕਿਸ ਤਰਾਂ ਵਿਹਵਾਰ ਕੀਤਾ।”
ਕੋਰੀ:-ਠੀਕ
ਸਾਮੀ:- ਜਦੋਂ ਤੁਸੀ ਉਸਤੇ ਅਧਿਐਨ ਕੀਤਾ।ਤੁਸੀਂ ਜੀਵਨ ਵਿੱਚ ਮਜ਼ੇਦਾਰ ਚੀਜ਼ਾਂ ਦੀ ਤਰਾਂ।ਤੁਸੀਂ ਆਪਣੇ ਜੀਵਨ ਤੋਂ ਗੁੱਸੇ ਵਿੱਚ ਚੀਜ਼ਾਂ ਹਨ।
ਸਾਮੀ:- ਜਦੋਂ ਤੁਸੀਂ ਬਾਈਬਲ ਦਾ ਅਧਿਐਨ ਕਰਦੇ ਹੋ। ਤੁਸੀਂ ਸਾਰੇ ਪ੍ਰਸੰਗ ਪੜ੍ਹਦੇ ਹੋ, ਅਤੇ ਇਹ ਦੇਖਦੇ ਹੋਏ ਕਿ ਪਰਵਾਹ ਕਿਥੇ ਜਾ ਰਿਹਾ ਹੈ।। ਇਸ ਨੂੰ ਕਿਤਾਬ ਅਧਿਐਨ ਕਹਿੰਦੇ ਹਨ।ਜਿਥੇ ਇੱਕ ਚਰਿੱਤਰ ਅਧਿਐਨ ਜਿਥੇ ਤੁਸੀਂ ਇੱਕ ਵਿਅਕਤੀ ਲੈਂਦੇ ਹੋ। ਮੈਂ ਮੁਸਾ ਨੂੰ ਲਿਆ।ਅਤੇ ਮੈਂ ਦੇਖਿਆ ਬਾਈਬਲ ਵਿੱਚ ਹਰੇਕ ਥਾਂ ( ਨਮੇਂ ਨੇਮ ਵਿੱਚ ਅਤੇ ਪੁਰਾਣੇ ਨੇਮ ਵਿੱਚ) ਮੂਸਾ ਦੇ ਬਾਰੇ ਗੱਲ ਕੀਤੀ। ਮੈਂ ਉਸ ਤਰਾਂ ਮੂਸਾ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਮਿਲਾਇਆ।
ਫਿਰ ਹੋ ਸਕਦਾ ਹੈ ਸ਼ਬਦਾਂ ਦੇ ਅਧਿਐਨ ਜਿਥੇ ਤੁਸੀਂ ਕਹੋ, “ਠੀਕ, ਇਸ ਸ਼ਬਦ ਦਾ ਕੀ ਮਤਲਭ ਹੈ।” ਉਦਾਹਰਣ ਦੇ ਲਈ ਅਰਦਾਸ ਕਰੋ।ਪੁਰਾਣੇ ਨੇਮ ਵਿੱਚ ਇਸ ਦਾ ਕੀ ਅਰਥ ਹੈ? “ਨਵੇਂ ਨੇਮ ਵਿੱਚ ਇਸ ਦਾ ਕੀ ਅਰਥ ਹੈ।”ਉਸਨੂੰ ਲਵੋ। ਆਪਣੇ ਆਪ ਨੂੰ ਪਰਮੇਸ਼ੁਰ ਨੂੰ ਅਨੁਮੋਦਤ ਕਰਨ ਦੇ ਲਈ ਅਧਿਐਨ ਕਰੋ, ਇੱਕ ਉਹ ਕੰਮ ਕਰਨ ਵਾਲਾ ਜਿਸ ਨੂੰ ਸ਼ਰਮਿੰਦਾ ਹੋਣ ਦੀ ਲੋੜ ਨਹੀਂ ਹੈ।ਪੌਲੂਸ ਕਹਿੰਦਾ ਹੈ।
ਇਸ ਲਈ ਸਾਨੂੰ ਪਰਮੇਸ਼ੁਰ ਦੇ ਵਚਨ ਦਾ ਅਧਿਐਨ ਕਰਨ ਦੀ ਲੋੜ੍ਹ ਹੈ।ਉਨਾਂ੍ਹ ਪੰਜ ਚੀਜ਼ਾਂ ਦੇ ਬਾਦ। ਇੱਕ ਆਖਰੀ ਚੀਜ਼ਾਂ ਜੋ ਮੈਨੂੰ ਯਾਦ ਕਰਨੀਆਂ ਚਾਹੀਦੀਆਂ ਹਨ।ਸਾਨੂੰ ਜ਼ਰੂਰਤ ਹੈ ਅਸੀਂ ਵਚਨ ਦਾ ਇਸਤੇਮਾਲ ਕਰੀਏ।ਮੈਂ ਦੇਖਿਆ ਹੈ ਕਿ ਲੋਕ ਪਰਮੇਸ਼ੁਰ ਦੇ ਵਚਨ ਨੂੰ ਲੈਂਦੇ ਹਨ ਅਤੇ ਘਮੰਡ ਕਰਨਾ ਸ਼ੁਰੂ ਕਰ ਦਿੰਦੇ ਹਨ ।ਪਰਮੇਸ਼ੁਰ ਉਸਨੂੰ ਬਰਕਤ ਨਹੀਂ ਦੇਵੇਗਾਂ।ਸਾਨੂੰ ਵਾਪਿਸ ਜਾਣਾ ਜਾਰੀ ਰੱਖਣਾ ਹੈ ਜਿਥੋਂ ਅਸੀਂ ਸ਼ੁਰੂ ਕੀਤਾ।
ਕੋਰੀ:- ਇਹ ਠੀਕ ਹੈ।
ਸਾਮੀ:- ਇਹ ਨਿਮਰਤਾ ਹੈ। ਇਸ ਅਧਿਐਨ ਨਹੀਂ ਕਰ ਰਿਹਾਂ ਤਾਂ ਕਿ ਤੁਸੀਂ ਫੁਸ –ਫਸਾਓ ਅਤੇ ਕਹਿਣ, ਆਦਮੀ, ਮੇਰੇ ਵੱਲ ਦੇਖੋ, ਦੇਖੋ ਮੈਂ ਸ਼ਬਦ ਦੇ ਬਾਰੇ ਵਿੱਚ ਕੀ ਜਾਣਦਾ ਹਾਂ, ਲੇਕਿਨ ਇਹ ਮੈਨੂੰ ਕਹਿੰਦਾ ਹੈ।ਮੈਂ ਯਿਸੂ ਬਾਰੇ ਹੋਰ ਜਾਣਨਾ ਚਾਹੁੰਦਾ ਹਾਂ।ਸਾਨੂੰ ਇਸ ਨੂੰ ਆਪਣੇ ਦਿਮਾਗ ਵਿੱਚ ਰੱਖਣਾ ਹੈ।ਕੀ ਇਹ ਠੀਕ ਹੈ?
ਕੋਰੀ:-ਬਿਲਕੁਲ ਇਹ ਉਹ ਥਾਂ ਹੈ ਜਿੱਥੇ ਯਾਕੂਬ ਕਹਿੰਦਾ ਹੈ, ਸ਼ਬਦ ਦੇ ਸੁਣਨ ਲਈ ਨਾ ਸਿਰਫ ਪਰਮੇਸ਼ੂਰ ਦੇ ਵਚਨ ਦਾ ਇੱਕ ਦੇਵਤਾ ਬਣੋ। ਬਹੁਤ ਸਾਰੇ ਲੋਕ ਪਰਮੇਸ਼ੁਰ ਦੇ ਵਚਨ ਦਾ ਅਧਿਐਨ ਕਰਦੇ ਹਨ, ਉਹ ਨਹੀਂ ਕਹਿੰਦੇ, ਮੈਨੂੰ ਕੁਝ ਹੋਰ ਸਿੱਖਣਾ ਹੈ, “ਮੈਨੂੰ ਇਹ ਕਰਨ ਦੀ ਜ਼ਰੂਰਤ ਹੈ ਜੋ ਮੈਨੂੰ ਪਹਿਲਾ ਹੀ ਪਤਾ ਹੈ ਕਿ ਮੈਨੂੰ ਇਸ ਤਰਾਂ ਕਰਨਾ ਹੈ।”
ਸਾਮੀ:- ਹਾਂ, ਮੈਨੂੰ ਇੱਕ ਉਦਾਹਰਣ ਦਿਓ, ਮੇਰੀ ਉਂਗਲੀ ਉਸ ਤਰੀਕੇ ਨਾਲ ਇਸ਼ਾਰਾ ਕਰਦੀ ਹੈ ਜਿਸ ਤਰਾਂ ਨਾਲ ਅਸੀਂ ਸ਼ਬਦ ਲੈਂਦੇ ਹਾਂ।ਸ਼ਬਦਾਂ ਨੂੰ ਸੁਣਨਾ, ਸ਼ਬਦਾਂ ਨੂੰ ਪੜ੍ਹਨਾ, ਸ਼ਬਦਾਂ ਤੇ ਧਿਆਨ ਦੇਣਾ, ਸ਼ਬਦਾਂ ਨੂੰ ਯਾਦ ਰੱਖਣਾ , ਅਤੇ ਸ਼ਬਦਾਂ ਦਾ ਅਧਿਐਨ ਕਰਨਾ। ਫਿਰ ਸਾਨੂੰ ਸ਼ਬਦਾਂ ਤੇ ਚੰਗੀ ਪਕੜ੍ਹ ਮਿਲਦੀ ਹੈ।
ਲੇਕਿਨ ਹੱਥ ਦੀ ਹਥੇਲੀ ਆਵੇਦਨ ਹੈ।ਮੈਂ ਇਸ ਨੂੰ ਲੈਣ ਜਾ ਰਿਹਾ ਹਾਂ।ਮੈਂ ਇਸ ਨੂੰ ਲਾਗੂ ਕਰਨ ਜਾ ਰਿਹਾ ਹਾਂ। ਹੁਣ ਮੈਨੂੰ ਸ਼ਬਦਾਂ ਤੇ ਚੰਗੀ ਪਕੜ੍ਹ ਹੈ।ਜੇਕਰ ਤੁਸੀਂ ਚਾਹੁੰਦੇ ਹੋ ਕੇ ਸ਼ਬਦਾਂ ਤੇ ਤੁਹਾਡੀ ਚੰਗੀ ਪਕੜ੍ਹ ਹੋਵੇ। ਉਨਾਂ੍ਹ ਚੀਜ਼ਾਂ ਨੂੰ ਕਰੋ ਉਨਾਂ੍ਹ ਚੀਜ਼ਾਂ ਨੂੰ ਆਪਣੇ ਤੇ ਲਾਗੂ ਕਰੋ। ਅਤੇ ਤੁਸੀਂ ਯਿਸੂ ਦੇ ਵਾਂਗ ਵਧੋਗੇ।
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ